Tag: , , , ,

ਦੁਬਈ ’ਚ ਏਜੰਟ ਵੱਲੋਂ ਅਗਵਾ ਕਰਕੇ ਰੱਖੀ ਤਰਨਤਾਰਨ ਦੀ ਰਾਜਵਿੰਦਰ! ਰੋ ਰਹੀਆਂ ਧੀਆਂ ਤੇ ਪਤੀ ਇਨਸਾਫ ਲਈ ਪਾ ਰਿਹਾ ਤਰਲੇ

Rajwinder of Tarn Taran : ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਤੋਂ ਇੱਕ ਏਜੰਟ ਵੱਲੋਂ ਔਰਤ ਨੂੰ ਦੁਬਈ ਭੇਜ ਕੇ ਹੁਣ ਉਸ ਬਾਰੇ ਕੁਝ ਦੱਸਣ ਲਈ ਤਿਆਰ ਹੈ, ਜਿਸ ‘ਤੇ ਪਰਿਵਾਰ ਰਾਜਵਿੰਦਰ ਕੌਰ ਦਾ ਏਜੰਟ ਕੋਲੋਂ ਪਤਾ ਲਗਾਉਣ ਲਈ ਤਰਲੇ ਪਾ ਰਿਹਾ ਹੈ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ

ਜਾਅਲੀ ਮੌਤ ਦੇ ਸਰਟੀਫਿਕੇਟ ਨਾਲ 6 ਲੋਕਾਂ ਨੂੰ ਦਿਵਾਈ ਸਰਕਾਰੀ ਨੌਕਰੀ, SMO ਸਣੇ 5 ਅਫਸਰਾਂ ’ਤੇ ਡਿੱਗੀ ਗਾਜ਼

Govt jobs to 6 people with fake : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਮੀਆਂਵਿੰਡ ਵਿੱਚ ਮੁਲਾਜ਼ਮਾਂ ਨੂੰ ਮ੍ਰਿਤਕ ਦੱਸ ਕੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਤਰਸ ਦੇ ਅਧਾਰ ’ਤੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਵਾਲੇ ਐਸਐਮਓ ਸਣੇ ਪੰਜ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਤੁਰੰਤ

MC Election 2021 : ਅੰਮ੍ਰਿਤਸਰ ’ਚ ਵੋਟਿੰਗ ਲਈ ਉਤਸ਼ਾਹ, ਤਰਨਤਾਰਨ ‘ਚ ‘ਆਪ’ ‘ਤੇ ਕਾਂਗਰਸੀਆਂ ਵਿਚਾਲੇ ਝੜਪ

MC Election Punjab in Amritsar : ਅੰਮ੍ਰਿਤਸਰ : ਨਗਰ ਕੌਂਸਲ ਮਜੀਠਾ, ਜੰਡਿਆਲਾ ਗੁਰੂ, ਰਾਮਦਾਸ ਅਤੇ ਨਗਰ ਪੰਚਾਇਤਾਂ ਅਜਨਾਲਾ ਅਤੇ ਰਈਆ ਅਤੇ ਨਗਰ ਨਿਗਮ ਦੇ ਵਾਰਡ ਨੰਬਰ 37 ਵਿੱਚ ਐਤਵਾਰ ਸਵੇਰੇ ਪੂਰੇ ਉਤਸ਼ਾਹ ਨਾਲ ਵੋਟਿੰਗ ਸ਼ੁਰੂ ਕੀਤੀ। ਧੁੰਦ ਅਤੇ ਠੰਡ ਦੇ ਬਾਵਜੂਦ ਲੋਕ ਵੋਟਾਂ ਪਾਉਣ ਲਈ ਸਵੇਰੇ ਸੱਤ ਵਜੇ ਤੋਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਗਏ

SHO ਤੋਂ ਦੁਖੀ ਹੋਕੇ ਮੁਨਸ਼ੀ ਨੇ ਚੁੱਕਿਆ ਖੌਫਨਾਕ ਕਦਮ, ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਗਿਆ ਸੁਸਾਈਡ ਨੋਟ

