Tag: current punjab news, current Punjabi news, latest news, latest news punjab, sangrur
ਸੰਗਰੂਰ ’ਚ ਸਿੱਖਿਆ ਮੰਤਰੀ ਦੀ ਕੋਠੀ ਦਾ ਘੇਰਾਅ ਕਰਨ ਆਏ ਬੇਰੋਜ਼ਗਾਰ ਅਧਿਆਪਕਾਂ ਨੇ ਤੋੜੇ ਬੈਰੀਕੇਡ, ਪੁਲਿਸ ਵੱਲੋਂ ਲਾਠੀਚਾਰਜ
Feb 07, 2021 4:32 pm
Unemployed teachers break barricades : ਸੰਗਰੂਰ ਜ਼ਿਲ੍ਹੇ ਵਿੱਚ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਬੇਰੁਜ਼ਗਾਰ ਟੀ.ਈ.ਟੀ ਪਾਸ ਈ.ਟੀ.ਟੀ ਅਧਿਆਪਕਾਂ ‘ਤੇ ਲਾਠੀਚਾਰਜ ਕੀਤਾ ਗਿਆ। ਬੇਰੋਜ਼ਗਾਰ ਅਧਿਆਪਕਾਂ ਨੇ ਬੈਰੀਕੇਡ ਤੋੜ ਕੇ ਸਿੱਖਿਆ ਮੰਤਰੀ ਦੇ ਕੋਠੀ ਤੱਕ ਪਹੁੰਚ ਕੀਤੀ। ਪਿਛਲੇ ਇੱਕ ਮਹੀਨੇ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪੱਕੇ ਮੋਰਚੇ ’ਤੇ ਬੈਠੇ ਬੇਰੁਜ਼ਗਾਰ ਈ.ਟੀ.ਟੀ. – ਟੀਈਟੀ
ਸੰਗਰੂਰ ’ਚ ਦਿਲ ਕੰਬਾਊ ਘਟਨਾ- ਔਰਤ ਨੇ ਦੋ ਮਾਸੂਮ ਧੀਆਂ ਨੂੰ ਮੌਤ ਦੇਕੇ ਖੁਦ ਵੀ ਚੁੱਕਿਆ ਖੌਫਨਾਕ ਕਦਮ
Jan 05, 2021 12:23 pm
Woman commits suicide by killing : ਪੰਜਾਬ ਦੇ ਸੰਗਰੂਰ ਵਿੱਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਜਿਥੇ ਪਿੰਡ ਸਰਾਂ ਵਿਚ ਇਕ ਵਿਆਹੁਤਾ ਔਰਤ ਨੇ ਕੱਲ੍ਹ ਸ਼ਾਮ ਨੂੰ ਆਪਣੀਆਂ ਦੋ ਮਾਸੂਮ ਧੀਆਂ ਦੀ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਬੱਚੀਆਂ ਦੀਆਂ ਲਾਸ਼ਾਂ ਕਮਰੇ ਦੇ ਬਿਸਤਰੇ ਤੋਂ ਮਿਲੀਆਂ, ਜਦਕਿ ਔਰਤ ਦੀ ਲਾਸ਼ ਲਟਕਦੀ
ਕਿਸਾਨਾਂ ਨੇ ਤਿੰਨ ਪਿੰਡਾਂ ‘ਚ ਕੱਟੇ ਮੋਬਾਈਲ ਟਾਵਰਾਂ ਦੇ ਕਨੈਕਸ਼ਨ, ਕਿਹਾ- ਨਹੀਂ ਚੱਲਣ ਦੇਵਾਂਗੇ ਪੰਜਾਬ ‘ਚ ਕਾਰਪੋਰੇਟ ਸਿਸਟਮ
Dec 26, 2020 5:48 pm
Farmers cut off connections : ਮੂਨਕ (ਸੰਗਰੂਰ) : ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਹਨ ਉਥੇ ਹੀ ਪੰਜਾਬ ਵਿੱਚ ਵੀ ਸਰਕਾਰ ਅਤੇ ਕਾਰਪੋਰੇਟ ਕੰਪਨੀਆਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੀਤੇ ਗਏ ਮੋਰਚੇ ਕਾਰਨ ਕਾਰਪੋਰੇਟ ਘਰਾਣਿਆਂ ਪ੍ਰਤੀ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਆਏ ਦਿਨ ਕਿਤੇ
ਭਗਵੰਤ ਮਾਨ ਦਾ ਵੱਡਾ ਐਲਾਨ- ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਤਿੰਨ ਰੈਲੀਆਂ
Nov 25, 2020 3:19 pm
