Tag: , , ,

UP ‘ਚ ਨਵਾਂ ਕਾਨੂੰਨ- ਕੋਰੋਨਾ ਵਾਰੀਅਰਜ਼ ‘ਤੇ ਥੁੱਕਣਾ ਪਵੇਗਾ ਮਹਿੰਗਾ, ਬਿਮਾਰੀ ਲੁਕਾਉਣ ‘ਤੇ ਵੀ ਹੋਵੇਗੀ ਸਜ਼ਾ

UP govt announces: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੋਰੋਨਾ ਵਾਰੀਅਰਜ਼ ਦੇ ਸਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ । ਜਿਸ ਵਿੱਚ ਸਿਹਤ ਕਰਮਚਾਰੀਆਂ ਦੇ ਨਾਲ-ਨਾਲ, ਸਫਾਈ ਕਰਮਚਾਰੀ, ਸੁਰੱਖਿਆ ਕਰਮਚਾਰੀਆਂ ਅਤੇ ਹਰ ਕੋਰੋਨਾ ਯੋਧੇ ਦੀ ਸੁਰੱਖਿਆ ਲਈ ਇੱਕ ਕਾਨੂੰਨ ਬਣਾਇਆ ਗਿਆ ਹੈ । ਯੋਗੀ ਕੈਬਨਿਟ ਨੇ ਇਸ ਕਾਨੂੰਨ ਨੂੰ ‘ਉੱਤਰ ਪ੍ਰਦੇਸ਼ ਜਨ ਸਿਹਤ ਅਤੇ ਮਹਾਂਮਾਰੀ ਰੋਗ

ਨਾ ਪੈਕੇਜ-ਨਾ ਪਲਾਨ, ਲਾਕਡਾਊਨ ਦੇ ਤਰੀਕੇ ‘ਤੇ ਸੋਨੀਆ ਗਾਂਧੀ ਨੇ ਘੇਰੀ ਮੋਦੀ ਸਰਕਾਰ

Congress asks Modi govt: ਨਵੀਂ ਦਿੱਲੀ: ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਸ਼ੁਰੂ ਹੋ ਗਈ ਹੈ । ਇਸ ਬੈਠਕ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਣੇ ਬਹੁਤ ਸਾਰੇ ਆਗੂ ਇਸ ਬੈਠਕ ਵਿੱਚ ਮੌਜੂਦ ਹਨ । ਇਸ ਦੌਰਾਨ ਸੋਨੀਆ

ਆਤੰਕ ਖਿਲਾਫ਼ ਐਕਸ਼ਨ, ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਹਿਜ਼ਬੁਲ ਕਮਾਂਡਰ ਨੂੰ ਕੀਤਾ ਢੇਰ

Top Hizbul Commander: ਜੰਮੂ ਕਸ਼ਮੀਰ ਵਿੱਚ ਕਰਨਲ-ਮੇਜਰ ਸਮੇਤ 8 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ਼ ਇੱਕ ਵੱਡਾ ਅਭਿਆਨ ਸ਼ੁਰੂ ਕਰ ਦਿੱਤਾ ਹੈ । ਪੁਲਵਾਮਾ ਜ਼ਿਲ੍ਹਾ ਦੇ ਅਵੰਤੀਪੋਰਾ ਦੇ ਬੇਗਪੋਰਾ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਬੁੱਧਵਾਰ ਨੂੰ ਘੰਟਿਆਂ ਦੀ ਤਲਾਸ਼ੀ ਮੁਹਿੰਮ ਦੇ ਬਾਅਦ ਸ਼ੁਰੂ ਹੋ ਗਈ ਹੈ । ਜਿਸ

ਕੇਂਦਰ ਸਰਕਾਰ ਨੇ ਵਧਾਈ ਆਪਣੀ ਕਮਾਈ, ਪੈਟਰੋਲ ‘ਤੇ 10 ਤੇ ਡੀਜ਼ਲ ‘ਤੇ 13 ਰੁਪਏ ਵਧਾਇਆ ਐਕਸਾਇਜ਼

Government hikes excise duty: ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਵਾਟ ਦੇ ਚੱਲਦੇ ਕਰੂਡ ‘ਤੇ ਲਗਾਏ ਜਾਣ ਵਾਲੇ ਆਯਾਤ ਫੀਸ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ‘ਤੇ 10 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ 13 ਰੁਪਏ ਪ੍ਰਤੀ ਲਿਟਰ ਐਕਸਾਇਜ਼ ਦਰ ਵਧਾ ਦਿੱਤੀ ਹੈ

ITBP ਦੇ ਹੁਣ ਤੱਕ 45 ਜਵਾਨ ਨਿਕਲੇ ਕੋਰੋਨਾ ਪਾਜ਼ੀਟਿਵ

45 ITBP personnel posted: ਨਵੀਂ ਦਿੱਲੀ: ਹੁਣ ਤੱਕ ਭਾਰਤ-ਤਿੱਬਤ ਬਾਰਡਰ ਪੁਲਿਸ (ITBP) ਦੇ 45 ਜਵਾਨ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ । ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ 76 ਜਵਾਨਾਂ ਨੂੰ ਆਈਟੀਬੀਪੀ ਦੇ ਛਾਵਲਾ ਕੈਂਪ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ ਹੈ । ITBP ਤੋਂ ਮਿਲੀ ਜਾਣਕਾਰੀ ਅਨੁਸਾਰ 45 ਜਵਾਨ ਜੋ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ,

