Tag: , , , ,

ਗ੍ਰਹਿ ਮੰਤਰੀ ਦੇਸ਼ਮੁਖ ਨੇ ਉਧਵ ਠਾਕਰੇ ਨੂੰ ਲਿਖੀ ਚਿੱਠੀ, ਕਿਹਾ- ਮੇਰੇ ਉੱਤੇ ਲੱਗੇ ਵਸੂਲੀ ਦੇ ਦੋਸ਼ਾਂ ਦੀ ਹੋਵੇ ਜਾਂਚ

Anil Deshmukh writes to Uddhav Thackeray: ਵਿਵਾਦਾਂ ਵਿੱਚ ਘਿਰੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਬਾਰੇ ਇੱਕ ਬਿਆਨ ਜਾਰੀ ਕੀਤਾ ਹੈ । ਅਨਿਲ ਦੇਸ਼ਮੁਖ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਊਧਵ ਠਾਕਰੇ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਵਿੱਚ ਦੇਸ਼ਮੁਖ ਨੇ ਕਿਹਾ ਹੈ ਕਿ ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ

ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ, ਨਾਗਪੁਰ ਤੋਂ ਬਾਅਦ ਹੁਣ ਇਨ੍ਹਾਂ ਸ਼ਹਿਰਾਂ ‘ਚ ਵੀ ਲੱਗਿਆ ਸੰਪੂਰਨ ਲਾਕਡਾਊਨ

Lockdown in these districts: ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ।  ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਨਾਂਦੇੜ ਤੇ ਬੀਡ ਵਿੱਚ ਇੱਕ ਹਫ਼ਤੇ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਨਾਂਦੇੜ ਵਿੱਚ ਇਹ ਲਾਕਡਾਊਨ ਅੱਜ ਰਾਤ 12 ਵਜੇ ਤੇ ਬੀਡ ਵਿੱਚ ਕੱਲ੍ਹ ਰਾਤ 12 ਵਜੇ ਤੋਂ ਸ਼ੁਰੂ

ਮਹਾਰਾਸ਼ਟਰ ਦੇ CM ਉਧਵ ਠਾਕਰੇ ਦੀ ਪਤਨੀ ਰਸ਼ਮੀ ਨੂੰ ਹੋਇਆ ਕੋਰੋਨਾ, 11 ਮਾਰਚ ਨੂੰ ਲਈ ਸੀ ਵੈਕਸੀਨ ਦੀ ਪਹਿਲੀ ਡੋਜ਼

Maharashtra CM Uddhav Thackeray wife: ਮਹਾਰਾਸ਼ਟਰ ਦੇ ਮੁੱਖ ਮੰਤਰੀ ਆਦਿਤਿਆ ਠਾਕਰੇ ਤੋਂ ਬਾਅਦ ਉਨ੍ਹਾਂ ਦੀ ਮਾਂ ਅਤੇ ਮੁੱਖ ਮੰਤਰੀ ਉਧਵ ਠਾਕਰੇ ਦੀ ਪਤਨੀ ਰਸ਼ਮੀ ਠਾਕਰੇ ਵੀ ਕੋਵਿਡ-19 ਪਾਜ਼ੀਟਿਵ ਪਾਈ ਗਈ ਹੈ । ਇਸ ਸਬੰਧੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ 11 ਮਾਰਚ

ਕੋਰੋਨਾ ਸੰਕਟ ਦੇ ਮੱਦੇਨਜ਼ਰ ਊਧਵ ਠਾਕਰੇ ਨੇ ਦਿੱਤੀ ਆਖਰੀ ਚੇਤਾਵਨੀ, ਕਿਹਾ- ਸਾਨੂੰ ਲਾਕਡਾਊਨ ਲਗਾਉਣ ਲਈ ਮਜ਼ਬੂਰ ਨਾ ਕਰੋ…