Bhagwant Mann big announcement : ਸੰਗਰੂਰ : ਪੰਜਾਬ ਤੋਂ ‘ਆਪ’ ਦੇ ਕਨਵੀਨਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਖੇਤੀ ਕਾਨੂੰਨਾਂ ਖਿਲਾਫ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਕਾਨੂੰਨਾਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲਈ ਪੰਜਾਬ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਬਚਾਉਣ ਲਈ ਇੱਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਇਥੇ
ਪਹਿਲਾਂ ਬੁਢਾਪਾ ਪੈਨਸ਼ਨ ਦੇ ਕੇ ਖੁਸ਼ ਕੀਤੇ ਬਜ਼ੁਰਗ, ਹੁਣ ਨੋਟਿਸ ਭੇਜ ਕੇ ਵਾਪਿਸ ਮੰਗੀ ਸਾਰੀ ਰਕਮ
Nov 22, 2020 6:27 pm
Administration sent notice to oldage : ਸੰਗਰੂਰ : ਸਰਕਾਰ ਅਕਸਰ ਲੋਕਾਂ ਦੀ ਬਿਹਤਰੀ ਲਈ ਹਰ ਤਰ੍ਹਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਕਾਰਨ ਭਾਰਤ ਦੇ ਬਜ਼ੁਰਗ ਲੋਕਾਂ ਲਈ ਵੀ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਦੀ ਵਿਵਸਥਾ ਕੀਤੀ ਗਈ ਹੈ, ਤਾਂਜੋ ਇਸ ਮਜਬੂਰੀ ਦੀ ਉਮਰ ਵਿੱਚ ਉਨ੍ਹਾਂ ਦੇ ਹੱਥ ਵਿੱਚ ਆਪਣੇ ਕੁਝ ਪੈਸੇ ਰਹਿਣ।
ਨਹੀਂ ਰਹੇ ਕਿਸਾਨ ਸਭਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਅਜਮੇਰ ਸਿੰਘ ਲੌਂਗੋਵਾਲ
Nov 22, 2020 5:52 pm
Comrade Ajmer Singh Longowal : ਲੌਂਗੋਵਾਲ : ਕਿਸਾਨ ਸਭਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੀਪੀਆਈ (ਐਮ) ਦੇ ਸਕੱਤਰ ਕਾਮਰੇਡ ਅਜਮੇਰ ਸਿੰਘ ਲੌਂਗੋਵਾਲ ਦਾ ਅੱਜ ਦਿਹਾਂਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਦੱਸਣਯੋਗ ਹੈ ਕਿ ਉਨ੍ਹਾਂ ਦੇ ਪੁੱਤਰ ਡਾ. ਹਰਵਿੰਦਰ ਸਿੰਘ ਸਰਾ ਅਤੇ ਦਵਿੰਦਰ ਸਿੰਘ ਸਰਾ
ਸੰਗਰੂਰ : ਰਿਸੈਪਸ਼ਨ ਤੋਂ ਆ ਰਹੇ 5 ਲੋਕ ਕਾਰ ‘ਚ ਹੀ ਸੜ ਕੇ ਹੋਏ ਸੁਆਹ
Nov 17, 2020 10:24 am
Horrific road accident in Sangrur : ਸੰਗਰੂਰ : ਅਕਸਰ ਸੜਕ ‘ਤੇ ਕੀਤੀ ਗਈ ਛੋਟੀ ਜਿਹੀ ਅਣਗਹਿਲੀ ਅਤੇ ਕਾਹਲੀ ਵੱਡੇ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ। ਅਜਿਹਾ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਸੰਗਰੂਰ ਦੀ ਸੁਨਾਮ ਰੋਡ ‘ਤੇ, ਜਿਥੇ ਓਵਰਟੇਕ ਕਰਨ ਦੇ ਚੱਕਰ ਵਿੱਚ ਪੰਜ ਕਾਰ ਸਵਾਰਾਂ ਨੂੰ ਦਰਦਨਾਕ ਮੌਤ ਨਸੀਬ ਹੋਈ। ਮਿਲੀ ਜਾਣਕਾਰੀ ਮੁਤਾਬਕ ਇਹ ਪੰਜ
ਸੰਗਰੂਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਾ ਪਾਖੰਡੀ ਬਾਬਾ ਗ੍ਰਿਫਤਾਰ
Nov 11, 2020 9:51 am
