Tag: entertainment, latestnews, Pollywood, sidhumoosewala, topnews, upcoming movie
ਸਿੱਧੂ ਮੂਸੇਵਾਲਾ ਦੀ ਆਉਣ ਵਾਲੀ ਨਵੀਂ ਫ਼ਿਲਮ ‘Yes I am student’ ਦੀ ਪਹਿਲੀ ਲੁੱਕ ਜਲਦ ਆਵੇਗੀ ਸਾਹਮਣੇ
Feb 23, 2021 1:27 pm
Sidhu Moosewala’s upcoming movie : ਪੰਜਾਬੀ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਦਿੱਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ‘ਯੈੱਸ ਆਈ ਐੱਮ ਸਟੂਡੈਂਟ’ (‘Yes I am student’) ਦੀ ਫਰਸਟ ਲੁੱਕ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ । ਜਿਸ
ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਦੀਆਂ ਇਹ ਨਵੀਆਂ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਹਨ ਖੂਬ ਪਸੰਦ
Jan 27, 2021 3:13 pm
Afsana Khan and Sidhu Moosewala : ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ । ਗਾਇਕਾ ਅਫਸਾਨਾ ਖ਼ਾਨ ਪੰਜਾਬੀ ਸੂਟ ਚ ਤੇ ਸਿੱਧੂ ਮੂਸੇਵਾਲਾ ਕੁੜਤਾ ਪਜਾਮੇ ਚ ਨਜ਼ਰ ਆ ਰਹੇ ਨੇ। ਇੱਕ ਤਸਵੀਰ ‘ਚ ਉਹ ਸਿੱਧੂ ਮੂਸੇਵਾਲਾ
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਨੇ ਕੀਤੀ ਕੈਂਸਰ ਪੀੜਤ ਦੇ ਇਲਾਜ਼ ਲਈ ਸੋਸ਼ਲ ਮੀਡਿਆ ‘ਤੇ ਅਪੀਲ
Jan 15, 2021 2:19 pm
Singer Sidhu Moose wala Appeals : ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ। ਗੱਲ ਇਹ ਹੈ ਕਿ ,ਪਿੰਡ ਚਾੜੋ ,ਜ਼ਿਲ੍ਹਾ ਸੰਗਰੁਰ ਦੇ ਲੋਕ ਗਾਇਕ ਸਿੱਧੂ ਮੂਸੇ ਵਾਲੇ ਦੇ ਜ਼ਰੀਏ ਲੋਕਾਂ ਤੋਂ ਮੱਦਦ ਲੈਣ ਲਈ ਪਹੁੰਚੇ। ਸਿੱਧੂ ਮੁਸੇ ਵਾਲੇ ਦੇ ਸੋਸ਼ਲ ਮੀਡਿਆ ਦੁਆਰਾ ਲੋਕਾਂ ਨੂੰ ਰੁਪਏ ਮੱਦਦ
ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਫੈਨਜ਼ ਵਿੱਚਾਲੇ ਚੱਲ ਰਹੇ ਵਿਵਾਦ ਨੂੰ ਵੇਖ ਇਸ ਗੈਂਗਸਟਰ ਨੇ ਕਿਹਾ- ਸਿੰਗਰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ
Sep 04, 2020 3:42 pm
