Tag: , , ,

ਰਾਜਸਥਾਨ ‘ਚ ਕੋਰੋਨਾ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ, 13 ਜ਼ਿਲ੍ਹਿਆਂ ਵਿੱਚ ਲੱਗਿਆ Night Curfew

Rajasthan issues fresh corona guidelines: ਦੇਸ਼ ਵਿੱਚ ਕੋਰੋਨਾ ਦੇ ਕਹਿਰ ਦੇ ਵਿਚਾਲੇ ਰਾਜਸਥਾਨ ਸਰਕਾਰ ਵੱਲੋਂ 15 ਜਨਵਰੀ ਤੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ । ਇਸ ਦੌਰਾਨ ਰਾਜਸਥਾਨ ਦੇ 13 ਜ਼ਿਲ੍ਹਿਆਂ ਦੇ ਸ਼ਹਿਰੀ ਇਲਾਕਿਆਂ ਵਿੱਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਜੈਪੁਰ, ਜੋਧਪੁਰ, ਅਜਮੇਰ, ਅਲਵਰ, ਕੋਟਾ, ਬੀਕਾਨੇਰ ਅਤੇ ਉਦੈਪੁਰ ਸਮੇਤ 13

Recent Comments