Uddhav Thackeray says in last warning: ਊਧਵ ਸਰਕਾਰ ਨੇ ਮਹਾਰਾਸ਼ਟਰ ਵਿੱਚ ਇੱਕ ਵਾਰ ਫਿਰ ਵੱਧ ਰਹੇ ਕੋਰੋਨਾ ਵਾਇਰਸ ਸੰਕਟ ਵਿਚਾਲੇ ਲਾਕਡਾਊਨ ਨੂੰ ਲੈ ਕੇ ਆਖਰੀ ਚੇਤਾਵਨੀ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ਨੀਵਾਰ ਨੂੰ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਅਤੇ ਚੇਤਾਵਨੀ

ਬੇਕਾਬੂ ਹੋਇਆ ਕੋਰੋਨਾ, ਹੁਣ ਔਰੰਗਾਬਾਦ ‘ਚ ਵੀ ਲੱਗਿਆ ਲਾਕਡਾਊਨ

Maharashtra Lockdown: ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਸ਼ਨੀਵਾਰ ਤੇ ਐਤਵਾਰ ਨੂੰ ਔਰੰਗਾਬਾਦ ਵਿੱਚ ਪੂਰਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਔਰੰਗਾਬਾਦ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਸੰਕਰਮਣ ਮਾਮਲਿਆਂ ਦੀ ਕੁੱਲ ਗਿਣਤੀ 57755 ਹੈ, ਜਿਨ੍ਹਾਂ ਵਿਚੋਂ 5,569 ਕੇਸ ਐਕਟਿਵ ਹਨ। ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਕਰਫਿਊ ਸ਼ਨੀਵਾਰ ਅੱਧੀ ਰਾਤ ਤੋਂ

ਜੇ ਕੋਰੋਨਾ ਕਾਰਨ ਮਹਾਰਾਸ਼ਟਰ ‘ਚ ਨਾ ਮਿਲੀ ਮਨਜੂਰੀ ਤਾਂ ਆਨਲਾਈਨ ਹੋਵੇਗੀ ਕਿਸਾਨ ਮਹਾਪੰਚਾਇਤ : ਕਿਸਾਨ ਆਗੂ

Kisan mahapanchayat: ਮਹਾਰਾਸ਼ਟਰ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ, ਯਵਤਮਲ ਵਿੱਚ ਹੋਣ ਵਾਲੇ ਕਿਸਾਨ ਮਹਾਪੰਚਾਇਤ ਨੂੰ ਆਗਿਆ ਨਹੀਂ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚੇ ਦੀ ਕੋਰ ਕਮੇਟੀ ਨੇ ਸ਼ੁੱਕਰਵਾਰ ਨੂੰ ਫਿਰ ਮਹਾਂਪੰਚਾਇਤ ਦੀ ਇਜਾਜ਼ਤ ਲਈ ਅਰਜ਼ੀ ਦਿੱਤੀ ਹੈ।ਜ਼ਿਲਾ ਅਧਿਕਾਰੀ ਨੇ ਪੁਲਿਸ ਸੁਪਰਡੈਂਟ ਨੂੰ ਇਸ ਬਾਰੇ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਹੈ। ਇਸ ਬਾਰੇ ਭੰਬਲਭੂਸਾ ਹੈ

ਮਹਾਰਾਸ਼ਟਰ ‘ਚ ਭਿਆਨਕ ਸੜਕ ਹਾਦਸਾ, ਟਰੱਕ ਪਲਟਣ ਕਾਰਨ 15 ਮਜ਼ਦੂਰਾਂ ਦੀ ਮੌਤ

Maharashtra Jalgaon accident: ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਯਾਵਲ ਤਾਲੁਕਾ ਦੇ ਕਿੰਗਾਓ ਪਿੰਡ ਵਿੱਚ ਐਤਵਾਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਹੈ । ਐਤਵਾਰ ਰਾਤ ਨੂੰ ਇੱਥੇ ਇੱਕ ਟਰੱਕ ਦੇ ਪਲਟ ਜਾਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਇਸ ਘਟਨਾ ਵਿੱਚ ਦੋ ਲੋਕ ਜ਼ਖਮੀ ਹੋ ਗਏ ਹਨ ।

