Tag: ,

…ਜਦੋਂ PM ਮੋਦੀ ਨੇ ਕਿਹਾ ਕਿ 5 ਅਪ੍ਰੈਲ ਦੀ ਰਾਤ 9 ਵਜੇ ਤੁਹਾਡੇ 5 ਮਿੰਟ ਚਾਹੀਦੇ

ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ ਅਤੇ ਇਹ ਘਟਨਾ ਇਤਿਹਾਸ ‘ਚ ਵੀ ਦਰਜ ਹੋ ਗਈ ਹੈ। ਇਸਦੇ ਕਹਿਰ ਨਾਲ ਦੁਨੀਆਂ ਭਰ ਵਿੱਚ ਹਜਾਰਾਂ ਲੋਕਾਂ ਦੀ ਜਾਨ ਚੱਲੀ ਗਈ ਅਤੇ ਲੱਖਾਂ ਲੋਕ ਇਸ ਇਨਫੈਕਸ਼ਨ ਦੇ ਸ਼ਿਕਾਰ ਹੋਏ ਹਨ। ਅੱਜ ਦੇ ਦਿਨ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੇ ਕਰੋੜਾਂ ਦੇਸ਼ਵਾਸੀਆਂ ਨੇ ਦੀਵੇ ਅਤੇ

ਅੱਜ ਦੇ ਦਿਨ 1858 ‘ਚ ਯੁੱਧ ਤੋਂ ਬਾਅਦ ਰਾਣੀ ਲਕਸ਼ਮੀ ਬਾਈ ਨੇ ਝਾਂਸੀ ਨੂੰ ਛੱਡਿਆ ਸੀ

ਝਾਂਸੀ ਦੀ ਰਾਣੀ ਲਕਸ਼ਮੀ ਬਾਈ ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ‘ਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ

ਅੱਜ ਦੇ ਦਿਨ ਭਾਰਤ ਨੇ ਰਚਿਆ ਸੀ ਇਤਿਹਾਸ, 28 ਸਾਲ ਬਾਅਦ ਜਿੱਤਿਆ ਸੀ ਵਿਸ਼ਵ ਕੱਪ

ਭਾਰਤ ਨੇ 10 ਸਾਲ ਪਹਿਲਾਂ ਅੱਜ ਦੇ ਦਿਨ ਯਾਨੀ 2 ਅਪ੍ਰੈਲ 2011 ਨੂੰ ਦੂਜੀ ਵਾਰ ਵਿਸ਼ਵ ਕੱਪ ਦੇ ਖਿਤਾਬ ਤੇ ਕਬਜਾ ਕੀਤਾ ਸੀ। 1983 ਤੋਂ ਬਾਅਦ ਇਹ ਦੂਜਾ ਮੌਕਾ ਸੀ ਜਦੋਂ ਟੀਮ ਇੰਡੀਆ ਵਿਸ਼ਵ ਚੈਂਪੀਅਨ ਬਣੀ ਸੀ। ਭਾਰਤੀ ਟੀਮ ਨੇ ਇਹ ਖਿਤਾਬ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਸਮਰਪਿਤ ਕੀਤਾ ਸੀ ਅਤੇ ਭਾਰਤ ਦੀ ਇਸ ਜਿੱਤ

ਅੱਜ ਦੇ ਦਿਨ ਭਾਰਤ ਨੇ ਰਚਿਆ ਸੀ ਇਤਿਹਾਸ, 28 ਸਾਲ ਬਾਅਦ ਜਿੱਤਿਆ ਸੀ ਵਿਸ਼ਵ ਕੱਪ

ਭਾਰਤ ਨੇ 10 ਸਾਲ ਪਹਿਲਾਂ ਅੱਜ ਦੇ ਦਿਨ ਯਾਨੀ 2 ਅਪ੍ਰੈਲ 2011 ਨੂੰ ਦੂਜੀ ਵਾਰ ਵਿਸ਼ਵ ਕੱਪ ਦੇ ਖਿਤਾਬ ਤੇ ਕਬਜਾ ਕੀਤਾ ਸੀ। 1983 ਤੋਂ ਬਾਅਦ ਇਹ ਦੂਜਾ ਮੌਕਾ ਸੀ ਜਦੋਂ ਟੀਮ ਇੰਡੀਆ ਵਿਸ਼ਵ ਚੈਂਪੀਅਨ ਬਣੀ ਸੀ। ਭਾਰਤੀ ਟੀਮ ਨੇ ਇਹ ਖਿਤਾਬ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਸਮਰਪਿਤ ਕੀਤਾ ਸੀ ਅਤੇ ਭਾਰਤ ਦੀ ਇਸ ਜਿੱਤ

