Tag: , , , ,

ਜੈਤੋਂ ‘ਚ ਇੱਕੋ ਹੀ ਗਲੀ ‘ਚੋਂ 8 ਕੋਰੋਨਾ ਦੇ ਮਾਮਲੇ ਮਿਲਣ ਨਾਲ ਦਹਿਸ਼ਤ ਦਾ ਮਾਹੌਲ, ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

8 Corona cases found : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਹੁਣ ਪਹਿਲਾਂ ਨਾਲੋਂ ਵੀ ਵੱਧ ਸਾਹਮਣੇ ਆ ਰਹੇ ਹਨ। ਜੈਤੋ ਵਿੱਚ ਇੱਕੋ ਇਲਾਕੇ ਵਿੱਚੋਂ 8 ਮਰੀਜ਼ ਪਾਜ਼ੀਟਿਵ ਆਉਣ ਨਾਲ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਕਤਸਰ ਰੋਡ ‘ਤੇ ਮਹੇਸ਼ੀ ਚੱਕੀ ਵਾਲੀ ਗਲੀ ਵਿੱਚੋਂ ਅੱਠ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ

ਜੈਤੋਂ ‘ਚ ਇੱਕੋ ਹੀ ਗਲੀ ‘ਚੋਂ 8 ਕੋਰੋਨਾ ਦੇ ਮਾਮਲੇ ਮਿਲਣ ਨਾਲ ਦਹਿਸ਼ਤ ਦਾ ਮਾਹੌਲ, ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

8 Corona cases found : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਹੁਣ ਪਹਿਲਾਂ ਨਾਲੋਂ ਵੀ ਵੱਧ ਸਾਹਮਣੇ ਆ ਰਹੇ ਹਨ। ਜੈਤੋ ਵਿੱਚ ਇੱਕੋ ਇਲਾਕੇ ਵਿੱਚੋਂ 8 ਮਰੀਜ਼ ਪਾਜ਼ੀਟਿਵ ਆਉਣ ਨਾਲ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਕਤਸਰ ਰੋਡ ‘ਤੇ ਮਹੇਸ਼ੀ ਚੱਕੀ ਵਾਲੀ ਗਲੀ ਵਿੱਚੋਂ ਅੱਠ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ

ਬਟਾਲਾ ’ਚ ਇਨਸਾਨੀਅਨ ਹੋਈ ਸ਼ਰਮਸਾਰ- ਸਾਲੇ ਬੰਧਕ ਬਣਾ ਕੇ ਉਸ ਦੀ ਗਰਭਵਤੀ ਪਤਨੀ ਨਾਲ ਜੀਜੇ ਨੇ ਕੀਤਾ ਬਲਾਤਕਾਰ, ਖਿੱਚੀਆਂ ਅਸ਼ਲੀਲ ਫੋਟੋਆਂ

After hostage borther in law : ਪੰਜਾਬ ਦੇ ਬਟਾਲਾ ਦੇ ਇੱਕ ਪਿੰਡ ਵਿੱਚ ਇਨਸਾਨੀਅਨ ਨੂੰ ਸ਼ਰਮਸਾਰ ਕਰ ਦਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਸਿਰਫਿਰੇ ਵਿਅਕਤੀ ਨੇ ਆਪਣੇ ਸਾਲੇ ਨੂੰ ਬੰਧਕ ਬਣਾ ਕੇ ਉਸ ਦੀ 4 ਮਹੀਨੇ ਦੀ ਗਰਭਵਤੀ ਪਤਨੀ ਨਾਲ ਬਲਾਤਕਾਰ ਕੀਤਾ। ਇਸ ਆਦਮੀ ਦੀ ਪਤਨੀ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਭਰਾ ਦੇ

ਬਟਾਲਾ ’ਚ ਇਨਸਾਨੀਅਨ ਹੋਈ ਸ਼ਰਮਸਾਰ- ਸਾਲੇ ਬੰਧਕ ਬਣਾ ਕੇ ਉਸ ਦੀ ਗਰਭਵਤੀ ਪਤਨੀ ਨਾਲ ਜੀਜੇ ਨੇ ਕੀਤਾ ਬਲਾਤਕਾਰ, ਖਿੱਚੀਆਂ ਅਸ਼ਲੀਲ ਫੋਟੋਆਂ

After hostage borther in law : ਪੰਜਾਬ ਦੇ ਬਟਾਲਾ ਦੇ ਇੱਕ ਪਿੰਡ ਵਿੱਚ ਇਨਸਾਨੀਅਨ ਨੂੰ ਸ਼ਰਮਸਾਰ ਕਰ ਦਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਸਿਰਫਿਰੇ ਵਿਅਕਤੀ ਨੇ ਆਪਣੇ ਸਾਲੇ ਨੂੰ ਬੰਧਕ ਬਣਾ ਕੇ ਉਸ ਦੀ 4 ਮਹੀਨੇ ਦੀ ਗਰਭਵਤੀ ਪਤਨੀ ਨਾਲ ਬਲਾਤਕਾਰ ਕੀਤਾ। ਇਸ ਆਦਮੀ ਦੀ ਪਤਨੀ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਭਰਾ ਦੇ

ਬ੍ਰਿਟੇਨ ‘ਚ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ ਬੈਨ, ਇਨ੍ਹਾਂ ਤਿੰਨ ਦੇਸ਼ਾਂ ‘ਤੇ ਵੀ ਲਗਾਈ ਰੋਕ

Ban on entry of Pakistanis : ਕੋਰੋਨਾ ਮਹਾਂਮਾਰੀ ਫਿਰ ਤੋਂ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਇਸ ਦੀ ਦੂਜੀ ਲਹਿਰ ਜ਼ਿਆਦਾਤਰ ਦੇਸ਼ਾਂ ਵਿੱਚ ਸ਼ੁਰੂ ਹੋ ਗਈ ਹੈ। ਇਸ ਦੇ ਮੱਦੇਨਜ਼ਰ ਦੁਬਾਰਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਬ੍ਰਿਟੇਨ ਨੇ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 9 ਅਪ੍ਰੈਲ

ਬ੍ਰਿਟੇਨ ‘ਚ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ ਬੈਨ, ਇਨ੍ਹਾਂ ਤਿੰਨ ਦੇਸ਼ਾਂ ‘ਤੇ ਵੀ ਲਗਾਈ ਰੋਕ

Ban on entry of Pakistanis : ਕੋਰੋਨਾ ਮਹਾਂਮਾਰੀ ਫਿਰ ਤੋਂ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਇਸ ਦੀ ਦੂਜੀ ਲਹਿਰ ਜ਼ਿਆਦਾਤਰ ਦੇਸ਼ਾਂ ਵਿੱਚ ਸ਼ੁਰੂ ਹੋ ਗਈ ਹੈ। ਇਸ ਦੇ ਮੱਦੇਨਜ਼ਰ ਦੁਬਾਰਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਬ੍ਰਿਟੇਨ ਨੇ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 9 ਅਪ੍ਰੈਲ

ਖੰਨਾ ‘ਚ ਸਰਕਾਰੀ ਡਾਕਟਰ ਨੂੰ ਡਿਲਵਰੀ ਲਈ ਰਿਸ਼ਵਤ ਲੈਣੀ ਪਈ ਮਹਿੰਗੀ, ਬਣ ਗਈ ਵੀਡੀਓ, ਹੁਣ ਮਾਮਲਾ ਦਰਜ

Government doctor in Khanna : ਖੰਨਾ ਦੇ ਸਿਵਲ ਹਸਪਤਾਲ ਦੇ ਡਾਕਟਰ ਨੂੰ ਗਰਭਵਤੀ ਔਰਤ ਦੀ ਜਣੇਪੇ ਲਈ ਆਪ੍ਰੇਸ਼ਨ ਦੇ ਨਾਂ ‘ਤੇ ਰਿਸ਼ਵਤ ਮੰਗਣਾ ਮਹਿੰਗਾ ਪੈ ਗਿਆ। ਪੁਲਿਸ ਨੇ ਡਾਕਟਰ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਡਾਕਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕੇਸ ਡਾਕਟਰ

ਨਹੀਂ ਰਹੇ GNDU ਦੇ ਸਾਬਕਾ ਰਜਿਸਟਰਾਰ ਡਾ. ਇੰਦਰਜੀਤ ਸਿੰਘ

Former GNDU registrar : ਗੁਰੂ ਨਾਨਕ ਦੇਵ ਯੂਨਿਵਰਸਿਟੀ (ਜੀਐਨਡੀਯੂ) ਅੰਮ੍ਰਿਤਸਰ ਦੇ ਸਾਬਕਾ ਰਜਿਸਟਰਾਰ ਪ੍ਰੋਫੈਸਰ ਡਾ. ਇੰਦਰਜੀਤ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਪ੍ਰੋ. ਇੰਦਰਜੀਤ ਸਿੰਘ ਕੁਝ ਦਿਨ ਪਹਿਲਾਂ ਇੱਕ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਹ ਕੋਮਾ ਵਿੱਚ ਚਲੇ ਗਏ ਹਨ। ਉਨ੍ਹਾਂ ਦਾ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ

ਨਾਭਾ ਜੇਲ੍ਹ ‘ਚ ਪਹੁੰਚਿਆ ਕੋਰੋਨਾ- 44 ਮਹਿਲਾ ਕੈਦੀ ਪਾਜ਼ੀਟਿਵ, ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

44 women prisoners : ਕੋਰੋਨਾ ਦਾ ਕਹਿਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਪਹੁੰਚ ਰਿਹਾ ਹੈ। ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਕੁਲ 44 ਮਹਿਲਾ ਕੈਦੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਜਿਸ ਨਾਲ ਜੇਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਦਰਅਸਲ, ਬੀਤੇ ਦਿਨੀਂ ਇਕ ਮਹਿਲਾ ਕੈਦੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ

ਸ੍ਰੀ ਹਜ਼ੂਰ ਸਾਹਿਬ ‘ਚ ਕੋਰੋਨਾ ਦਾ ਡਰ ਦਿਖਾ ਕੇ ਹੋਲਾ ਮਹੱਲਾ ਕੱਢਣ ‘ਤੇ ਪ੍ਰਸ਼ਾਸਨ ਨੇ ਲਾਈ ਰੋਕ, ਖਾਲਸੇ ਨੇ ਅੱਗੇ-ਅੱਗੇ ਭਜਾਏ ਕਮਾਂਡੋ

Authorities block eviction of Hola Mohalla : ਨਾਂਦੇੜ ਵਿੱਚ ਸ੍ਰੀ ਹਜ਼ੂਰ ਸਾਹਿਬ ਵਿੱਚ ਇਸ ਵਾਰ ਪ੍ਰਸ਼ਾਸਨ ਨੇ ਕੋਰੋਨਾ ਨੂੰ ਲੈ ਕੇ ਸਖਤੀ ਕਰਦਿਆਂ ਬੋਵਾ ਮਹੱਲਾ ਕੱਢਣ ’ਤੇ ਰੋਕ ਲਾ ਦਿੱਤੀ ਸੀ ਇਸ ਨੂੰ ਲੈ ਕੇ ਸਿੱਖ ਸ਼ਰਧਾਲੂਆਂ (ਖਾਲਸੇ) ਤੇ ਪੁਲਿਸ ਵਿਚਾਲੇ ਝੜਪ ਹੋ ਗਈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਦੀਆਂ ਪਾਬੰਦੀਆਂ ਦੀ ਪਰਵਾਹ ਕੀਤੇ ਬਗੈਰ ਹੋਲਾ

ਇੱਕ ਕੁੜੀ ਘਰ ਬਾਰਾਤ ਲੈ ਕੇ ਪਹੁੰਚੇ 6 ਲਾੜੇ, ਨਜ਼ਾਰਾ ਦੇਖ ਵਾਰੀ-ਵਾਰੀ ਪਹੁੰਚੇ ਥਾਣੇ

Six grooms arrived at girls home : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਕੁੜੀ ਨਾਲ ਵਿਆਹ ਕਰਾਉਣ ਲਈ ਵਾਰੀ-ਵਾਰੀ 6 ਲਾੜੇ ਬਾਰਾਤ ਲੈ ਕੇ ਇੱਕੋ ਹੀ ਘਰ ਪਹੁੰਚ ਗਏ ਪਰ ਉਥੇ ਕੁਝ ਅਜਿਹਾ ਹੋਇਆ ਕਿ ਕੁਝ ਘੰਟੇ ਬਾਅਦ ਸਾਰੇ ਥਾਣੇ ਪਹੁੰਚ ਗਏ ਅਤੇ ਪੁਲਿਸ ਤੋਂ ਸ਼ਿਕਾਇਤ

ਜਲੰਧਰ ’ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ- ਸਾਹਮਣੇ ਆਏ 531 ਨਵੇਂ ਮਾਮਲੇ, ਹੋਈਆਂ 12 ਮੌਤਾਂ

531 New Corona Cases : ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਐਤਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਦੇ 531 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 497 ਲੋਕ ਜਲੰਧਰ ਦੇ ਵਸਨੀਕ ਹਨ ਅਤੇ ਬਾਕੀ ਦੂਸਰੇ ਜ਼ਿਲ੍ਹਿਆਂ ਦੇ ਹਨ। ਇਸ ਤੋਂ ਇਲਾਵਾ 12 ਮਰੀਜ਼ਾਂ ਦੀ ਮੌਤ ਹੋ ਗਈ। ਮਰਨ ਵਾਲਿਆਂ