ਮਹਾਰਾਸ਼ਟਰ ‘ਚ ਕਾਲੇ ਕਾਨੂੰਨਾਂ ਖਿਲਾਫ਼ ਇਕੱਠੇ ਹੋਏ ਹਜਾਰਾਂ ਕਿਸਾਨ, ਰੈਲੀ ਨੂੰ ਸੰਬੋਧਿਤ ਕਰਨਗੇ ਆਦਿੱਤਿਆ ਠਾਕਰੇ ‘ਤੇ ਸ਼ਰਦ ਪਵਾਰ

Farmers march from Nashik: ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਸਰਹੱਦ ‘ਤੇ ਪਿਛਲੇ 2 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ। ਇਸਦੇ ਨਾਲ ਹੀ ਰਾਜਨੀਤੀ ਦਾ ਦੌਰ ਵੀ ਜਾਰੀ ਹੈ। ਹੁਣ ਮਹਾਰਾਸ਼ਟਰ ਦੇ ਕਿਸਾਨ ਵੀ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਆ ਗਏ ਹਨ। ਆਲ ਇੰਡੀਆ ਕਿਸਾਨ ਸਭਾ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ

ਮਹਾਂਰਾਸ਼ਟਰ ਦੇ ਪਾਲਘਰ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.5 ਰਹੀ ਤੀਬਰਤਾ

3.5 magnitude earthquake hits: ਮਹਾਂਰਾਸ਼ਟਰ ਦੇ ਪਾਲਘਰ ਵਿੱਚ ਐਤਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.5 ਰਹੀ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਐਤਵਾਰ ਰਾਤ 10:00 ਵਜੇ ਭੂਚਾਲ ਦੇ ਝਟਕਿਆਂ ਨਾਲ ਧਰਤੀ ਕੰਬ ਗਈ। ਫਿਲਹਾਲ ਇਨ੍ਹਾਂ ਝਟਕਿਆਂ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨ ਜਾਂ ਮਾਲ

ਮਹਾਂਰਾਸ਼ਟਰ ‘ਚ ਵੀ Bird Flu ਦੀ ਦਸਤਕ, ਪਰਭਨੀ ਦੇ ਪੋਲਟਰੀ ਫਾਰਮ ‘ਚ 800 ਮੁਰਗੀਆਂ ਦੀ ਮੌਤ

Maharashtra confirms bird flu: ਮਹਾਂਰਾਸ਼ਟਰ ਦੇ ਪਰਭਨੀ ਜ਼ਿਲ੍ਹੇ ਦੇ ਮੁਰੁੰਬਾ ਪਿੰਡ ਸਥਿਤ ਪੋਲਟਰੀ ਫਾਰਮ ਵਿੱਚ ਤਕਰੀਬਨ 800 ਮੁਰਗੀਆਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ । ਜਾਂਚ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਇਨ੍ਹਾਂ ਮੁਰਗੀਆਂ ਦੀ ਮੌਤ ‘ਬਰਡ ਫਲੂ’ ਕਾਰਨ ਹੋਈ ਹੈ । ਇਹ ਖ਼ਬਰ ਦੇ ਸਾਹਮਣੇ ਆਉਂਦਿਆਂ

ਮਹਾਂਰਾਸ਼ਟਰ ਦੇ ਭੰਡਾਰਾ ‘ਚ ਦਰਦਨਾਕ ਹਾਦਸਾ, ਹਸਪਤਾਲ ‘ਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ

Maharashtra Bhandara Hospital Fire: ਮਹਾਂਰਾਸ਼ਟਰ ਦੇ ਭੰਡਾਰਾ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਸਰਕਾਰੀ ਹਸਪਤਾਲ ਵਿੱਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ । ਇਹ ਅੱਗ ਬੀਮਾਰ ਨਵਜੰਮੇ ਬੱਚਿਆਂ ਲਈ ਬਣੇ ICU ਯਾਨੀ ਕਿ SNCU ਵਿੱਚ ਲੱਗੀ। ਇਹ ਅੱਗ ਰਾਤ 2 ਵਜੇ ਲੱਗੀ।  ਹੁਣ ਤੱਕ ਦੀ ਜਾਣਕਾਰੀ ਅਨੁਸਾਰ

ਮਹਾਂਰਾਸ਼ਟਰ ਤੋਂ ਬਾਅਦ ਹੁਣ ਕਰਨਾਟਕ ‘ਚ ਲੱਗਿਆ Night Curfew, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ ਲਾਗੂ