ਅੱਜ ਦੇ ਦਿਨ 1949 ‘ਚ ਬਣਿਆ ਸੀ ਰਾਜਸਥਾਨ, ਜਾਣੋ ਪੂਰਾ ਇਤਿਹਾਸ

ਅੱਜ ਰਾਜਸਥਾਨ ਦਿਵਸ ਹੈ। 1949 ਵਿੱਚ ਅੱਜ ਹੀ ਦੇ ਦਿਨ 22 ਰਿਆਸਤਾਂ ਨੂੰ ਮਿਲਾਕੇ ਰਾਜਸਥਾਨ ਬਣਾਇਆ ਗਿਆ। ਖੇਤਰਫਲ ਦੇ ਲਿਹਾਜ਼ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ ਅਤੇ ਜਨਸੰਖਿਆ ਦੇ ਲਿਹਾਜ਼ ਨਾਲ ਰਾਜਸਥਾਨ ਦੇਸ਼ ਦਾ 7ਵਾਂ ਸਭ ਵੱਡਾ ਰਾਜ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਨੂੰ ਮਹਾਰਾਜਾ ਸਵਾਈ ਜੈ ਸਿੰਘ ਨੇ ਬਣਾਇਆ ਸੀ। ਰਾਜਸਥਾਨ

ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ

ਸ੍ਰੀ ਗੁਰੂ ਅੰਗਦ ਦੇਵ ਜੀ ਜਨਮ 31 ਮਾਰਚ 1504 ਨੂੰ ਪਿੰਡ ਮੱਤੇ ਦੀ ਸਰਾਂ ਵਿੱਚ ਬਾਬਾ ਫੇਰੂ ਮਲ ਜੀ ਅਤੇ ਮਾਤਾ ਰਾਮੋ ਦੇ ਘਰ ਹੋਇਆ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਭਾਈ ਲਹਿਣਾ ਸੀ। ਪਿਤਾ ਜੀ ਮਾਤਾ ਦੁਰਗਾ ਦੇ ਪੁਜਾਰੀ ਸਨ। ਗੁਰੂ ਅੰਗਦ ਦੇਵ ਜੀ ਦਾ ਵਿਆਹ ਮਾਤਾ ਖੀਵੀ ਨਾਲ ਹੋਇਆ ਸੀ

ਅੱਜ ਦੇ ਦਿਨ 2015 ‘ਚ ਸਾਇਨਾ ਨੇਹਵਾਲ ਦੁਨੀਆਂ ਦੀ ਨੰਬਰ 1 ਮਹਿਲਾ ਬੈਡਮਿੰਟਨ ਖਿਡਾਰਣ ਬਣੀ

ਸਾਇਨਾ ਨੇਹਵਾਲ ਇੱਕ ਅਜਿਹੀ ਸ਼ਟਲਰ ਹੈ ਜਿਸ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ। ਉਹ ਭਾਰਤ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰਣ ਹੈ ਜਿਸ ਨੇ ਓਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਦੂਜੇ ਪਾਸੇ 2015 ਵਿੱਚ ਅੱਜ ਹੀ ਦੇ ਦਿਨ ਉਹ ਬੈਡਿਮਿੰਟਨ ਵਿੱਚ ਚੀਨੀ ਦਬਦਬੇ ਨੂੰ ਖਤਮ ਕਰਕੇ ਦੁਨੀਆ ਦੀ ਨੰਬਰ- 1 ਸ਼ਟਲਰ ਬਣੀ ਸੀ। 26 ਮਾਰਚ