Babbu Manna and Sidhu: ਪੰਜਾਬੀ ਗਾਇਕ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਫੈਨਜ਼ ਵਿੱਚਾਲੇ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਹੁਣ ਦੋਵਾਂ ਧਿਰਾ ਵਿੱਚਾਲੇ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਦਰਅਸਲ ਗੈਂਗਸਟਰ ਦਿਲਪ੍ਰੀਤ ਬਾਬਾ ਗਰੁੱਪ ਦੇ ਇੱਕ ਸਾਥੀ ਯਾਦੀ ਰਾਣਾ ਉਰਫ ਯਾਦੀ ਨੇ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਦੋਹਾਂ ਗਾਇਕਾਂ
ਸਿੱਧੂ ਮੂਸੇਵਾਲੇ ਦੇ ਖਿਲਾਫ ਬੋਲਣ ਵਾਲਿਆਂ ਨੂੰ ਰੁਪਿੰਦਰ ਹਾਂਡਾ ਦਾ ਖੁੱਲ੍ਹਾ ਚੈਂਲੇਜ
Aug 29, 2020 8:22 pm
rupinder handa post sidhu controversy:ਗਾਇਕ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਵਿਚਾਲੇ ਚੱਲ ਸੋਸ਼ਲ ਮੀਡੀਆ ਤੇ ਚੱਲ ਰਹੇ ਵਿਵਾਦ ਖਿਲਾਫ ਗਾਇਕਾ ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾੳਮ ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਿਖਆ ਹੈ ‘ਗੱਲ ਸੱਚ ਤੇ ਜਮੀਰ ਨਾਲ ਖੜਨ ਦੀ ਹੈ
ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਕੱਟੜ ਫੈਨਜ਼ ਨੂੰ ਗੀਤਕਾਰ ਮੱਟ ਸ਼ੇਰੋਂਵਾਲਾ ਨੇ ਦਿੱਤੀ ਨੇਕ ਸਲਾਹ
Aug 25, 2020 7:09 pm
matt sheron wala reaction babbu sidhu fans:ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਫੈਨਸ ਵਿਚਾਲੇ ਵਿਵਾਦ ਭਖਦਾ ਹੀ ਜਾ ਰਿਹਾ ਹੈ । ਬੀਤੇ ਦਿਨ ਸਿੱਧੂ ਮੂਸੇਵਾਲਾ ਨੇ ਇੱਕ ਵੀਡੀਓ ਜਾਰੀ ਕਰਕੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਜਵਾਬ ਦਿੱਤਾ ਸੀ ।ਜਿਸ ਤੋਂ ਬਾਅਦ ਅੱਜ ਗੀਤਕਾਰ ਮੱਟ ਸ਼ੇਰੋਂਵਾਲਾ ਨੇ ਇਸ ਵਿਵਾਦ ਤੇ ਆਪਣਾ ਪੱਖ ਰੱਖਿਆ ਹੈ ।ਉਨ੍ਹਾਂ ਨੇ
ਗਾਇਕ ਸਿੱਧੂ ਮੂਸੇਆਲਾ ਦੇ ਲਈ ਰਾਹਤ, ਮਿਲ ਗਈ ਪੂਰੀ ਤਰ੍ਹਾਂ ਜਮਾਨਤ
Jul 15, 2020 4:02 pm
punjabi singer sidhumoosewala bail:ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਆਲਾ ਨੂੰ ਰਾਹਤ ਦੀ ਖਬਰ ਮਿਲਦੇ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਜਿੱਥੇ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਆਲਾ ਨੇ ਹਾਲ ਹੀ ਵਿੱਚ ਲਾਕਡਾਊਨ ਦੌਰਾਨ ਦਫਾ 144 ਦੀ ਉਲਘੰਣਾ ਕਰਕੇ ਜਿਲ੍ਹੇ ਦੇ ਪਿੰਡ ਬਡਬਰ ਵਿੱਚ ਨਿਜੀ ਰਾਈਫਲ ਰੇਂਜ ਵਿੱਚ ਏ.ਕੇ 47 ਅਸਾਲਟ ਰਾਈਫਲ
ਪੰਜਾਬੀ ਗਾਇਕ ਸਿੱਧੂ ਮੂਸੇਆਲਾ ਦੀ ਦਰਖਾਸਤ ਤੇ ਆਈ.ਜੀ ਔਲਖ ਨੇ ਬਦਲੀ ਇਨਕੁਆਰੀ