Karnataka imposes night curfew: ਕੋਰੋਨਾ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਨੇ ਅੱਜ ਤੋਂ 2 ਜਨਵਰੀ ਤੱਕ ਨਾਈਟ ਕਰਫਿਊ ਦਾ ਐਲਾਨ ਕੀਤਾ ਹੈ । ਇਹ ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ । ਕ੍ਰਿਸਮਿਸ ਅਤੇ ਨਵੇਂ ਸਾਲ ਦੇ ਜਸ਼ਨ ਦੇ ਸਬੰਧ ਵਿੱਚ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਵੀ ਜਾਰੀ

ਮਹਾਂਰਾਸ਼ਟਰ ‘ਚ ਅੱਜ ਤੋਂ ਖੁੱਲ੍ਹੇ ਧਾਰਮਿਕ ਸਥਾਨ, ਲਾਕਡਾਊਨ ਦੇ ਸਮੇਂ ਤੋਂ ਸੀ ਬੰਦ

Religious places in Maharashtra: ਮਹਾਂਰਾਸਟਰ ਵਿੱਚ 16 ਨਵੰਬਰ ਯਾਨੀ ਕਿ ਅੱਜ ਤੋਂ ਸਾਰੇ ਧਾਰਮਿਕ ਸਥਾਨ ਖੁੱਲ੍ਹ ਗਏ ਹਨ। ਮਹਾਂਰਾਸ਼ਟਰ ਵਿੱਚ ਊਧਵ ਠਾਕਰੇ ਸਰਕਾਰ ਨੇ ਮੰਦਿਰ, ਮਸਜਿਦ, ਗੁਰੂਦੁਆਰੇ , ਦਰਗਾਹ ਸਭ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ । ਪਰ ਆਸਥਾ ਲਈ ਧਾਰਮਿਕ ਸਥਾਨਾਂ ‘ਤੇ ਜਾਣ ਤੋਂ ਪਹਿਲਾਂ ਕੋਵਿਡ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਮਹਾਂਰਾਸ਼ਟਰ ਸਰਕਾਰ ਨੇ ਧਾਰਮਿਕ ਸਥਾਨ ਖੋਲ੍ਹਣ ਦੀ ਦਿੱਤੀ ਆਗਿਆ, ਮਾਸਕ ਪਾਉਣਾ ਲਾਜ਼ਮੀ

Maharashtra govt announces reopening: ਮਹਾਂਰਾਸ਼ਟਰ ਸਰਕਾਰ ਨੇ ਰਾਜ ਵਿੱਚ ਸਾਰੇ ਧਾਰਮਿਕ ਸਥਾਨ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਮਹਾਂਰਾਸ਼ਟਰ ਸਰਕਾਰ ਨੇ 16 ਨਵੰਬਰ ਤੋਂ ਸ਼ਰਤਾਂ ਨਾਲ ਸਾਰੇ ਮੰਦਿਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ । ਮੰਦਿਰਾਂ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਮੰਦਿਰਾਂ ਵਿੱਚ ਮਾਸਕ ਪਾ ਕੇ ਹੀ

ਅਣਪਛਾਤੇ ਵਿਅਕਤੀ ਨੇ ਬੱਚੇ ਤੋਂ ਪਿਤਾ ਦੇ ਮੋਬਾਇਲ ‘ਚ ਐਪ ਇੰਸਟਾਲ ਕਰਵਾ ਉਡਾਏ ਲੱਖਾਂ ਰੁਪਏ

Unidentified caller asks teen: ਅੱਜ ਦੇ ਸਾਈਬਰ ਯੁੱਗ ਵਿੱਚ ਆਨਲਾਈਨ ਧੋਖਾਧੜੀ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਮਹਾਂਰਾਸ਼ਟਰ ਦੇ ਨਾਗਪੁਰ ਨੇੜੇ ਕਰੋੜੀ ਕਸਬੇ ਵਿੱਚ ਆਨਲਾਈਨ ਧੋਖਾਧੜੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਅਨੁਸਾਰ ਇੱਥੇ ਠੱਗਾਂ ਨੇ ਪਹਿਲਾਂ ਬੱਚੇ ਨੂੰ ਫੋਨ ਕਰ ਕੇ ਉਸਦੇ ਪਿਤਾ ਦੇ ਮੋਬਾਇਲ