9 ਮਹੀਨਿਆਂ ਤੱਕ ਪਤਾ ਹੀ ਨਹੀਂ ਲੱਗੀ Pregnancy, ਅਚਾਨਕ ਕਿਚਨ ਵਿੱਚ ਹੋ ਗਈ ਡਿਲਵਰੀ

Unknown pregnancy for 9 months : ਇਕ ਬ੍ਰਿਟਿਸ਼ ਔਰਤ ਨੇ ਇਕ ਪੁੱਤਰ ਨੂੰ ਜਨਮ ਦਿੱਤਾ, ਉਹ ਵੀ ਆਪਣੇ ਘਰ ਦੀ ਰਸੋਈ ਵਿਚ। ਕਿਉਂਕਿ 9 ਮਹੀਨਿਆਂ ਬਾਅਦ ਵੀ ਉਸਨੂੰ ਪਤਾ ਹੀ ਨਹੀਂ ਸੀ ਕਿ ਉਹ ਗਰਭਵਤੀ ਹੈ। ਬੱਚੇ ਨੂੰ ਜਨਮ ਦੇਣ ਦੇ ਬਾਅਦ ਵੀ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਬੱਚਾ ਉਸਦਾ ਹੈ,

ਕੈਪਟਨ ਵੱਲੋਂ ਭਾਜਪਾ ਵਿਧਾਇਕ ‘ਤੇ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ, PM ਨੂੰ ਕੀਤੀ ਅਪੀਲ-ਛੇਤੀ ਹੱਲ ਕਰੋ ਮੁੱਦਾ

Captain warned of stern

ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੀ ਚੋਣ ਵਾਸਤੇ 30 ਮਾਰਚ ਨੂੰ ਇਥੇ ਹੋਣਗੇ ਟ੍ਰਾਇਲ

Trial for selection of Punjab team : ਚੰਡੀਗੜ੍ਹ : ਪੰਜਾਬ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਸ਼ੁਰੂਆਤੀ ਹਫ਼ਤੇ ਦੌਰਾਨ ਮੱਧ ਪ੍ਰਦੇਸ਼ ਵਿਖੇ ਹੋਣ ਵਾਲੀ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ ਚੈਂਪੀਅਨਸ਼ਿਪ ਵਾਸਤੇ ਸੂਬੇ ਦੀ ਟੀਮ ਦੀ ਚੋਣ ਕਰਨ ਹਿੱਤ ਟ੍ਰਾਇਲ ਪੋਲੋ ਗਰਾਊਂਡ ਪਟਿਆਲਾ ਵਿਖੇ ਰੱਖੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ

ਬੰਦ ਬੋਤਲਾਂ ’ਚ ਗੰਦਾ ਪਾਣੀ ਵੇਚਣ ਵਾਲਿਆਂ ’ਤੇ ਪੰਜਾਬ ਸਰਕਾਰ ਕਸੇਗੀ ਸ਼ਿਕੰਜਾ, ਹਾਈਕੋਰਟ ਨੂੰ ਦਿੱਤਾ ਜਵਾਬ

Punjab govt to crack down : ਪੰਜਾਬ ਦੇ ਵੱਖ-ਵਿੱਖ ਜ਼ਿਲ੍ਹਿਆਂ ਵਿੱਚ ਗੰਦੇ ਅਤੇ ਮਿਲਾਵਟੀ ਪਾਣੀ ਨੂੰ ਬੋਤਲੰਦ ਕਰਕੇ ਮਿਨਰਲ ਵਾਟਰ ਵਜੋਂ ਵੇਚਿਆ ਜਾ ਰਿਹਾ ਹੈ। ਇਹ ਮਾਮਲਾ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਹੁੰਚਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਉਨ੍ਹਾਂ ‘ਤੇ ਸ਼ਿਕੰਜਾ ਕੱਸਣ ਅਤੇ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਇਸ ਜਾਣਕਾਰੀ ਨੂੰ ਅਧਾਰ ਬਣਾ

ਰੇਲਵੇ ਸਟੇਸ਼ਨ ‘ਤੇ ਖਾਣਾ ਖਾਣ ਤੋਂ ਪਹਿਲਾਂ ਹੋ ਜਾਓ ਸਾਵਧਾਨ, Video ‘ਚ ਖੁੱਲ੍ਹੀ ਪੋਲ

Be careful before eating : ਲਖਨਊ : ਭਾਰਤੀ ਰੇਲਵੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਗਿਣਤੀ ਦੀਆਂ ਰੇਲ ਗੱਡੀਆਂ ਚਲਾ ਰਹੀ ਹੈ। ਰੇਲਵੇ ਸਟੇਸ਼ਨ ‘ਤੇ ਕੋਵਿਡ -19 ਦੀ ਲਾਗ ਦੇ ਫੈਲਣ ਨੂੰ ਰੋਕਣ ਲਈ ਸਫਾਈ ਲਈ ਕਈ ਸਖਤ ਕਦਮ ਚੁੱਕੇ ਗਏ ਹਨ, ਪਰ ਹਾਲ ਹੀ ਵਿਚ ਉੱਤਰ ਪ੍ਰਦੇਸ਼ ਦੇ ਇਕ ਰੇਲਵੇ ਸਟੇਸ਼ਨ ਤੋਂ ਇਕ ਵੀਡੀਓ ਸਾਹਮਣੇ

ਪਿਤਾ ਦਾ ਆਪਣੀ ਲਾਡਲੀ ਨੂੰ ਖਾਸ ਤੋਹਫਾ : ਸੂਰਤ ਦੇ ਵਪਾਰੀ ਨੇ ਆਪਣੀ 2 ਮਹੀਨਿਆਂ ਦੀ ਧੀ ਲਈ ਚੰਨ ‘ਤੇ ਖਰੀਦੀ ਜ਼ਮੀਨ!

Surat businessman buys land : ਸੂਰਤ ਦੇ ਸਰਥਾਨਾ ਖੇਤਰ ਵਿਚ ਰਹਿਣ ਵਾਲੇ ਵਿਜੇ ਕਥੇਰੀਆ ਨੇ ਆਪਣੀ ਦੋ ਮਹੀਨਿਆਂ ਦੀ ਬੇਟੀ ਨਿਤਿਆ ਨੂੰ ਚੰਦਰਮਾ ‘ਤੇ ਇਕ ਤੋਹਫ਼ੇ ਵਜੋਂ ਜ਼ਮੀਨ ਦਿੱਤੀ ਹੈ। ਵਿਜੇ ਇਕ ਸ਼ੀਸ਼ੇ ਦਾ ਵਪਾਰੀ ਹੈ, ਜੋ ਮੂਲ ਤੌਰ ‘ਤੇ ਸੌਰਾਸ਼ਟਰ ਦਾ ਰਹਿਣ ਵਾਲਾ ਹੈ। ਉਹ ਇਸ ਵੇਲੇ ਸੂਰਤ ਦੇ ਸਰਥਾਨਾ ਖੇਤਰ ਵਿੱਚ ਰਹਿੰਦਾ ਹੈ।

ਬਾਈਕ ਰੈਲੀ ਕਰ ਰਹੇ ਸਨ ਭਾਜਪਾ ਵਰਕਰ, ਕਿਸਾਨਾਂ ਨੂੰ ਦੇਖਦਿਆਂ ਹੀ ਝੰਡੇ ਸੁੱਟ ਬਦਲਣ ਲੱਗੇ ਟੀ-ਸ਼ਰਟਾਂ, ਦੇਖੋ ਵੀਡੀਓ

BJP workers were rallying : ਕਿਸਾਨ ਅੰਦੋਲਨ ਨੇ ਕੇਂਦਰ ਅਤੇ ਹਰਿਆਣਾ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਚਿੰਤਾ ਵਧਾਈ ਹੋਈ ਹੈ। ਹਰਿਆਣਾ ਵਿਚ ਜਿਸ ਢੰਗ ਨਾਲ ਭਾਜਪਾ ਦਾ ਵਿਰੋਧ ਹੋ ਰਿਹਾ ਹੈ, ਉਹ ਯਕੀਨੀ ਤੌਰ ‘ਤੇ ਭਾਜਪਾ ਲੀਡਰਸ਼ਿਪ ਦੀਆਂ ਫਿਕਰਾਂ ਵਧੀਆਂ ਹੋਣਗੀਆਂ ਕਿਉਂਕਿ ਹਰਿਆਣਾ ਦੇ ਲੋਕਾਂ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਗੈਂਗਸਟਰਾਂ ਦੇ ਵਧਦੇ ਅਪਰਾਧ ਰੋਕਣ ਲਈ ਡੀਜੀਪੀਜ਼ ਨੇ ਕੀਤੀ ਮੀਟਿੰਗ, ਬਣਾਈ ਸਾਂਝੀ ਰਣਨੀਤੀ

DGPs hold meeting in Punjab : ਚੰਡੀਗੜ : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀਜ਼) ਦੀ ਤਾਲਮੇਲ ਮੀਟਿੰਗ ਅੱਜ ਵੀਰਵਾਰ ਨੂੰ ਪੰਚਕੂਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਇਨ੍ਹਾਂ ਸੂਬਿਆਂ ’ਚ ਸਰਗਰਮ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਰਣਨੀਤੀ ਘੜਨ ਅਤੇ ਕਾਰਜ ਯੋਜਨਾ ਤਿਆਰ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤੀ ਗਈ। ਮੀਟਿੰਗ ਦੌਰਾਨ ਉਕਤ ਖੇਤਰਾਂ ਵਿੱਚ ਗੈਂਗਸਟਰਾਂ

ਜਲੰਧਰ ਦੇ ਸੰਤੋਖਪੁਰਾ ’ਚ ਫੈਲੀ ਸਨਸਨੀ, ਨੌਜਵਾਨ ਨੇ ਸਮਾਪਤ ਕੀਤੀ ਜੀਵਨ ਲੀਲਾ

Sensation spread in Santokhpura of

ਕਿਸਾਨਾਂ ਨੇ 27 ਮਾਰਚ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦਾ ਕੀਤਾ ਐਲਾਨ

Farmers announce blockade : ਭੁੱਚੋ ਮੰਡੀ : ਕਿਸਾਨਾਂ ਨੇ 27 ਮਾਰਚ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਨੇ ਇਹ ਐਲਾਨ ਪੰਜ ਮਹੀਨੇ ਪਹਿਲਾਂ ਸੜਕ ਹਾਦਸੇ ਵਿੱਚ ਜ਼ਖਮੀ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਦੇ ਮੁਲਜ਼ਮਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਕਰਕੇ ਕੀਤਾ ਹੈ। ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ

ਮਾਰੂ ਹੋਇਆ ਕੋਰੋਨਾ : ਸਮਰਾਲਾ ਚ ਇੱਕ ਅਧਿਆਪਕਾ ਦੀ ਮੌਤ, ਤਿੰਨ ਹੋਰ ਸਕੂਲ ਟੀਚਰਾਂ Positive

One teacher died in Samrala : ਲੁਧਿਆਣਾ : ਕੋਰੋਨਾ ਦਾ ਕਹਿਰ ਪੰਜਾਬ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਾਰ ਇਸ ਦਾ ਪ੍ਰਕੋਪ ਵਧੇਰੇ ਸਕੂਲ ’ਤੇ ਪਿਆ ਹੈ। ਅੱਜ ਸਮਰਾਲਾ ਅਧੀਨ ਪੈਂਦੇ ਸਿਹਾਲਾ ਪਿੰਡ ਦੇ ਸਕੂਲ ਦੀ ਅਧਿਆਪਕਾ ਦੀ ਕੋਰੋਨਾ ਕਰਕੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 47 ਸਾਲਾ ਮੈਡਮ ਰਾਜਿੰਦਰ ਕੌਰ ਸਿਹਾਲਾ ਦੇ ਸੀਨੀਅਰ

ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ- ਵਿਸਾਖੀ ’ਤੇ ਕਰ ਸਕਣਗੇ ਪਾਕਿਸਤਾਨ ’ਚ ਗੁਰਧਾਮਾਂ ਦੇ ਦਰਸ਼ਨ, ਕੇਂਦਰ ਨੇ ਦਿੱਤੀ ਇਜਾਜ਼ਤ

Center allows Sikh group : ਪੰਜਾਬ ਵਿੱਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਵਿੱਚ ਕੇਂਦਰ ਸਰਕਾਰ ਨੇ ਵਿਸਾਖੀ ਦੇ ਮੌਕੇ ‘ਤੇ ਸਿੱਖ ਜੱਥੇ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਭੇਜਣ ਦਾ ਫੈਸਲਾ ਕੀਤਾ ਹੈ। ਇਹ ਸਿੱਖ ਜਥਾ 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਦੌਰੇ ’ਤੇ ਜਾਏਗਾ। ਇਸ ਤੋਂ ਪਹਿਲਾਂ ਫਰਵਰੀ ਵਿਚ ਕੇਂਦਰ ਸਰਕਾਰ

ਕੋਰੋਨਾ ਦੇ ਵੱਧ ਰਹੇ ਖਤਰੇ ਵਿਚਕਾਰ ਆਫਲਾਈਨ ਪ੍ਰੀਖਿਆ! ਹਾਈਕੋਰਟ ਨੇ ਪੰਜਾਬ ਤੋਂ ਮੰਗਿਆ ਜਵਾਬ

Offline testing amid growing : ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਕਰੋਂਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਆਫ਼ਲਾਈਨ ਪ੍ਰੀਖਿਆਵਾਂ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਸੀਯੂ ਤੋਂ ਜਵਾਬ ਮੰਗਿਆ ਹੈ। ਮਨਪ੍ਰੀਤ ਕੌਰ ਅਤੇ ਹੋਰਨਾਂ ਨੇ ਐਡਵੋਕੇਟ ਵਿਭਵ ਗੁਪਤਾ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਯੂਜੀਸੀ ਨੇ 5 ਨਵੰਬਰ 2020 ਨੂੰ ਯੂਨੀਵਰਸਿਟੀ ਅਤੇ

PAK ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੇਗਮ ਸਾਹਿਬਾ ਵੀ ਨਿਕਲੀ ਕੋਰੋਨਾ ਪਾਜ਼ੀਟਿਵ

Wife of Pakistan Prime Minister : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅੱਜ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਬੇਗਮ ਸਾਹਿਬਾ ਤੇ ਪਹਿਲੀ ਮਹਿਲਾ ਬੁਸ਼ਰਾ ਬੀਬੀ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਦੱਸਣਯੋਗ

ਭਗਵੰਤ ਮਾਨ ਦੀ ਕੋਰੋਨਾ ਰਿਪੋਰਟ ਆਈ Negative, ਕਿਹਾ- ਕੱਲ੍ਹ ਮਿਲਦੇ ਹਾਂ ਬਾਘਾਪੁਰਾਣਾ ‘ਚ

Bhagwant Mann corona report : ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਵਿੱਚ ਕੱਲ੍ਹ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਹੋਣ ਵਾਲੀ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਸਾਰੇ ਸਿਆਸੀ ਆਗੂਆਂ ਤੇ ਵੀਵੀਆਈਪੀ ਲੋਕਾਂ ਨੂੰ 48 ਘੰਟੇ ਪਹਿਲਾਂ ਦੀ ਕੋਰੋਨਾ ਰਿਪੋਰਟ ਦਿਖਾਉਣੀ ਲਾਜ਼ਮੀ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ’ਆਪ’ ਪ੍ਰਧਾਨ ਭਗਵੰਤ ਮਾਨ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ,

ਕਮਾਲ ਦਾ ਕਲਾਕਾਰ! ਲੰਦਨ ‘ਚ ਬੈਠੇ ਆਰਟਿਸਟ ਨੇ ਨੀਦਰਲੈਂਡ ਦੀ ਅਦਾਕਾਰਾ ਦੇ ਹੱਥ ‘ਚ ਬਣਾਇਆ ਟੈਟੂ

The London based artist : ਲੰਡਨ ਦੇ ਇੱਕ ਟੈਟੂ ਕਲਾਕਾਰ ਨੇ ਨੀਦਰਲੈਂਡਜ਼ ਦੀ ਇੱਕ ਔਰਤ ਦੇ ਹੱਥ ਵਿੱਚ ਇੱਕ ਟੈਟੂ ਬਣਾਇਆ ਹੈ। ਇਸ ਵਿਚ 5 ਜੀ ਤਕਨਾਲੋਜੀ ਅਤੇ ਅਤਿ-ਆਧੁਨਿਕ ਰੋਬੋਟਿਕਸ ਦੀ ਵਰਤੋਂ ਕੀਤੀ ਗਈ। ਇਹ 300 ਮੀਲ ਦੀ ਦੂਰੀ ‘ਤੇ ਬਣਾਇਆ ਗਿਆ ਦੁਨੀਆ ਦਾ ਪਹਿਲਾ ਟੈਟੂ ਹੈ। ਟੈਟੂ ਕਲਾਕਾਰ ਵੇਸ ਥਾਮਸ ਨੇ ਟੈਕਨੀਸ਼ੀਅਨ ਨੋਅਲ ਡਰੂ

Breaking News : ਕੋਰੋਨਾ ਦੇ ਵਧਦੇ ਮਾਮਲਿਆਂ ਕਰਕੇ PSEB ਨੇ 5ਵੀਂ ਤੇ 8ਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ

PSEB cancels 5th and 8th : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੱਡਾ ਫੈਸਲਾ ਲੈਂਦੇ ਹੋਏ ਪੰਜਵੀਂ ਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਪੰਜਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਿੱਚੋਂ ਦੋ ਹੋਣੀਆਂ ਬਾਕੀ ਸਨ, ਜਿਨ੍ਹਾਂ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਇਸ

ਪੰਜਾਬ ’ਚ ਵਧੀ ਸਖਤੀ : ਬਿਨਾਂ ਮਾਸਕ ਮਿਲੇ ਤਾਂ ਹੋਵੇਗਾ ਕੋਰੋਨਾ ਟੈਸਟ, 31 ਮਾਰਚ ਤੱਕ ਕਾਂਗਰਸ ਨਹੀਂ ਕਰੇਗੀ ਕੋਈ ਸਿਆਸੀ ਮੀਟਿੰਗ

There will be a corona test : ਪੰਜਾਬ ਵਿਚ ਕੋਵਿਡ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਾਂਗਰਸ 31 ਮਾਰਚ ਤੱਕ ਕੋਈ ਸਿਆਸੀ ਮੀਟਿੰਗ ਨਹੀਂ ਕਰੇਗੀ। ਇਸ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੋਵਿਡ ਦੀ ਸਥਿਤੀ ਬਾਰੇ ਬੁਲਾਈ ਗਈ ਸਮੀਖਿਆ ਮੀਟਿੰਗ ਦੌਰਾਨ ਕੀਤਾ। ਕੈਪਟਨ ਨੇ ਹੋਰ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ

ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ‘ਚ ਲੱਗਾ ਪ੍ਰਸ਼ਾਸਨ, ਫਿਰੋਜ਼ਪੁਰ ‘ਚ ਡੀਸੀ ਨੇ ਜਾਰੀ ਕੀਤੇ ਨਵੇਂ ਹੁਕਮ

DC Firozepur issued new orders : ਫ਼ਿਰੋਜ਼ਪੁਰ ਦੇ ਜ਼ਿਲ੍ਹਾ ਕਮਿਸ਼ਨਰ ਨੇ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਅੱਜ ਧਾਰਾ 144 ਅਧੀਨ ਪਾਬੰਦੀਆਂ ਲਾਉਣ ਦੇ ਹੁਕਮ ਦਿੱਤੇ ਹਨ, ਜਿਸ ਅਧੀਨ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਾਰੇ ਧਾਰਮਿਕ ਸਥਾਨ, ਦੁਕਾਨਾਂ, ਰੈਸਟੋਰੈਂਟ, ਢਾਬੇ, ਮੈਰਿਜ ਪੈਲੇਸ, ਹੋਟਲ, ਫੂਡ ਪੁਆਇੰਟ ਰਾਤ ਦਸ ਵਜੇ ਤੋਂ ਬਾਅਦ ਪੂਰੀ ਤਰ੍ਹਾਂ ਤੋਂ

ਕੋਰੋਨਾ ਕਰਕੇ ਰੇਲਵੇ ਨੇ ਚੁੱਕਿਆ ਸਖਤ ਕਦਮ, ਸਟੇਸ਼ਨ ‘ਤੇ ਭੀੜ ਘਟਾਉਣ ਲਈ ਵਧਾਏ ਪਲੇਟਫਾਰਮ ਟਿਕਟ ਦੇ ਰੇਟ

Railways increased platform ticket : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਾਰਨ ਰੇਲਵੇ ਵੀ ਹਰਕਤ ਵਿੱਚ ਆ ਗਿਆ ਹੈ ਅਤੇ ਉਨ੍ਹਾਂ ਨੇ ਸਟੇਸ਼ਨ ‘ਤੇ ਲੋਕਾਂ ਦੀ ਭੀੜ ਘਟਾਉਣ ਲਈ ਪਲੇਟਫਾਰਮ ਟਿਕਟ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਮੰਡਲ ਰੇਲਵੇ ਮੈਨੇਜਰ ਫਿਰੋਜ਼ਪੁਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਕੋਵਿਡ -19

ਕੋਰੋਨਾ ਟੀਕਾ ਲਗਵਾਉਣ ਦਾ ਕਹਿ ਕੇ ਕਾਂਸਟੇਬਲ ਨਾਲ ਠੱਗੀ, ਮੈਸੇਜ ਭੇਜ ਕੇ ਇੰਝ ਉਡਾਏ 3 ਲੱਖ ਰੁਪਏ

Cheated on constable : ਇੰਟਰਨੈੱਟ ਦੀ ਵਰਤੋਂ ਕਰਦੇ ਹੋਏ ਬਹੁਤ ਹੀ ਸਾਵਧਾਨ ਰਹਿਣਾ ਚਾਹੀਦਾ ਹੈ। ਈਮੇਲ ਜਾਂ ਸੰਦੇਸ਼ਾਂ ’ਤੇ ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। ਇਸਦੀ ਵਰਤੋਂ ਤੁਹਾਡੇ ਮੋਬਾਈਲ ਜਾਂ ਬੈਂਕ ਖਾਤੇ ਖਾਲੀ ਹੋ ਸਕਦੇ ਹਨ। ਅਜਿਹਾ ਹੀ ਕੁਝ ਮੱਧ ਪ੍ਰਦੇਸ਼ ਦੇ ਰੀਵਾ ਵਿਖੇ ਤਾਇਨਾਤ ਸਟੇਟ ਆਰਮਡ ਫੋਰਸ (ਸੈਫ) ਦੇ ਇਕ ਕਾਂਸਟੇਬਲ ਨਾਲ ਹੋਇਆ। ਠੱਗਾਂ

ਅਜੀਬੋ-ਗਰੀਬ ਦੁਨੀਆ- ਸੋਫੇ ਦੇ ਰੰਗ ਨਾਲ ਮੇਲ ਨਹੀਂ ਖਾਧਾ ਤਾਂ ਮਾਲਕ ਨੇ ਵਾਪਿਸ ਕੀਤਾ ਪਾਲਤੂ ਕੁੱਤਾ

The owner returned the pet : ਅਕਸਰ ਲੋਕ ਘਰ ਨੂੰ ਸਜਾਉਂਦੇ ਸਮੇਂ ਰੰਗਾਂ ਦੀ ਮੈਚਿੰਗ ਦਾ ਖਾਸ ਧਿਆਨ ਰੱਖਦੇ ਹਨ। ਜਿਸ ਰੰਗ ਦਾ ਫਰਨੀਚਰ ਹੋਵੇ, ਉਸੇ ਰੰਗ ਦੇ ਪਰਦੇ ਤੇ ਦੀਵਾਰਾਂ ਦਾ ਰੰਗ ਰਖਣਾ ਆਮ ਗੱਲ ਹੈ। ਪਰ ਪਰਦੇ ਅਤੇ ਕੰਧ ਦਾ ਰੰਗ ਉਸੇ ਤਰ੍ਹਾਂ ਰੱਖਣਾ ਆਮ ਹੁੰਦਾ ਹੈ। ਪਰ ਪਾਲਤੂ ਜਾਨਵਰ ਵੀ ਫਰਨੀਚਰ ਦੇ

ਤੀਰਥ ਯਾਤਰਾ ਲਈ ਹਿਮਾਚਲ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ, ਪੰਜਾਬ ਸਰਕਾਰ ਨਹੀਂ ਪਾਬੰਦੀ ਲਗਾਉਣ ਦੇ ਮੂਡ ‘ਚ

Punjab Govt does not intend : ਚੰਡੀਗੜ੍ਹ : ਪੰਜਾਬ ਤੋਂ ਹਿਮਾਚਲ ’ਚ ਤੀਰਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਪੰਜਾਬ ਸਰਕਾਰ ਫਿਲਹਾਲ ਹਿਮਾਚਲ ਜਾਣ ‘ਤੇ ਪਾਬੰਦੀ ਲਗਾਉਣ ਦੇ ਮੂਡ ਵਿੱਚ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਧਾਰਮਿਕ

ਰਾਜਸਥਾਨ ਤੋਂ ਪਰਤੇ ਅੰਮ੍ਰਿਤਸਰ ਦੇ 20 MBBS ਵਿਦਿਆਰਥੀ ਕੋਰੋਨਾ ਪਾਜ਼ੀਟਿਵ, ਬਠਿੰਡਾ ਕਾਲਜ ਦੇ 8 ਸਟਾਫ ਮੈਂਬਰ ਵੀ ਆਏ ਲਪੇਟ ’ਚ

Students and Staff members : ਅੰਮ੍ਰਿਤਸਰ : ਪੰਜਾਬ ਵਿੱਚ ਕੋਰੋਨਾ ਦੀ ਤੀਜੀ ਲਹਿਰ ਵਧੇਰੇ ਮਾਰੂ ਹੁੰਦੀ ਜਾ ਰਹੀ ਹੈ। ਬੁੱਧਵਾਰ ਨੂੰ ਜ਼ਿਲ੍ਹੇ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਐਮਬੀਬੀਐਸ ਕਰ ਰਹੇ 20 ਵਿਦਿਆਰਥੀ ਇਨਫੈਕਟਿਡ ਪਾਏ ਗਏ ਹਨ, ਜਿਸ ਤੋਂ ਬਾਅਦ ਮੈਡੀਕਲ ਕਾਲਜ ਪ੍ਰਬੰਧਨ ਵਿੱਚ ਹਲਚਲ ਮਚ ਗਈ ਹੈ। ਐਮਬੀਬੀਐਸ ਦੂਜੇ ਸਾਲ ਦੀਆਂ ਕਲਾਸਾਂ ਮੁਅੱਤਲ ਕਰ

ਬਟਾਲਾ ’ਚ ਕੋਰੋਨਾ ਦੀ ਦੋਹਰੀ ਮਾਰ- ਦੋ ਸਕੇ ਭਰਾਵਾਂ ਦੀ ਮੌਤ ਨੇ ਝੰਜੋੜਿਆ ਪਰਿਵਾਰ

Two real brothers die : ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਬਟਾਲਾ ਵਿੱਚ ਇੱਕ ਘਰ ਵਿੱਚ ਇਸ ਮਹਾਮਾਰੀ ਦੋਹਰੀ ਮਾਰ ਕੀਤਾ, ਜਿਥੇ ਦੋ ਸਕੇ ਭਰਾਵਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਦੱਸਣਯੋਗ ਹੈ ਇਕ ਭਰਾ ਦੀ ਅੱਜ ਹੋਈ ਮੌਤ ਅੱਜ ਤੇ ਦੂਸਰੇ ਦੀ 4 ਦਿਨ ਪਹਿਲਾਂ ਹੋਈ ਸੀ। ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ

ਸਿੱਧੂ ਦਾ ਬਦਲਿਆ ਮਿਜਾਜ਼, ‘ਲੰਚ’ ਡਿਸਪਲੋਮੇਸੀ ਤੋਂ ਪਹਿਲਾਂ ਸ਼ਾਇਰਾਨਾ ਅੰਦਾਜ਼ ‘ਚ ਲਾਈ ਟਵੀਟਾਂ ਦੀ ਝੜੀ

