Tag: current Punjabi news, farmer news, Kisan News, latest news, latest punjabi news, red fort incident, tractor parade
ਲਾਲ ਕਿਲ੍ਹਾ ਹਿੰਸਾ ਦੌਰਾਨ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ DSGMC ਸਰਗਰਮ- 6 ਹੋਰਨਾਂ ਨੂੰ ਮਿਲੀ ਜ਼ਮਾਨਤ
Feb 17, 2021 11:04 am
Six more get bail : ਨਵੀਂ ਦਿੱਲੀ : 26 ਜਨਵਰੀ ਦੌਰਾਨ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ’ਤੇ ਅਤੇ ਹਿੰਸਾ ਦੇ ਦੋਸ਼ ਵਿੱਚ ਵੱਖ-ਵੱਖ ਰਾਜਾਂ ਦੇ ਸੈਂਕੜੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਦਿਨ-ਰਾਤ ਇਨ੍ਹਾਂ ਲੋਕਾਂ ਨੂੰ ਜੇਲ੍ਹ ਵਿਚੋਂ ਬਾਹਰ ਕੱਢੇ ਜਾਣ ਦੇ ਆਪਣੇ ਯਤਨ ਕਰ ਰਹੀ ਹੈ,
ਲਾਲ ਕਿਲ੍ਹ ਹਿੰਸਾ ਦਾ ਇੱਕ ਹੋਰ ਦੋਸ਼ੀ ਇਕਬਾਲ ਸਿੰਘ ਹੁਸ਼ਿਆਰਪੁਰ ਤੋਂ ਗ੍ਰਿਫਤਾਰ, 50 ਹਜ਼ਾਰ ਦਾ ਸੀ ਇਨਾਮ
Feb 10, 2021 11:32 am
Another accused in the Red Fort violence : ਦਿੱਲੀ ਹਿੰਸਾ ਦੇ ਇਕ ਹੋਰ ਦੋਸ਼ੀ ਇਕਬਾਲ ਸਿੰਘ ਨੂੰ ਪੰਜਾਬ ਦੇ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਮੰਗਲਵਾਰ ਰਾਤ ਇਕਬਾਲ ਸਿੰਘ ਨੂੰ ਫੜ ਲਿਆ। 26 ਜਨਵਰੀ ਨੂੰ ਇਕਬਾਲ ਸਿੰਘ ਨੂੰ ਦਿੱਲੀ ਹਿੰਸਾ ਮਾਮਲੇ ਵਿਚ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਪੰਜਾਬ ਤੋਂ ਬਿਹਾਰ ਭੱਜਣ ਦੀ ਫ਼ਿਰਾਕ ‘ਚ ਸੀ ਦੀਪ ਸਿੱਧੂ, ਕੈਲੀਫੋਰਨੀਆ ਤੋਂ ਕਰਵਾਉਂਦਾ ਸੀ ਵੀਡੀਓ ਅਪਲੋਡ: ਸੂਤਰ
Feb 09, 2021 3:18 pm
Republic Day violence: ਦਿੱਲੀ ਵਿੱਚ 26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਅਦਾਕਾਰ ਦੀਪ ਸਿੱਧੂ ਤੋਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ । ਲਗਭਗ 15 ਦਿਨਾਂ ਤੋਂ ਫਰਾਰ ਦੀਪ ਸਿੱਧੂ ਨੂੰ ਮੰਗਲਵਾਰ ਤੜਕੇ ਪੰਜਾਬ ਦੇ ਜਿਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਉਸ ਤੋਂ ਪੁੱਛਗਿੱਛ
ਲਾਲ ਕਿਲੇ ‘ਚ ਵਾਪਰੀ ਘਟਨਾ ਦੀ ਜਾਂਚ ਜਾਰੀ, ਪੁੱਛਗਿਛ ‘ਚ ਸ਼ਾਮਿਲ ਹੋਣ ਲਈ ਤਿਆਰ ਹਨ ਕਿਸਾਨ ਆਗੂ
Feb 08, 2021 2:32 pm