ਦੇਸ਼ ‘ਚ ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, 49391 ਪਾਜ਼ੀਟਿਵ ਕੇਸ, 1694 ਮੌਤਾਂ

India Coronavirus Pandemic: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ 126 ਲੋਕਾਂ ਦੀ ਮੌਤ ਹੋ ਗਈ ਹੈ । ਹੁਣ ਤੱਕ ਇਸ ਜਾਨਲੇਵਾ ਵਾਇਰਸ ਦੇ ਤਕਰੀਬਨ 50 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ । ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 49 ਹਜ਼ਾਰ 391

ਇਸ ਸੂਬੇ ‘ਚ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ, ਦੇਣਾ ਪਵੇਗਾ 120 ਰੁਪਏ ਤੱਕ ਦਾ ਡਿਲੀਵਰੀ ਚਾਰਜ

Chhattisgarh govt starts home delivery: ਰਾਏਪੁਰ: ਛੱਤੀਸਗੜ੍ਹ ਵਿੱਚ ਰਾਜ ਸਰਕਾਰ ਨੇ ਸ਼ਰਾਬ ਪ੍ਰੇਮੀਆਂ ਦੀ ਸਹੂਲਤ ਲਈ ਅਤੇ ਸ਼ਰਾਬ ਦੀਆਂ ਦੁਕਾਨਾਂ ਵਿੱਚ ਭੀੜ ਨੂੰ ਘੱਟ ਕਰਨ ਲਈ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਸ਼ਰਾਬ ਦੇ ਸ਼ੌਕੀਨ ਹੁਣ ਮੋਬਾਈਲ ਐਪਸ ਅਤੇ ਵੈਬਸਾਈਟਾਂ ਦੁਆਰਾ ਸ਼ਰਾਬ ਖਰੀਦ ਸਕਦੇ ਹਨ।  ਰਾਜ ਸਰਕਾਰ ਨੇ ਗ੍ਰੀਨ ਜ਼ੋਨ ਖੇਤਰ ਵਿੱਚ ਸ਼ਰਾਬ

ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨੇ ਹਿਜਬੁਲ ਦੇ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

Hizbul Mujahideen terrorist arrested: ਜੰਮੂ: ਜੰਮੂ ਵਿੱਚ ਸੁਰੱਖਿਆ ਬਲਾਂ ਨੇ ਡੋਡਾ ਜ਼ਿਲ੍ਹੇ ਵਿੱਚ ਸਰਗਰਮ ਇੱਕ ਹਿਜ਼ਬੁਲ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਅੱਤਵਾਦੀ ਕੋਲੋਂ ਇੱਕ ਰਿਵਾਲਵਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਕਰਮਚਾਰੀਆਂ ਨੂੰ ਮੰਗਲਵਾਰ ਤੜਕੇ ਡੋਡਾ ਵਿੱਚ ਸੁਰੱਖਿਆ ਬਲਾਂ ਨੂੰ ਇਲਾਕੇ ਦੇ ਸ਼ੇਖਾਪੁਰਾ ਖੇਤਰ ਵਿੱਚ ਇੱਕ ਅੱਤਵਾਦੀ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ

ਡਿਲੀਵਰੀ ਲਈ ਹਸਪਤਾਲ ਜਾ ਰਹੀ ਔਰਤ ਦੀ ਗੱਡੀ ਹੋਈ ਖਰਾਬ, ਰਸਤੇ ‘ਚ ਹੀ ਦਿੱਤਾ ਬੱਚੀ ਨੂੰ ਜਨਮ

Jodhpur cops help woman: ਜੋਧਪੁਰ: ਜੋਧਪੁਰ ਸ਼ਹਿਰ ਦੇ ਪ੍ਰਤਾਪ ਨਗਰ ਅਤੇ ਦੇਵ ਨਗਰ ਇਲਾਕੇ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ ਵਧਣ ਤੋਂ ਬਾਅਦ ਸਖਤੀ ਵਧਾ ਦਿੱਤੀ ਗਈ ਹੈ। ਸੋਮਵਾਰ ਸ਼ਾਮ ਨੂੰ ਜੋਧਪੁਰ ਦੇ ਦੇਵ ਨਗਰ ਥਾਣਾ ਖੇਤਰ ਸਥਿਤ ਆਖਲੀਆ ਚੌਰਾਹੇ ‘ਤੇ ਇੱਕ ਔਰਤ ਨੇ ਨਿੱਜੀ ਗੱਡੀ ਦੇ ਅੰਦਰ ਹੀ ਬੱਚੀ ਨੂੰ ਜਨਮ ਦਿੱਤਾ। ਗਰਭਵਤੀ ਔਰਤ

ਅਮਰੀਕਾ ‘ਚ ਫਸੇ ਭਾਰਤੀ ਨਾਗਰਿਕਾਂ ਲਈ ਇਸ ਹਫ਼ਤੇ ਤੋਂ ਸ਼ੁਰੂ ਹੋਣਗੀਆਂ ਵਿਸ਼ੇਸ਼ ਉਡਾਣਾਂ।..!