Navjot Sidhu flurry of tweets : ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਨਵਜੋਤ ਸਿੰਘ ਸਿੱਧੂ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ ਹੈ, ਇਸ ਤੋਂ ਪਹਿਲਾਂ ਸਿੱਧੂ ਦੇ ਮਿਜਾਜ਼ ਬਦਲੇ ਨਜ਼ਰ ਆ ਰਹੇ ਹਨ ਅਤੇ ਕੈਪਟਨ ਨਾਲ ਮੀਟਿੰਗ ਤੋਂ ਪਹਿਲਾਂ ਉਹ ਬਹੁਤ ਹੀ ਭਾਵੁਕ ਨਜ਼ਰ ਆਏ

ਲੁਧਿਆਣਾ ’ਚ ਫਿਲਮੀ ਢੰਗ ਨਾਲ ਔਰਤਾਂ ਸਣੇ 3 ਨਸ਼ਾ ਤਸਕਰ ਕਾਬੂ, ਮਿਲੀ ਹੈਰੋਇਨ ਨਾਲ 38 ਲੱਖ ਡਰੱਗ ਮਨੀ

3 drug smugglers including : ਸੋਮਵਾਰ ਨੂੰ ਲੁਧਿਆਣਾ ਦੇ ਪਿੰਡ ਖੰਡੂਰ ਵਿੱਚ ਨਸ਼ਿਆਂ ਦੀ ਤਸਕਰੀ ਦਾ ਇੱਕ ਵੱਡਾ ਰੈਕੇਟ ਦਾ ਬਹੁਤ ਹੀ ਨਾਟਕੀ ਢੰਗ ਨਾਲ ਖੁਲਾਸਾ ਹੋਇਆ ਹੈ। ਥਾਣਾ ਜੋਧਾ ਪੁਲਿਸ ਨੇ ਦੋ ਔਰਤਾਂ ਸਣੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 38 ਲੱਖ ਰੁਪਏ ਦੀ ਡਰੱਗ ਮਨੀ, ਨਸ਼ੀਲੇ ਪਦਾਰਥ, ਤਿੰਨ ਕਿੱਲੋ

ਵੱਡੀ ਖਬਰ : ਮਾਲੇਰਕੋਟਲਾ ਬੇਅਦਬੀ ਕਾਂਡ ‘ਚ ‘ਆਪ’ ਆਗੂ ਨਰੇਸ਼ ਯਾਦਵ ਬਰੀ

AAP leader and Naresh Yadav : ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਦੀ ਸੁਣਵਾਈ ਵਿੱਚ ਅਦਾਲਤ ਵੱਲੋਂ ਆਪ ਆਗੂ ਅਤੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਵਿਧਇਕ ਨੂੰ ਅੱਜ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਮਾਮਲਾ 24 ਜੂਨ, 2016 ਦਾ ਹੈ, ਜਦੋਂ ਮੁਸਲਿਮ ਬਹੁ-ਗਿਣਤੀ ਵਾਲੇ

ਲੁਧਿਆਣਾ : ਘੂਰਣ ‘ਤੇ ਸਰਪੰਚ ਘਰ ਕੀਤੀ ਅੰਨ੍ਹੇਵਾਹ ਫਾਇਰਿੰਗ, ਇੰਝ ਬਚਾਈ ਜਾਨ

Sarpanch fired indiscriminately : ਲੁਧਿਆਣਾ ਦੀ ਹੰਬੜਾ ਰੋਡ ਕੋਲ ਪੈਂਦੇ ਪਿੰਡ ਜੈਨਪੁਰ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਇੱਕ ਧਿਰ ਨੇ ਪਹਿਲਾਂ ਸਰਪੰਚ ਨੂੰ ਫ਼ੋਨ ਕੀਤਾ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਕੁਝ ਸਮੇਂ ਬਾਅਦ, ਕਾਰਾਂ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਹਮਲਾਵਰ ਨੌਜਵਨ ਘਰ ਦੇ

ਜਦੋਂ ਐਵਾਰਡ ਸੈਰੇਮਨੀ ’ਚ ਸਾਰਿਆਂ ਦੇ ਸਾਹਮਣੇ ਸਟੇਜ ’ਤੇ ਅਚਾਨਕ ਸਾਰੇ ਕੱਪੜੇ ਲਾਹ ਕੇ ਨਿਊਡ ਹੋ ਗਈ ਅਦਾਕਾਰਾ, ਜਾਣੋ ਕਾਰਨ

When the actress suddenly : ਦੁਨੀਆ ਭਰ ਦੇ ਵੱਖ-ਵੱਖ ਤਰੀਕਿਆਂ ਦਰਮਿਆਨ ਫਰਾਂਸ ਵਿੱਚ ਇੱਕ ਅਜੀਬ ਤੇ ਅਜੀਬ ਅਤੇ ਹੈਰਾਨ ਕਰ ਦੇਣ ਵਾਲਾ ਵਿਰੋਧ ਪ੍ਰਦਰਸ਼ਨ ਨਜ਼ਰ ਆਇਆ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ 57 ਸਾਲਾ ਅਦਾਕਾਰਾ ਕੋਰਿਨ ਮਾਸਿਰੋ ਨੇ ਕੋਰੋਨਾ ਵਾਇਰਸ ਸੰਕਟ ਦੌਰਾਨ ਥੀਏਟਰਾਂ ਅਤੇ ਸਿਨੇਮਾਘਰਾਂ ਨੂੰ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਲਈ

ਚੀਨ ’ਚ ਮਨਾਇਆ ਗਿਆ ਆਮਿਰ ਖਾਨ ਦਾ ਜਨਮ ਦਿਨ, ਪ੍ਰਸ਼ੰਸਕਾਂ ਦੀ ਭੀੜ ਨੇ ਬੰਨ੍ਹੇ ਤਾਰੀਫਾਂ ਦੇ ਪੁਲ

Aamir Khan birthday celebrated : ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੇ ਵਿਦੇਸ਼ਾਂ ਵਿੱਚ ਵੀ ਲੱਖਾਂ ਕਰੋੜਾਂ ਪ੍ਰਸ਼ੰਸਕ ਹਨ। ਅਦਾਕਾਰ ਦੇ ਚੀਨੀ ਪ੍ਰਸ਼ੰਸਕਾਂ ਨੇ ਬੀਜਿੰਗ ਸਥਿਤ ਭਾਰਤੀ ਦੂਤਾਵਾਸ ਵਿੱਚ ਐਤਵਾਰ ਨੂੰ ਆਪਣਾ 56ਵਾਂ ਜਨਮਦਿਨ ਮਨਾਇਆ। ਇਸ ਸਮੇਂ ਦੌਰਾਨ ਥ੍ਰੀ ਇਡੀਅਟ ਅਤੇ ਦੰਗਲ ਵਰਗੀਆਂ ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ‘ਤੇ ਵੀ ਚਰਚਾ ਹੋਈ। ਆਮਿਰ ਖਾਨ ਦੇ ਲਗਭਗ 80 ਪ੍ਰਸ਼ੰਸਕਾਂ

ਘਰ ’ਚ ਰੱਖੀ Ball ’ਤੇ ਪਈ ਧੁੱਪ ਤੇ ਲੱਗ ਗਈ ਅੱਗ, 2 ਕਰੋੜ ਦਾ ਨੁਕਸਾਨ

A fire broke out in the : ਦੇਸ਼ ਦੁਨੀਆ ਤੋਂ ਆਏ ਦਿਨ ਕਈ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿਥੇ ਘਰ ਵਿੱਚ ਰੱਖੀ ਇੱਕ ਕ੍ਰਿਸਟਲ ਬੌਲ ’ਤੇ ਧੁੱਪ ਦੀਆਂ ਕਿਰਨਾਂ ਪੈਣ ਨਾਲ ਅੱਗ ਲੱਗ ਗਈ, ਜਿਸ ਨਾਲ ਲਗਭਗ 1.8 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਇਹ ਮਾਮਲਾ

ਸਿੱਖ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਨੂੰ ਦਿੱਤਾ ਦਾਨ, ਕੀ ਹਨ SFJ ਦੇ ਭਾਰਤ ਖਿਲਾਫ ਮਨਸੂਬੇ?

Pro-Khalistan organization : ਭਾਰਤ ਵਿੱਚ ਬੈਨ ਸਿੱਖ ਫਾਰ ਜਸਟਿਸ ਜੋਕਿ ਇੱਕ ਖਾਲਿਸਤਾਨ ਪੱਖੀ ਸੰਗਠਨ ਹੈ, ਨੇ ਸੰਯੁਕਤ ਰਾਸ਼ਟਰ ਨੂੰ ਦਾਨ ਕੀਤਾ ਹੈ। ਖਾਲਿਸਤਾਨ ਪੱਖੀ ਸੰਗਠਨ ਐਸਐਫਜੇ ਅਰਥਾਤ ਸਿੱਖ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਨੂੰ ਤਕਰੀਬਨ 7 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਇਸਦੀ ਪੁਸ਼ਟੀ ਖੁਦ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ

ਕਿਸਾਨ ਅੰਦੋਲਨ ਦਾ 109ਵਾਂ ਦਿਨ : ਪ੍ਰਦਰਸ਼ਨਕਾਰੀ ਮੋਰਚਿਆਂ ਵਾਲੀਆਂ ਥਾਵਾਂ ‘ਤੇ ਨਹੀਂ ਬਣਾਉਣਗੇ ਪੱਕੇ ਮਕਾਨ : SKM

Permanent houses will not be built : ਕਿਸਾਨ ਅੰਦੋਲਨ ਨੂੰ ਖੇਤੀ ਕਾਨੂੰਨਾਂ 109 ਦਿਨ ਹੋ ਗਏ ਹਨ ਪਰ ਕੇਂਦਰ ਸਰਕਾਰ ਦੇ ਅਜੇ ਤੱਕ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ 12 ਮਾਰਚ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਫੈਸਲਾ

ਸੁਖਪਾਲ ਖਹਿਰਾ ਨੇ ED ਅਧਿਕਾਰੀਆਂ ਖਿਲਾਫ FIR ਲਈ ਭੇਜੀਆਂ ਸ਼ਿਕਾਇਤਾਂ, ਲਾਏ ਇਹ ਦੋਸ਼

Sukhpal Khaira sent complaints : ਚੰਡੀਗੜ੍ਹ : ਪੰਜਾਬ ਦੇ ਵਿਧਾਇਕ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਅਤੇ ਕਪੂਰਥਲਾ ਦੇ ਪੁਲਿਸ ਮੁਖੀਆਂ ਨੂੰ ਸ਼ਿਕਾਇਤਾਂ ਭੇਜ ਕੇ ਮੰਗ ਕੀਤੀ ਹੈ ਕਿ ਕੋਵਿਡ ਨਿਯਮਾਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੀਆਂ ਰਿਹਾਇਸ਼ਾਂ ’ਤੇ ਛਾਪੇਮਾਰੀ ਕਰਨ ਵਾਲੇ ਈਡੀ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ। ਉਨ੍ਹਾਂ

ਸਾਦਗੀ ਦੀ ਮਿਸਾਲ: ਡੇਢ ਰੁਪਏ ‘ਚ ਕੀਤਾ ਵਿਆਹ, ਗੁਲਾਬ ਦੇ ਫੁੱਲ ਦਾ ਦਿੱਤਾ ਸ਼ਗਨ

different wedding in punjab: ਸੁਲਤਾਨਪੁਰ ਲੋਧੀ ਦੀ ਇਤਿਹਾਸਕ ਧਰਤੀ ਵਿੱਚ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ, ਗੁਰਸਿਮਰਨਪ੍ਰੀਤ ਸਿੰਘ ਅਤੇ ਅਮਰੀਕਾ ਦੀ ਹਰਮਨਪ੍ਰੀਤ ਕੌਰ ਨੇ ਡੇਢ ਰੁਪਏ ਵਿੱਚ ਵਿਆਹ ਕਰਵਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਸਾਦਗੀ ਦੇ ਇਸ ਵਿਆਹ ਦੀ ਸਾਰੇ ਪੰਜਾਬ ਵਿੱਚ ਚਰਚਾ ਹੈ। ਦੋਵੇਂ ਪਰਿਵਾਰ ਅਮਰੀਕਾ ਵਿਚ ਰਹਿੰਦੇ ਹਨ। ਇਸ ਵਿਆਹ

ਕਰਮਚਾਰੀਆਂ ਨੂੰ ਹਰ 5 ਘੰਟੇ ਬਾਅਦ ਦੇਣੀ ਹੋਵੇਗੀ ਅੱਧੇ ਘੰਟੇ ਦੀ ਬ੍ਰੇਕ, 12 ਘੰਟੇ ਦੀ ਹੋਵੇਗੀ ਨੌਕਰੀ- 1 ਅਪ੍ਰੈਲ ਤੋਂ ਬਦਲਣਗੇ ਨਿਯਮ

The rules will change from April 1 : 1 ਅਪ੍ਰੈਲ, 2021 ਤੋਂ, ਤੁਹਾਡੀ ਗਰੈਚੁਟੀ, ਪੀ.ਐੱਫ. ਅਤੇ ਕੰਮ ਦੇ ਘੰਟਿਆਂ ਵਿੱਚ ਇੱਕ ਵੱਡਾ ਬਦਲਾਵ ਹੋ ਸਕਦਾ ਹੈ। ਕਰਮਚਾਰੀਆਂ ਨੂੰ ਗਰੈਚੁਟੀ ਅਤੇ ਪ੍ਰੋਵੀਡੈਂਟ ਫੰਡ (ਪੀ.ਐੱਫ.) ਵਸਤੂ ਵਿੱਚ ਵਾਧਾ ਮਿਲੇਗਾ। ਉਥੇ ਹੀ ਹੱਥ ਵਿੱਚ ਪੈਸਾ (ਟੇਕ ਹੋਮ ਸੈਲਰੀ) ਘੱਟੇਗਾ। ਇਥੋਂ ਤਕ ਕਿ ਕੰਪਨੀਆਂ ਦੀਆਂ ਬੈਲੇਂਸ ਸ਼ੀਟਾਂ ਵੀ ਪ੍ਰਭਾਵਤ

ਸਕੂਲਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਨਵੀਆਂ ਹਿਦਾਇਤਾਂ ਜਾਰੀ- ਇਨ੍ਹਾਂ ਕਲਾਸਾਂ ਦੇ ਵਿਦਿਆਰਥੀ ਘਰ ਰਹਿ ਕੇ ਕਰਨਗੇ ਤਿਆਰੀ

New guidelines issued to protect : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਦੀ ਸਥਿਤੀ ’ਤੇ ਵਿਚਾਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਇਸ ਦੇ ਪ੍ਰਭਾਵ ਤੋਂ ਬਚਾਉਣ ਲਈ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਸ ਮੁਤਾਬਕ ਦਸਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਪਹਿਲਾਂ ਵਾਂਗ ਹੀ ਲੱਗਦੀਆਂ ਰਹਿਣਗੀਆਂ ਜਦਕਿ ਬਾਕੀ ਸਾਰੀਆਂ ਕਲਾਸਾਂ

ਚੀਨ ਨੂੰ ਵੱਡਾ ਝਟਕਾ : PAK ਨੇ ਟਿਕਟੌਕ ਤਾਂ ਸਾਊਦੀ ਅਰਬ ਨੇ 184 ਚੀਨੀ ਐਪਸ ਕੀਤੇ ਬੰਦ

184 Chinese apps banned : ਇਸਲਾਮਾਬਾਦ : ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਪਾਕਿਸਤਾਨ ਵਿੱਚ ਜਿਥੇ ਮਸ਼ਹੂਰ ਚੀਨੀ ਮੋਬਾਈਲ ਐਪ ਟਿਕਟੌਕ ’ਤੇ ਪਾਬੰਦੀ ਲੱਗੇਗੀ, ਉਥੇ ਹੀ ਸਾਊਦੀ ਅਰਬ ਨੇ 184 ਚੀਨੀ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਪਾਕਿਸਤਾਨ ਦੀ ਸਰਕਾਰ ਨੇ ਇਹ ਫੈਸਲਾ ਇੱਕ ਅਦਾਲਤ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਲਿਆ ਹੈ। ਇਥੇ ਦੀ

ਪਟਿਆਲੇ ‘ਚ ਵੀ ਕੱਲ੍ਹ ਤੋਂ ਲੱਗੇਗਾ Night Curfew, ਡੀਸੀ ਨੇ ਜਾਰੀ ਕੀਤੇ ਹੁਕਮ

Night Curfew imposed in Patiala : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਦੇ ਚੱਲਦਿਆਂ ਸੂਬੇ ਵਿੱਚ ਚਾਰ ਜ਼ਿਲ੍ਹਿਆਂ ਤੋਂ ਬਾਅਦ ਹੁਣ ਪਟਿਆਲਾ ਜ਼ਿਲ੍ਹੇ ਵਿੱਚ ਵੀ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਡੀਸੀ ਕੁਮਾਰ ਅਮਿਤ ਨੇ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਇਹ ਪਾਬੰਦੀਆਂ ਕੱਲ੍ਹ ਤੋਂ ਲਾਗ ਹੋਣਗੀਆਂ, ਜਿਸ

ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਲਈ ਕੈਪਟਨ ਨੇ ਪਾਇਆ ਯੋਗਦਾਨ, ਦਾਨ ਕੀਤੇ ਦੋ ਲੱਖ ਰੁਪਏ

Contribution made by Captain : ਅਯੁੱਧਿਆ ਵਿਚ ਰਾਮ ਜਨਮ ਭੂਮੀ ਵਿਖੇ ਇਕ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਆਉਣ ਵਾਲੇ ਤਿੰਨ ਸਾਲਾਂ ਵਿਚ ਹੋਵੇਗਾ। ਦੇਸ਼ ਦੇ ਲੋਕਾਂ ਨੇ ਸਮਰਪਣ ਫੰਡ ਦੇ ਜ਼ਰੀਏ ਇਸ ਵਿੱਚ ਆਪਣਾ ਸਹਿਯੋਗ ਦਿੱਤਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਮ ਮੰਦਰ ਦੀ ਉਸਾਰੀ ਲਈ ਦੋ ਲੱਖ ਰੁਪਏ

ਨਵਜੋਤ ਸਿੱਧੂ ਨੇ ਹੁਣ ਵਿਧਾਨ ਸਭਾ ’ਚ ਚੁੱਕਿਆ EVM ਦਾ ਮੁੱਦਾ, ਆਖ ਦਿੱਤੀ ਇਹ ਵੱਡੀ ਗੱਲ

Navjot Sidhu has now raised : ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਸੈਸ਼ਨ ਵਿੱਚ ਲੰਮੇ ਵਕਫੇ ਤੋਂ ਬਾਅਦ ਪਹਿਲੀ ਵਾਰ ਬੋਲਦਿਆਂ ਈਵੀਐਮ ਰਾਹੀਂ ਚੋਣਾਂ ਕਰਵਾਉਣ ’ਤੇ ਸਵਾਲ ਖੜ੍ਹੇ ਕੀਤੇ। ਸਿੱਧੂ ਨੇ ਕਿਹਾ ਕਿ ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ

ਗੋਰਾਇਆ ‘ਚ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦਕੁਸ਼ੀ ਦੇ ਮਾਮਲੇ ‘ਚ ਖੁਲਾਸਾ- ਪਤਨੀ ਤੋਂ ਦੁਖੀ ਹੋ ਚੁੱਕਿਆ ਸੀ ਖੌਫਨਾਕ ਕਦਮ

Suicide case after poisoning : ਫਗਵਾੜਾ : ਸਬ-ਡਵੀਜ਼ਨ ਫ਼ਿਲੌਰ ਦੇ ਥਾਣਾ ਗੁਰਾਇਆ ਵਿੱਚ ਦੋ ਦਿਨ ਪਹਿਲਾਂ ਟੈਕਸੀ ਡਰਾਈਵਰ ਕੇਹਰ ਸਿੰਘ ਵੱਲੋਂ ਆਪਣੇ ਬੱਚਿਆ ਨੂੰ ਜ਼ਹਿਰ ਦੇ ਕੇ ਮਾਰਨ ਤੋਂ ਬਾਅਦ ਫਿਰ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਮ੍ਰਿਤਕ ਕੇਹਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਹੀ ਫੋਨ ਤੋਂ ਇਕ ਵੀਡੀਓ ਬਣਾਈ ਸੀ,

ਕਿਸਾਨਾਂ ਦੇ ਹੱਕ ’ਚ ਮੁੜ ਬੋਲੇ ਸਿੱਧੂ, ਸ਼ਾਇਰਾਨਾ ਅੰਦਾਜ਼ ’ਚ ਵਿੰਨ੍ਹਿਆ ਮੋਦੀ ਸਰਕਾਰ ’ਤੇ ਨਿਸ਼ਾਨਾ

Navjot Singh Sidhu targeted : ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਭਾਵੇਂ ਪੰਜਾਬ ਦੀ ਸਿਆਸਤ ਵਿੱਚ ਫਿਲਹਾਲ ਸਰਗਰਮ ਨਾ ਹੋਣ ਪਰ ਆਪਣੇ ਟੀਵਟ ਪੋਸਟਾਂ ਤੇ ਆਪਣੇ ਸ਼ਾਇਰਾਨਾ ਅੰਦਾਜ਼ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੇ ਹਨ। ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਦੋ ਸੰਦੇਸ਼ਾਂ ਅਤੇ ਇਕ

ਭਾਰਤੀ Covaxin ਦਾ ਟੀਕਾ ਲੱਗੇਗਾ ਮੈਕਸਿਕੋ ਦੇ ਲੋਕਾਂ ਨੂੰ! ਭਾਰਤ ਬਾਇਓਟਿਕ ਨੇ ਮੰਗੀ ਮਨਜ਼ੂਰੀ

Mexicans will be vaccinated : ਮੈਕਸੀਕੋ ਦੀ ਇਕ ਤਕਨੀਕੀ ਕਮੇਟੀ ਦੇ ਮਾਹਰਾਂ ਨੇ ਸਰਬਸੰਮਤੀ ਨਾਲ ਭਾਰਤੀ ਫਾਰਮਾਸਿਊਟੀਕਲ ਕੰਪਨੀ ਭਾਰਤ ਬਾਇਓਟੈਕ ਦੁਆਰਾ ਨਿਰਮਿਤ ਕੋਰੋਨਾ ਟੀਕਾ ਕੋਵੈਕਸਿਨ ਵਰਤਣ ਦੀ ਸਿਫਾਰਸ਼ ਕੀਤੀ ਹੈ। ਕਮੇਟੀ ਦੀ ਰਿਪੋਰਟ ਫੈਡਰਲ ਮੈਡੀਕਲ ਸੇਫਟੀ ਕਮਿਸ਼ਨ ਦੇ ਮਨਜ਼ੂਰੀ ਬੋਰਡ ਨੂੰ ਭੇਜ ਦਿੱਤੀ ਗਈ ਹੈ। ਕੋਰੋਨਾ ਟੀਕਾ ਦੇ ਅੰਤਿਮ ਪੜਾਅ ਦੇ ਨਤੀਜਿਆਂ ਬਾਰੇ ਟੀਕਾ ਨਿਰਮਾਤਾ

ਚੰਡੀਗੜ੍ਹ ’ਚ 6 ਸਾਲਾ ਮਾਸੂਮ ਨਾਲ ਦਰਿੰਦਗੀ ਤੋਂ ਬਾਅਦ ਕਤਲ, ਜੰਗਲ ’ਚੋਂ ਮਿਲੀ ਲਾਸ਼

Murder after rape of 6 year old : ਚੰਡੀਗੜ੍ਹ : ਚੰਡੀਗੜ੍ਹ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਦੋਂ ਨਰਸਰੀ ਕਲਾਸ ਵਿੱਚ ਪੜ੍ਹਣ ਵਾਲੀ ਇਕ 6 ਸਾਲਾ ਮਾਸੂਮ ਨਾਲ ਬਲਾਤਕਾਰ ਕਰਕੇ ਉਸ ਨੂੰ ਕਤਲ ਕਰ ਜੰਗਲ ਵਿੱਚ ਸੁੱਟ ਦਿੱਤੀ ਗਈ। ਇੱਕ ਰਾਹਗੀਰ ਨੇ ਬੱਚੀ ਦੀ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ,

PAK ਵਿੱਚ ਦਹਿਸ਼ਤ ‘ਚ ਘੱਟਗਿਣਤੀ- ਹਿੰਦੂ ਪਰਿਵਾਰ ਦੇ 5 ਲੋਕਾਂ ਦਾ ਬੇਰਹਿਮੀ ਨਾਲ ਕਤਲ

5 members of Hindu family : ਗੁਆਂਢੀ ਦੇਸ਼ ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਤ ਇਕ ਪਰਿਵਾਰ ਦੇ ਪੰਜ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਹੈ। ਸਾਰੇ ਪਰਿਵਾਰਕ ਮੈਂਬਰਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਇਕ ਵਾਰ ਫਿਰ ਦਹਿਸ਼ਤ

ਪੰਜਾਬ ਦੇ ਦੋਆਬੇ ‘ਚ ਲੱਗਾ Night Curfew- ਕਪੂਰਥਲਾ ਤੇ ਹੁਸ਼ਿਆਰਪੁਰ ‘ਚ ਵੀ ਜਾਰੀ ਹੋਏ ਹੁਕਮ

Kapurthala District Magistrate : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਾਬੰਦੀਆਂ ਲਗਾਉਣ ਦੇ ਅਧਿਕਾਰ ਦੇ ਦਿੱਤੇ ਹਨ, ਜਿਸ ਦੇ ਚੱਲਦਿਆਂ ਅੱਜ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਹਿਲਾਂ ਹੀ ਨਾਈਟ ਕਰਫਿਊ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਹੁਣ

ਕੋਰੋਨਾ ਨੇ ਮੁੜ ਪਾਈ ਦਹਿਸ਼ਤ : ਸ਼ਹੀਦ ਭਗਤ ਸਿੰਘ ਨਗਰ ‘ਚ ਵੀ ਅੱਜ ਤੋਂ Night Curfew ਲਾਗੂ

Night Curfew will be implemented in : ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਦੇ ਇੱਕ ਹੋਰ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੀ ਨਾਈਟ ਕਰਫਿਊ ਦਾ ਲਾਗੂ ਕਰ ਦਿੱਤਾ ਗਿਆ ਹੈ। ਇਹ ਹੁਕਮ ਜ਼ਿਲ੍ਹੇ ਦੇ ਡੀਸੀ ਡਾ. ਸੋਨਾ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਹਨ। ਹੁਕਮਾਂ ਮੁਤਾਬਕ ਜ਼ਿਲ੍ਹੇ ਵਿੱਚ ਰਾਤ 11 ਵਜੇ ਤੋਂ ਲੈ

ਵਿਧਾਨ ਸਭਾ ‘ਚ ਉਠਿਆ ਨੌਦੀਪ ਕੌਰ ਤੇ ਸ਼ਿਵ ਕੁਮਾਰ ‘ਤੇ ਜੇਲ੍ਹ ‘ਚ ਤਸ਼ੱਦਦ ਦਾ ਮੁੱਦਾ, ਬਣਾਈ ਜਾਂਚ ਕਮੇਟੀ