ਅੱਜ ਦੇ ਦਿਨ 1977 ‘ਚ ਦੁਨੀਆਂ ਦਾ ਸਭ ਤੋਂ ਭਿਆਨਕ ਜਹਾਜ਼ ਹਾਦਸਾ ਹੋਇਆ ਸੀ ਤੇ 583 ਲੋਕਾਂ ਦੀ ਮੌਤ ਹੋਈ ਸੀ

27 ਮਾਰਚ 1977 ਨੂੰ ਸਪੇਨ ਦੇ ਟੈਨਰਾਈਫ ਦੇ ਰਨਵੇਅ ਤੇ ਦੋ ਬੋਇੰਗ 747 ਆਪਸ ਵਿੱਚ ਭਿੜ ਗਏ ਸਨ। ਇਸ ਹਾਦਸੇ ਵਿੱਚ 583 ਲੋਕਾਂ ਦੀ ਮੌਤ ਹੋਈ ਸੀ। ਇਸ ਹਾਦਸੇ ਨੂੰ ਅੱਜ ਵੀ ਦੁਨੀਆਂ ਦੇ ਸਭ ਤੋਂ ਭਿਆਨਕ ਜਹਾਜ਼ ਹਾਦਸੇ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਹਾਦਸੇ ਵਿੱਚ ਸ਼ਾਮਿਲ ਪੈਨ ਅਮਰੀਕੀ ਵਰਲਡ ਏਅਰਵੇਜ ਦੀ ਫਲਾਈਟ

25 ਮਾਰਚ 1995 ਨੂੰ wikiwikiweb ਲਾਂਚ ਹੋਈ ਸੀ, ਇਸ ਥੀਮ ਤੇ ਬਣੀ ਦੁਨੀਆਂ ਦੀ ਨੰਬਰ 1 ਸਾਈਟ Wikipedia

wikiwikiweb launch 25 March: ਵਾਰਡ ਕਨਿੰਘਮ ਨੇ 25 ਮਾਰਚ 1995 ਨੂੰ wikiwikiweb ਲਾਂਚ ਕੀਤੀ ਸੀ। ਇਹ ਅਜਿਹੀ ਪਹਿਲੀ ਸਾਈਟ ਸੀ ਜਿਸ ਨੂੰ ਯੂਜ਼ਰ ਐਡਿਟ ਕਰ ਸਕਦੇ ਸੀ। ਕਨਿੰਘਮ ਚਾਹੁੰਦੇ ਸਨ ਕਿ ਦੁਨੀਆ ਦੇ ਸਾਰੇ ਪ੍ਰੋਗਰਾਮਰ ਆਪਣੀ ਜਾਣਕਾਰੀ ਨੂੰ ਸ਼ੇਅਰ ਕਰਨ ਅਤੇ ਉਸ ਸਮੇਂ ਇੰਟਰਨੈੱਟ ਦਾ ਵਿਕਾਸ ਹੋ ਰਿਹਾ ਸੀ। ਨਵੇਂ-ਨਵੇਂ ਸੌਫਟਵੇਅਰ ਵੀ ਸਾਹਮਣੇ ਆ ਰਹੇ

ਅੱਜ ਦੇ ਦਿਨ 1882 ‘ਚ TB ਬਿਮਾਰੀ ਦੀ ਪਹਿਚਾਣ ਹੋਈ ਸੀ

Tuberculosis Symptoms causes :ਟੀਬੀ ਦਾ ਇਤਿਹਾਸ ਪੁਰਾਣਾ ਹੈ ਅਤੇ ਇਸਨੂੰ ਵੱਖ ਵੱਖ ਸਮੇਂ ‘ਚ ਵੱਖਰੇ ਨਾਮਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਜਰਮਨ ਵਿਗਿਆਨੀ ਰਾਬਰਟ ਕਾਖ ਨੇ 1882 ਵਿੱਚ 24 ਮਾਰਚ ਨੂੰ ਟੀਬੀ ਲਈ ਜ਼ਿੰਮੇਦਾਰ ਬੈਕਟੀਰੀਆ ਮਾਈਕੋਬੈਕਟੀਰੀਅਮ ਟਿਊਬਰਕਿਊਲਾਸਿਸ ਬਾਰੇ ਵਿੱਚ ਦੱਸਿਆ। ਉਨ੍ਹਾਂ ਦੀ ਇਸ ਖੋਜ ਲਈ ਉਨ੍ਹਾਂ ਨੂੰ 1905 ਵਿੱਚ ਨੋਬੇਲ ਇਨਾਮ ਨਾਲ ਵੀ ਸਨਮਾਨਿਤ ਕੀਤਾ