Head Constable commit suicide : ਤਰਨਤਾਰਨ ਵਿਚ ਬੁੱਧਵਾਰ ਦੀ ਰਾਤ ਨੂੰ ਪੰਜਾਬ ਪੁਲਿਸ ਦੇ ਜਵਾਨ ਨੇ ਥਾਣੇ ਵਿਚ ਖੁਦਕੁਸ਼ੀ ਕਰ ਲਈ। ਉਹ ਇਥੇ ਇਕ ਮੁਨਸ਼ੀ ਵਜੋਂ ਨੌਕਰੀ ਕਰਦਾ ਸੀ ਅਤੇ ਕੱਲ੍ਹ ਡਿਊਟੀ ’ਤੇ ਰਿਹਾ ਸੀ। ਪਤਾ ਲੱਗਾ ਹੈ ਕਿ ਮੁਨਸ਼ੀ ਨੇ ਇਕ ਨੌਜਵਾਨ ਨੂੰ ਆਪਣੇ ਕੋਲ ਬਿਠਾਈ ਰੱਖਿਆ ਸੀ। ਜਦੋਂ ਇਸ ਬਾਰੇ ਥਾਣੇ ਦੇ ਅਧਿਕਾਰੀ

ਤਰਨਤਾਰਨ ’ਚ ਦਿਲ ਦਹਿਲਾਉਣ ਵਾਲੀ ਘਟਨਾ : ਡਿਲਵਰੀ ਤੋਂ ਇੱਕ ਦਿਨ ਪਹਿਲਾਂ ਗਰਭਵਤੀ ਵੱਲੋਂ ਮਾਂ ਤੇ ਧੀ ਸਣੇ ਖੁਦਕੁਸ਼ੀ

Suicide of mother and daughter : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਿਟੀ ਦੀ ਪੁਲਿਸ ਨੇ ਗੁਰੂ ਤੇਗ ਬਹਾਦੁਰ ਨਗਰ ਵਿਖੇ ਬੀਤੀ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਗਰਭਵਤੀ ਔਰਤ ਨੇ ਡਿਲਵਰੀ ਤੋਂ ਇੱਕ ਦਿਨ ਪਹਿਲਾਂ ਆਪਣੀ ਮਾਂ ਤੇ 9 ਸਾਲਾ ਧੀ ਸਣੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ

ਦੋ ਵਿਆਹੀਆਂ ਭੈਣਾਂ ਨੂੰ ਸੀ ਦੋ ਭਰਾਵਾਂ ਨਾਲ ਪਿਆਰ- ਛੁਟਕਾਰਾ ਪਾਉਣ ਲਈ ਇੱਕ ਨੂੰ ਉਤਾਰਿਆ ਮੌਤ ਦੇ ਘਾਟ ਤੇ ਦੂਜੇ…

Two married sisters had : ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਹਿਮਦਪੁਰਾ ਵਿੱਚ ਪ੍ਰੇਮ ਸੰਬੰਧ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦੋ ਵਿਆਹੀਆਂ ਸਕੀਆਂ ਭੈਣਾਂ ਦੇ ਦੋ ਭਰਾਵਾਂ ਨਾਲ ਪ੍ਰੇਮ ਸੰਬੰਧ ਸਨ, ਪਰ ਉਹ ਹੁਣ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੀਆਂ ਸੀ। ਇਸ ਦੇ ਲਈ ਦੋਵਾਂ ਭੈਣਾਂ ਨੇ ਮਿਲ ਕੇ ਸਾਜਿਸ਼ ਰਚੀ।

ਸ਼ੌਰਿਆ ਚੱਕਰ ਐਵਾਰਡੀ ਦਾ ਕਤਲ : CBI ਜਾਂਚ ਤੇ ਸੁਰੱਖਿਆ ਲਈ ਪਰਿਵਾਰ ਪਹੁੰਚਿਆ ਹਾਈਕੋਰਟ

Family reaches High Court : ਚੰਡੀਗੜ੍ਹ : ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਜਿਸ ਵਿਚ ਪਰਿਵਾਰ ਨੇ ਸੀਬੀਆਈ ਜਾਂਚ ਅਤੇ ਪਰਿਵਾਰਕ ਸੁਰੱਖਿਆ ਦੀ ਮੰਗ ਕੀਤੀ ਹੈ। ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ

ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਮਾਮਲਾ : ਤਰਨਤਾਰਨ ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

Comrade Balwinder Singh murder case : ਤਰਨਤਾਰਨ ਦੇ ਭਿੱਖੀਵਿੰਡ ‘ਚ 2 ਹਫਤੇ ਪਹਿਲਾਂ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਰਵਿੰਦਰ ਸਿੰਘ ਵਾਸੀ ਦੀਨਾਨਗਰ, ਸੁਖਰਾਜ ਸਿੰਘ ਵਾਸੀ ਲਖਨਪਾਲ ਜ਼ਿਲਾ ਗੁਰਦਾਸਪੁਰ, ਰਵਿੰਦਰ ਸਿੰਘ ਉਰਫ ਰਵੀ ਸਲੀਮਪੁਰ ਥਾਣਾ ਸਲੀਮ ਟਾਬਰੀ

ਤਰਨਤਾਰਨ : ਪੰਜਾਬ ਪੁਲਿਸ ਦੇ ASI ਦਾ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਕਤਲ

ASI of Punjab Police : ਤਰਨਤਾਰਨ ਜ਼ਿਲ੍ਹੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਬੀਤੀ ਰਾਤ ਪੰਜਾਬ ਪੁਲਿਸ ਦੇ ਇੱਕ ਏਐਸਆਈ ਦਾ ਲੁਟੇਰਿਆਂ ਵੱਲੋਂ ਪੁਲਿਸ ਲਾਈਨ ਬੀਜੀਈ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਏਐਸਆਈ ਗੁਰਦੀਪ ਸਿੰਘ ਬੰਬ ਡਿਸਪੋਜ਼ਲ ਟੀਮ ਦਾ ਇੰਚਾਰਜ ਸੀ ਅਤੇ ਪੁਲਿਸ ਲਾਈਨ ਵਿਚ ਰਹਿੰਦਾ ਸੀ। ਘਟਨਾ ਸ਼ਨੀਵਾਰ

ਦੀਵਾਲੀ ‘ਤੇ ਪਈ ਕੋਰੋਨਾ ਦੀ ਮਾਰ : ਤਰਨਤਾਰਨ ‘ਚ ਤਿਆਰ ਦੀਵੇ ਨਹੀਂ ਖਰੀਦ ਰਹੇ ਵਪਾਰੀ

Traders are not buying : ਦੀਵਾਲੀ ਨੂੰ ਰੋਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਦੀਵਾਲੀ ਵਾਲੇ ਦਿਨ ਲੋਕਾਂ ਵੱਲੋ ਆਪਣੇ ਘਰਾਂ ਵਿੱਚ ਦੀਵੇ ਜਲਾ ਕੇ ਰੋਸ਼ਨੀ ਕੀਤੀ ਜਾਂਦੀ ਹੈ ਬੇਸ਼ਕ ਹੁਣ ਬਾਜ਼ਾਰ ਵਿੱਚ ਰੋਸ਼ਨੀ ਲਈ ਮੋਮਬੱਤੀ ,ਬਿਜਲੀ ਦੀਆਂ ਲੜੀਆਂ ਤੇ ਹੋਰ ਸਮਾਨ ਆ ਗਿਆ ਹੈ ਇਸ ਸਭ ਦੇ ਬਾਵਜੂਦ ਮਿੱਟੀ ਦੇ ਦੀਵਿਆਂ ਨੇ ਅੱਜ ਵੀ ਆਪਣੀ

ਰਿਸ਼ਵਤ ਮਾਮਲੇ ’ਚ ਦੋਸ਼ੀ ਏਐੱਸਆਈ ਦੀ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਹੰਗਾਮਾ

Commotion outside the court : ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਥਾਣਾ ਖਾਲੜਾ ਵਿਖੇ ਤਾਇਨਾਤ ਏਐੱਸਆਈ ਸਤਨਾਮ ਸਿੰਘ ਦੀ ਰਿਸ਼ਵਤ ਲੈਂਦਿਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਉਸ ਖ਼ਿਲਾਫ਼ ਥਾਣਾ ਖਾਲੜਾ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਉਸ ਨੂੰ ਪੱਟੀ ਅਦਾਲਤ ਵਿਖੇ ਜਦੋਂ ਪੇਸ਼ੀ ਲਈ

ਤਰਨਤਾਰਨ ’ਚ ਪੇਪਰ ਲੀਕ ਮਾਮਲਾ : ਡੈਂਟਲ ਡਾਕਟਰਾਂ ਦੀ ਪ੍ਰੀਖਿਆ ਦੁਬਾਰਾ ਹੋਵੇਗੀ 22 ਨੂੰ

Paper leak case in Tarn Taran : ਫਰੀਦਕੋਟ : ਤਰਨਤਾਰਨ ਵਿੱਚ ਪੇਪਰ ਲੀਕ ਹੋਣ ਕਾਰਨ ਰੱਦ ਕੀਤੇ ਗਏ ਡੈਂਟਲ ਡਾਕਟਰਾਂ ਦੀ ਲਿਖਤੀ ਪ੍ਰੀਖਿਆ ਹੁਣ 22 ਅਕਤੂਬਰ ਨੂੰ ਦੁਬਾਰਾ ਹੋਵੇਗੀ। ਰਾਜ ਸਰਕਾਰ ਨੇ ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਨੂੰ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਯੂਨੀਵਰਸਿਟੀ

ਤਰਨਤਾਰਨ : ਗੋਇੰਦਵਾਲ ਸਾਹਿਬ ’ਚ ਲਹਿਰਾਏ ਗਏ ਖਾਲਿਸਤਾਨੀ ਝੰਡੇ, ਕੰਧ ’ਤੇ ਲਿਖੇ ਨਾਅਰੇ

Goindwal Sahib Waving Khalistani flags : ਤਰਨਤਾਰਨ : ਪੰਜਾਬ ’ਚ ਅਜੇ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਵਿੱਚ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਖਾਲਿਸਤਾਨੀ ਝੰਡੇ ਲਹਿਰਾਉਣ ਦਾ ਸਿਲਸਿਲਾ ਜਾਰੀ ਹੈ। ਅੱਜ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਗੋਇੰਦਵਾਲ ਸਾਹਿਬ ਵਿੱਚ ਗੁਰਦੁਆਰਾ ਚੌਬਾਰਾ ਸਾਹਿਬ ਦੇ ਨੇੜੇ ਇੱਕ ਪਾਣੀ ਵਾਲੀ ਟੈਂਕੀ ਦੇ ਉੱਪਰ ਖਾਲਿਸਤਾਨ ਝੰਡੇ ਲਹਿਰਾਉਂਦੇ ਹੋਏ ਨਜ਼ਰ ਆਏ।

ਸਰਹੱਦ ’ਤੇ ਮਾਰੇ ਗਏ ਪੰਜ ਪਾਕਿਸਤਾਨੀ ਘੁਸਪੈਠੀਆਂ ਦੇ ਚਾਰ ਸਾਥੀ ਕਾਬੂ, ਹੋਇਆ ਵੱਡਾ ਖੁਲਾਸਾ

Four accomplices of five Pakistani infiltrators : ਤਰਨਤਾਰਨ : ਭਾਰਤ-ਪਾਕਿ ਸਰਹੱਦ ’ਤੇ ਬੀਤੀ 22 ਅਗਸਤ ਨੂੰ ਬੀਐੱਸਐੱਫ ਵੱਲੋਂ ਮਾਰੇ ਗਏ ਪੰਜ ਪਾਕਿ ਘੁਸਪੈਠੀਆਂ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਘੁਸਪੈਠੀਆਂ ਦੇ ਤਾਰ ਅੱਤਵਾਦੀਆਂ ਦੇ ਨਾਲ-ਨਾਲ ਤਰਨਤਾਰਨ ਦੇ ਨਸ਼ਾ ਸਮੱਗਲਰਾਂ ਨਾਲ ਜੁੜੇ ਸਨ। ਇਸ ਮਾਮਲੇ ਵਿੱਚ ਚਾਰ ਹੋਰ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ

ਜ਼ਹਿਰੀਲੀ ਸ਼ਰਾਬ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਘਰ

tarntaran poisonous alcohol youth death: ਸੂਬੇ ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਹਾਲੇ ਵੀ ਜਾਰੀ ਹੈ। ਤਾਜ਼ਾ ਜਾਣਕਾਰੀ ਮੁਕਾਬਕ ਹੁਣ ਤਰਨਤਾਰਨ ਜ਼ਿਲ੍ਹੇ ‘ਚ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਹੀਰਾ ਸਿੰਘ (30) ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਵਜੋਂ ਹੋਈ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ

ਲਾਵਾਂ ਵੇਲੇ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਖਾਲੀ ਵਾਪਿਸ ਪਰਤੀ ਬਾਰਾਤ

tarantaran wedding bridal police: ਤਰਨਤਾਰਨ ‘ਚ ਲਾੜੀ ਨੇ ਉਸ ਸਮੇਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਸਹੁਰਾ ਪੱਖ ਵੱਲੋਂ ਲਾੜੇ ਦੇ ਅਪਾਹਜ ਹੋਣ ਦੀ ਗੱਲ ਲੁਕਾਈ ਗਈ। ਦੋਵਾਂ ਪੱਖਾਂ ‘ਚ ਵਿਵਾਦ ਵੱਧਦਾ ਦੇਖ ਪੁਲਿਸ ਮੌਕੇ ‘ਤੇ ਬੁਲਾਈ ਗਈ ਪਰ ਦੇਰ ਰਾਤ ਤੱਕ ਵੀ ਲੜਕੀ ਵਿਆਹ ਲਈ ਰਾਜ਼ੀ ਨਹੀਂ ਹੋਈ ਅਤੇ ਅੰਤ ‘ਚ ਸਦਰ ਥਾਣੇ

ਤਰਨਤਾਰਨ ’ਚ ਤਾਇਨਾਤ BSF ਦਾ ਜਵਾਨ Dismiss, ਸਮੱਗਲਰਾਂ ਦਾ ਦਿੱਤਾ ਸੀ ਸਾਥ

BSF jawan dismissed : ਕੌਮਾਂਤਰੀ ਨਸ਼ਾ ਸਮੱਗਲਰਾਂ ਦਾ ਸਾਥ ਦੇਣ ਵਾਲੇ ਤਰਨਤਾਰਨ ਜ਼ਿਲ੍ਹੇ ਵਿਚ ਤਾਇਨਾਤ ਬੀਐਸਐਫ ਦੇ ਜਵਾਨ ਨੂੰ ਬੀਐਸਐਫ ਵੱਲੋਂ ਡਿਸਮਿਸ ਕਰ ਦਿੱਤਾ ਗਿਆ ਹੈ। 10 ਦਿਨ ਪਹਿਲਾਂ ਹੀ ਪਾਕਿ ਦੇ ਸਮਰਥਨ ਵਾਲੇ ਸਮੱਗਲਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਉਸ ਨੂੰ ਪੁਲਿਸ ਨੇ ਦੋ ਨਸ਼ਾ ਸਮੱਗਲਰਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਗ੍ਰਫਤਾਰ ਕੀਤਾ ਸੀ।

ਬਟਾਲਾ ’ਚ ਅਕਾਲੀ ਵਿਧਾਇਕ ਨੂੰ ਹੋਇਆ Corona, ਸੰਗਰੂਰ, ਤਰਨਤਾਰਨ ਤੇ ਜਲਾਲਾਬਾਦ ਤੋਂ ਮਿਲੇ 30 ਮਾਮਲੇ