The issue of torture in jail on Naudeep Kaur : ਪੰਜਾਬ ਦੀ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਕੇਂਦਰ ਦੇ ਤਿੰਨ ਖੇਤ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੌਰਾਨ ਜੇਲ੍ਹ ਵਿੱਚ ਬੰਦ ਮਜ਼ਦੂਰ ਕਾਰਕੁੰਨ ਨੋਦੀਪ ਕੌਰ ਅਤੇ ਉਸ ਦੇ ਸਾਥੀ ਸ਼ਿਵ ਕੁਮਾਰ ਵੱਲੋਂ ਜੇਲ੍ਹ ਵਿੱਚ ਕੀਤੇ ਗਏ ਤਸ਼ੱਦਦ ਦੇ ਦੋਸ਼ਾਂ ਦਾ ਮੁੱਦਾ ਆਮ ਆਦਮੀ ਪਾਰਟੀ ਨੇ ਚੁੱਕਿਆ,

ਪੰਜਾਬ ਦੇ ਇੱਕ IPS ਤੇ 5 PPS ਅਧਿਕਾਰੀਆਂ ਦਾ ਤਬਾਦਲਾ, ਦੇਖੋ ਲਿਸਟ

One IPS and 5 PPS : ਪੰਜਾਬ ਦੇ ਇੱਕ ਆਈਪੀਐਸ ਅਤੇ ਪੰਜ ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਹੁਕਮ ਪੰਜਾਬ ਦੇ ਗਵਰਨਰ ਵੱਲੋਂ ਅੱਜ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਜਿਨ੍ਹਾਂ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਦੀ ਸੂਚੀ ਹੇਠ

ਪੰਜਾਬ ਕੈਬਨਿਟ ਵੱਲੋਂ 6ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਮਨਜ਼ੂਰੀ

Punjab Cabinet approves recommendations : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ 6 ਵੇਂ ਪੰਜਾਬ ਵਿੱਤ ਕਮਿਸ਼ਨ ਦੀਆਂ ਕਈ ਅਹਿਮ ਸਿਫਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿੱਚ ਕੁਝ ਗਣਨਾਵਾਂ ਉੱਤੇ ਹੋਏ ਨੁਕਸਾਨ ਦੇ ਮੁਆਵਜ਼ੇ ਵੀ ਸ਼ਾਮਲ ਹੈ। ਕਮਿਸ਼ਨ ਨੇ 2021-22 ਦੀਆਂ 7 ਸਿਫਾਰਸ਼ਾਂ 29 ਜਨਵਰੀ, 2021

PPCB ਦੇ ਇਨ੍ਹਾਂ ਚਾਰ ਵਿਭਾਗਾਂ ਦਾ ਹੋਵੇਗਾ ਪੁਨਰਗਠਨ, ਪੰਜਾਬ ਕੈਬਨਿਟ ਨੇ ਦਿੱਤੀ ਹਰੀ ਝੰਡੀ

PPCB four departments will be reorganized : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਬਨਿਟ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਸਮੇਤ ਚਾਰ ਹੋਰ ਵਿਭਾਗਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਤਾਂ ਜੋ ਪੁਰਾਤੱਤਵ, ਗ਼ੈਰ ਜ਼ਰੂਰੀ ਅਤੇ ਲੰਮੇ ਸਮੇਂ ਦੀਆਂ ਖਾਲੀ ਅਸਾਮੀਆਂ ਥਾਂ ‘ਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕੀਤੇ ਜਾ

400ਵਾਂ ਪ੍ਰਕਾਸ਼ ਪੁਰਬ : SGPC ਪ੍ਰਧਾਨ ਨੇ ਸਾਲ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹੇ ਵਜੋਂ ਮਾਨਤਾ ਦੇਣ ਲਈ UNO ਨੂੰ ਲਿਖੀ ਚਿੱਠੀ

SGPC President writes to UNO : ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਬੀਬੀ ਜਗੀਰ ਕੌਰ ਨੇ ਸੰਯੁਕਤ ਰਾਸ਼ਟਰ (ਯੂ ਐਨ ਓ) ਦੇ ਸੱਕਤਰ ਜਨਰਲ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 2021 ਨੂੰ ‘ਅੰਤਰਰਾਸ਼ਟਰੀ ਮਨੁੱਖੀ ਅਧਿਕਾਰ’

ਲੰਮੇ ਸਮੇਂ ਮਗਰੋਂ ਮੀਡੀਆ ਸਾਹਮਣੇ ਆਏ ਸਿੱਧੂ ਨੇ ਮੁੜ ਘੇਰੀ ਕੈਪਟਨ ਸਰਕਾਰ, ਹੁਣ ਇਸ ਮੁੱਦੇ ’ਤੇ ਚੁੱਕੇ ਸਵਾਲ

Sidhu appeared in the media : ਚੰਡੀਗੜ੍ਹ : ਪੰਜਾਬ ਦੇ ਫਾਇਰ ਬ੍ਰਾਂਡ ਦੇ ਨੇਤਾ ਅਤੇ ਸਾਬਕਾ ਰਾਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲੰਮੇ ਸਮੇਂ ਬਾਅਦ ਅੱਜ ਮੀਡੀਆ ਨੂੰ ਮਿਲੇ। ਸਿੱਧੂ ਨੇ ਫਿਰ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਦਾ ਘਿਰਾਓ ਕੀਤਾ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸੂਬੇ ਵਿਚ ਤੇਲ ਬੀਜਾਂ ਅਤੇ ਦਾਲਾਂ ਦੀ

PU ਦੇ 2 ਪ੍ਰੋਫੈਸਰਾਂ ਨੇ ਅਸਿਸਟੈਂਟ ਨਾਲ ਕੀਤਾ ਜਿਨਸੀ ਸ਼ੋਸ਼ਣ, ਨਹੀਂ ਹੋਈ ਕਾਰਵਾਈ ਤਾਂ ਹਾਈਕੋਰਟ ਪਹੁੰਚੀ ਪੀੜਤਾ

2 PU professors accused : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ (ਪੀਯੂ) ਦੀ ਸਹਾਇਕ ਪ੍ਰੋਫੈਸਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਉਸ ਨਾਲ ਹੋਏ ਯੌਨ ਉਤਪੀੜਨ ਦੇ ਕੇਸ ਦੀ ਪੜਤਾਲ ਕਰਨ ਦਾ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ। ਪਟੀਸ਼ਨ ‘ਤੇ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਦੇ ਵੀ.ਸੀ. ਸਮੇਤ ਹੋਰਾਂ ਨੂੰ ਨੋਟਿਸ ਜਾਰੀ

ਪੰਜਾਬ ‘ਚ ਤੇਜ਼ੀ ਨਾਲ ਵੱਧ ਰਹ ਕੋਰੋਨਾ ਦੇ ਮਾਮਲੇ, ਮਾਹਿਰਾਂ ਨੇ ਇਹ ਦੱਸੇ ਕਾਰਨ

Corona cases on the rise in Punjab : ਚੰਡੀਗੜ੍ਹ: ਕੋਰੋਨਾ ਦੇ ਮੁੜ ਵਧ ਰਹੇ ਮਾਮਲਿਆਂ ਵਿੱਚ ਪੰਜਾਬ ਭਾਰਤ ਦੇ ਤੀਜੇ ਰਾਜਾਂ ਵਿੱਚੋਂ ਇੱਕ ਹੈ। ਕੋਵਿਡ ਦੇ ਮਾਮਲਿਆਂ ਦੇ ਮੁੜ ਵਧਣ ਨੂੰ ਰੋਕਣ ਲਈ ਪੰਜਾਬ ਦਾ ਸੰਘਰਸ਼ ਜਾਰੀ ਹੈ। ਪੰਜਾਬ ਉਨ੍ਹਾਂ ਸੱਤ ਰਾਜਾਂ ਦੀ ਸੂਚੀ ਵਿੱਚ ਸ਼ਾਮਲ ਹੈ ਜਿੱਥੇ ਪਿਛਲੇ ਦੋ ਹਫ਼ਤਿਆਂ ਵਿੱਚ ਰੋਜ਼ਾਨਾ ਔਸਤਨ ਨਵੇਂ

ਚਨਾਬ ਦਰਿਆ ’ਤੇ ਬਣ ਰਿਹਾ ਦੁਨੀਆ ਦਾ ਸਭ ਤੋਂ ਉੱਚਾ ਪੁਲ, ਮਾਰਚ ਤੱਕ ਮੁਕੰਮਲ ਹੋਣ ਦੀ ਉਮੀਦ

The world tallest bridge : ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਰੇਲ ਪੱਟੜੀਆਂ ਵਿਛਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹ ਹੈ। ਊਧਮਪੁਰ-ਬਾਰਾਮੂਲਾ ਰੇਲਵੇ ਸੈਕਸ਼ਨ ‘ਤੇ 272 ਕਿਲੋਮੀਟਰ ਲੰਬੇ ਰੇਲ ਪਟੜੀਆਂ ਰੱਖੀਆਂ ਜਾਣੀਆਂ ਹਨ, ਜਦੋਂਕਿ 161 ਕਿਲੋਮੀਟਰ ਲੰਬੀਆਂ ਰੇਲ ਪੱਟੜੀਆਂ ਵਿਛਾਈਆਂ ਜਾ ਚੁੱਕੀਆਂ ਹਨ। ਦੂਜੇ ਖੇਤਰਾਂ ਵਿਚ ਕੰਮ ਚੱਲ ਰਿਹਾ ਹੈ। ਕੁੱਲ 37 ਬ੍ਰਿਜਾਂ ਵਿੱਚੋਂ 26

ਬਜਟ ਸੈਸ਼ਨ ਦੇ ਦੂਜੇ ਦਿਨ ਸਦਨ ‘ਚ ਹੰਗਾਮਾ, ‘ਆਪ’ ਤੇ ਅਕਾਲੀ ਦਲ ਨੇ ਇਸ ਮੁੱਦੇ ‘ਤੇ ਘੇਰਿਆ ਸਪੀਕਰ ਨੂੰ

AAP and the Akali Dal : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਅੱਜ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ‘ਆਪ’ ਨਾਲ ਬਗਾਵਤ ਕਰਕੇ ਕਾਂਗਰਸ ਵਿੱਚ ਜਾਣ ਅਤੇ ਵੱਖਰੀ ਪਾਰਟੀ ਬਣਾਉਣ ਵਾਲੇ ਵਿਧਾਇਕਾਂ ਦੇ ਮੁੱਦ ’ਤੇ ਸਪੀਕਰ ਨੂੰ ਘੇਰਿਆ। ਸਪੀਕਰ ਰਾਣਾ ਕੇਪੀ ਸਿੰਘ ਨੇ

ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ, ਅਕਾਲੀ ਦਲ ਨੇ ਚੁੱਕਿਆ ਕਿਸਾਨ ਪਿਓ-ਪੁੱਤ ਦੀ ਖੁਦਕੁਸ਼ੀ ਦਾ ਮੁੱਦਾ

The proceedings of the second day : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਸਰਾ ਦਿਨ ਸ਼ੁਰੂ ਹੋ ਗਿਆ ਹੈ। ਅੱਜ ਰਾਜਪਾਲ ਦੇ ਸੰਬੋਧਨ ‘ਤੇ ਬਹਿਸ ਹੋਵੇਗੀ। ਇਸ ਦੇ ਨਾਲ, ਸੰਬੋਧਨ ‘ਤੇ ਧੰਨਵਾਦ ਮਤਾ ਵੀ ਪਾਸ ਕੀਤਾ ਜਾਵੇਗੀ। ਇਸ ਦੌਰਾਨ ਸਪੀਕਰ ਨੇ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ਮੁੱਖ ਮੰਤਰੀ ਕੋਲ ਨਾ ਜਾਣ। ਉਨ੍ਹਾਂ ਨੂੰ

ਪ੍ਰਸ਼ਾਂਤ ਕਿਸ਼ੋਰ ਨੂੰ ਪੰਜਾਬ ‘ਚ ਕੈਬਨਿਟ ਮੰਤਰੀ ਵਜੋਂ ਮਿਲੇਗੀ ਸਿਰਫ ‘1 ਰੁਪਈਆ’ ਤਨਖਾਹ!

Prashant Kishor to get : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਥੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਮੁੱਖ ਮੰਤਰੀ ਦਫਤਰ ਦੀ ਤਰਫੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਟੋਕਨ ਮਨੀ ਵਜੋਂ ਸਿਰਫ 1 ਰੁਪਏ ਦੀ

ਅਕਾਲੀ ਦਲ ਦਾ ਵੱਡਾ ਐਲਾਨ- 12 ਮਾਰਚ ਤੋਂ ਸੂਬੇ ਭਰ ‘ਚ ਸ਼ੁਰੂ ਕਰੇਗਾ ‘ਲੋਕ ਲਹਿਰ’

Lok Lehar to start by Akali Dal : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ 12 ਮਾਰਚ ਕਾਂਗਰਸ ਸਰਕਾਰ ਖਿਲਾਫ ਲੋਕ ਲਹਿਰ ਸ਼ੁਰੂ ਕਰੇਗੀ, ਜਿਸ ਤਹਿਤ ਪੂਰੇ ਪੰਜਾਬ ਦੇ ਹਲਕਿਆਂ ਵਿਚ ਰੈਲੀਆਂ ਕੀਤੀਆਂ ਜਾਣਗੀਆਂ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ‘ਪੰਜਾਬ ਮੰਗਦਾ ਜਵਾਬ’ ਦੇ ਸੱਦੇ ਤਹਿਤ ਹਜ਼ਾਰਾਂ ਪੰਜਾਬੀਆਂ ਦੇ

26 ਜਨਵਰੀ ਹਿੰਸਾ : ਤਿਹਾੜ ਜੇਲ੍ਹ ‘ਚ ਬੰਦ 15 ਹੋਰ ਕਿਸਾਨਾਂ ਨੂੰ ਮਿਲੀ ਜ਼ਮਾਨਤ, ਹੁਣ ਤੱਕ 84 ਰਿਹਾਅ

15 more farmers granted bail : ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ 26 ਜਨਵਰੀ ਦੀ ਹਿੰਸਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਜੇਲ੍ਹ ਤੋਂ ਬਾਹਰ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਜਾਣਕਾਰੀ ਡੀਐਸਜੀਐਮਸੀ ਦੇ ਪ੍ਰਧਾਨ