Hypocrite Baba arrested : ਸੋਸ਼ਲ ਮੀਡੀਆ ‘ਤੇ ਆਪਣੇ ਆਪ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਜੋਂ ਦਰਸਾਉਂਦੇ ਹੋਏ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੇ ਦੋਸ਼’ ’ਚ ਪਾਖੰਡੀ ਬਾਬੇ ਵਿਰੁੱਧ ਕੇਸ ਦਰਜ ਕੀਤਾ ਹੈ। ਡੀਐਸਪੀ ਮੂਨਕ ਤੇਜਿੰਦਰ ਸਿੰਘ ਅਨੁਸਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ 2 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ
ਧੂਰੀ ‘ਚ ਇੱਕ ਮਸ਼ਹੂਰ ਬੇਕਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ੍ਹ ਕੇ ਹੋਇਆ ਸੁਆਹ
Nov 02, 2020 1:25 pm
Dhuri bakery fire: ਧੂਰੀ ਵਿਖੇ ਬਿਜਲੀ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹਾ ਇੱਕ ਹੋਰ ਮਾਮਲਾ ਬੀਤੇ ਦਿਨੀ ਸਾਹਮਣੇ ਆਇਆ, ਜਿੱਥੇ ਇੱਕ ਮਸ਼ਹੂਰ ਬੇਕਰੀ ਨੂੰ ਅਚਾਨਕ ਅੱਗ ਲੱਗ ਗਈ। ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਕਾਰਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ । ਦੱਸਿਆ ਜਾ
ਮੋਗਾ ’ਚ RSS ਦਫਤਰ ਘੇਰਨ ਪਹੁੰਚੇ ਮੁਜ਼ਾਹਰਾਕਾਰੀ, ਸੰਗਰੂਰ ’ਚ ਧਰਨੇ ’ਤੇ ਬੈਠੇ ਕਿਸਾਨ ਦੀ ਮੌਤ
Oct 15, 2020 3:34 pm
Death of Farmer in Sangrur : ਮੋਗਾ/ ਸੰਗਰੂਰ : ਨਵੇਂ ਖੇਤੀਬਾੜੀ ਕਾਨੂੰਨਾਂ ਪ੍ਰਤੀ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਠੰਡਾ ਨਹੀਂ ਹੋ ਰਿਹਾ ਹੈ। ਕਿਸਾਨ ਰੇਲਵੇ ਟਰੈਕਾਂ ‘ਤੇ ਸੜਕਾਂ ‘ਤੇ ਲਗਾਤਾਰ ਧਰਨੇ ਦੇ ਰਹੇ ਹਨ। ਵੀਰਵਾਰ ਨੂੰ ਕਿਸਾਨ ਸੰਗਠਨਾਂ ਅਤੇ ਕੁਝ ਖੱਬੇਪੱਖੀ ਵਿਦਿਆਰਥੀ ਆਰਐਸਐਸ ਦਫ਼ਤਰ ਦਾ ਘਿਰਾਓ ਕਰਨ ਮੋਗਾ ਪਹੁੰਚੇ। ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਿਸ
CM ਵੱਲੋਂ ਸ਼ਹੀਦ ਕਰਨੈਲ ਸਿੰਘ ਦੇ ਪਰਿਵਾਰ ਨੂੰ 50 ਲੱਖ ਮੁਆਵਜ਼ੇ ਦਾ ਐਲਾਨ
Oct 01, 2020 6:33 pm
CM announces Rs 50 lakh : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋਏ ਸੰਗਰੂਰ ਦੇ ਫੌਜੀ ਜਵਾਨ ਲਾਂਸ ਨਾਇਕ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਨਾਲ-ਨਾਲ 50 ਲੱਖ ਰੁਪਏ ਦਾ ਐਕਸਗ੍ਰੇਸ਼ੀਆ ਮੁਆਵਜ਼ਾ ਦੇਣ ਦੀ ਐਲਾਨ ਕੀਤਾ ਹੈ। ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਦੁਖੀ ਪਰਿਵਾਰ
ਸੰਗਰੂਰ : Online ਠੱਗੀ ਕਰਨ ਵਾਲੇ 6 ਕਾਬੂ, ਬੈਂਕ ਮੁਲਾਜ਼ਮ ਬਣ ਕੇ ਦਿੰਦੇ ਸਨ ਧੋਖਾ
Sep 17, 2020 2:59 pm
