Tag: , ,

ਇਕ ਦੂਜੇ ਦੇ ਹੋਏ ਹਰਮਨ ਬਾਵੇਜਾ ਤੇ ਸਾਸ਼ਾ ਰਾਮਚੰਦਾਨੀ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

Harman Baweja Sasha marriage: ਅਦਾਕਾਰ ਨਿਰਮਾਤਾ ਹਰਮਨ ਬਾਵੇਜਾ ਨੇ ਅੱਜ ਸਾਸ਼ਾ ਰਾਮਚੰਦਾਨੀ ਨਾਲ ਵਿਆਹ ਕਰਵਾ ਲਿਆ ਹੈ। ਹਰਮਨ ਨੇ ਪਿਛਲੇ ਦਸੰਬਰ ਵਿਚ ਚੰਡੀਗੜ ਵਿਚ ਸਾਸ਼ਾ ਰਾਮਚੰਦਾਨੀ ਨਾਲ ਸਗਾਈ ਕੀਤੀ ਸੀ। ਹਰਮਨ ਅਤੇ ਸਾਸ਼ਾ ਦੇ ਵਿਆਹ ਦੀਆਂ ਕਈ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਹਰਮਨ ਦੀ

Recent Comments