Tag: bharat biotech, Chinese hackers target Indian vaccine, covid-19 vaccine, national news, serum institute of india
ਭਾਰਤੀ ਕੋਰੋਨਾ ਵੈਕਸੀਨ ‘ਤੇ Cyber Attack, ਚੀਨੀ ਹੈਕਰਸ ਨੇ ਕੀਤੀ ਫਾਰਮੂਲਾ ਚੋਰੀ ਕਰਨ ਦੀ ਕੋਸ਼ਿਸ਼
Mar 02, 2021 9:48 am
Chinese hackers target Indian vaccine: ਪੂਰਬੀ ਲੱਦਾਖ ਵਿੱਚ LAC ‘ਤੇ ਘੁਸਪੈਠ ਵਿੱਚ ਨਾਕਾਮ ਰਿਹਾ ਚੀਨ ਹੁਣ ਭਾਰਤ ‘ਤੇ ਸਾਈਬਰ ਹਮਲੇ ਕਰਨ ਵਿਚ ਲੱਗਿਆ ਹੋਇਆ ਹੈ। ਚੀਨ ਵੱਲੋਂ ਸਪਾਂਸਰ ਹੈਕਰਾਂ ਦੇ ਇੱਕ ਸਮੂਹ ਨੇ ਭਾਰਤ ਵਿੱਚ ਵੈਕਸੀਨ ਨਿਰਮਾਤਾ ਕੰਪਨੀਆਂ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਅਤੇ ਭਾਰਤ ਬਾਇਓਟੈਕ ਦੇ IT ਸਿਸਟਮ ਨੂੰ ਪਿਛਲੇ ਕੁਝ ਹਫਤਿਆਂ ਵਿੱਚ ਨਿਸ਼ਾਨਾ
ਪੂਰੀ ਦੁਨੀਆ ‘ਚ ਲੱਗੇਗੀ Serum Institute ਦੀ ਕੋਰੋਨਾ ਵੈਕਸੀਨ, WHO ਨੇ ਦਿੱਤੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ
Feb 16, 2021 8:44 am
Serum Institute gets WHO approval: ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਈ ਗਈ ਆਕਸਫੋਰਡ ਐਸਟਰਾਜ਼ੇਨੇਕਾ ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸਦੇ ਨਾਲ ਹੀ ਹੁਣ ਇਸ ਵੈਕਸੀਨ ਦੀ ਵਰਤੋਂ ਦੁਨੀਆ ਦੇ ਗਰੀਬ ਦੇਸ਼ਾਂ ਵਿੱਚ ਕੋਰੋਨਾ ਖਿਲਾਫ ਟੀਕਾਕਰਨ ਲਈ ਕੀਤੀ ਜਾਵੇਗੀ। WHO ਨੇ ਸੋਮਵਾਰ ਨੂੰ ਕੋਰੋਨਾ
ਕੋਰੋਨਾ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਟਿਊਟ ਦੇ ਨਵੇਂ ਪਲਾਂਟ ‘ਚ ਲੱਗੀ ਅੱਗ
Jan 21, 2021 3:47 pm
Serum institute of india : ਮਹਾਰਾਸ਼ਟਰ ਦੇ ਪੁਣੇ ‘ਚ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਟਰਮੀਨਲ 1 ਗੇਟ ‘ਤੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੁੱਝ ਸਾਫ਼ ਨਹੀਂ ਹੈ। ਫਾਇਰ ਬਿਰਗੇਡ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਸੀਰਮ ਇੰਸਟੀਟਿਊਟ ਆਫ
ਪੁਣੇ ਦੇ ਸੀਰਮ ਇੰਸਟੀਚਿਊਟ ਤੋਂ ਕੋਰੋਨਾ ਵੈਕਸੀਨ ‘Covishield’ ਦੀ ਪਹਿਲੀ ਖੇਪ ਰਵਾਨਾ
Jan 12, 2021 8:44 am