Online fraudsters 6 arrested : ਸੰਗਰੂਰ ਪੁਲਿਸ ਨੇ ਆਨਲਾਈਨ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਤੋਂ 8.85 ਲੱਖ ਦੀ ਨਕਦੀ, 11 ਮੋਬਾਈਲ, 90 ਸਿਮ ਕਾਰਡ, 9 ਟੈਲੀਫੋਨ ਸੈੱਟ ਬਰਾਮਦ ਕੀਤੇ ਹਨ। ਦੋਸ਼ੀਆਂ ਖਿਲਾਫ ਜ਼ਿਲ੍ਹੇ ਵਿੱਚ ਦੋ ਮਾਮਲੇ ਦਰਜ ਸਨ। ਇਨ੍ਹਾਂ ਨੇ ਇੱਕ ਕਾਲ ਸੈਂਟਰ
ਸੰਗਰੂਰ : ਸੜਕ ਕੰਢੇ ਮਿਲਿਆ ਇਸਤੇਮਾਲ ਕੀਤੀਆਂ PPE ਕਿੱਟਾਂ ਦਾ ਢੇਰ, ਸਹਿਮੇ ਲੋਕ
Aug 26, 2020 1:29 pm
Piles of used PPE kits : ਸੰਗਰੂਰ ਦੇ ਭਵਾਨੀਗੜ੍ਹ ਵਿਚ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਪਿੰਡ ਨਦਾਮਪੁਰ ਦੇ ਰਸਤੇ ’ਤੇ ਮੌਜੂਦ ਨਹਿਰ ਦੇ ਕੰਢੇ ਤਿੰਨ ਥਾਵਾਂ ’ਤੇ ਇਸਤੇਮਾਲ ਕੀਤੀਆਂ ਹੋਈਆਂ ਪੀਪੀਈ ਕਿੱਟਾਂ ਮਿਲੀਆਂ। ਸਵੇਰੇ ਜਦੋਂ ਲੋਕਾਂ ਨੇ ਇਨ੍ਹਾਂ ਪੀਪੀਈ ਕਿੱਟਾਂ ਦਾ ਢੇਰ ਉਥੇ ਲੱਗਾ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ
…ਜਦੋਂ ਨਸ਼ੇੜੀ ਪਤੀ ਨੇ ਵਿੱਚ ਬਾਜ਼ਾਰ ਦੇ ਦਾਤ ਨਾਲ ਵੱਢਣਾ ਸ਼ੁਰੂ ਕਰ ’ਤਾ ਪਤਨੀ ਨੂੰ
Aug 16, 2020 8:39 pm
Addicted husband started attacking : ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਦੇ ਵਿਚ ਚੌਰਾਹੇ ਐਤਵਾਰ ਸਵੇਰੇ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਛਾਜਲੀ ਪਿੰਡ ਤੋਂ ਇਕ ਰੇਹੜਾ ਚਾਲਕ ਨਸ਼ੇੜੀ ਵਿਅਕਤੀ ਨੇ ਆਪਣੀ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਨਾ ਅਤੇ ਦਾਤ ਨਾਲ ਵੱਢਣਾ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਦੌਰਾਨ ਪੁਲਿਸ ਵੀ ਉਥੇ
ਸੰਗਰੂਰ ‘ਚ Corona ਨੇ ਲਈ ਦੋ ਹੋਰ ਮਰੀਜ਼ਾਂ ਦੀ ਜਾਨ
Aug 06, 2020 1:59 pm
Corona kills two more patients : ਪੰਜਾਬ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਇਸ ਦੇ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਸੰਗਰੂਰ ਵਿਚ ਕੋਰੋਨਾ ਨਾਲ ਦੋ ਮੌਤਾਂ ਹੋਣ ਦੀ ਖਬਰ ਆਈ ਹੈ। ਮਿਲੀ ਜਾਣਕਾਰੀ ਮੁਤਾਬਕ 60 ਸਾਲਾ ਵਿਅਕਤੀ ਨੇ ਪਟਿਆਲਾ ਹਸਪਤਾਲ ਵਿਚ
ਸੰਗਰੂਰ ਦੇ 59 ਸਾਲਾ Corona ਪੀੜਤ ਵਿਅਕਤੀ ਨੇ ਲੁਧਿਆਣਾ ਹਸਪਤਾਲ ’ਚ ਤੋੜਿਆ ਦਮ
Jul 24, 2020 11:36 am
Corona victim from Sangrur : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੇ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਸੰਗਰੂਰ ਜ਼ਿਲੇ ਤੋਂ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ 59 ਸਾਲਾ ਵਿਅਕਤੀ