NASA ਵੱਲੋਂ ਮੰਗਲ ਗ੍ਰਹਿ ‘ਤੇ ਭੇਜਿਆ ਰੋਵਰ ਇਸ ਤਰ੍ਹਾਂ ਹੋ ਰਿਹੈ ਆਪ੍ਰੇਟ, ਹੋਇਆ ਹੈਰਾਨ ਕਰ ਦੇਣ ਵਾਲਾ ਖੁਲਾਸਾ

NASA rover sent to Mars : ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਹੁਣੇ ਜਿਹੇ ਮੰਗਲ ਗ੍ਰਹਿ ’ਤੇ ਭੇਜੇ ਇੱਕ ਰੋਵਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਐਤਵਾਰ ਨੂੰ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਮੰਗਲ ’ਤੇ ਭੇਜਿਆ ਗਿਆ ਰੋਵਰ ਇਕ ਬੈੱਡ ਰੂਮ ਦੇ ਫਲੈਟ ਤੋਂ

ਪੰਜਾਬ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ, ਤਿੰਨ ਦਿਨਾਂ ‘ਚ 392 ਸਮੱਗਲਰ ਕੀਤੇ ਕਾਬੂ

Punjab Police cracks down : ਚੰਡੀਗੜ੍ਹ : ਪੰਜਾਬ ਪੁਲਿਸ ਨੇ ਸੂਬੇ ਵਿੱਚ ਨਸ਼ਾ ਸਮੱਗਲਰਾਂ ਖਿਲਾਫ ਜੰਗ ਨੂੰ ਹੋਰ ਤੇਜ਼ ਕਰਦਿਆਂ ਇੱਕ ਵਿਸ਼ੇਸ਼ ਡਰੱਗ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਅਧੀਨ ਪਿਛਲੇ ਤਿੰਨ ਦਿਨਾਂ ਵਿੱਚ 392 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸੂਬੇ ਭਰ ਵਿੱਚ ਐਨਡੀਪੀਐਸ ਐਕਟ ਤਹਿਤ 283 ਮਾਮਲੇ ਦਰਜ ਕੀਤੇ ਗਏ ਹਨ। ਇਹ

ਕਿਸਾਨਾਂ ਦੀ ਹਿਮਾਇਤ ‘ਚ ਖੁੱਲ੍ਹ ਕੇ ਉਤਰੀ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵੱਡਾ ਫੈਸਲਾ ਲੈਣ ਦੀ ਤਿਆਰੀ

Punjab Govt prepare five : ਚੰਡੀਗੜ੍ਹ : ਪੰਜਾਬ ਸਰਕਾਰ ਪੂਰੀ ਤਰ੍ਹਾਂ ਤੋਂ ਕਿਸਾਨਾਂ ਦੇ ਹੱਕ ਵਿਚ ਉਤਰ ਆਈ ਹੈ, ਇੱਕ ਪਾਸੇ ਜਿਥੇ ਸਰਕਾਰ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਹੈ, ਉਥੇ ਦੂਜੇ ਪਾਸੇ ਦੂਜੇ ਪਾਸੇ, ਸਰਕਾਰ ਨੇ ਕਿਸਾਨਾਂ ‘ਤੇ ਦਰਜ ਕੀਤੇ ਕਈ ਸਾਲਾਂ ਪੁਰਾਣੇ ਕੇਸਾਂ ਨੂੰ ਰੱਦ ਕਰਨ ਦੀਆਂ ਤਿਆਰੀਆਂ ਕੀਤੀਆਂ ਹਨ। ਇੱਕ ਮੀਡੀਆ ਰਿਪੋਰਟ

ਹਾਈਕੋਰਟ ਨੇ ਮਾਂ ਦੇ ਹੱਕ ‘ਚ ਸੁਣਾਇਆ ਫੈਸਲਾ, ਕਿਹਾ- ਅੱਲ੍ਹੜ ਉਮਰੇ ਧੀ ਨੂੰ ਮਾਂ ਦੀ ਸਭ ਤੋਂ ਵੱਧ ਲੋੜ

A teenage girl child : ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੱਚਿਆਂ ਦੀ ਹਿਰਾਸਤ ਨਾਲ ਜੁੜੇ ਮਾਮਲੇ ਵਿਚ ਇਕ ਮਹੱਤਵਪੂਰਨ ਫੈਸਲੇ ਵਿਚ ਕਿਹਾ ਹੈ ਕਿ ਇਕ ਲੜਕੀ ਲਈ ਉਸ ਦੀ ਮਾਂ ਦਾ ਸਾਥ ਉਸ ਦੇ ਵੱਡੇ ਹੋਣ ਦੇ ਸਾਲਾਂ ਦੌਰਾਨ ਵਧੇਰੇ ਮਹੱਤਵਪੂਰਣ ਹੁੰਦੀ ਹੈ ਅਤੇ ਜਦ ਤਕ ਕੋਈ ਮਜ਼ਬੂਰੀ ਅਤੇ ਵਾਜਬ ਕਾਰਨ ਨਹੀਂ ਹੁੰਦੇ, ਇਕ

ਸੰਗਰੂਰ ‘ਚ ਜੇਲ੍ਹ ਦੇ 11 ਕੈਦੀ ਕੋਰੋਨਾ ਪਾਜ਼ੀਟਿਵ, 7 ਅਧਿਆਪਕ ਵੀ ਆਏ ਲਪੇਟ ‘ਚ

11 inmates of Sangrur jail : ਸੰਗਰੂਰ : ਪੰਜਾਬ ਵਿੱਚ ਕੋਰੋਨਾ ਮੁੜ ਪੈਰ ਪਸਾਰ ਰਿਹਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਜੇਲ੍ਹ ਦੇ 11 ਕੈਦੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਇਸ ਦੇ ਨਾਲ ਹੀ ਸੱਤ ਅਧਿਆਪਕ ਵੀ ਕੋਰੋਨਾ ਦੀ ਲਪੇਟ ਵਿੱਚ ਆਏ ਹਨ। ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ

PAK ਨੇ ਫਿਰ ਵਧਾਇਆ ਭਾਰਤ ਵੱਲ ਦੋਸਤੀ ਦਾ ਹੱਥ, ਕੀਤੀ ਇਹ ਪੇਸ਼ਕਸ਼

PAK extends hand of friendship : ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਭਾਰਤ ਵੱਲ ਦੋਸਤੀ ਦਾ ਹੱਥ ਵਧਾਉਂਦਿਆਂ ਸ਼ਨੀਵਾਰ ਨੂੰ ਭਾਰਤ ਨਾਲ ਜੰਗਬੰਦੀ ਸਮਝੌਤੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਵਿਚਾਰ ਅਧੀਨ ਸਾਰੇ ਲਟਕ ਰਹੇ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਤਿਆਰ ਹੈ। ਕੰਟਰੋਲ ਰੇਖਾ

ਪੰਜਾਬ ’ਚ ਪੈਟਰੋਲ ਕੀਮਤਾਂ ‘ਤੇ ਬੀਬਾ ਬਾਦਲ ਨੇ ਘੇਰਿਆ ਕਾਂਗਰਸ ਸਰਕਾਰ ਨੂੰ, ਕਿਹਾ-ਝੂਠੇ ਪ੍ਰਦਰਸ਼ਨਾਂ ਨਾਲੋਂ ਘਟਾਓ ਵੈਟ

Biba Badal lashed out at the Congress : ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਨੀਵਾਰ ਨੂੰ ਕੇਂਦਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਆਮ ਲੋਕਾਂ ਨੂੰ ਲੋੜੀਂਦੀ ਰਾਹਤ ਦੇਣ ਲਈ ਪੈਟਰੋਲ ਦੀਆਂ ਕੀਮਤਾਂ ਵਿਚ ਪੰਜ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਜਾਵੇ। ਹਰਸਿਮਰਤ ਬਾਦਲ ਇਥੇ ਬਠਿੰਡਾ ਦਾ ਦੌਰਾ ਕਰਕੇ

ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਭਾਰਤ ‘ਚ Disable! ਸਮਰਥਕਾਂ ਨੇ ਲਾਏ ਇਹ ਦੋਸ਼

Lakha Sidhana Facebook page : ਬਠਿੰਡਾ : ਲੱਖਾ ਸਿਧਾਣਾ ਦੇ ਸੋਸ਼ਲ ਮੀਡੀਆ ‘ਤੇ ਲਗਭਗ 3 ਲੱਖ ਤੋਂ ਵੱਧ ਫਾਲੋਅਰਜ਼ ਹਨ ਤੇ ਉਸ ਦੇ ਫੇਸਬੁੱਕ ਪੇਜ ਨੂੰ ਭਾਰਤ ਵਿਚੋਂ ਹਟਾ ਦਿੱਤਾ ਗਿਆ ਹੈ। ਉਸਦੇ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਸਰਕਾਰ ਨੇ ਉਸ ਦੇ ਪੇਜ ‘ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਉਹ ਭਾਰਤ ਵਿੱਚ ਇਸ ਤੱਕ ਨਹੀਂ

26 ਜਨਵਰੀ ਹਿੰਸਾ : DSGMC ਨੇ ਤਿਹਾੜ ਜੇਲ੍ਹ ਵਿੱਚ ਬੰਦ 10 ਹੋਰ ਕਿਸਾਨਾਂ ਨੂੰ ਕਰਵਾਇਆ ਰਿਹਾਅ

DSGMC releases 10 more farmers : ਨਵੀਂ ਦਿੱਲੀ : 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਆਪਣੀਆਂ ਕੋਸ਼ਿਸ਼ਾਂ ਡੀਐਸਜੀਐਮਸੀ 10 ਹੋਰ ਕਿਸਾਨਾਂ ਨੂੰ ਜ਼ਮਾਨਤ ਦਿਵਾਉਣ ਤੋਂ ਬਾਅਦ ਤਿਹਾੜ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਵਿੱਚ ਸਫਲ ਹੋਈ ਹੈ। ਦਿੱਲੀ ਸਿੱਖ

ਪੰਜਾਬ ਦੇ ਸਕੂਲਾਂ ‘ਚ ਕੋਰੋਨਾ ਦਾ ਪ੍ਰਕੋਪ- ਬਠਿੰਡਾ ‘ਚ ਇੱਕੋ ਸਕੂਲ ਦੇ 10 ਅਧਿਆਪਕ ਨਿਕਲੇ Positive

10 government school teachers : ਕੋਰੋਨਾ ਦਾ ਪ੍ਰਕੋਪ ਪੰਜਾਬ ਵਿਚ ਮੁੜ ਵਧਣਾ ਸ਼ੁਰੂ ਹੋ ਗਿਆ ਹੈ। ਬਠਿੰਡਾ ਦੇ ਮਾਲ ਰੋਡ ’ਤੇ ਸਥਿਤ ਕੁੜੀਆਂ ਦੇ ਸਰਕਾਰੀ ਸਕੂਲ ਦੀਆਂ 10 ਅਧਿਆਪਕਾਂ ਦੀ ਰਿਪੋਰਟ ਸ਼ਨੀਵਾਰ ਨੂੰ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਅਧਿਆਪਕਾਂ ਦਾ ਟੈਸਟ 25 ਫਰਵਰੀ ਨੂੰ ਕੀਤਾ ਗਿਆ ਸੀ। ਸ਼ਨੀਵਾਰ ਨੂੰ ਇਨ੍ਹਾਂ ਦੇ ਕੋਰੋਨਾ ਤੋਂ ਪੀੜਤ ਹੋਣ

ਪੰਜਾਬ ‘ਚ ਇੱਕ ਹੋਰ ਕਿਸਾਨ ਹਾਰਿਆ ਜ਼ਿੰਦਗੀ ਦੀ ਜੰਗ, ਕਰਜ਼ੇ ਤੋਂ ਦੁਖੀ ਹੋ ਕੀਤੀ ਖੁਦਕੁਸ਼ੀ

One more Farmer in Punjab : ਪੰਜਾਬ ਵਿੱਚ ਇੱਕ ਹੋਰ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਦਾਰਾਪੁਰ ਵੈਰੋਵਾਲ ਦੇ ਵਸਨੀਕ ਕਿਸਾਨ 55 ਸਾਲਾ ਸਰਬਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਅੱਜ ਕਰਜੇ ਦੇ ਬੋਝ ਨੂੰ ਨਾ ਸਹਾਰਦਿਆਂ ਹੋਇਆਂ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ

PCS ਪ੍ਰੀਖਿਆ ‘ਚ ‘ਚੀਟਿੰਗ’ : 50 ਵਿਦਿਆਰਥੀਆਂ ਨੇ CM ਨੂੰ ਲਿਖੀ ਭਾਵੁਕ ਚਿੱਠੀ, ਕਿਹਾ- ਚੈੱਕ ਕਰਵਾਓ CCTV ਫੁਟੇਜ

Cheating in PCS exam : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ 50 ਤੋਂ ਵੱਧ ਵਿਦਿਆਰਥੀਆਂ ਦੇ ਸਮੂਹ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕੀਤੀ ਗਈ ਪੰਜਾਬ ਸਿਵਲ ਸੇਵਾਵਾਂ ਪ੍ਰੀਖਿਆ ਦੌਰਾਨ ਧੋਖਾਧੜੀ ਦੇ ਦੋਸ਼ ਲਗਾਉਂਦੇ ਹੋਏ ਇਸ ਦੀ ਜਾਂਚ ਦੀ ਮੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਭਾਵੁਕ ਪੱਤਰ ਲਿਖਿਆ ਹੈ। ਵਿਦਿਆਰਥੀਆਂ

ਲੰਮੇ ਸਮੇਂ ਪਿੱਛੋਂ ਘਰੋਂ ਬਾਹਰ ਨਿਕਲੇ ਸਾਬਕਾ ਮੁੱਖ ਮੰਤਰੀ ਬਾਦਲ, ਕਿਸਾਨਾਂ ਦੇ ਮੁੱਦੇ ‘ਤੇ ਘੇਰਿਆ ਮੋਦੀ ਨੂੰ