ਮਹਾਰਾਸ਼ਟਰ ਸਰਕਾਰ ਨੇ ਸੁਣੀ ਕਿਸਾਨਾਂ ਦੀ, ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 10 ਹਜ਼ਾਰ ਕਰੋੜ ਦਾ ਪੈਕੇਜ..

maharashtra govt declares package flood farmers : ਮਹਾਰਾਸ਼ਟਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 10 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ।ਇਹ ਰਾਸ਼ੀ ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ ਦਿੱਤੀ ਜਾਵੇਗੀ।ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਗ੍ਰਹਿ ਨਿਰਮਾਣ ਲਈ 5 ਹਜ਼ਾਰ ਕਰੋੜ ਦੇਵੇਗੀ।ਸਰਕਾਰ ਫਸਲਾਂ ਲਈ ਪ੍ਰਤੀ ਹੈਕਟੇਅਰ 10 ਹਜ਼ਾਰ ਰੁਪਏ ਦੇਵੇਗੀ।ਇਸ ਤੋਂ

ਭਿਵੰਡੀ ਬਿਲਡਿੰਗ ਹਾਦਸਾ: ਹੁਣ ਤੱਕ 35 ਲੋਕਾਂ ਦੀ ਮੌਤ, ਤੀਜੇ ਦਿਨ ਵੀ ਬਚਾਅ ਕਾਰਜ ਜਾਰੀ

Bhiwandi building collapse: ਮਹਾਂਰਾਸ਼ਟਰ ਦੇ ਭਿਵੰਡੀ ਸ਼ਹਿਰ ਵਿੱਚ ਹੋਏ ਇਮਾਰਤ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ । ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਰਾਤ ਨੂੰ ਇਮਾਰਤ ਦੇ ਮਲਬੇ ਵਿਚੋਂ 7 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ । ਇਸ ਦੇ ਨਾਲ ਹੀ ਪਟੇਲ ਅਹਾਤੇ ਦੀ 4 ਦਹਾਕੇ ਪੁਰਾਣੀ ਜਿਲਾਨੀ ਇਮਾਰਤ ਦੇ ਮਲਬੇ ਤੋਂ

ਮਹਾਂਰਾਸ਼ਟਰ: ਭਿਵੰਡੀ ‘ਚ 10 ਮੰਜ਼ਿਲਾ ਇਮਾਰਤ ਡਿੱਗੀ, 10 ਲੋਕਾਂ ਦੀ ਮੌਤ, 11 ਜ਼ਖਮੀ

Maharashtra Three storey building collapses: ਮਹਾਂਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਸ਼ਹਿਰ ਵਿੱਚ ਐਤਵਾਰ ਦੇਰ ਰਾਤ ਇੱਕ ਤਿੰਨ ਮੰਜ਼ਿਲਾ ਇਮਾਰਤ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਈ । ਇਮਾਰਤ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਮਲਬੇ ਵਿੱਚ ਫਸੇ ਹੋਣ ਦਾ ਖ਼ਦਸ਼ਾ ਹੈ । ਸਥਾਨਕ ਲੋਕਾਂ ਅਨੁਸਾਰ 1984 ਵਿੱਚ ਬਣੇ ਜਿਲਾਨੀ ਅਪਾਰਟਮੈਂਟ, ਮਕਾਨ ਨੰਬਰ 69 ਨਾਮ

ਜਨਤਾ ਦੇ ਰਖਵਾਲਿਆਂ ‘ਤੇ ਕੋਰੋਨਾ ਦਾ ਕਹਿਰ, ਇਕੋ ਦਿਨ ‘ਚ 511 ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ

511 policemen hit corona maharashtra one day : ਦੇਸ਼ ‘ਚ ਕਰੀਬ ਮਾਰਚ ਮਹੀਨੇ ਤੋਂ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ।ਉਦੋਂ ਤੋਂ ਹੀ ਯੋਧੇ ਪੁਲਸ ਮੁਲਾਜ਼ਮ ਕੋਰੋਨਾ ਨਾਮੀ ਜੰਗ ‘ਚ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਹਨ।ਜਦੋਂ ਤੋਂ ਪੂਰੇ ਦੇਸ਼ ‘ਚ ਕੋਰੋਨਾ ਦਾ ਕਹਿਰ ਪੂਰੇ ਸਿਖਰ ‘ਤੇ ਸੀ ਉਸ ਸਮੇਂ ਵੀ ਮੁਲਾਜ਼ਮ ਜਨਤਾ ਦੀ ਸੇਵਾ ਲਈ ਸੜਕਾਂ ‘ਤੇ

ਮਹਾਰਾਸ਼ਟਰ ਦੇ ਇੱਕ ਹਸਪਤਾਲ ਦੇ ICU ਵਾਰਡ ‘ਚ ਲੱਗੀ ਅੱਗ

maharashtra pune hospital icu ward fire : ਮਹਾਰਾਸ਼ਟਰ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਸੂਬਿਆਂ ‘ਚੋਂ ਇੱਕ ਹੈ।ਮਹਾਰਾਸ਼ਟਰ ਦੇ ਪੁਣੇ ‘ਚ ਇੱਕ ਹਸਪਤਾਲ ਦੇ ਆਈ.ਸੀ.ਯੂ.ਵਾਰਡ’ਚ ਅੱਗ ਲੱਗਣ ਦੀ ਮੰਦਭਾਗੀ ਘਟਨਾ ਵਾਪਰੀ ਹੈ।ਜਾਣਕਾਰੀ ਮੁਤਾਬਕ ਇਹ ਅੱਗ ਪੁਣੇ ਛਾਉਣੀ ‘ਚ ਸਥਿਤ ਸਰਦਾਰ ਵੱਲਭ ਭਾਈ ਪਟੇਲ ਹਸਪਤਾਲ ‘ਚ ਲੱਗੀ ਹੈ।ਦੱਸਣਯੋਗ ਹੈ ਕਿ ਅੱਗ ਹਸਪਤਾਲ ਦੇ ਆਈ.ਸੀ.ਯੂ.ਵਾਰਡ ‘ਚ ਲੱਗੀ

ਮਹਾਂਰਾਸ਼ਟਰ ‘ਚ ਭੂਚਾਲ ਨਾਲ 3 ਵਾਰ ਕੰਬੀ ਧਰਤੀ, ਰਿਕਟਰ ਪੈਮਾਨੇ ‘ਤੇ ਤੀਬਰਤਾ 4.0

4.0 magnitude earthquake hits: ਮਹਾਂਰਾਸ਼ਟਰ ਵਿੱਚ 12 ਘੰਟਿਆਂ ਦੌਰਾਨ ਧਰਤੀ ਵਿੱਚ 2 ਵਾਰ ਹਿਲਜੁਲ ਪੈਦਾ ਹੋਈ ਹੈ। ਮਹਾਂਰਾਸ਼ਟਰ ਦੇ ਨਾਸਿਕ ਵਿੱਚ ਰਾਤ 12 ਵਜੇ ਦੇ ਕਰੀਬ ਦੋ ਵਾਰ ਭੂਚਾਲ ਦੇ ਝਟਕੇ ਤੋਂ ਬਾਅਦ ਮੁੰਬਈ ਵਿੱਚ ਭੂਚਾਲ ਆਇਆ ਹੈ। ਸ਼ਨੀਵਾਰ ਸਵੇਰੇ 6.36 ਵਜੇ ਮੁੰਬਈ ਤੋਂ 98 ਕਿਲੋਮੀਟਰ ਦੀ ਦੂਰੀ ‘ਤੇ ਭੁਚਾਲ ਆਇਆ ਹੈ, ਜਿਸ ਦੀ ਤੀਬਰਤਾ