ਅੱਜ ਦੇ ਦਿਨ 2020 ‘ਚ PM ਮੋਦੀ ਨੇ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ

ਦੇਸ਼ ਵਿੱਚ ਮੁੜ ਲਾਕਡਾਊਨ ਦੇ ਹਾਲਾਤ ਬਣ ਰਹੇ ਹਨ। ਕਾਰਨ ਇਹ ਹੈ ਕਿ ਲੋਕਾਂ ਨੇ ਪਿਛਲੇ ਸਾਲ ਦੇ ਭਿਆਨਕ ਹਾਲਾਤ ਤੋਂ ਸਬਕ ਨਹੀਂ ਲਿਆ ਅਤੇ ਲਗਾਤਰ ਲਾਪਰਵਾਹੀ ਵਰਤੀ। ਇਸ ਦੌਰਾਨ ਅੱਜ ਜਨਤਾ ਕਰਫਿਊ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਕੋਰੋਨਾ ਦੇ ਵਧਦੇ ਪ੍ਰਕੋਪ ਦੌਰਾਨ 22 ਮਾਰਚ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ

ਅੱਜ ਦੇ ਦਿਨ 1971 ‘ਚ ਸੁਨੀਲ ਗਾਵਸਕਰ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ ਸੀ

ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਤੋਂ ਪਹਿਲਾਂ ਜਿਸ ਭਾਰਤੀ ਬੱਲੇਬਾਜ਼ ਨੇ ਦੁਨੀਆ ਭਰ ਵਿੱਚ ਸਨਮਾਨ ਹਾਸਲ ਕੀਤਾ ਉਹ ਸੁਨੀਲ ਗਾਵਸਕਰ ਸਨ। ਮਸ਼ਹੂਰ ਸੁਨੀਲ ਗਾਵਸਕਰ ਨੇ ਪੂਰੀ ਦੁਨੀਆਂ ਵਿੱਚ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਇਆ। ਇੰਨਾ ਹੀ ਨਹੀਂ ਮਹਾਨ ਬੱਲੇਬਾਜ਼ ਵਜੋਂ ਜਾਣੇ ਜਾਂਦੇ ਆਸਟ੍ਰੇਲੀਆ ਦੇ ਡੌਨ ਬ੍ਰੈਡਮੈਨ ਦੇ 29 ਸੈਂਕੜਿਆਂ ਦੇ ਟੈਸਟ ਰਿਕਾਰਡ ਟੁੱਟਣ ‘ਚ 35 ਸਾਲ

ਅੱਜ ਦਾ ਦਿਨ 2014 ‘ਚ ਮਹਾਨ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਦਾ ਦੇਹਾਂਤ ਹੋਇਆ ਸੀ

ਖੁਸ਼ਵੰਤ ਸਿੰਘ ਮਸ਼ਹੂਰ ਹਿੰਦੁਸਤਾਨੀ ਲੇਖਕ, ਵਕੀਲ, ਰਾਜਦੂਤ, ਪੱਤਰਕਾਰ ਅਤੇ ਸਿਆਸਤਦਾਨ ਸਨ। 1947 ਦੇ ਬਟਵਾਰੇ ਨੇ ਉਨ੍ਹਾਂ ਨੂੰ ‘ਟ੍ਰੇਨ ਟੂ ਪਾਕਿਸਤਾਨ’ (ਜਿਸ ਤੇ ਫਿਲਮ ਵੀ ਬਣੀ) ਲਿਖਣ ਲਈ ਪ੍ਰੇਰਿਤ ਕੀਤਾ ਜਿਹੜਾ ਬਾਅਦ ‘ਚ ਇੱਕ ਪ੍ਰਸਿੱਧ ਨਾਵਲ ਸਾਬਿਤ ਹੋਇਆ। ਆਪਣੇ ਕਾਲਮ ‘ਵਿਦ ਮੈਲਿਸ ਟੁਵਰਡਸ ਵਨ ਐਂਡ ਆਲ’ ਨਾਲ ਖੁਸ਼ਵੰਤ ਸਿੰਘ ਨੂੰ ਬਹੁਤ ਲੋਕਪ੍ਰਿਯਤਾ ਹਾਸਲ ਹੋਈ। ਆਪਣੀ ਨਿਰਪੱਖਤਾ,

