Tag: delhi farmers, Delhi farmers protest, delhi kisan andolan, Delhi Kisan Morcha, farmer protest, latestnews, muktsar, punjabnews
ਵਿਆਹ ‘ਚ ਪਰਿਵਾਰ ਵੱਲੋਂ ਤੋਹਫੇ ਲੈਣ ਤੋਂ ਇਨਕਾਰ, ਰੱਖੀ ਦਾਨ ਪੇਟੀ, ਕਿਹਾ- ਸ਼ਗਨ ਦੀ ਬਜਾਏ ਕਿਸਾਨਾਂ ਲਈ ਦਿਓ ਦਾਨ
Dec 09, 2020 9:57 am
Family refuses to accept : ਚੰਡੀਗੜ੍ਹ: ਪੰਜਾਬ ਦੇ ਇੱਕ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਕੇਂਦਰ ਦੇ ਖੇਤ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਆਹ ਦੇ ਤੋਹਫ਼ੇ ਦੇਣ ਦੀ ਬਜਾਏ ਦਿੱਲੀ ਅਤੇ ਆਸ-ਪਾਸ ਦੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਪੈਸੇ ਦਾਨ ਕਰਨ ਲਈ ਕਿਹਾ। ਉਨ੍ਹਾਂ ਨੇ ਸਥਾਨ ਦੇ ਅੰਦਰ ਇਕ ਵਿਸ਼ੇਸ਼ ਦਾਨ ਬਾਕਸ ਵੀ ਸਥਾਪਤ
ਸਿਹਤ ਵਿਭਾਗ ਦਾ ਕਾਰਨਾਮਾ : ਮੋਢੇ ਦੀ ਕਰਵਾਈ ਸੀਟੀ ਸਕੈਨ, ਰਿਪੋਰਟ ‘ਚ ਦੱਸਿਆ ਖੋਪੜੀ ‘ਚ ਫਰੈਕਚਰ
Nov 17, 2020 11:29 am
Health Department negligence : ਸ੍ਰੀ ਮੁਕਤਸਰ ਸਾਹਿਬ : ਸਿਹਤ ਵਿਭਾਗ ਦੀਆਂ ਆਏ ਦਿਨ ਨਵੇਂ-ਨਵੇਂ ਕਾਰਨਾਮੇ ਸੁਨਣ ਨੂੰ ਮਿਲਦੇ ਰਹਿੰਦੇ ਹਨ। ਅਜਿਹੀ ਹੀ ਇੱਕ ਕਾਰਨਾਮੇ ਦੇ ਚੱਲਦਿਆਂ ਸਥਾਨਕ ਸਿਹਤ ਵਿਭਾਗ ਦੀ ਇਕ ਕਰਮਚਾਰੀ ਦੀ ਲਾਪਰਵਾਹੀ ਨਾਲ ਔਰਤ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਥੇ ਇੱਕ ਔਰਤ ਨੇ 10 ਨਵੰਬਰ ਨੂੰ ਆਪਣੇ
ਸਾਬਕਾ ਮੁੱਖ ਮੰਤਰੀ ਬਾਦਲ ਨੇ ਮੀਂਹ ਕਾਰਨ ਖਰਾਬ ਹੋਈਆਂ ਫਸਲਾਂ ਲਈ ਮੁਆਵਜ਼ੇ ਦੀ ਕੀਤੀ ਮੰਗ
Sep 06, 2020 6:41 pm
Former Chief Minister : ਸ੍ਰੀ ਮੁਕਤਸਰ ਸਾਹਿਬ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨਿੱਜੀ ਰਿਹਾਇਸ਼ ਪਿੰਡ ਬਾਦਲ ਤੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਰਕੇ ਲੰਬੀ ਹਲਕੇ ਦੇ ਪਿੰਡਾਂ ‘ਚ ਹਜ਼ਾਰਾਂ ਏਕੜ ਫਸਲਾਂ ਖ਼ਰਾਬ ਹੋ ਗਈਆਂ ਹਨ ਪਰ ਸਰਕਾਰ ਦੀਆਂ ਤਿਆਰੀਆਂ ਨਾ ਹੋਣ ਕਰਕੇ ਅੱਜ ਪੰਜਾਬ
Covid-19 : ਬਰਨਾਲਾ ਤੋਂ SSP ਸਣੇ ਮਿਲੇ 38 ਮਾਮਲੇ, ਅੰਮ੍ਰਿਤਸਰ ਤੇ ਸ੍ਰੀ ਮੁਕਤਸਰ ਸਾਹਿਬ ਤੋਂ 154 ਮਰੀਜ਼ ਤੇ ਤਿੰਨ ਮੌਤਾਂ
Aug 30, 2020 8:09 pm