ਮਹਾਂਰਾਸ਼ਟਰ ‘ਚ ਕੋਰੋਨਾ ਕਹਿਰ ਜਾਰੀ, 346 ਪੁਲਸ ਕਰਮਚਾਰੀ ਪਾਜ਼ੇਟਿਵ

maharashtra coronavirus policemen cases : ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਤੇਜੀ ਆ ਰਹੀ ਹੈ।ਸ਼ੁਕਰਵਾਰ ਨੂੰ ਮਹਾਰਾਸ਼ਟਰ ਪੁਲਸ ਦੇ 346 ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।ਜਦੋਂ ਕਿ ਪਿਛਲੇ 24 ਘੰਟਿਆਂ ‘ਚ ਕੋੋਰੋਨਾ ਵਾਇਰਸ ਕਾਰਨ 2 ਕਰਮਚਾਰੀਆਂ ਦੀ ਮੌਤ ਹੋ ਗਈ।ਸੂਬੇ ‘ਚ ਹੁਣ ਤਕ ਕਰੀਬ 14 ਹਜ਼ਾਰ ਪੁਲਸ ਕਰਮਚਾਰੀ ਕੋਰੋਨਾ ਵਾਇਰਸ ਦੀ ਲਪੇਟ ‘ਚ

ਮਹਾਂਰਾਸ਼ਟਰ: ਰਾਏਗੜ੍ਹ ‘ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 15, ਤਲਾਸ਼ੀ ਤੇ ਬਚਾਅ ਕਾਰਜ ਜਾਰੀ

Raigad building collapse: ਮਹਾਂਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ 15 ਹੋ ਗਈ ਹੈ। ਇਨ੍ਹਾਂ ਵਿੱਚ 7 ਆਦਮੀ ਅਤੇ 8 ਔਰਤਾਂ ਸ਼ਾਮਿਲ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲਬੇ ਵਿੱਚ ਹੁਣ ਕਿਸੇ ਹੋਰ ਦੇ ਦੱਬੇ ਹੋਣ ਦੀ ਸੰਭਾਵਨਾ ਨਹੀਂ ਹੈ। ਰਾਏਗੜ੍ਹ ਦੇ ਪੁਲਿਸ

ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਦਿਹਾਂਤ

Former Maharashtra CM Shivajirao: ਪੁਣੇ: ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਬਿਮਾਰੀ ਕਾਰਨ ਬੁੱਧਵਾਰ ਨੂੰ ਪੁਣੇ ਵਿੱਚ ਦਿਹਾਂਤ ਹੋ ਗਿਆ। ਉਹ 89 ਸਾਲਾਂ ਦੇ ਸੀ। ਉਨ੍ਹਾਂ ਦੇ  ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਨੀਲਾਂਗੇਕਰ ਦਾ ਇੱਥੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ । ਦਰਅਸਲ, ਹਾਲ ਹੀ ਵਿੱਚ ਉਹ ਕੋਰੋਨਾ ਵਾਇਰਸ ਨਾਲ

ਮਹਾਂਰਾਸ਼ਟਰ ‘ਚ 31 ਅਗਸਤ ਤੱਕ ਵਧਿਆ ਲਾਕਡਾਊਨ, ‘ਮਿਸ਼ਨ ਬਿਗਨ ਅਗੇਨ’ ਤਹਿਤ ਮਿਲੀਆਂ ਕੁਝ ਛੂਟਾਂ

Maharashtra Lockdown Extended: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਹਾਂਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਨੇ ਰਾਜ ਵਿੱਚ ਤਾਲਾਬੰਦੀ 31 ਅਗਸਤ ਤੱਕ ਵਧਾ ਦਿੱਤੀ ਹੈ । ਦੱਸ ਦੇਈਏ ਕਿ ਮਹਾਂਰਾਸ਼ਟਰ ਦੇਸ਼ ਦਾ ਸਭ ਤੋਂ ਪ੍ਰਭਾਵਿਤ ਕੋਰੋਨਾ ਰਾਜ ਹੈ। ਇੱਥੇ ਇਕੱਲੇ ਕੋਰੋਨਾ ਦੀ ਲਾਗ ਦੇ 4 ਲੱਖ ਤੋਂ ਵੱਧ ਮਾਮਲੇ ਹਨ ਅਤੇ ਹੁਣ ਤੱਕ 14