Jun 24, 2020 10:54 am
sidhumoosewala case I.G aulkah enquiry:ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿਣ ਵਾਲਾ ਸਿੱਧੂ ਮੂਸੇਆਲਾ ਇੱਕ ਵਾਰ ਸੁਰਖੀਆਂ ਵਿੱਚ ਬਣਿਆ ਹੋਇਆ ਜਿੱਥੇ ਪੰਜਾਬੀ ਸਿੰਗਰ ਸਿੱਧੂ ਮੂਸੇਆਲਾ ਨੇ ਹਾਲ ਹੀ ਵਿੱਚ ਲਾਕਡਾਊਨ ਦੌਰਾਨ ਦਫਾ 144 ਦੀ ਉਲੰਘਣਾ ਕਰਕੇ ਜਿਲ੍ਹੇ ਦੇ ਪਿੰਡ ਬਡਬਰ ਦੀ ਨਿਜੀ ਰਾਈਫਲ ਰੇਂਜ ਵਿੱਚ ਏ.ਕੇ 47 ਅਸਾਲਟ ਰਾਈਫਲ ਦੇ ਨਾਲ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ
ਸਿੱਧੂ ਮੂਸੇਆਲਾ ਤੇ ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਬੰਬੀਹਾ ਬੋਲੇ’ ਹੋਇਆ ਰਿਲੀਜ਼, ਹਰ ਪਾਸੇ ਛਾਈ ਇਸ ਗੀਤ ਦੀ ਧੂੰਮ
Jun 12, 2020 2:12 pm
sidhumoosewala amrit bambiha bole:ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋ ਚੁੱਕੇ ਨੇ । ਇਸ ਗੀਤ ਨੂੰ ‘ਬੰਬੀਹਾ ਬੋਲੇ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਫੀਚਰਿੰਗ ‘ਚ ਦੋਵੇਂ ਗਾਇਕ ਹੀ ਨਜ਼ਰ ਆ ਰਹੇ ਨੇ । ਗੀਤ ਦੇ ਬੋਲ ਸਿੱਧੂ ਮੂਸੇਵਾਲਾ ਨੇ ਖੁਦ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਇਕਵਿੰਦਰ ਸਿੰਘ
ਸਿੱਧੂ ਮੂਸੇਵਾਲਾ ਫਾਇਰਿੰਗ ਮਾਮਲਾ ਪਹੁੰਚਿਆ ਹਾਈ ਕੋਰਟ
May 23, 2020 10:10 pm
sidhumoosewala firing case highcourt:ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦਾ ਹੈ। ਸਿੱਧੂ ਮੂਸੇ ਵਾਲਾ ਵੱਲੋਂ ਏ. ਕੇ. 47 ਨਾਲ ਕੀਤੇ ਫਾਇਰਿੰਗ ਦਾ ਅਸਰ ਹੁਣ ਤੱਕ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਹੁਣ ਹਾਈਕੋਰਟ ਤੱਕ ਪਹੁੰਚ ਚੁੱਕਾ ਹੈ। ਪੰਜਾਬ ਦੇ ਸੋਸ਼ਲ ਐਕਟਿਵਿਸਟਾਂ
ਗਾਇਕ ਸਿੱਧੂ ਮੂਸੇਵਾਲਾ ਲੈ ਕੇ ਆ ਰਹੇ ਹਨ ਨਵਾਂ ਗੀਤ ‘DEAR MAMA’,ਸ਼ੇਅਰ ਕੀਤਾ ਪੋਸਟਰ
May 14, 2020 12:49 pm
sidhumoosewala dear mama song:ਪਾਲੀਵੁਡ ਦੇ ਸਿਤਾਰੇ ਦਿਨ ਬ ਦਿਨ ਤਰੱਕੀਆਂ ਦੀਆਂ ਰਾਹਾਂ ‘ਤੇ ਅੱਗੇ ਵੱਧਦੇ ਜਾ ਰਹੇ ਹਨ। ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਪ੍ਰੋਜੈਕਟਸ ਬਾਰੇ ਅਤੇ ਆਪਣੀ ਪਰਸਨਲ ਲਾਈਫ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ
Recent Comments