Special evacuation flights: ਵਾਸ਼ਿੰਗਟਨ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਸ਼ਵਵਿਆਪੀ ਲਾਕਡਾਊਨ ਤਹਿਤ ਯਾਤਰਾਵਾਂ ‘ਤੇ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ । ਇਸ ਦੌਰਾਨ ਅਮਰੀਕਾ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਇਸ ਹਫਤੇ ਦੇ ਅੰਤ ਵਿੱਚ ਸਪੈਸ਼ਲ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜੋ ਸਾਨ ਫ੍ਰਾਂਸਿਸਕੋ ਤੋਂ ਸ਼ੁਰੂ ਹੋਵੇਗੀ । ਹਾਲਾਂਕਿ, ਇਸ ਲਈ ਕੋਈ ਪੱਕੀ

ਕਾਨੂੰਨ ਮੰਤਰਾਲੇ ਦਾ ਇੱਕ ਅਧਿਕਾਰੀ ਕੋਰੋਨਾ ਪਾਜ਼ੀਟਿਵ, ਸ਼ਾਸਤਰੀ ਭਵਨ ਦੀ ਚੌਥੀ ਮੰਜ਼ਿਲ ਸੀਲ

 Shastri Bhavan Fourth Floor: ਨਵੀਂ ਦਿੱਲੀ: ਕਾਨੂੰਨ ਮੰਤਰਾਲੇ ਦੇ ਇੱਕ ਅਧਿਕਾਰੀ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਸ਼ਾਸਤਰੀ ਭਵਨ ਇੱਕ ਮੰਜ਼ਿਲ ਨੂੰ ਅੰਸ਼ਿਕ ਰੂਪ ਨਾਲ ਸੀਲ ਕਰ ਦਿੱਤਾ ਗਿਆ ਹੈ। ਇਸ ਸਰਕਾਰੀ ਇਮਾਰਤ ਵਿੱਚ ਕਈ ਮੰਤਰਾਲਿਆਂ ਦੇ ਦਫ਼ਤਰ ਹਨ। ਇਹ ਲੁਟੀਅਨਜ਼ ਜ਼ੋਨ ਦੀ ਦੂਜੀ ਸਰਕਾਰੀ ਇਮਾਰਤ ਹੈ, ਜਿਸ ਦੇ ਇਕ ਹਿੱਸੇ ਨੂੰ

ਹੰਦਵਾੜਾ: ਕਰਨਲ ਆਸ਼ੂਤੋਸ਼ ਮਗਰੋਂ ਕਰਨਲ ਗਗਨਦੀਪ ਸਿੰਘ RR ਦੇ ਨਵੇਂ ਚੀਫ਼ ਨਿਯੁਕਤ

Army appoints new CO: ਨਵੀਂ ਦਿੱਲੀ: ਹੰਦਵਾੜਾ ਮੁਕਾਬਲੇ ਤੋਂ ਬਾਅਦ ਭਾਰਤੀ ਸੈਨਾ ਦੇ ਰਾਸ਼ਟਰੀ ਰਾਈਫਲਜ਼ ਨੇ ਕਰਨਲ ਗਗਨਦੀਪ ਸਿੰਘ ਨੂੰ ਨਵਾਂ ਕਮਾਂਡਿੰਗ ਅਫਸਰ ਨਿਯੁਕਤ ਕੀਤਾ ਹੈ। ਜਾਬਾਂਜ਼ ਕਰਨਲ ਆਸ਼ੂਤੋਸ਼ ਸ਼ਰਮਾ ਦੀ ਸ਼ਹਾਦਤ ਤੋਂ ਬਾਅਦ ਛੇ ਹੋਰ ਅਫਸਰਾਂ ਵਿੱਚ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਹੰਦਵਾੜਾ ਵਿਚ ਹੋਏ ਐਨਕਾਊਂਟਰ ਵਿੱਚ ਕਰਨਲ

ਦਿੱਲੀ: ਸ਼ਰਾਬ ਤੋਂ ਬਾਅਦ ਤੇਲ ਦੀਆਂ ਕੀਮਤਾਂ ‘ਚ ਆਇਆ ਉਛਾਲ, ਪੈਟਰੋਲ 1.67 ਤੇ ਡੀਜ਼ਲ 7.10 ਰੁਪਏ ਹੋਇਆ ਮਹਿੰਗਾ

Delhi govt increases VAT: ਕੋਰੋਨਾ ਵਾਇਰਸ ਕਾਰਨ ਆਰਥਿਕਤਾ ‘ਤੇ ਪੈ ਰਹੇ ਪ੍ਰਭਾਵਾਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ । ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ। ਮੰਗਲਵਾਰ ਤੋਂ ਦਿੱਲੀ ਵਿੱਚ ਹੁਣ ਪੈਟਰੋਲ 1.67 ਰੁਪਏ ਅਤੇ ਡੀਜ਼ਲ 7.10 ਰੁਪਏ ਮਹਿੰਗਾ ਹੋ ਗਿਆ

ਹੰਦਵਾੜਾ ਐਨਕਾਊਂਟਰ ‘ਚ ਸ਼ਹੀਦ ਕਰਨਲ ਆਸ਼ੂਤੋਸ਼ ਨੂੰ ਦਿੱਤੀ ਗਈ ਅੰਤਿਮ ਵਿਦਾਈ

Martyred Colonel Ashutosh Sharma: ਜੈਪੁਰ: ਜੰਮੂ-ਕਸ਼ਮੀਰ ਦੇ ਹੰਦਵਾੜਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਸ਼ਹੀਦ ਹੋਏ ਕਰਨਲ ਆਸ਼ੂਤੋਸ਼ ਸ਼ਰਮਾ ਨੂੰ ਮੰਗਲਵਾਰ ਭਾਵ ਅੱਜ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ । ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬੀਜੇਪੀ ਨੇਤਾ ਮੇਜਰ ਰਾਜ ਵਰਧਨ ਸਿੰਘ ਰਾਠੌਰ ਵੀ ਮੌਜੂਦ ਰਹੇ। ਆਰਮੀ ਬੈਂਡ ਨਾਲ