Barnala SSP reported Corona Positive : ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਅੱਜ ਸੂਬੇ ਵਿਚ ਬਰਨਾਲਾ ਦੇ ਐਸਐਸਪੀ ਸਣੇ 38, ਅੰਮ੍ਰਿਤਸਰ ਤੋਂ 113 ਮਾਮਲੇ ਅਤੇ ਦੋ ਮੌਤਾਂ ਹੋਈਆਂ ਉਥੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ 41 ਮਾਮਲੇ ਸਾਹਮਣੇ ਆਏ ਅਤੇ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਬਰਨਾਲਾ ਤੋਂ ਐਸਐਸਪੀ ਸੰਦੀਪ ਗੋਇਲ
ਪੁੱਤਰਾਂ ਵੱਲੋਂ ਦਰਕਾਰੀ ਬਜ਼ੁਰਗ ਔਰਤ ਦੀ ਮੌਤ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਵੱਲੋਂ ਕਾਰਵਾਈ
Aug 21, 2020 1:49 pm
Action taken by Women Commission : ਸ੍ਰੀ ਮੁਕਤਸਰ ਸਾਹਿਬ ਵਿਚ ਬੀਤੇ ਦਿਨੀਂ ਪੁੱਤਰਾਂ ਵੱਲੋਂ ਦਰਕਾਰੀ ਇਕ ਬਜ਼ੁਰਗ ਔਰਤ ਦੀ ਬਹੁਤ ਹੀ ਤਰਸਯੋਗ ਹਾਲਤ ਵਿਚ ਮੌਤ ਹੋ ਜਾਣ ਦੇ ਮਾਮਲੇ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਾਰਵਾਈ ਕਰਦੇ ਹੋਏ ਬਜ਼ੁਰਗ ਔਰਤ ਦੇ ਦੋਵੇਂ ਪੁੱਤਰਾਂ, ਦੋਵੇਂ ਧੀਆਂ ਅਤੇ ਕੇਅਰ ਟੇਕਰ ਸਣੇ ਜਾਂਚ ਅਧਿਕਾਰੀ ਨੂੰ 24 ਅਗਸਤ ਨੂੰ
Covid-19 : ਜਲੰਧਰ ਤੋਂ 31, ਸ੍ਰੀ ਮੁਕਤਸਰ ਸਾਹਿਬ ਤੋਂ 12 ਤੇ ਹੁਸ਼ਿਆਰਪੁਰ ਤੋਂ ਮਿਲੇ 14 ਨਵੇਂ ਮਾਮਲੇ
Jul 23, 2020 2:19 pm
Fifty Seven new corona : ਕੋਰੋਨਾ ਦਾ ਕਹਿਰ ਪੰਜਾਬ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵੱਖ-ਵੱਖ ਜ਼ਿਲਿਆਂ ਵਿਚੋਂ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ਵਿਚ ਜਲੰਧਰ ਤੋਂ ਕੋਰੋਨਾ ਦੇ 31, ਸ੍ਰੀ ਮੁਕਤਸਰ ਸਾਹਿਬ ਤੋਂ 12 ਤੇ ਹੁਸ਼ਿਆਰਪੁਰ ਤੋਂ 14 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਜਲੰਧਰ ’ਚ ਕੋਰਨਾ ਦੇ
Covid-19 : ਫਿਰੋਜ਼ਪੁਰ ਤੋਂ 8 ਤੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਏ 2 ਨਵੇਂ ਮਾਮਲੇ
Jul 19, 2020 5:57 pm
Eight Corona cases came in : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਿਰੋਜ਼ਪੁਰ ਤੇ ਮੁਕਤਸਰ ਜ਼ਿਲੇ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਥੇ ਫਿਰੋਜ਼ਪੁਰ ਤੋਂ 6 ਤੇ ਮੁਕਤਸਰ ਤੋਂ 2 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਦੇ 118 ਮਾਮਲੇ ਐਕਟਿਵ
Covid-19 : ਖਰੜ ਸਿਵਲ ਹਸਪਤਾਲ ’ਚ ਸਾਹਮਣੇ ਆਇਆ ਇਕ ਮਾਮਲਾ, ਸ੍ਰੀ ਮੁਕਤਸਰ ਸਾਹਿਬ ਤੋਂ ਮਿਲੇ 7 ਮਰੀਜ਼
Jul 17, 2020 1:37 pm