Investigation into incident at Red Fort: ਕਿਸਾਨ ਆਗੂ ਦਿੱਲੀ ਪੁਲਿਸ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਸਹਿਮਤ ਹੋ ਗਏ ਹਨ । ਇਨ੍ਹਾਂ ਨੇਤਾਵਾਂ ਨੇ ਗੱਲਬਾਤ ਵਿੱਚ ਅਗਲੇ ਕੁਝ ਦਿਨਾਂ ਵਿੱਚ ਜਾਂਚ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ ਹੈ। ਇਨ੍ਹਾਂ ਵਿੱਚ ਰਾਕੇਸ਼ ਟਿਕੈਤ ਦੇ ਨਾਲ ਸਿੰਘੂ ਅਤੇ ਗਾਜੀਪੁਰ ਬਾਰਡਰ ਦੇ ਕੁਝ ਨੇਤਾ ਸ਼ਾਮਿਲ ਹਨ। ਦਿੱਲੀ ਪੁਲਿਸ
26 ਜਨਵਰੀ ਤੋਂ ਪੰਜਾਬ ਦੇ 100 ਤੋਂ ਵੱਧ ਕਿਸਾਨ ਲਾਪਤਾ- ਦਿੱਲੀ ਪੁਲਿਸ ਹਿਰਾਸਤ ‘ਚ ਕਿਸਾਨਾਂ ਦੀ ਮਦਦ ਕਰੇਗੀ PHRO
Jan 30, 2021 4:38 pm
PHRO to help farmers detained : ਅੰਮ੍ਰਿਤਸਰ : ਗਣਤੰਤਰ ਦਿਵਸ ਵਿੱਚ ਕਿਸਾਨਾਂ ਦੀ ਟਰੈਕਟਰ ਰੈਲੀ ਵਿੱਚ ਵਿਚ ਹਿੱਸਾ ਲੈਣ ਲਈ ਦਿੱਲੀ ਗਏ 100 ਤੋਂ ਵੱਧ ਪੰਜਾਬ ਦੇ ਕਿਸਾਨ ਲਾਪਤਾ ਹਨ। ਇਹ ਖੁਲਾਸਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ (PHRO) ਨੇ ਕੀਤਾ। ਖਾਲੜਾ ਮਿਸ਼ਨ ਦੇ ਸਹਿਯੋਗ ਨਾਲ ਪੀਐਚਆਰਓ ਨੇ ਲਾਲ ਕਿਲ੍ਹੇ ਦੀ ਘਟਨਾ ਲਈ ਦਿੱਲੀ ਪੁਲਿਸ ਦੁਆਰਾ ਹਿਰਾਸਤ
ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ਦੇ ਵਿਵਾਦ ’ਤੇ ਬੋਲੇ ਸ੍ਰੀ ਅਕਾਲ ਤਖਤ ਜਥੇਦਾਰ, ਕਿਹਾ- ਗਲਤ ਢੰਗ ਨਾਲ ਪ੍ਰਚਾਰਿਆ ਜਾ ਰਿਹੈ
Jan 29, 2021 9:55 pm
Akal Takht Jathedar speaks on : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਾਲ ਕਿਲ੍ਹੇ ਤੇ ਲਹਿਰਾਏ ਕੇਸਰੀ ਝੰਡੇ (ਨਿਸ਼ਾਨ ਸਾਹਿਬ) ਦਾ ਬਚਾਅ ਕਰਦਿਆਂ ਕਿਹਾ ਕਿ ਇਹ ਝੰਡਾ ਨੂੰ ਕਿਤੇ ਵੀ ਲਹਿਰਾਇਆ ਜਾ ਸਕਦਾ ਹੈ। ਕੇਸਰੀ ਨਿਸ਼ਾਨ ਨੂੰ ਲਹਿਰਾਉਣਾ ਗਲਤ ਨਹੀਂ ਹੈ। ਇਸ ਦਾ ਪ੍ਰਚਾਰ ਮੰਦਭਾਗਾ ਹੈ। 26 ਜਨਵਰੀ ਨੂੰ ਕੁਝ ਨੌਜਵਾਨ
ਲਾਲ ਕਿਲ੍ਹੇ ‘ਚ ਹੋਈ ਘਟਨਾ ਦੀ ਰਾਸ਼ਟਰਪਤੀ ਨੇ ਕੀਤੀ ਨਿੰਦਾ, ਕਿਹਾ- ਗਣਤੰਤਰ ਦਿਵਸ ‘ਤੇ ਹੋਇਆ ਤਿਰੰਗੇ ਦਾ ਅਪਮਾਨ ਬੇਹੱਦ ਮੰਦਭਾਗਾ
Jan 29, 2021 12:22 pm
President Kovind on Red Fort incident: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਿਤ ਕੀਤਾ । ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਗਣਤੰਤਰ ਦਿਵਸ ਦੇ ਦਿਨ ਰਾਜਧਾਨੀ ਦਿੱਲੀ ਵਿੱਚ ਹੋਈ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਵਿਵਾਦ ਦੀ ਨਿਖੇਧੀ ਕੀਤੀ । ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਹੋਇਆ ਤਿਰੰਗੇ
Recent Comments