Tag: , , ,

ਦਿੱਲੀ ‘ਚ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਦਿੱਤੀ ਜਾਵੇਗੀ ਵੈਕਸੀਨ, ਮਨਜ਼ੂਰੀ ਮਿਲਣ ਤੋਂ ਬਾਅਦ ਸਤੇਂਦਰ ਜੈਨ ਨੇ ਦਿੱਤੀ ਜਾਣਕਾਰੀ

Delhi Health Minister Satyendar Jain Says: ਭਾਰਤ ਦੇ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਭਾਵ DCGI ਵੱਲੋਂ ਅੱਜ ਸੀਰਮ ਇੰਸਟੀਚਿਊਟ ਦੀ ਵੈਕਸੀਨ ਕੋਵਿਸ਼ੀਲਡ ਅਤੇ ਭਾਰਤ ਬਾਇਓਟੈਕ ਦੀ ਵੈਕਸੀਨ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ।  ਉਨ੍ਹਾਂ ਨੇ ਕਿਹਾ

ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਹੋਈਆਂ ਪੂਰੀਆਂ, ਕੁਝ ਹਫਤਿਆਂ ‘ਚ ਪੂਰੀ ਦਿੱਲੀ ਨੂੰ ਦੇ ਸਕਦੇ ਹਨ ਡੋਜ਼….

delhi preparation satyendra jain storage faculty: ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਲੀ ਸਰਕਾਰ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ।ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਰਾਜਧਾਨੀ ਨੂੰ ਵੈਕਸੀਨ ‘ਚ ਤਰਜੀਹ ਮਿਲਣੀ ਚਾਹੀਦੀ ਹੈ।ਜਦੋਂ ਵੀ ਵੈਕਸੀਨ ਮਿਲੇਗੀ, ਦਿੱਲੀ ਦੇ ਕੋਲ ਪ੍ਰਾਪਤ ਇੰਫ੍ਰਾਸਟਕਚਰ ਅਤੇ ਸਿਸਟਮ ਹੈ, ਅਸੀਂ ਕੁਝ ਹੀ ਹਫਤਿਆਂ ‘ਚ ਪੂਰੀ ਦਿੱਲੀ

Recent Comments