MLA reported corona positive : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਸੰਗਰੂਰ ਤੋਂ ਕੋਰੋਨਾ ਦੇ 22, ਤੋਂ ਤਰਨਤਾਰਨ ਤੋਂ 6 ਮਾਮਲੇ ਸਾਹਮਣੇ ਆਏ ਹਨ ਉਥੇ ਹੀ ਬਟਾਲਾ ਤੋਂ ਇਕ ਅਕਾਲੀ ਵਿਧਾਇਕ ਅਤੇ ਜਲਾਲਾਬਾਦ ਤੋਂ ਦੋ ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਬਟਾਲਾ ਤੋਂ

ਪੰਜਾਬ ਵਿਚ Corona ਦੇ ਕਹਿਰ ਦੌਰਾਨ ਹੋਈਆਂ 2 ਹੋਰ ਮੌਤਾਂ

Two more deaths in Punjab : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜਿਥੇ ਕੋਰੋਨਾ ਨਾਲ ਤਰਨਤਾਰਨ ਜ਼ਿਲੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਉਥੇ ਹੀ ਬੀਤੀ ਦੇਰ ਰਾਤ ਪਟਿਆਲਾ ਵਿਚ ਵੀ ਕੋਰੋਨਾ ਮਹਾਮਾਰੀ ਕਾਰਨ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਜ਼ਿਲੇ ਵਿਚ ਇਕ

Corona ਨਾਲ ਤਰਨਤਾਰਨ ਵਿਚ ਹੋਈ ਚੌਥੀ ਮੌਤ

Fourth death in Tarntaran : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਕੋਰੋਨਾ ਦੇ ਕਹਿਰ ਦੇ ਚੱਲਦਿਆਂ ਤਰਨਤਾਰਨ ਵਿਚ ਇਸ ਮਹਾਮਾਰੀ ਨਾਲ ਇਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਵਿਚ ਇਕ 56 ਸਾਲਾ ਵਿਅਕਤੀ ਗੁਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨੇ ਗੰਭੀਰ ਹਾਲਤ ਦੇ ਚੱਲਦਿਆਂ ਹਸਪਤਾਲ ਵਿਚ ਦਮ ਤੋੜ

ਪੁਲਿਸ ਨੇ ਸੁਲਝਾਇਆ ਪਿੰਡ ਕੈਰੋਂ ’ਚ 5 ਕਤਲਾਂ ਦਾ ਮਾਮਲਾ, ਨਸ਼ੇ ’ਚ ਧੁੱਤ ਪੁੱਤਰ ਨੇ ਕਤਲ ਕੀਤਾ ਪਰਿਵਾਰ

Police solve 5 murder cases : ਤਰਨਤਾਰਨ : ਬੀਤੇ ਦਿਨ ਪਿੰਡ ਕੈਰੋਂ ’ਚ ਇਕੋ ਹੀ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਤਰਨਤਾਰਨ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਖੇ ਹੋਏ ਐੱਸ.ਐੱਸ.ਪੀ ਤਰਨ ਤਾਰਨ ਧਰੁਵ ਦਹੀਆ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ

ਫਰੀਦਕੋਟ ਤੇ ਤਰਨਤਾਰਨ ਤੋਂ ਮਿਲੇ Corona ਦੇ 3 ਨਵੇਂ ਮਾਮਲੇ, ਡਾਕਟਰ ਤੇ ਕੈਦੀ ਆਏ ਲਪੇਟ ’ਚ

3 New Corona Cases from : ਕੋਰੋਨਾ ਨੇ ਸੂਬੇ ਵਿਚ ਕਹਿਰ ਮਚਾਇਆ ਹੋਇਆ ਹੈ। ਤਾਜ਼ਾ ਮਾਮਲਿਆਂ ਵਿਚ ਫਰੀਦਕੋਟ ਤੋਂ ਇਕ ਤੇ ਤਰਨਤਾਰਨ ਜ਼ਿਲੇ ਵਿਚ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਫਰੀਦਕੋਟ ਦੇ ਇਕ ਹਵਾਲਾਤੀ ਤੇ ਤਰਨਤਾਰਨ ਤੋਂ ਇਕ ਕੈਦੀ ਤੇ ਡਾਕਟਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ

ਤਰਨਤਾਰਨ ਤੇ ਮੁਕੇਰੀਆਂ ’ਚ ਮਿਲੇ ਕੋਰੋਨਾ ਦੇ 4 ਮਾਮਲੇ

Corona Cases in Tarntaran and Mukerian : ਤਰਨਤਾਰਨ ਵਿਚ ਬੀਤੇ ਦਿਨ ਦੋ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੋਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਐਸਐਮਓ ਡਾ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਪਿੰਡ ਏਕਲ ਗੱਡਾ ਨਿਵਾਸੀ 42 ਸਾਲਾ ਔਰਤ ਅਤੇ ਪਿੰਡ ਵੈਰੋਵਾਲ ਦੇ 52 ਸਾਲਾ ਵਿਅਕਤੀ, ਜੋਕਿ ਕੁਝ ਦਿਨ ਪਹਿਲਾਂ ਹੀ

ਤਰਨਤਾਰਨ ਵਿਚ ਮਿਲਿਆ ਇਕ ਹੋਰ Corona Positive ਕੇਸ

One more Corona Positive : ਕੋਰੋਨਾ ਦਾ ਕਹਿਰ ਪੂਰੇ ਵਿਸ਼ਵ ਵਿਚ ਫੈਲਿਆ ਹੋਇਆ ਹੈ ਤੇ ਪੰਜਾਬ ਦਾ ਕੋਈ ਵੀ ਜਿਲ੍ਹਾ ਇਸ ਤੋਂ ਅਛੂਤਾ ਨਹੀਂ ਰਿਹਾ ਹੈ। ਜਿਲ੍ਹਾ ਤਰਨਤਾਰਨ ਵਿਖੇ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਅੱਜ ਇਕ ਹੋਰ ਕੋਰੋਨਾ ਪਾਜੀਟਿਵ ਕੇਸ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ

ਤਰਨਤਾਰਨ ’ਚ ਹੋਈ ਇਕ ਹੋਰ ਨਵੇਂ Corona Positive ਮਾਮਲੇ ਦੀ ਪੁਸ਼ਟੀ

From Tarntaran Corona Positive : ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿਚ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਤਰਨਤਾਰਨ ਵਿਚ ਕੋਰੋਨਾ ਦਾ ਇਕ ਹੋਰ ਨਵਾਂ ਮਰੀਜ਼ ਸਾਹਮਣੇ ਆਇਆ ਹੈ, ਜਿਸ ਨੂੰ ਤਰਨਤਾਰਨ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ। ਉਕਤ 28 ਸਾਲਾ ਮਰੀਜ਼ ਕੁਵੈਤ ਦੇਸ਼ ਤੋਂ 26 ਮਈ ਨੂੰ ਪੰਜਾਬ ਵਿਚ ਆਇਆ ਸੀ ਤੇ ਇਸ

ਤਰਨਤਾਰਨ ’ਚ Corona ਨੇ ਮੁੜ ਦਿੱਤੀ ਦਸਤਕ, ਨੌਜਵਾਨ ਦੀ ਰਿਪੋਰਟ ਆਈ Positive

Corona knocks again in Tarntaran : ਕੋਰੋਨਾ ਵਾਇਰਸ ਨੇ ਤਰਨਤਾਰਨ ਵਿਚ ਮੁੜ ਦਸਤਕ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਇਥੇ ਦੁਬਈ ਤੋਂ ਤਰਨਤਾਰਨ ਪੁੱਜੇ ਇਕ ਨੌਜਵਾਨ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਕੋਰੋਨਾ ਪਾਜ਼ੀਟਿਵ ਨੌਜਵਾਨ ਨੂੰ ਤਰਨਤਾਰਨ ਦੇ ਸਰਾਕਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ

ਚੰਗੀ ਖਬਰ : ਪਠਾਨਕੋਟ ਤੋਂ 4 ਤੇ ਤਰਨਤਾਰਨ ਤੋਂ 3 ਮਰੀਜ਼ ਕੋਰੋਨਾ ਨੂੰ ਹਰਾ ਕੇ ਪਰਤੇ ਘਰ

4 patients from Pathankot and 3 patients : ਕੋਰੋਨਾ ਦੇ ਵਧਦੇ ਪ੍ਰਕੋਪ ਦੌਰਾਨ ਜ਼ਿਲਾ ਤਰਨਤਾਰਨ ਤੇ ਪਠਾਨਕੋਟ ਤੋਂ ਚੰਗੀ ਖਬਰ ਆਈ ਹੈ। ਇਥੇ ਕੋਰੋਨਾ ਨੂੰ ਮਾਤ ਦੇਣ ਵਾਲੇ ਤਰਨਤਾਰਨ ਤੋਂ 4 ਅਤੇ ਪਠਾਨਕੋਟ ਤੋਂ ਤਿੰਨ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ

ਕੋਰੋਨਾ ਦਾ ਕਹਿਰ : ਅੰਮ੍ਰਿਤਸਰ, ਤਰਨਤਾਰਨ ਤੇ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਏ 40 ਨਵੇਂ ਮਾਮਲੇ

40 New Corona Cases : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਅੰਮ੍ਰਿਤਸਰ ’ਚ ਕੋਰੋਨਾ ਵਾਇਰਸ ਦੇ 26, ਤਰਨਤਾਰਨ ਵਿਚ 13 ਤੇ ਫਤਿਹਗੜ੍ਹ ਸਾਹਿਬ ਤੋਂ ਇਕ ਕੋਵਿਡ-19 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮੁੜ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦੇ ਵੱਡੀ ਗਿਣਤੀ ਵਿਚ

ਤਰਨਤਾਰਨ ’ਚ ਹੋਇਆ ਕੋਰੋਨਾ ਬਲਾਸਟ : ਸਾਹਮਣੇ ਆਏ ਨਵੇਂ 57 Positive ਮਾਮਲੇ

Corona blast in Tarntaran : ਕੋਰੋਨਾ ਵਾਇਰਸ ਨੇ ਪੂਰੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਪੰਜਾਬ ਵਿਚ ਵੀ ਇਸ ਦੇ ਮਾਮਲਿਆਂ ’ਚ ਦਿਨੋ- ਦਿਨ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਮਾਮਲੇ ਵਿਚ ਤਰਨਤਾਰਨ ਵਿਚ ਅੱਜ ਕੋਰੋਨਾ ਦਾ ਇਕ ਧਮਾਕਾ ਜਿਹਾ ਹੀ ਹੋਇਆ ਹੈ। ਇਥੇ ਕੋਰੋਨਾ ਦੇ 57 ਮਾਮਲੇ ਇਕੱਠੇ ਸਾਹਮਣੇ ਆਏ ਹਨ। ਇਸ ਸਬੰਧੀ

ਸਿਹਤ ਵਿਭਾਗ ਦੀ ਲਾਪਰਵਾਹੀ : ਸਿਹਤਮੰਦ ਨੌਜਵਾਨ ਨੂੰ ਰਖਿਆ Covid-19 ਮਰੀਜ਼ਾਂ ਨਾਲ

The health department kept : ਤਰਨਤਾਰਨ ਵਿਚ ਸਿਹਤ ਵਿਭਾਗ ਦੀ ਇਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਹੀ ਨਾਂ ਹੋਣ ਕਾਰਨ ਸਿਹਤ ਕਰਮਚਾਰੀਆਂ ਨੇ ਹੋਮ ਕੁਆਰੰਟਾਈਨ ਪੂਰਾ ਕਰ ਚੁੱਕੇ ਨੌਜਵਾਨ ਨੂੰ ਕੋਰੋਨਾ ਦੇ ਮਰੀਜ਼ਾਂ ਨਾਲ ਚਾਰ ਘੰਟੇ ਤੱਕ ਆਈਸੋਲੇਸ਼ਨ ਵਾਰਡ ਵਿਚ ਰਖਿਆ। ਬਾਅਦ ਵਿਚ ਗਲਤੀ ਦਾ ਪਤਾ ਲੱਗਣ ’ਤੇ ਵਿਭਾਗ ਨੇ ਉਸ ਨੂੰ

Recent Comments