ਭਾਰਤ ‘ਚ ਲਗਾਤਾਰ ਚੌਥੇ ਦਿਨ ਕੋਰੋਨਾ ਦਾ ਨਵਾਂ ਰਿਕਾਰਡ, 1 ਦਿਨ ‘ਚ 2900 ਮਾਮਲੇ ਆਏ ਸਾਹਮਣੇ

India coronavirus record: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 2900 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਦੇ ਇਸ ਵਾਇਰਸ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ  ਅਤੇ 99 ਮਰੀਜ਼ਾਂ ਦੀ ਮੌਤ ਹੋ ਗਈ

ਹੁਣ ਬੀਅਰ ‘ਤੇ ਮੰਡਰਾ ਰਿਹੈ ਖ਼ਤਰਾ, ਲੱਖਾਂ ਲੀਟਰ ਬੀਅਰ ਹੋ ਸਕਦੀ ਹੈ ਬਰਬਾਦ

India 250 Breweries: ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਮਲੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਹਨ । ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਲਾਕਡਾਊਨ ਲਾਗੂ ਕੀਤਾ ਗਿਆ ਹੈ, ਪਰ ਦੇਸ਼ ਵਿੱਚ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਦੀ ਮਿਆਦ ਤੀਜੀ ਵਾਰ ਵਧਾ ਦਿੱਤੀ ਗਈ ਹੈ । ਅਜਿਹੀ ਸਥਿਤੀ ਵਿੱਚ

‘ਨਮਸਤੇ ਟਰੰਪ’ ‘ਤੇ 100 ਕਰੋੜ ਖਰਚ ਕੀਤੇ ਤਾਂ ਮਜ਼ਦੂਰਾਂ ਲਈ ਮੁਫ਼ਤ ਰੇਲ ਯਾਤਰਾ ਕਿਉਂ ਨਹੀਂ : ਪ੍ਰਿਅੰਕਾ ਗਾਂਧੀ

Priyanka Gandhi Slams Govt: ਕਾਂਗਰਸ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਪ੍ਰਵਾਸੀ ਮਜ਼ਦੂਰਾਂ ਤੋਂ ਕਿਰਾਇਆ ਵਸੂਲਣ ਦੇ ਦੋਸ਼ ਹੇਠ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਸਵਾਲ ਕੀਤਾ ਕਿ ਜਦੋਂ ‘ਨਮਸਤੇ ਟਰੰਪ’ ਪ੍ਰੋਗਰਾਮ ‘ਤੇ 100 ਕਰੋੜ ਰੁਪਏ ਖਰਚ ਕੀਤੇ ਜਾ ਸਕਦੇ ਹਨ ਤਾਂ ਸੰਕਟ ਦੇ ਸਮੇਂ ਮਜ਼ਦੂਰ ਮੁਫਤ ਰੇਲ ਯਾਤਰਾ ਕਿਉਂ ਨਹੀਂ ਦਿੱਤੀ ਜਾ ਸਕਦੀ?

ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ, ਕਿਹਾ- ਗਿਲਗਿਤ-ਬਾਲਿਟਸਤਾਨ ਵੀ ਸਾਡਾ, ਜਲਦ ਹੀ ਕਰੋ ਖਾਲੀ

India Lodges Protest Islamabad: ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਲੱਗੀ ਹੋਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ । ਹਾਲਾਂਕਿ, ਭਾਰਤ ਨੇ ਵੀ ਹੁਣ ਉਸਨੂੰ ਉਸਦੀ ਭਾਸ਼ਾ ਵਿੱਚ ਜਵਾਬ ਦੇਣ ਦਾ ਮਨ ਬਣਾਇਆ ਹੈ । ਗਿਲਗਿਤ-ਬਾਲਿਟਸਤਾਨ ‘ਤੇ ਪਾਕਿਸਤਾਨ ਸੁਪਰੀਮ ਕੋਰਟ

ਭਾਰਤ ‘ਚ ਖ਼ਤਰਨਾਕ ਅਫਰੀਕੀ ਫਲੂ ਦੀ ਦਸਤਕ, 2500 ਸੂਰਾਂ ਦੀ ਮੌਤ

African Swine flu: ਗੁਹਾਟੀ: ਇੱਕ ਪਾਸੇ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਭਾਰਤ ਵਿੱਚ ਇੱਕ ਹੋਰ ਜਾਨਲੇਵਾ ਬਿਮਾਰੀ ਅਫਰੀਕੀ ਸਵਾਇਨ ਫਲੂ ਨੇ ਦਸਤਕ ਦੇ ਦਿੱਤੀ ਹੈ । ਇਸ ਬਿਮਾਰੀ ਨੇ ਅਸਾਮ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ । ਅਸਾਮ ਸਰਕਾਰ ਅਨੁਸਾਰ ਅਫਰੀਕੀ ਸਵਾਇਨ ਫਲੂ ਕਾਰਨ ਰਾਜ ਦੇ ਸੱਤ

Coronavirus: ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ 2553 ਨਵੇਂ ਮਾਮਲੇ, 72 ਲੋਕਾਂ ਦੀ ਮੌਤ

Coronavirus India Updates: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 2,553 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 72 ਮਰੀਜ਼ਾਂ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਕੋਰੋਨਾ

ਲਾਕਡਾਊਨ ਦੌਰਾਨ ਕਿਸ ਨੂੰ ਮਿਲੇਗੀ ਬੱਸ-ਟ੍ਰੇਨ ‘ਚ ਯਾਤਰਾ ਕਰਨ ਦੀ ਇਜਾਜ਼ਤ? ਜਾਰੀ ਹੋਈ ਨਵੀਂ ਗਾਈਡਲਾਈਨ

Inter-state movement relaxation: ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲਾ ਨੇ ਰਾਜਾਂ ਵਿੱਚ ਲੋਕਾਂ ਦੀ ਆਵਾਜਾਈ ਨੂੰ ਲੈ ਕੇ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਦੇਸ਼ਾਂ ਵਿੱਚ ਫਸੇ ਲੋਕਾਂ ਦੇ ਆਉਣ-ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ । ਇਨ੍ਹਾਂ ਵਿੱਚ ਪ੍ਰਵਾਸੀ ਮਜ਼ਦੂਰ, ਵਿਦਿਆਰਥੀ, ਤੀਰਥ ਯਾਤਰੀ ਅਤੇ ਸੈਲਾਨੀ ਸ਼ਾਮਿਲ ਹਨ । ਇਹ ਆਗਿਆ

ਸੋਨੀਆ ਗਾਂਧੀ ਦਾ ਐਲਾਨ, ਪਰਵਾਸੀ ਮਜ਼ਦੂਰਾਂ ਦੀ ਵਾਪਸੀ ਲਈ ਰੇਲ ਟਿਕਟ ਦਾ ਪੂਰਾ ਖਰਚ ਚੁੱਕੇਗੀ ਕਾਂਗਰਸ

Sonia Gandhi Slams Centre: ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਚੱਲ ਰਹੀ ਲੜਾਈ ਵਿੱਚ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਮਜ਼ਦੂਰ ਲੰਬੇ ਸਮੇਂ ਤੋਂ ਫਸੇ ਹੋਏ ਸਨ । ਹੁਣ ਜਦੋਂ ਉਸਨੂੰ ਲਗਭਗ ਇੱਕ ਮਹੀਨੇ ਬਾਅਦ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਮਿਲੀ, ਤਾਂ ਕੇਂਦਰ ਸਰਕਾਰ ਨੇ ਰੇਲ ਕਿਰਾਏ ਦੇ ਸਾਰਾ ਖਰਚ ਮਜ਼ਦੂਰਾਂ ਤੋਂ ਵਸੂਲ ਕਰਨ ਦਾ ਫੈਸਲਾ ਲਿਆ

ਲਾਕਡਾਊਨ 3.0 ਅੱਜ ਤੋਂ ਹੋਇਆ ਲਾਗੂ, ਜਾਣੋ ਕਿਹੜੇ ਸੂਬੇ ‘ਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ ?

India Lockdown 3.0: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਵਿੱਚ ਮਾਰਚ ਦੇ ਅੰਤਿਮ ਦਿਨਾਂ ਤੋਂ ਲਾਕਡਾਊਨ ਲਾਗੂ ਕੀਤਾ ਹੋਇਆ ਹੈ, ਜਿਸਦਾ ਤੀਜਾ ਪੜਾਅ ਅੱਜ ਯਾਨੀ ਕਿ 4 ਮਈ ਤੋਂ ਸ਼ੁਰੂ ਹੋ ਰਿਹਾ ਹੈ । ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਜ਼ਿਲ੍ਹਿਆਂ

CRPF ਦਾ ਹੈੱਡਕੁਆਰਟਰ ਸੀਲ, ਡਰਾਈਵਰ ਨਿਕਲਿਆ ਕੋਰੋਨਾ ਪਾਜ਼ੀਟਿਵ

Delhi CRPF headquarters sealed: ਨਵੀਂ ਦਿੱਲੀ: ਦਿੱਲੀ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਹੈੱਡਕੁਆਰਟਰ ਨੂੰ ਬੰਦ ਕਰ ਦਿੱਤਾ ਗਿਆ ਹੈ । ਇਹ ਕਦਮ ਇੱਕ ਡਰਾਈਵਰ ਦੀ  ਕੋਰੋਨਾ  ਸਕਾਰਾਤਮਕ ਹੋਣ ਦੀ ਪੁਸ਼ਟੀ ਤੋਂ ਬਾਅਦ ਚੁੱਕਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ CRPF ਦਾ ਮੁੱਖ ਦਫਤਰ ਸੇਨੇਟਾਈਜ਼ੇਸ਼ਨ ਪੂਰਾ ਹੋਣ ਤੱਕ ਬੰਦ ਰਹੇਗਾ । ਮਿਲੀ

ਕੱਲ੍ਹ ਤੋਂ ਮੋਬਾਇਲ-ਲੈਪਟਾਪ ਦੀ ਆਨਲਾਈਨ ਵਿਕਰੀ ਸ਼ੁਰੂ, ਰੈੱਡ ਜ਼ੋਨ ‘ਚ ‘No Delivery’