ਅੱਜ ਦੇ ਦਿਨ 1962 ‘ਚ ਭਾਰਤ ਦੀ ਮਹਾਨ ਧੀ ਕਲਪਨਾ ਚਾਵਲਾ ਦਾ ਜਨਮ ਹੋਇਆ ਸੀ

kalpana chawla birth anniversary: ਅੱਜ ਦੇ ਦਿਨ ਯਾਨੀ 17 ਮਾਰਚ 1962 ਨੂੰ ਭਾਰਤ ਦੀ ਮਹਾਨ ਧੀ ਕਲਪਨਾ ਚਾਵਲਾ ਦਾ ਜਨਮ ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਹੋਇਆ ਸੀ। ਕਲਪਨਾ ਨੇ ਪੂਰੀ ਦੁਨੀਆ ‘ਚ ਭਾਰਤ ਦਾ ਨਾਮ ਰੌਸ਼ਨ ਕੀਤਾ। ਕਲਪਨਾ ਦੀ ਜਨਮ ਤਾਰੀਖ ਨੂੰ ਲੈ ਕੇ ਵੀ ਰੌਚਕ ਕਿੱਸਾ ਹੈ। ਵੈਸੇ ਤਾਂ ਕਲਪਨਾ ਦਾ ਜਨਮ 17 ਮਾਰਚ

ਅੱਜ ਦੇ ਦਿਨ ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਸਰਲਾ ਠਕਰਾਲ ਦਾ ਦੇਹਾਂਤ ਹੋਇਆ ਸੀ

Sarla Thakral Success Story: ਸਰਲਾ ਠਕਰਾਲ ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸੀ। 1936 ਵਿੱਚ 21 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਜਹਾਜ਼ ਉਡਾਉਣ ਦਾ ਲਾਈਸੈਂਸ ਹਾਸਲ ਕੀਤਾ ਅਤੇ ਜਿਪਸੀ ਮੌਥ ਨਾਂ ਦਾ ਜਹਾਜ਼ ਉਡਾਇਆ। ਮੁੱਢਲਾ ਲਾਈਸੈਂਸ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਪਹਿਲੇ 1000 ਘੰਟੇ ਦੀ ਉਡਾਣ ਲਾਹੌਰ ਫ਼ਲਾਇੰਗ ਕਲੱਬ ਦੇ ਜਹਾਜ਼ ਉੱਤੇ ਕੀਤੀ।

ਅੱਜ ਦੇ ਦਿਨ 1879 ‘ਚ ਅਲਬਰਟ ਆਈਨਸਟਾਈਨ ਦਾ ਜਨਮ ਹੋਇਆ ਸੀ

albert einstein birth anniversary: ਅਲਬਰਟ ਆਈਨਸਟਾਈਨ ਦਾ ਜਨਮ ਜਰਮਨੀ ਦੇ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਇੰਜੀਨੀਅਰ ਅਤੇ ਸੇਲਜਮੈਨ ਸਨ। ਉਨ੍ਹਾਂ ਦੀ ਮਾਂ ਪੌਲੀਨ ਆਈਨਸਟਾਈਨ ਸੀ। ਹਾਲਾਂਕਿ ਆਈਨਸਟਾਈਨ ਨੂੰ ਸ਼ੁਰੂ ਸ਼ੁਰੂ ਵਿੱਚ ਬੋਲਣ ਵਿੱਚ ਮੁਸ਼ਕਿਲ ਹੁੰਦੀ ਸੀ ਪਰ ਉਹ ਪੜ੍ਹਾਈ ਵਿੱਚ ਅਵਲ ਸਨ। ਉਨ੍ਹਾਂ ਦੀ ਮਾਤ-ਭਾਸ਼ਾ ਜਰਮਨ ਸੀ ਅਤੇ ਬਾਅਦ ਵਿੱਚ