1st consignment of Covishield vaccines: ਕੋਰੋਨਾ ਮਹਾਂਮਾਰੀ ਵਿਚਾਲੇ ਦੇਸ਼ ਵਿੱਚ 16 ਜਨਵਰੀ ਤੋਂ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਹੋਵੇਗੀ। ਇਸ ਦੇ ਮੱਦੇਨਜ਼ਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਪੁਣੇ ਸਥਿਤ ਸੰਸਥਾਂ ਤੋਂ ਕੋਵਿਸ਼ੀਲਡ ਵੈਕਸੀਨ ਵੱਖ-ਵੱਖ ਥਾਵਾਂ ‘ਤੇ ਭੇਜਣ ਦਾ ਕੰਮ 12 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ। ਅੱਜ ਸਵੇਰੇ ਸੀਰਮ ਇੰਸਟੀਚਿਊਟ ਤੋਂ ਕੋਵਿਸ਼ੀਲਡ ਵੈਕਸੀਨ ਦੇ ਬਾਕਸ ਨੂੰ
ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ Bharat Biotech ਤੇ Serum Institute ਦੇ ਮਾਲਕ ਆਪਸ ’ਚ ਭਿੜੇ
Jan 05, 2021 2:40 pm
Vaccine war: ਭਾਰਤ ਵਿੱਚ ਕੋਰੋਨਾ ਵਾਇਰਸ ਦੀਆਂ ਦੋ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ । ਜਿਸ ਵਿੱਚ ਇੱਕ ਵੈਕਸੀਨ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਅਤੇ ਦੂਜੀ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਵੈਕਸੀਨ ਹੈ ਜੋ ਆਕਸਫੋਰਡ-ਐਕਸਟ੍ਰਾਜ਼ੇਨੇਕਾ ਦੀ ਵੈਕਸੀਨ ਦਾ ਹੀ ਭਾਰਤੀ ਵਰਜ਼ਨ ਹੈ । ਹਾਲਾਂਕਿ, ਹੁਣ ਦੋਵੇਂ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲਕ ਆਪਸ ਵਿੱਚ ਹੀ ਭਿੜ ਗਏ
ਜਨਵਰੀ ਤੋਂ ਭਾਰਤ ‘ਚ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਣ, ਅਕਤੂਬਰ ਤੱਕ ਮਿਲ ਸਕਦੀ ਹੈ ਡੋਜ਼
Dec 14, 2020 9:43 am
Coronavirus vaccination in India: ਭਾਰਤ ਵਿੱਚ ਕੋਰੋਨਾ ਟੀਕਾਕਰਣ ਦੀ ਸ਼ੁਰੂਆਤ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਅਕਤੂਬਰ ਤੱਕ ਸਾਰੇ ਦੇਸ਼ ਵਾਸੀ ਵੈਕਸੀਨ ਦੀ ਖੁਰਾਕ ਮਿਲ ਸਕਦੀ ਹੈ । ਇਹ ਦਾਅਵਾ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਦੇ CEO ਅਦਾਰ ਪੂਨਾਵਾਲਾ ਦਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਨੂੰ ਇਸ
Pfizer ਤੋਂ ਬਾਅਦ ਸੀਰਮ ਇੰਸਟੀਚਿਊਟ ਨੇ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮੰਗੀ ਮਨਜ਼ੂਰੀ, ਬਣੀ ਪਹਿਲੀ ਭਾਰਤੀ ਕੰਪਨੀ
Dec 07, 2020 3:07 pm