Flipkart Amazon other e-tailers: ਜੇ ਤੁਸੀਂ ਮੋਬਾਇਲ ਜਾਂ ਹੋਰ ਇਲੈਕਟ੍ਰਾਨਿਕਸ ਸਮਾਨ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡਾ ਇੰਤਜ਼ਾਰ ਕੱਲ੍ਹ ਨੂੰ ਖ਼ਤਮ ਹੋਣ ਵਾਲਾ ਹੈ । ਕਿਉਂਕਿ ਕੇਂਦਰ ਸਰਕਾਰ ਨੇ 4 ਮਈ ਤੋਂ ਈ-ਕਾਮਰਸ ਕੰਪਨੀਆਂ ਨੂੰ ਗੈਰ-ਜ਼ਰੂਰੀ ਚੀਜ਼ਾਂ ਦੀ ਡਿਲੀਵਰੀ ਦੀ ਆਗਿਆ ਦੇ ਦਿੱਤੀ ਹੈ, ਪਰ ਇਸਦੇ ਨਾਲ ਇੱਕ ਸ਼ਰਤ ਹੈ । ਦਰਅਸਲ, ਕੇਂਦਰ ਸਰਕਾਰ ਨੇ ਕੱਲ

ਫੌਜ ਦੇ ਤਿੰਨਾਂ ਅੰਗਾਂ ਦਾ ‘Corona Warriors’ ਨੂੰ ਸਲਾਮ, ਦਿਖਿਆ ਅਦਭੁੱਤ ਨਜ਼ਾਰਾ

Indian Armed Forces saluted: ਦੇਸ਼ ਭਰ ਵਿੱਚ ਤਿੰਨੋਂ ਸੈਨਾਵਾਂ ਕੋਰੋਨਾ ਯੋਧਿਆਂ ਦਾ ਸਨਮਾਨ ਕਰ ਰਹੀਆਂ ਹਨ । ਹਸਪਤਾਲਾਂ ਦੇ ਉਪਰ ਹੈਲੀਕਾਪਟਰਾਂ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ । ਕੋਰੋਨਾ ਯੋਧਿਆਂ ਨੂੰ ਸਨਮਾਨ ਦੇਣ ਲਈ ਮੁੰਬਈ ਅਤੇ ਦਿੱਲੀ ‘ਤੇ ਸੁਖੋਈ ਲੜਾਕੂ ਜਹਾਜ਼ ਉੱਡੇ, ਜਦੋਂ ਕਿ ਲੇਹ ਵਿੱਚ ਚਿਨੁਕ ਹੈਲੀਕਾਪਟਰ ਨੇ ਫੁੱਲਾਂ ਦੀ ਵਰਖਾ ਕੀਤੀ

ਉੱਤਰ ਭਾਰਤ ਦੇ ਕਈ ਹਿੱਸਿਆਂ ‘ਚ ਪਿਆ ਹਲਕਾ ਮੀਂਹ, ਗੜ੍ਹੇਮਾਰੀ ਦੀ ਸੰਭਾਵਨਾ

Delhi-NCR nearby areas: ਨਵੀਂ ਦਿੱਲੀ: ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋਈ ਹੈ । ਇਸ ਮਾਮਲੇ ਵਿੱਚ ਮੌਸਮ ਵਿਭਾਗ ਨੇ ਕਿਹਾ ਹੈ ਕਿ  3 ਤੋਂ 6 ਮਈ ਤੱਕ ਹਲਕੇ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ । ਜਦੋਂ ਕਿ ਪੱਛਮੀ ਗੜਬੜੀ ਕਾਰਨ ਕੁਝ ਇਲਾਕਿਆਂ ਵਿੱਚ ਗੜੇਮਾਰੀ ਵੀ ਹੋ

ਦੇਸ਼ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 40 ਹਜ਼ਾਰ ਦੇ ਨੇੜੇ ਪੁੱਜੀ

India case count nears: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਹੁਣ ਤੱਕ ਇਸ ਵਾਇਰਸ ਕਾਰਨ 39 ਹਜ਼ਾਰ 980 ਲੋਕ ਪੀੜਤ ਹੋ ਚੁੱਕੇ ਹਨ, ਜਦਕਿ 1301 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 2,644 ਨਵੇਂ ਮਾਮਲੇ ਸਾਹਮਣੇ

CRPF ਦੇ 136 ਅਤੇ BSF ਦੇ 17 ਜਵਾਨ ਕੋਰੋਨਾ ਪਾਜ਼ੀਟਿਵ

BSF 17 personnel: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਤ੍ਰਿਪੁਰਾ ਵਿੱਚ ਸੀਮਾ ਸੁਰੱਖਿਆ ਬਲ (BSF) ਦੇ 17 ਕਰਮਚਾਰੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ । ਇਸ ਸਬੰਧੀ ਸ਼ਨੀਵਾਰ ਨੂੰ ਬੁਲਾਰੇ ਨੇ ਜਾਣਕਾਰੀ ਦਿੱਤੀ । ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਸੱਤ ਚਾਂਦਨੀ ਮਹਲ ਅਤੇ ਜਾਮਾ ਮਸਜਿਦ ਖੇਤਰਾਂ ਵਿੱਚ ਦਿੱਲੀ ਪੁਲਿਸ ਦੀ ਮਦਦ

ਜੰਮੂ-ਕਸ਼ਮੀਰ: ਹੰਦਵਾੜਾ ‘ਚ ਮੁੱਠਭੇੜ ਦੌਰਾਨ ਕਰਨਲ-ਮੇਜਰ ਸਮੇਤ 5 ਜਵਾਨ ਸ਼ਹੀਦ, 2 ਅੱਤਵਾਦੀ ਵੀ ਢੇਰ