ਬਟਾਲਾ ’ਚ ਅਕਾਲੀ ਵਿਧਾਇਕ ਨੂੰ ਹੋਇਆ Corona, ਸੰਗਰੂਰ, ਤਰਨਤਾਰਨ ਤੇ ਜਲਾਲਾਬਾਦ ਤੋਂ ਮਿਲੇ 30 ਮਾਮਲੇ
Jul 23, 2020 7:01 pm
MLA reported corona positive : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਸੰਗਰੂਰ ਤੋਂ ਕੋਰੋਨਾ ਦੇ 22, ਤੋਂ ਤਰਨਤਾਰਨ ਤੋਂ 6 ਮਾਮਲੇ ਸਾਹਮਣੇ ਆਏ ਹਨ ਉਥੇ ਹੀ ਬਟਾਲਾ ਤੋਂ ਇਕ ਅਕਾਲੀ ਵਿਧਾਇਕ ਅਤੇ ਜਲਾਲਾਬਾਦ ਤੋਂ ਦੋ ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਬਟਾਲਾ ਤੋਂ
ਸਬ-ਡਵੀਜ਼ਨ ਲਹਿਰਾ ਤੋਂ DSP ਸਣੇ 25 ਪੁਲਿਸ ਮੁਲਾਜ਼ਮ Corona Positive, ਇਲਾਕੇ ’ਚ ਦਹਿਸ਼ਤ ਦਾ ਮਾਹੌਲ
Jul 21, 2020 2:53 pm
25 Cops reported corona : ਸੰਗਰੂਰ ਜ਼ਿਲੇ ਦੀ ਸਬ-ਡਵੀਜ਼ਨ ਲਹਿਰਾ ਵਿਚ ਡੀਐਸਪੀ ਸਣੇ 25 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣਯੋਗ ਹੈ ਇਹ ਸਾਰੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਚਾਰ ਪੁਲਿਸ ਮੁਲਾਜ਼ਮਾਂ ਦੇ ਸੰਪਰਕ ਵਾਲੇ ਸਨ, ਜਿਨ੍ਹਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ
ਸੰਗਰੂਰ ਦੇ ਸਿਵਲ ਸਰਜਨ ਦੀ ਰਿਪੋਰਟ ਆਈ Corona Positive, ਮਿਲੇ ਹੋਰ ਨਵੇਂ ਮਾਮਲੇ
Jul 08, 2020 1:42 pm
Sangrur Civil Surgeon reported Corona : ਸੂਬੇ ਵਿਚ ਵਧ ਰਿਹਾ ਕੋਰੋਨਾ ਵਾਇਰਸ ਫਰੰਟ ਲਾਈਨ ’ਤੇ ਡਿਊਟੀਆਂ ਨਿਭਾ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਅਫਸਰਾਂ ਨੂੰ ਵੀ ਆਪਣੀ ਪਕੜ ਵਿਚ ਲੈ ਰਿਹਾ ਹੈ। ਅੱਜ ਸੰਗਰੂਰ ਦੇ ਸਿਵਲ ਸਰਜਨ ਵੀ ਇਸ ਦੀ ਲਪੇਟ ਵਿਚ ਆ ਗਏ ਹਨ। ਦੱਸਣਯੋਗ ਹੈ ਕਿ ਅੱਜ ਸੰਗਰੂਰ ਜ਼ਿਲੇ ਵਿਚ ਕੋਰੋਨਾ ਦੇ 7
ਸੰਗਰੂਰ ਤੇ ਤਲਵੰਡੀ ਭਾਈ ਤੋਂ ਮਿਲੇ Corona ਦੇ 3-3 ਨਵੇਂ ਮਾਮਲੇ
Jul 02, 2020 2:52 pm
6 new cases of Corona : ਸੂਬੇ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਸੰਗਰੂਰ ਜ਼ਿਲੇ ਤੇ ਫਿਰੋਜ਼ਪੁਰ ਜ਼ਿਲੇ ਦੇ ਤਲਵੰਡੀ ਭਾਈ ਸ਼ਹਿਰ ਤੋਂ ਕੋਰੋਨਾ ਦੇ 3-3 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਸੰਗਰੂਰ ਵਿਚ ਮਿਲੇ ਇਨ੍ਹਾਂ ਤਿੰਨ ਮਾਮਲਿਆਂ ਨਾਲ ਹੁਣ ਜ਼ਿਲੇ ਵਿਚ ਮਰੀਜ਼ਾਂ
ਸੰਗਰੂਰ ’ਚ ਕੋਰੋਨਾ ਕਾਰਨ ਹੋਈਆਂ ਦੋ ਹੋਰ ਮੌਤਾਂ
Jun 24, 2020 4:40 pm