Serum Institute seeks emergency use: ਫਾਈਜ਼ਰ ਤੋਂ ਬਾਅਦ ਹੁਣ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਆਪਣੀ Covishield ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਆਗਿਆ ਮੰਗੀ ਹੈ। ਕੰਪਨੀ ਨੇ ਕੰਟਰੋਲਰ ਜਨਰਲ ਆਫ਼ ਇੰਡੀਅਨ ਡਰੱਗਜ਼ (DGCI) ਤੋਂ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਗਈ ਵੈਕਸੀਨ ਦੀ ਵਰਤੋਂ ਦੀ ਇਜਾਜ਼ਤ ਮੰਗੀ ਹੈ । ਇਸ ਕਦਮ ਨਾਲ ਸੀਰਮ ਇੰਸਟੀਚਿਊਟ ਆਫ ਇੰਡੀਆ ਪਹਿਲੀ
Serum Institute ਦਾ ਦਾਅਵਾ- ਭਾਰਤੀਆਂ ਨੂੰ ਸਭ ਤੋਂ ਪਹਿਲਾਂ ਮਿਲੇਗੀ ਸਾਡੀ ਕੋਰੋਨਾ ਵੈਕਸੀਨ
Nov 24, 2020 1:03 pm
Serum Institute to focus: ਭਾਰਤ ਵਿੱਚ ਕੋਰੋਨਾ ਨਾਲ ਜੂਝ ਰਹੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਵੈਕਸੀਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਸਭ ਤੋਂ ਪਹਿਲਾਂ ਵੈਕਸੀਨ ਦੇਣ ‘ਤੇ ਕੰਮ ਕਰ ਰਹੀ ਹੈ। ਇਸਦਾ ਟੀਚਾ ਇਸ ਗੱਲ ‘ਤੇ ਹੈ ਕਿ ਕਿਵੇਂ ਭਾਰਤ ਵਿੱਚ ਸਭ ਤੋਂ ਪਹਿਲਾਂ ਵੈਕਸੀਨ
ਸੀਰਮ ਇੰਸਟੀਚਿਊਟ ਵੱਲੋਂ ਹੁਣ ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਦੇ ਟ੍ਰਾਇਲ ਦੀ ਤਿਆਰੀ ਸ਼ੁਰੂ
Oct 19, 2020 2:42 pm
Serum Institute Bharat Biotech to begin trial: ਭਾਰਤ ਵਿੱਚ ਵੈਕਸੀਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਹੁਣ ਜਲਦ ਹੀ ਇੰਟ੍ਰਨੈਸਲ ਵੈਕਸੀਨ ਦਾ ਟ੍ਰਾਇਲ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਸਰਕਾਰ ਵੱਲੋਂ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕਿਹਾ ਕਿ ਰੈਗੂਲੇਟਰੀ ਪ੍ਰਵਾਨਗੀ ਮਿਲਦੇ ਹੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ
ਭਾਰਤ ‘ਚ Oxford ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ ਫਿਰ ਤੋਂ ਸ਼ੁਰੂ, DCGI ਨੇ SII ਨੂੰ ਦਿੱਤੀ ਹਰੀ ਝੰਡੀ
Sep 16, 2020 9:12 am
Serum Institute gets nod: ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਨੂੰ ਆਕਸਫੋਰਡ ਦੀ ਕੋਰੋਨਾ ਵਾਇਰਸ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। DCGI ਨੇ ਸੀਰਮ ਇੰਸਟੀਚਿਊਟ ਨੂੰ Covid-19 ਵੈਕਸੀਨ ਦੇ ਪੜਾਅ II ਅਤੇ III ਦੇ ਟ੍ਰਾਇਲਾਂ ਲਈ ਹਰਿ ਝੰਡੀ ਦੇ ਦਿੱਤੀ ਹੈ। ਸੀਰਮ ਇੰਸਟੀਚਿਊਟ