ਕੋਰੋਨਾ: ਮਹਾਂਰਾਸ਼ਟਰ ‘ਚ ਵੱਡੀ ਰਾਹਤ, ਅੱਜ ਤੋਂ ਖੁੱਲ੍ਹਣਗੇ ਸੈਲੂਨ-ਬਿਊਟੀ ਪਾਰਲਰ

Maharashtra Hair salons Reopen: ਭਾਰਤ ਵਿੱਚ ਜਦੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ ਤਾਂ ਮਹਾਂਰਾਸ਼ਟਰ ਵਿੱਚ ਮੁੰਬਈ ਇਸਦਾ ਕੇਂਦਰ ਬਣ ਕੇ ਉਭਰਿਆ । ਇੱਥੇ ਸਭ ਤੋਂ ਵੱਧ ਮਾਮਲੇ ਅਤੇ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ । ਪਰ ਪਿਛਲੇ ਕੁਝ ਦਿਨਾਂ ਤੋਂ ਮੁੰਬਈ ਦੀ ਤਸਵੀਰ ਕੁਝ ਬਦਲਣ ਲੱਗੀ ਹੈ ।ਜਿਸ ਕਾਰਨ ਹੁਣ ਮਹਾਂਰਾਸ਼ਟਰ ਵਿੱਚ ਐਤਵਾਰ

ਅਚਾਨਕ ਲਾਲ ਹੋਇਆ ਲੋਨਾਰ ਝੀਲ ਦਾ ਪਾਣੀ, ਵਿਗਿਆਨੀ ਹੈਰਾਨ

Maharashtra Lonar lake colour: ਮਹਾਂਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਦਰਅਸਲ, ਇੱਥੋਂ ਦੀ ਮਸ਼ਹੂਰ ਲੋਨਾਰ ਝੀਲ ਦਾ ਪਾਣੀ ਅਚਾਨਕ ਰੰਗ ਬਦਲ ਕੇ ਲਾਲ ਹੋ ਗਿਆ ਹੈ । ਪਹਿਲੀ ਵਾਰ ਹੋਏ ਇਸ ਬਦਲਾਅ ਨੂੰ ਦੇਖ ਕੇ ਆਮ ਲੋਕ ਅਤੇ ਵਿਗਿਆਨੀ ਬਹੁਤ ਹੈਰਾਨ ਹਨ । ਦਰਅਸਲ, ਲੋਨਾਰ ਝੀਲ ਮੁੰਬਈ

ਮਹਾਂਰਾਸ਼ਟਰ ‘ਚ 25 ਮਈ ਤੋਂ ਨਹੀਂ ਸ਼ੁਰੂ ਹੋਵੇਗੀ ਹਵਾਈ ਸੇਵਾ, ਕੇਂਦਰ ਨੇ ਦੱਸਿਆ ਇਹ ਕਾਰਨ

Maharashtra Air Service: ਦੇਸ਼ ਵਿੱਚ 25 ਮਈ ਤੋਂ ਘਰੇਲੂ ਉਡਾਣਾਂ ਦੀ ਸੇਵਾ ਬਹਾਲ ਹੋ ਜਾਵੇਗੀ, ਪਰ ਮਹਾਂਰਾਸ਼ਟਰ ਸਰਕਾਰ ਨੇ ਅਜਿਹਾ ਕਰਨ ਵਿੱਚ ਅਸਮਰੱਥਾ ਜ਼ਾਹਿਰ ਕੀਤੀ ਹੈ । ਇਸ ਮਾਮਲੇ ਵਿੱਚ ਮਹਾਂਰਾਸ਼ਟਰ ਸਰਕਾਰ ਦਾ ਕਹਿਣਾ ਹੈ ਕਿ ਉਹ 25 ਮਈ ਤੋਂ ਹਵਾਈ ਸੇਵਾ ਸ਼ੁਰੂ ਨਹੀਂ ਕਰ ਸਕਦੀ । ਉਸਨੇ ਸ਼ਨੀਵਾਰ ਨੂੰ ਇਸ ਦਾ ਕਾਰਨ ਕੇਂਦਰ ਸਰਕਾਰ

Recent Comments