Death in Sangrur due to Corona : ਕੋਰੋਨਾ ਵਾਇਰਸ ਦਾ ਕਹਿਰ ਸੰਗਰੂਰ ਵਿਚ ਲਗਾਤਾਰ ਜਾਰੀ ਹੈ। ਅੱਜ ਫਿਰ ਜ਼ਿਲੇ ਵਿਚ ਇਸ ਮਹਾਮਾਰੀ ਨਾਲ ਦੋ ਹੋਰ ਮੌਤਾਂ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲੇ ਦੇ ਪਿੰਡ ਕਾਂਝਲਾ ਦੇ ਰਹਿਣ ਵਾਲੇ ਇਕ 63 ਸਾਲਾ ਬਜ਼ੁਰਗ ਦੀ ਰਿਪੋਰਟ ਵਿਚ ਕੱਲ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ
Corona ਹੋਇਆ ਬੇਕਾਬੂ : ਸੰਗਰੂਰ ’ਚ ਹੋਈ ਇਕ ਮੌਤ, ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਮਿਲੇ ਨਵੇਂ ਮਾਮਲੇ
Jun 23, 2020 6:49 pm
One death in Sangrur : ਪੰਜਾਬ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਸੰਗਰੂਰ ਦੇ ਇਕ 65 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਮੌਤ ਹੋਣ ਦੀ ਖਬਰ ਆਈ ਹੈ, ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਕੋਰੋਨਾ ਦੇ 21 ਤੇ ਗੁਰਦਾਸਪੁਰ ਤੋਂ ਚਾਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸੰਗਰੂਰ ਦੇ
ਸ਼ਹੀਦ ਗੁਰਵਿੰਦਰ ਸਿੰਘ ਦੇ ਘਰ ਪਹੁੰਚੇ DC ਸੰਗਰੂਰ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Jun 18, 2020 2:38 pm
DC Sangrur arrives at Shaheed : ਲੱਦਾਖ ’ਚ ਗਲਵਾਨ ਘਾਟੀ ਵਿਖੇ ਭਾਰਤ-ਚੀਨੀ ਫੌਜੀਆਂ ਦੀ ਝੜਪ ਵਿਚ ਸ਼ਹੀਦ ਹੋਏ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਸ਼ਹੀਦ ਗੁਰਵਿੰਦਰ ਸਿੰਘ ਦੇ ਘਰ ਦੁੱਖ ਸਾਂਝਾ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਅਤੇ ਜ਼ਿਲਾ ਮੁਖੀ ਸੰਦੀਪ ਗਰਗ ਉਸ ਦੇ ਪਰਿਵਾਰ ਕੋਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਦਮਦਰਦੀ ਪ੍ਰਗਟਾਉਂਦਿਆਂ ਪੰਜਾਬ ਸਰਕਾਰ ਅਤੇ
ਪੰਜਾਬ SC ਕਮਿਸ਼ਨ ਦੀ ਮੈਂਬਰ ਪਤੀ ਤੇ ਪੁੱਤਰ ਸਣੇ ਗ੍ਰਿਫਤਾਰ
Jun 16, 2020 2:26 pm
Punjab SC Commission member : ਸੰਗਰੂਰ : ਸੰਗਰੂਰ ਦੇ ਬਹੁ-ਚਰਚਿਤ ਸੰਜੀਵ ਕੁਮਾਰ ਖੁਦਕੁਸ਼ੀ ਮਾਮਲੇ ਵਿਚ ਨਾਮਜ਼ਦ ਐਸ.ਸੀ.ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ ਨੂੰ ਅੱਜ ਜ਼ਿਲਾ ਪੁਲਿਸ ਵੱਲੋਂ ਉਸ ਦੇ ਪਤੀ ਦਰਸ਼ਨ ਕਾਂਗੜਾ ਤੇ ਇਕ ਬੇਟੇ ਵਿਕਾਸਦੀਪ ਕਾਂਗੜਾ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦ ਕਿ ਕੇਸ ਵਿਚ ਅਜੇ ਦੋ ਹੋਰ ਦੋਸ਼ੀ ਪੁਲਿਸ ਹਿਰਾਸਤ ਵਚ ਨਹੀਂ
ਇਕ ਹੋਰ ਨੌਜਵਾਨ ਚੜ੍ਹਿਆ ਕੈਪਟਨ ਸਰਕਾਰ ਦੇ ਨੌਕਰੀ ਦੇਣ ਦੇ ਲਾਰੇ ਦੀ ਬਲੀ
Jun 12, 2020 1:11 pm