Former Chief Minister Badal : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਮੇ ਸਮੇਂ ਤੋਂ ਕੋਰੋਨਾ ਕਰਕੇ ਡਾਕਟਰੀ ਹਦਾਇਤਾਂ ’ਤੇ ਘਰ ਵਿੱਚ ਹੀ ਏਕਾਂਤਵਾਸ ’ਤੇ ਹੀ ਸਨ। ਕਈ ਹਫ਼ਤਿਆਂ ਬਾਅਦ ਬਾਦਲ ਸਾਹਿਬ ਅੱਜ ਆਪਣੇ ਘਰੋਂ ਬਾਹਰ ਨਿਕਲੇ। ਉਹ ਸੀਨੀਅਰ ਅਕਾਲੀ ਆਗੂ ਅਤੇ ਬਲਾਕ ਸੰਮਤੀ ਲੰਬੀ ਦੇ ਮੈਂਬਰ ਜਸਮੇਲ ਮਿਠੜੀ ਦੇ ਨਵੇਂ ਵਿਆਹੇ ਪੁੱਤਰ ਅਤੇ

ਕਿਸਾਨ ਅੰਦੋਲਨ ‘ਚ ਸਹਿਯੋਗ ਕਰਨ ਟਿਕਰੀ ਬਾਰਡਰ ਪਹੁੰਚਿਆ ਨਵਾਂ ਵਿਆਹਿਆ ਜੋੜਾ, ਵਿਆਹ ਦਾ ਸਾਰਾ ਸ਼ਗਨ ਕੀਤਾ ਭੇਟ

Newlyweds arrive at Tikri Border : ਪੂਰੇ ਦੇਸ਼ ਦੇ ਲੋਕਾਂ ਲਈ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਸਰਹੱਦਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਵਿੱਚ ਹਰ ਕੋਈ ਆਪਣੇ ਵੱਲੋਂ ਵੱਖ-ਵੱਖ ਢੰਗ ਨਾਲ ਸਹਿਯੋਗ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਪੰਜਾਬ ਦੇ ਮਾਨਸਾ ਤੋਂ ਟਿਕਰੀ ਬਾਰਡਰ ‘ਤੇ ਇੱਕ ਨਵਾਂ ਵਿਆਹਿਆ ਜੋੜਾ ਪਹੁੰਚਿਆ ਅਤੇ ਉਨ੍ਹਾਂ

26 ਜਨਵਰੀ ਹਿੰਸਾ : ਦੀਪ ਸਿੱਧੂ ਨੇ ਦਿੱਲੀ ਪੁਲਿਸ ਦੀ ਜਾਂਚ ‘ਤੇ ਚੁੱਕੇ ਸਵਾਲ, ਅਦਾਲਤ ‘ਚ ਕਹੀ ਇਹ ਗੱਲ

Deep Sidhu raised questions : ਨਵੀਂ ਦਿੱਲੀ : 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਅਤੇ ਹੋਰ ਥਾਵਾਂ ’ਤੇ ਹਿੰਸਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਦਿੱਲੀ ਪੁਲਿਸ ਦੀ ਜਾਂਚ ’ਤੇ ਸਵਾਲ ਚੁੱਕਦਿਆਂ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਉਸ ਨੂੰ

ਅੰਬਾਨੀ ਖਿਲਾਫ ਸਾਜ਼ਿਸ਼? ਰਿਲਾਇੰਸ ਚੇਅਰਮੈਨ ਦੇ ਘਰ ਕੋਲ ਖੜ੍ਹੀ SUV ‘ਚੋਂ ਮਿਲੀਆਂ ਇਹ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ

An SUV parked near the Reliance : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਖਿਲਾਫ ਵੱਡੀ ਸਾਜਿਸ਼ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਰਅਸਲ, ਮੁਕੇਸ਼ ਦੇ ਘਰ ਐਂਟੀਲੀਆ ਤੋਂ 200 ਮੀਟਰ ਦੀ ਦੂਰੀ ‘ਤੇ ਸ਼ੱਕੀ ਐਸਯੂਵੀ ਤੋਂ ਵੀਰਵਾਰ ਸ਼ਾਮ ਨੂੰ ਜੈਲੇਟਿਨ ਦੀਆਂ 20 ਸਟਿੱਕਸ ਮਿਲੀਆਂ। ਐਸਯੂਵੀ ਦੇ ਅੰਦਰ ਕੁਝ ਨੰਬਰ ਪਲੇਟਾਂ ਵੀ ਮਿਲੀਆਂ ਹਨ। ਇਨ੍ਹਾਂ ਵਿੱਚੋਂ

ਬੰਗਾ ‘ਚ ਪਤੀ ਨੇ ਪਹਿਲਾਂ ਮਾਰੀ ਪਤਨੀ ਫਿਰ ਕੀਤਾ ਇਹ ਕਾਰਾ

The husband first killed his wife : ਨਵਾਂਸ਼ਹਿਰ : ਪੰਜਾਬ ਦੇ ਨਵਾਂਸ਼ਹਿਰ ਦੇ ਬੰਗਾ ਵਿਖੇ ਨੈਸ਼ਨਲ ਹਾਈਵੇਅ ‘ਤੇ ਕੰਮ ਕਰਨ ਵਾਲੇ ਸਹਾਇਕ ਮੈਨੇਜਰ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕੀਤੀ ਅਤੇ ਫਿਰ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ। ਕਤਲ ਤੋਂ ਇਕ ਦਿਨ ਪਹਿਲਾਂ ਉਸਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪੋਸਟ ਕੀਤਾ ਸੀ ਕਿ ਉਸ

ਗੈਸਟ ਹਾਊਸ ‘ਚ ਗਰਲਫ੍ਰੈਂਡ ਨਾਲ ਆਏ ਵਿਅਕਤੀ ਦੇ ਪਤਨੀ ਨੂੰ ਦੇਖ ਉੱਡੇ ਹੋਸ਼

The man came to guest house : ਜਲੰਧਰ ਵਿੱਚ ਇੱਕ ਪਤੀ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਉਸ ਦੀ ਪਤਨੀ ਨੇ ਉਸ ਨੂੰ ਉਸ ਦੀ ਗਰਲਫ੍ਰੈਂਡ ਸਣੇ ਗੈਸਟ ਹਾਊਸ ਵਿੱਚ ਫੜ ਲਿਆ। ਘਟਨਾ ਮੰਗਲਵਾਰ ਦੀ ਹੈ। ਇਥੇ ਸੈਦਾਂ ਗੇਟ ਨੇੜੇ ਪਰੀ ਗੈਸਟ ਹਾਊਸ ਵਿਚ ਸ਼ਾਮ 6:30 ਵਜੇ ਜਦੋਂ ਪਤਨੀ ਅਚਾਨਕ ਪਹੁੰਚੀ ਤਂ ਵੱਡਾ ਹੰਗਾਮਾ

ਫਰੀਦਕੋਟ : ਗੁਰਲਾਲ ਕਤਲਕਾਂਡ ‘ਚ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲਾ ਪੁਲਿਸ ਨੇ ਕੀਤਾ ਕਾਬੂ

Police arrested the person in Gurlal Murder Case : ਸੋਮਵਾਰ ਨੂੰ ਫਰੀਦਕੋਟ ਪੁਲਿਸ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਪਿੰਡ ਘਨੀਵਾਲਾ ਦੇ ਗੁਰਪਿੰਦਰ ਸਿੰਘ ਨਾਮੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ

ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਨੇ ਤਿੰਨ ਹੋਰ ਕੀਤੇ ਗ੍ਰਿਫਤਾਰ

Delhi Police arrests three more : ਨਵੀਂ ਦਿੱਲੀ : ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਵਿੱਚ ਲੋੜੀਂਦਾ ਇੱਕ ਹੋਰ ਮੁਲਜ਼ਮ ਦਿੱਲੀ ਅਤੇ ਦੋ ਜੰਮੂ-ਕਸ਼ਮੀਰ ਤੋਂ ਗ੍ਰਿਫਤਾਰ ਕੀਤਾ ਹੈ। ਦਿੱਲੀ ਦੇ ਸਵਰੂਪ ਨਗਰ ਰਹਿਣ ਵਾਲੇ ਜਸਪ੍ਰੀਤ ਸਿੰਘ ਬਾਰੇ ਪੁਲਿਸ ਨੇ ਦੱਸਿਆ ਕਿ ਜਸਪ੍ਰੀਤ ਦਾ ਨਾਮ ਦੋਸ਼ੀ ਮਨਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸਰੂਮ ਬਣਨਗੇ ਹੋਰ ਵੀ Smart, ਸਿੱਖਿਆ ਵਿਭਾਗ ਨੇ ਲਿਆ ਇਹ ਫੈਸਲਾ

Grant issued by Punjab Govt : ਚੰਡੀਗੜ : ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਤਬਦੀਲ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਸਮਾਰਟ ਕਲਾਸਰੂਮਜ਼ ਦੀ ਦਿੱਖ ਸੁਧਾਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ, ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ 11 ਕਰੋੜ 97 ਲੱਖ 42 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਜਿਨ੍ਹਾਂ

ਪੰਜਾਬ ਦੀ ਜਿੱਤ ਦਾ ਸਿਹਰਾ ਬੱਝਿਆ ਕੈਪਟਨ ਸਿਰ, ਸਿੱਧੂ ਤੇ ਬਾਜਵਾ ਦੀ ਵਧੇਗੀ ਟੈਨਸ਼ਨ?

The credit for Punjab victory : ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸਾਰੀਆਂ ਪਾਰਟੀਆਂ ਨੂੰ ਕਰਾਰੀ ਹਾਰ ਦਿੰਦੇ ਹੋਏ ਅੱਠ ਵਿੱਚੋਂ ਛੇ ਨਗਰ ਨਿਗਮ ਤੇ 108 ਵਿੱਚੋਂ 101 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਵਿੱਚ ਜਿੱਤ ਹਾਸਲ ਕੀਤੀ ਹੈ। ਕਾਂਗਰਸ ਦੀ ਸ਼ਾਨਦਾਰ ਜਿੱਤ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਸਿਰਫ

ਪੰਜਾਬ ‘ਚ ‘ਰੇਲ ਰੋਕੋ’ ਅੰਦੋਲਨ ਨੂੰ ਭਰਵਾਂ ਹੁੰਗਾਰਾ- ਰੇਲਵੇ ਟਰੈਕ ‘ਤੇ ਕਿਸਾਨ, ਵੱਧ-ਚੜ੍ਹ ਕੇ ਪਹੁੰਚੀਆਂ ਔਰਤਾਂ

Good Response to Rail Roko : ਚੰਡੀਗੜ੍ਹ : ਪੰਜਾਬ ਵਿੱਚ ਕਿਸਾਨਾਂ ਦੀ ਰੇਲ ਰੋਕੋ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਕਿਸਾਨ ਵੱਖ-ਵੱਖ ਥਾਵਾਂ ‘ਤੇ ਰੇਲਵੇ ਟਰੈਕਾਂ ‘ਤੇ ਪਹੁੰਚੇ ਅਤੇ ਰੇਲ ਪੱਟੜੀਆਂ ਨੂੰ ਰੋਕ ਦਿੱਤਾ। ਕਿਸਾਨ ਵੱਖ-ਵੱਖ ਥਾਵਾਂ ‘ਤੇ ਰੇਲਵੇ ਟਰੈਕ’ ਤੇ ਬੈਠ ਹੋਏ ਹਨ। ਇਸ ਦੌਰਾਨ ਕਿਸਾਨ ਕੇਂਦਰ ਸਰਕਾਰ ਅਤੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ

ਖਰੜ ਤੋਂ ਵੱਡੀ ਖਬਰ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਨੂੰ ‘ਆਪ’ ਉਮੀਦਵਾਰ ਨੇ ਦਿੱਤੀ ਮਾਤ

AAP candidate defeats Cabinet Minister : ਪੰਜਾਬ ਵਿੱਚ ਮਿਉਂਸਪਲ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਗਏ ਹਨ ਤੇ ਹਰ ਜਗ੍ਹਾ ਕਾਂਗਰਸ ਨੇ ਹੀ ਮੱਲ੍ਹਾਂ ਮਾਰੀਆਂ ਹਨ। ਪਰ ਉਥੇ ਖਰੜ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਸੁਖਵੰਤ ਸਿੰਘ ਨਗਰ ਕੌਂਸਲ ਚੋਣਾਂ ਵਿੱਚ 12 ਵੋਟਾਂ ਨਾਲ ਹਾਰ ਗਿਆ।

ਬਠਿੰਡਾ ਨਗਰ ਕੌਂਸਲ ਚੋਣਾਂ ’ਚ ਵੀ ਕਾਂਗਰਸ ਦੀ ਹੂੰਝਾ ਫੇਰ ਜਿੱਤ, 224 ‘ਚੋਂ 154 ਸੀਟਾਂ ‘ਤੇ ਕੀਤਾ ਕਬਜ਼ਾ

Congress wins Bathinda MC elections : ਪੰਜਾਬ ਵਿੱਚ ਮਿਉਂਸਪਲ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਗਏ ਹਨ। ਹੁਣ ਤੱਕ ਦੇ ਨਤੀਜਿਆਂ ਤੋਂ ਸਥਿਤੀ ਸਪੱਸ਼ਟ ਹੋ ਗਈ ਹੈ। ਵਧੇਰੇ ਹਲਕਿਆਂ ਵਿੱਚ ਕਾਂਗਰਸ ਨੇ ਹੀ ਪੰਜਾਬ ਵਿੱਚ ਮੱਲ੍ਹਾਂ ਮਾਰੀਆਂ ਹਨ ਜਦਕਿ ਉਸ ਤੋਂ ਬਾਅਦ ਅਕਾਲੀ ਦਲ, ਤੇ ਫਿਰ ਆਮ ਆਦਮੀ ਪਾਰਟੀ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਭਾਜਪਾ

Recent Comments