Five security personnel killed: ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਵਿੱਚ ਅੱਤਵਾਦੀਆਂ ਨਾਲ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ । ਇਸ ਵਿੱਚ ਇੱਕ ਕਰਨਲ, ਇੱਕ ਮੇਜਰ, ਦੋ ਜਵਾਨ ਅਤੇ ਇੱਕ ਪੁਲਿਸ ਅਧਿਕਾਰੀ ਸ਼ਾਮਿਲ ਹਨ । ਇਸ ਦੌਰਾਨ ਜੈਸ਼ ਦੇ ਦੋ ਅੱਤਵਾਦੀ ਵੀ ਮਾਰੇ ਗਏ ਹਨ । ਇਸ ਮੁੱਠਭੇੜ

ਜੰਮੂ-ਕਸ਼ਮੀਰ: ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀ ਕੀਤੇ ਢੇਰ

Pulwama Two Terrorists Killed: ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ ਹਨ । ਫਿਲਹਾਲ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ । ਇਸ ਦੇ ਨਾਲ ਹੀ ਕੁਪਵਾੜਾ ਵਿੱਚ ਸੁਰੱਖਿਆ ਬਲਾਂ ਨਾਲ ਇੱਕ ਹੋਰ ਮੁਕਾਬਲਾ ਅਜੇ ਵੀ ਜਾਰੀ ਹੈ । ਇਸ ਸਬੰਧੀ ਇੱਕ ਪੁਲਿਸ ਅਧਿਕਾਰੀ

‘Corona Warriors’ ਨੂੰ ਅੱਜ ਸਰਹੱਦ ਦੇ ਯੋਧੇ ਦੇਣਗੇ ਸਲਾਮੀ, ਹੋਵੇਗੀ ਫੁੱਲਾਂ ਦੀ ਵਰਖਾ

Armed Forces Thank Corona Warriors: ਕੋਰੋਨਾ ਦੇ ਕਰਮਵੀਰਾਂ ਨੂੰ ਅੱਜ ਸਰਹੱਦ ਦੇ ਯੋਧੇ ਸਲਾਮੀ ਪੇਸ਼ ਕਰਨਗੇ । ਅੱਜ ਫੌਜ ਦੇ ਤਿੰਨ ਵਿੰਗਾਂ ਦੇ ਜਵਾਨ ਕੋਰੋਨਾ ਨੂੰ ਹਰਾਉਣ ਵਿੱਚ ਸ਼ਾਮਿਲ ਹਜ਼ਾਰਾਂ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ, ਸਫਾਈ ਕਰਮਚਾਰੀ ਅਤੇ ਹੋਰ ਫਰੰਟ ਲਾਈਨ ਯੋਧਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ‘ਤੇ ਫੁੱਲ ਸੁੱਟਣਗੇ । ਇਹ ਅਨਮੋਲ ਨਜ਼ਾਰਾ ਪੂਰੇ ਭਾਰਤ

Coronavirus: ਪ੍ਰਿਯੰਕਾ ਗਾਂਧੀ ਦੀ ਮੰਗ, PM ਕੇਅਰਜ਼ ਫੰਡ ਦਾ ਹੋਵੇ ਸਰਕਾਰੀ ਆਡਿਟ

Priyanka Gandhi Vadra: ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਆਮ ਲੋਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਯੋਗਦਾਨ ਦੇ ਤੌਰ ‘ਤੇ ਪੈਸੇ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਪੀ.ਐੱਮ.ਕੇਅਰਜ਼ ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ

ਕੋਰੋਨਾ ਟੈਸਟ ਦੀ ਕੀਮਤ ਮਹਿੰਗੀ, ICMR ਤੋਂ ਕੀਮਤ ਘਟਾਉਣ ਦੀ ਉੱਠੀ ਮੰਗ

ICMR cap too high: ਨਵੀਂ ਦਿੱਲੀ: ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਨੇ ਕੋਰੋਨਾ ਵਾਇਰਸ ਦੇ ਆਰਟੀ-ਪੀਸੀਆਰ ਦੀ ਕੀਮਤ 4,500 ਰੁਪਏ ਨਿਰਧਾਰਤ ਕੀਤੀ ਹੈ । ਪਰ ਰਾਜ ਸਰਕਾਰਾਂ ਨੇ ਇਸਨੂੰ ਘਟਾ ਦਿੱਤਾ ਹੈ । ਹੁਣ ਇਸ ਵਿੱਚ ਕਟੌਤੀ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ । ਕੁਝ ਪ੍ਰਾਈਵੇਟ ਲੈਬਜ਼ 5000 ਰੁਪਏ ਵਿੱਚ ਕੋਵਿਡ-19 ਸਮੇਤ 50

ਦਿੱਲੀ: ਠੇਕੇ ਵਾਲੀ ਗਲੀ ਦੀ ਇੱਕ ਬਿਲਡਿੰਗ ‘ਚ 41 ਲੋਕ ਕੋਰੋਨਾ ਪਾਜ਼ੀਟਿਵ, ਮਚਿਆ ਹੜਕੰਪ

41 people found coronavirus infected: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਤੋਂ ਨਿਜ਼ਾਮੂਦੀਨ ਮਰਕਜ਼ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ । ਕਾਪਸਹੇੜਾ ਦੀ ਠੇਕੇ ਵਾਲੀ ਗਲੀ ਵਿੱਚ ਸਥਿਤ ਇੱਕ ਇਮਾਰਤ ਵਿੱਚ 41 ਵਿਅਕਤੀਆਂ ਵਿੱਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਕੋਰੋਨਾ ਦੇ ਇੰਨੇ ਲੋਕ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ । ਮਿਲੀ ਜਾਣਕਾਰੀ