Young man commits suicide : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਤੇ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਵਾਅਦੇ ਦੀ ਅਸਲੀਅਤ ਇਕ ਵਾਰ ਫਿਰ ਸਾਹਮਣੇ ਆਈ ਹੈ, ਜਦੋਂ ਸੰਗਰੂਰ ਦੇ ਪਿੰਡ ਖੋਖਰ ਵਿਚ ਇਕ ਬੇਰੋਜ਼ਗਾਰ ਈਟੀਟੀ ਪਾਸ ਅਧਿਆਪਕ ਨੇ ਨੌਕਰੀ ਨਾ ਮਿਲਣ ਦੇ ਚੱਲਦਿਆਂ ਆਤਮਹੱਤਿਆ ਕਰਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਦੀ ਪਛਾਣ 24 ਸਾਲਾ ਤਜਿੰਦਰ
Covid-19 : ਬਰਨਾਲਾ ’ਚ ਦਿੱਲੀ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ Positive
Jun 10, 2020 2:55 pm
Youngman reported Corona Positive : ਬਰਨਾਲਾ ਜ਼ਿਲੇ ਵਿਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਸਬਾ ਭਦੌੜ ਦੇ ਇਕ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦਿੱਲੀ ’ਚ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਨੂੰ ਮਿਲਣ ਲਈ ਉਹ ਭਦੌੜ ’ਚ ਆਈ ਸੀ। ਬਾਹਰਲੇ ਸੂਬੇ ਤੋਂ ਆਉਣ ਕਰਕੇ
DC ਨੇ ਜ਼ਿਲੇ ਤੋਂ ਬਾਹਰੋਂ ਆਏ ਲੋਕਾਂ ਨੂੰ ਕੁਆਰੰਟਾਈਨ ਕਰਨ ਲਈ ਚੌਕਸੀ ਟੀਮਾਂ ਵਧਾਉਣ ਦੇ ਦਿੱਤੇ ਹੁਕਮ
Jun 09, 2020 11:48 am
DC orders increase in vigilance : ਸੰਗਰੂਰ ਜ਼ਿਲੇ ’ਚ ਜ਼ਿਲਾ ਮੈਜਿਸਟ੍ਰੇਟ ਵੱਲੋਂ ਬਾਹਰਲੇ ਸੂਬਿਆਂ ਜਾਂ ਦੇਸ਼ਾਂ ਤੋਂ ਸੜਕ ਤੇ ਰੇਲ ਰਾਹੀਂ ਆਏ ਲੋਕਾਂ ਨੂੰ ਇਕਾਂਤਵਾਸ ਵਿਚ ਰਖਣ ਅਤੇ ਇਕਾਂਤਵਾਸ ਦੇ ਨਿਯਮਾਂ ਦੀ ਪਾਲਣਾ ਨੂੰ ਯਕਨੀਬਣਾਉਣ ਲਈ ਸਿਹਤ ਅਧਿਕਾਰੀਆਂ ਨੂੰ ਚੌਕਸੀ ਟੀਮਾਂ ਦੀ ਗਿਣਤੀ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਬਾਰੇ ਜ਼ਿਲਾ ਮੈਜਿਸਟ੍ਰੇਟ ਘਣਸ਼ਿਆਮ
ਸੰਗਰੂਰ ’ਚੋਂ ਸਾਹਮਣੇ ਆਏ Corona ਦੇ 2 ਨਵੇਂ Positive ਮਾਮਲੇ
May 27, 2020 11:23 am
From Sangrur 2 New Cases of Corona : ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿਚ ਰੁਕਦੇ ਨਜ਼ਰ ਨਹੀਂ ਆ ਰਹੇ। ਤਾਜ਼ਾ ਮਾਮਲਿਆਂ ਵਿਚ ਸੰਗਰੂਰ ਤੋਂ ਨਵੇਂ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਦੋਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਬਲਾਕ ਮੂਣਕ ਨਾਲ ਸਬੰਧ ਰਖਦੇ ਹਨ। ਮਿਲੀ ਜਾਣਕਾਰੀ ਮੁਤਾਬਕ ਮੂਣਕ ਹਸਪਤਾਲ ਦੇ ਨੇੜੇ ਰਹਿਣ ਵਾਲੇ ਇਨ੍ਹਾਂ ਦੋਹਾਂ ਵਿਅਕਤੀਆਂ
ਬਰਨਾਲਾ ’ਚ ਮਿਲਿਆ Corona ਦਾ ਨਵਾਂ ਮਾਮਲਾ, ਹਜ਼ੂਰ ਸਾਹਿਬ ਤੋਂ ਪਰਤੀ ਔਰਤ ਮਿਲੀ Positive
May 23, 2020 4:28 pm