Oxford ਨੇ ਵੈਕਸੀਨ ਦੇ ਟ੍ਰਾਇਲ ‘ਤੇ ਦਿੱਤੀ ਖੁਸ਼ਖਬਰੀ, Serum ਦੇ CEO ਨੇ ਕਹੀ ਇਹ ਗੱਲ
Sep 13, 2020 10:38 am
Serum Institute to Resume: ਪੂਰੀ ਦੁਨੀਆ ਜਿਸ ਕੋਰੋਨਾ ਵਾਇਰਸ ਵੈਕਸੀਨ ਦੇ ਇੰਤਜ਼ਾਰ ਵਿੱਚ ਹੈ, ਉਸ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਦੇ ਟ੍ਰਾਇਲ ਨੂੰ ਬ੍ਰਿਟੇਨ ਵਿੱਚ ਇੱਕ ਵਲੰਟੀਅਰ ਦੇ ਬੀਮਾਰ ਹੋਣ ਤੋਂ ਬਾਅਦ ਰੋਕਣਾ ਪਿਆ ਸੀ । ਚੰਗੀ ਗੱਲ ਇਹ ਹੈ ਕਿ ਇਸਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਆਕਸਫੋਰਡ ਯੂਨੀਵਰਸਿਟੀ ਦਾ ਬਿਆਨ ਸਾਹਮਣੇ ਆਇਆ ਹੈ। ਇਸ
ਕੋਰੋਨਾ ਵੈਕਸੀਨ ਮਿਲਣ ‘ਚ ਹੋਵੇਗੀ ਦੇਰੀ ! DCGI ਨੇ ਸੀਰਮ ਇੰਸਟੀਚਿਊਟ ‘ਤੇ ਲਗਾਈ ਇਹ ਰੋਕ
Sep 12, 2020 12:04 pm
DCGI prohibits recruitment: ਨਵੀਂ ਦਿੱਲੀ: ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਭਾਰਤੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਕਿਹਾ ਹੈ ਕਿ ਉਹ ਦਵਾਈ ਕੰਪਨੀ ਐਸਟਰਾਜ਼ੇਨੇਕਾ ਵੱਲੋਂ ਦੂਜੇ ਦੇਸ਼ਾਂ ਵਿਚ ਆਕਸਫੋਰਡ ਕੋਰੋਨਾ ਵੈਕਸੀਨ ਦੀ ਜਾਂਚ ਰੋਕੇ ਜਾਣ ਦੇ ਮੱਦੇਨਜ਼ਰ ਦੂਜੇ ਅਤੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਲਈ ਨਵੇਂ ਉਮੀਦਵਾਰਾਂ ਦੀ ਭਰਤੀ ਨੂੰ ਅਗਲੇ ਆਦੇਸ਼ ਤੱਕ ਰੋਕ
ਆਕਸਫੋਰਡ ‘ਤੇ ਐਸਟਰਾਜ਼ੇਨੇਕਾ ਦੇ ਕੋਰੋਨਾ ਟੀਕੇ ਨੂੰ ਵੱਡੀ ਸਫਲਤਾ, ਜਾਣੋ ਕਿਵੇਂ ਮਦਦ ਕਰ ਰਹੀ ਹੈ ਭਾਰਤ ਦੀ ਕੰਪਨੀ ਸੀਰਮ ਇੰਸਟੀਚਿਉਟ
Jul 21, 2020 5:56 pm
serum institute of india: ਐਸਟਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੇ ਜਾ ਰਹੇ ਕੋਰੋਨਾ ਟੀਕੇ ਦੇ ਟ੍ਰਾਇਲ ਦੇ ਬਹੁਤ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ। ਵੱਡੀ ਗੱਲ ਇਹ ਹੈ ਕਿ ਐਸਟਰਾਜ਼ੇਨੇਕਾ ਇਸ ਟੀਕੇ ਨੂੰ ਵਿਕਸਤ ਕਰਨ ਲਈ ਸੀਰਮ ਇੰਸਟੀਚਿਉਟ ਆਫ਼ ਇੰਡੀਆ (ਐਸਆਈਆਈ) ਦੇ ਨਾਲ ਵੀ ਸਹਿਯੋਗ ਕਰ ਰਹੀ ਹੈ। ਇਸ ਘਰੇਲੂ ਕੰਪਨੀ ਦੀ ਸੀਈਓ ਆਦਰ ਪੁੰਵਾਲ
Recent Comments