ਊਧਵ ਠਾਕਰੇ ਦੇ ਘਰ ਮਾਤੋਸ਼੍ਰੀ ਦੇ ਬਾਹਰ ਤਾਇਨਾਤ 3 ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ

Uddhav thackeray residence matoshree: ਮੁੰਬਈ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ । ਦੇਸ਼ ਵਿੱਚ ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਹਨ । ਇੱਥੇ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 11 ਹਜ਼ਾਰ

CRPF ਦੇ 12 ਹੋਰ ਜਵਾਨ ਨਿਕਲੇ ਕੋਰੋਨਾ ਪਾਜ਼ੀਟਿਵ

12 more CRPF jawans: ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਲਾਕਡਾਊਨ ਅਤੇ ਸਾਰੇ ਉਪਾਵਾਂ ਦੇ ਬਾਵਜੂਦ ਤੇਜ਼ੀ ਨਾਲ ਫੈਲ ਰਹੀ ਹੈ । ਸਰਕਾਰ ਨੇ 3 ਮਈ ਨੂੰ ਖਤਮ ਹੋ ਰਹੇ ਲਾਕਡਾਊਨ ਨੂੰ 17 ਮਈ ਤੱਕ ਵਧਾ ਦਿੱਤਾ ਹੈ, ਪਰ ਕੋਰੋਨਾ ਦੀ ਰਫਤਾਰ ‘ਤੇ ਬਰੇਕ ਲੱਗਦੀ ਨਹੀਂ ਦਿਖਾਈ ਦੇ ਰਹੀ । ਹੁਣ ਇਸ ਜਾਨਲੇਵਾ ਵਾਇਰਸ ਨੇ ਕੋਰੋਨਾ

ਬਾਰਾਮੂਲਾ ‘ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 2 ਜਵਾਨ ਸ਼ਹੀਦ

Baramulla Firing: ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਬਾਰਾਮੂਲਾ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਭਿਆਨਕ ਮੁਕਾਬਲਾ ਚੱਲ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਅੱਤਵਾਦੀ ਡਾਂਗਰਪੋਰਾ ਖੇਤਰ ਵਿੱਚ ਲੁਕੇ ਹੋਏ ਹਨ । ਫੌਜ, ਸੀਆਰਪੀਐਫ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਅੱਤਵਾਦੀਆਂ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਅਤੇ ਦੋਵਾਂ ਪਾਸਿਆਂ

Coronavirus: ਦੇਸ਼ ‘ਚ 1200 ਤੋਂ ਵੱਧ ਲੋਕਾਂ ਦੀ ਮੌਤ, ਹੁਣ ਤੱਕ 37 ਹਜ਼ਾਰ ਪੀੜਤ

India case count tops: ਨਵੀਂ ਦਿੱਲੀ: ਪੂਰੀ ਦੁਨੀਆ ਸਮੇਤ ਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਲਾਕਡਾਊਨ ਲਾਗੂ ਹੈ, ਪਰ ਇਸਦੇ ਬਾਵਜੂਦ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਕੋਰੋਨਾ ਦੇ ਵੱਧ ਰਹੇ ਪ੍ਰਭਾਵ ਕਾਰਨ ਪੀੜਤਾਂ

ਕੋਰੋਨਾ ਵਾਇਰਸ: ਪਹਿਲੀ ਵਾਰ 1 ਲੱਖ ਆਕਸੀਜਨ ਸਿਲੰਡਰ ਖਰੀਦੇਗੀ ਭਾਰਤ ਸਰਕਾਰ

Government buy oxygen cylinders: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ. ਜਿਸਦੇ ਚੱਲਦਿਆਂ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਵੀ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ । ਇਸ ਵਿਚਾਲੇ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਵਿੱਚ ਪਹਿਲੀ ਵਾਰ ਕੇਂਦਰ ਸਰਕਾਰ ਆਕਸੀਜਨ ਸਿਲੰਡਰ ਖਰੀਦਣ ਜਾ ਰਹੀ ਹੈ । ਦਰਅਸਲ, ਸਰਕਾਰ ਨੇ ਇੱਕ ਲੱਖ ਨਵੇਂ ਆਕਸੀਜਨ

ਲਾਕਡਾਊਨ ‘ਚ ਪਹਿਲੀ ਵਾਰ ਚੱਲੀ ਯਾਤਰੀ ਟ੍ਰੇਨ, 1200 ਮਜ਼ਦੂਰਾਂ ਨੂੰ ਲੈ ਕੇ ਪਹੁੰਚੀ ਰਾਂਚੀ

Railways operates special train: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਲਾਕ ਡਾਊਨ ਲਾਗੂ ਕੀਤਾ ਗਿਆ ਹੈ । ਜਿਸ ਕਾਰਨ ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਦੂਰ ਹੋਰ ਜਗ੍ਹਾ ਫਸ ਗਏ ਹਨ । ਜਿਸ ਕਾਰਨ ਰੇਲਵੇ ਵੱਲੋਂ ਹੁਣ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵਿੱਚ ਫਸੇ ਲੋਕਾਂ ਨੂੰ ਵਾਪਿਸ ਲਿਆਉਣ ਲਈ ਘਰਵਾਪਸੀ ਐਕਸਪ੍ਰੈਸ

Recent Comments