In Sangrur New Corona Case : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਵਧਣੇ ਸ਼ੁਰੂ ਹੋ ਗਏ ਹਨ। ਤਾਜ਼ਾ ਮਾਮਲੇ ਵਿਚ ਵਿਚ ਬਰਨਾਲਾ ਜ਼ਿਲੇ ਵਿਚ ਇਕ ਔਰਤ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਇਲਾਕੇ ਦੀ ਔਰਤ
ਸੰਗਰੂਰ ਤੇ ਮੋਹਾਲੀ ਹੋਏ ‘ਕੋਰੋਨਾ ਮੁਕਤ’, ਸ੍ਰੀ ਮੁਕਤਸਰ ਸਾਹਿਬ ਤੋਂ ਵੀ 9 ਮਰੀਜ਼ਾਂ ਨੂੰ ਹਸਪਤਾਲੋਂ ਮਿਲੀ ਛੁੱਟੀ
May 21, 2020 6:09 pm
Sangru and Mohali becomes corona free : ਅੱਜ ਸੰਗਰੂਰ ਤੇ ਮੋਹਾਲੀ ਤੋਂ ਰਾਹਤ ਭਰੀ ਖਬਰ ਆਈ ਹੈ, ਇਥੇ ਸੰਗਰੂਰ ਤੋਂ ਇਕ ਤੇ ਮੋਹਾਲੀ ਤੋਂ ਦੋ ਮਰੀਜ਼ਾਂ ਦੇ ਠੀਕ ਹੋਣ ਨਾਲ ਇਹ ਦੋਵੇਂ ਜ਼ਿਲੇ ਕੋਰੋਨਾ ਮੁਕਤ ਹੋ ਗਏ ਹਨ, ਉਥੇ ਮੁਕਤਸਰ ਸਾਹਿਬ ਤੋਂ ਵੀ ਅੱਜ 9 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਕੋਰੋਨਾ ਦਾ ਕਹਿਰ : ਸੰਗਰੂਰ ’ਚੋਂ ਇਕੱਠੇ 52 ਤੇ ਗੁਰਦਾਸਪੁਰ ਤੋਂ ਸਾਹਮਣੇ ਆਏ 6 ਮਾਮਲੇ
May 04, 2020 11:17 am
Sangrur and Gurdaspur New Corona : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਅੱਜ ਸੰਗਰੂਰ ਤੋਂ 52 ਤੇ ਗੁਰਦਾਸਪੁਰ ਵਿਚ 6 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਸੰਗਰੂਰ ਵਿਚ ਕੋਰੋਨਾ ਦੇ
ਰੂਪਨਗਰ ਤੇ ਸੰਗਰੂਰ ਤੋਂ ਸਾਹਮਣੇ ਆਏ 13 ਹੋਰ Covid-19 ਮਰੀਜ਼
May 03, 2020 11:22 am
13 more Corona patients : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਰੂਪਨਗਰ ਤੇ ਸੰਗਰੂਰ ’ਚੋਂ 13 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ ਰੂਪਨਗਰ ਤੋਂ 9 ਤੇ ਸੰਗਰੂਰ ’ਚ 4 ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ’ਚ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਸ੍ਰੀ
Covid-19 : ਅੰਮ੍ਰਿਤਸਰ ’ਚ ਲੈਬ ਅਸਿਸਟੈਂਟ ਮਿਲਿਆ Positive, ਸੰਗਰੂਰ ਤੋਂ ਵੀ ਮਿਲਿਆ ਇਕ ਹੋਰ ਮਰੀਜ਼
May 01, 2020 2:08 pm
Corona Positive Lab Assistant : ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਸੂਬੇ ਵਿਚ ਵੱਡੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਹਸਪਤਾਲਾਂ ਵਿਚ ਕੰਮ ਕਰਨ ਵਾਲੇ ਡਾਕਟਰ ਤੇ ਹੋਰ ਕੰਮ ਕਰਨ ਵਾਲੇ ਮੁਲਾਜ਼ਮ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ ਇਸ ਦੇ ਨਾਲ ਹੀ ਪੰਜਾਬ ਦੀਆਂ ਜੇਲਾਂ ਵਿਚ ਵੀ ਇਸ ਨੇ ਆਪਣੀ ਦਸਤਕ ਦੇ ਦਿੱਤੀ ਹੈ। ਕੋਵਿਡ-19
Recent Comments