ਅੱਜ ਦੇ ਦਿਨ ਮਹਾਨ ਕ੍ਰਾਂਤੀਕਾਰੀ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਬਦਲਾ ਲਿਆ ਸੀ

shaheed udham singh: 13 ਮਾਰਚ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦਾ ਬਹੁਤ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਹੈ। 1940 ਵਿੱਚ ਭਾਰਤੀ ਕ੍ਰਾਂਤੀਕਾਰੀ ਊਧਮ ਸਿੰਘ ਨੇ 21 ਸਾਲ ਪਹਿਲਾਂ ਹੋਏ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਬਦਲਾ ਲੈਣ ਵਿੱਚ ਸਫਲਤਾ ਹਾਸਲ ਕੀਤੀ ਸੀ। ਇਸ ਦਾ ਦੇਸ਼ ਭਰ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਰੋਸ਼ ਭਰ ਗਿਆ ਸੀ

ਅੱਜ ਦੇ ਦਿਨ ਮੁੰਬਈ ‘ਚ 12 ਬੰਬ ਧਮਾਕੇ ਹੋਏ ਸੀ ਜਿਸ ਵਿੱਚ 257 ਲੋਕਾਂ ਦੀ ਜਾਨ ਚਲੀ ਗਈ ਸੀ

march 1993 Mumbai blasts: 12 ਮਾਰਚ ਦੀ ਤਾਰੀਕ ਭਾਰਤੀ ਇਤਿਹਾਸ ਵਿੱਚ ਇੱਕ ਬੁਰੀ ਯਾਦ ਦੇ ਤੌਰ ਤੇ ਦਰਜ ਹੈ। ਅੱਜ ਤੋਂ ਕਰੀਬ 27 ਸਾਲ ਪਹਿਲਾਂ ਮੁੰਬਈ ਵਿੱਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਵਿੱਚ ਕਈ ਲੋਕਾਂ ਦੀ ਮੌਤ ਹੋਈ ਸੀ। 1993 ਨੂੰ ਮੁੰਬਈ ਵਿੱਚ ਸਿਲਸਿਲੇਵਾਰ ਬੰਬ ਧਮਾਕਾਂ ਨਾਲ ਪੂਰਾ ਦੇਸ਼ ਦਹਿਲਿਆ ਅਤੇ 12 ਮਾਰਚ 1993 ਨੂੰ ਮੁੰਬਈ

ਅੱਜ ਦੇ ਦਿਨ ਜਪਾਨ ‘ਚ ਸੁਨਾਮੀ ਆਉਣ ਕਾਰਨ 15 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ

11 march 2011 japan tsunami: ਇਤਿਹਾਸ ਵਿੱਚ 11 ਮਾਰਚ ਨੂੰ ਜੋ ਘਟਨਾਵਾਂ ਦਰਜ ਹਨ ਉਨ੍ਹਾਂ ਵਿੱਚ ਜਾਪਾਨ ਵਿੱਚ ਆਇਆ ਭਿਆਨਕ ਭੂਚਾਲ ਅਤੇ ਉਸ ਤੋਂ ਬਾਅਦ ਸਮੁੰਦਰ ‘ਚ ਵਿਨਾਸ਼ਕਾਰੀ ਸੁਨਾਮੀ ਨੇ ਤਬਾਹੀ ਮਚਾਈ ਸੀ। ਉਹ 11 ਮਾਰਚ 2011 ਦਾ ਦਿਨ ਸੀ ਜਦੋਂ ਜਾਪਾਨ ਵਿੱਚ ਪ੍ਰਸ਼ਾਂਤ ਤਟ ਤੇ ਤੋਹੋਕੂ ਦੇ ਨੇੜੇ ਸਮੁੰਦਰ ਵਿੱਚ ਰਿਕਟਰ ਪੈਮਾਨੇ ਉੱਤੇ 9

Recent Comments