Eight new Corona cases came : ਪੂਰੀ ਦੁਨੀਆ ਵਿਚ ਤੜਥਲੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿਚ ਲਗਾਤਾਰ ਵਧਦਾ ਹੀ ਨਜ਼ਰ ਆ ਰਿਹਾ ਹੈ। ਅੱਜ ਜਿਥੇ ਖਰੜ ਵਿਚ ਸਿਵਲ ਹਸਪਤਾਲ ’ਚੋਂ ਇਕ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ 7 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ
ਸ੍ਰੀ ਮੁਕਤਸਰ ਸਾਹਿਬ ਤੋਂ ਮਿਲੀ 2 ਨਵੇਂ Covid-19 ਮਰੀਜ਼
Jul 14, 2020 11:25 am
Two new Covid-19 Patients : ਪੰਜਾਬ ਵਿਚ ਕੋਰੋਨਾ ਦਾ ਕਹਿਰ ਘਟਦਾ ਨਜ਼ਰ ਨਹੀਂ ਆ ਰਿਹਾ। ਵੱਖ-ਵੱਖ ਜ਼ਿਲਿਆਂ ਵਿਚੋਂ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਦੋ ਹੋਰ ਪਾਜ਼ੀਟਿਵ ਮਾਮਲੇ ਮਿਲੇ ਹਨ, ਜਿਨ੍ਹਾਂ ਵਿਚੋਂ ਇਕ ਮਰੀਜ਼ ਗਿੱਦੜਬਾਹਾ ਨਾਲ ਸਬੰਧਤ ਹਨ। ਮਿਲੀ ਜਾਣਕਾਰੀ ਮੁਤਾਬਕ ਗਿੱਦੜਬਾਹਾ ਤੋਂ ਇਕ
Covid-19 : ਜਲੰਧਰ, ਫਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਮਿਲੇ 29 ਨਵੇਂ ਮਾਮਲੇ
Jul 02, 2020 4:40 pm
Twenty Nine Corona Cases : ਸੂਬੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਇਸ ਦੇ ਮਾਮਲੇ ਲਗਾਤਾਰ ਵਧਦੇ ਨਜ਼ਰ ਆ ਰਹੇ ਹਨ। ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ ਜਲੰਧਰ ਜ਼ਿਲੇ ਤੋਂ ਕੋਰੋਨਾ ਦੇ 18 ਤੇ ਫਾਜ਼ਿਲਕਾ ਤੋਂ 5 ਤੇ ਸ੍ਰੀ ਮੁਕਤਸਰ ਸਾਹਿਬ ਤੋਂ 6 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ
ਸ੍ਰੀ ਮੁਕਤਸਰ ਸਾਹਿਬ ’ਚ ਮੁੜ Corona ਦੀ ਦਸਤਕ, ਮਿਲੇ ਦੋ ਨਵੇਂ ਮਾਮਲੇ
Jun 03, 2020 12:38 pm
Corona knocked again in Muktsar : ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਵੱਖ-ਵੱਖ ਜ਼ਿਲਿਆਂ ਵਿਚ ਇਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਮੁਕਤ ਹੋ ਚੁੱਕੇ ਸ੍ਰੀ ਮੁਕਤਸਰ ਸਾਹਿਬ ਵਿਚ ਇਸ ਮਹਾਮਾਰੀ ਨੇ ਮੁੜ ਦਸਤਕ ਦੇ ਦਿੱਤੀ ਹੈ, ਜਿਥੇ ਕੋਰੋਨਾ ਦੇ ਦੋ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ
ਮੁਕਤਸਰ ’ਚ ਪੈਰਾ ਮਿਲਟਰੀ ਫੋਰਸ ਦਾ ਜਵਾਨ ਮਿਲਿਆ Corona Positive
May 23, 2020 1:08 pm
Corona Positive Para Military youngman : ਅੱਜ ਸ਼ਨੀਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਕੋਰੋਨਾ ਵਾਇਰਸ ਦਾ ਮਾਮਲਾ ਮੁੜ ਸਾਹਮਣੇ ਆ ਗਿਆ ਹੈ, ਜਿਥੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਮਰੀਜ਼ ਲੰਬੀ ਹਲਕੇ ਦੇ ਪਿੰਡ ਮਾਹਣੀ ਖੇੜਾ ਨਾਲ ਸਬੰਧਤ ਹੈ। ਇਸ ਮਾਮਲੇ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਵੱਲੋਂ
ਸੰਗਰੂਰ ਤੇ ਮੋਹਾਲੀ ਹੋਏ ‘ਕੋਰੋਨਾ ਮੁਕਤ’, ਸ੍ਰੀ ਮੁਕਤਸਰ ਸਾਹਿਬ ਤੋਂ ਵੀ 9 ਮਰੀਜ਼ਾਂ ਨੂੰ ਹਸਪਤਾਲੋਂ ਮਿਲੀ ਛੁੱਟੀ
May 21, 2020 6:09 pm
Sangru and Mohali becomes corona free : ਅੱਜ ਸੰਗਰੂਰ ਤੇ ਮੋਹਾਲੀ ਤੋਂ ਰਾਹਤ ਭਰੀ ਖਬਰ ਆਈ ਹੈ, ਇਥੇ ਸੰਗਰੂਰ ਤੋਂ ਇਕ ਤੇ ਮੋਹਾਲੀ ਤੋਂ ਦੋ ਮਰੀਜ਼ਾਂ ਦੇ ਠੀਕ ਹੋਣ ਨਾਲ ਇਹ ਦੋਵੇਂ ਜ਼ਿਲੇ ਕੋਰੋਨਾ ਮੁਕਤ ਹੋ ਗਏ ਹਨ, ਉਥੇ ਮੁਕਤਸਰ ਸਾਹਿਬ ਤੋਂ ਵੀ ਅੱਜ 9 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
Covid-19 : ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਇਕ ਹੋਰ ਮਾਮਲਾ, ਕੁਲ ਮਰੀਜ਼ ਹੋਏ 50
May 03, 2020 6:02 pm
In Muktsar Another Corona : ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਅੱਜ ਇਥੋਂ ਕੋਰੋਨਾ ਵਾਇਰਸ ਦੇ ਇਕੱਠੇ 42 ਮਾਮਲੇ ਸਾਹਮਣੇ ਆਏ ਸਨ ਪਰ ਅਜੇ ਵੀ ਇਥੇ ਪਾਜ਼ੀਟਿਵ ਮਾਮਲਿਆਂ ਵਿਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਇਕ ਹੋਰ ਵਿਅਕਤੀ ਦੇ ਜ਼ਿਲੇ ਵਿਚੋਂ ਕੋਰੋਨਾ ਪਾਜ਼ੀਟਿਵ ਹੋਣ
ਮੁਕਤਸਰ ’ਚ ਫੁਟਿਆ ਕੋਰੋਨਾ ਬੰਬ : 42 ਨਵੇਂ ਮਾਮਲੇ ਆਏ ਸਾਹਮਣੇ
May 03, 2020 2:12 pm
Corona bomb explodes in Muktsar : ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਇਸ ਦੇ ਪੀੜਤਾਂ ਦੀ ਗਿਣਤੀ ਰੁਕਣ ਦਾ ਨਾਂ ਹੀ ਨਹੀਂ ਲਿਆ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਦੇ ਵੱਡੀ ਗਿਣਤੀ ਵਿਚ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਜ਼ਿਲੇ ਵਿਚ
Covid-19 : ਮੁਕਤਸਰ ਤੇ ਕਪੂਰਥਲਾ ’ਚ ਮਿਲੇ 4 ਨਵੇਂ ਮਾਮਲੇ, 2 ਹੈਲਥ ਵਰਕਰ ਆਏ ਲਪੇਟ ’ਚ
May 02, 2020 5:28 pm
4 new cases found in Muktsar : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਕਪੂਰਥਲਾ ਤੋਂ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾਵਾਇਰਸ ਦੇ ਤਿੰਨ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਥੇ ਦੋ ਹੈਲਥ ਵਰਕਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਜ਼ਿਕਰਯੋਗ ਹੈ ਕਿ
Recent Comments