Tag: , ,

ਵਿਧਾਨ ਸਭਾ ਦੀ ਕਾਰਵਾਈ ਦੌਰਾਨ BJP ਵਿਧਾਇਕਾਂ ਨੇ ਸਪੀਕਰ ‘ਤੇ ਸੁੱਟੀਆਂ ਜੁੱਤੀਆਂ ਤੇ ਕਿਹਾ – ‘ਉਹ ਇਸ ਦੇ ਹੱਕਦਾਰ ਸੀ !’

Odisha assembly : ਓਡੀਸ਼ਾ ਵਿਧਾਨ ਸਭਾ ਵਿੱਚ ਕਾਰਵਾਈ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕਾਂ ਵੱਲੋਂ ਸਪੀਕਰ ’ਤੇ ਜੁੱਤੀਆਂ ਸੁੱਟੀਆਂ ਗਈਆਂ। ਜੁੱਤੀ ਸੁੱਟਣ ਵਾਲੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਗਲਤ ਨਹੀਂ ਕੀਤਾ, ਫਿਰ ਸਪੀਕਰ ਨੇ ਕਿਹਾ ਕਿ ਉਹ ਸਾਰੇ ਪਹਿਲੂਆਂ ‘ਤੇ ਵਿਚਾਰ ਕਰ ਰਹੇ ਹਨ। ਓਡੀਸ਼ਾ

Odisha truck driver fined

ਟਰਾਂਸਪੋਰਟ ਵਿਭਾਗ ਦਾ ਕਾਰਨਾਮਾ, ‘ਬਿਨਾ ਹੈਲਮੇਟ ਡਰਾਈਵਿੰਗ’ ਦੇ ਲਈ ਟਰੱਕ ਡਰਾਈਵਰ ਦਾ ਹੀ ਕੱਟ ਦਿੱਤਾ ਚਲਾਨ

Odisha truck driver fined : ਓਡੀਸ਼ਾ ਦੇ ਗੰਜਮ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਬਿਨਾਂ ਹੈਲਮੇਟ ਪਾਏ ਟਰੱਕ ਚਲਾਉਣ ਲਈ ਇੱਕ ਵਿਅਕਤੀ ਨੂੰ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਲਾਪ੍ਰਵਾਹੀ ਦਾ ਇਹ ਮਾਮਲਾ ਸੁਰਖੀਆਂ ਵਿੱਚ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪੂਰਾ ਮਾਮਲਾ ਉੜੀਸਾ ਦੇ ਗੰਜਮ ਜ਼ਿਲ੍ਹੇ

Tourists detained for overtaking

ਕੇਂਦਰੀ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨਾ ਪਿਆ ਮਹਿੰਗਾ, ਕਈ ਘੰਟਿਆਂ ਤੱਕ ਥਾਣੇ ‘ਚ ਬਿਠਾਇਆ ਪਰਿਵਾਰ !

Tourists detained for overtaking : ਓਡੀਸ਼ਾ ਤੋਂ ਇੱਕ ਤਾਜਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਨੂੰ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨਾ ਮਹਿੰਗਾ ਪਿਆ ਹੈ। ਕੇਂਦਰੀ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨ ਤੋਂ ਬਾਅਦ ਪਰਿਵਾਰ ਨੂੰ ਸਜ਼ਾ ਦੇ ਤੌਰ ‘ਤੇ ਪੂਰੇ ਪੰਜ ਘੰਟੇ ਥਾਣੇ ਵਿੱਚ ਬੈਠਣਾ ਪਿਆ ਹੈ। ਦਰਅਸਲ ਇੱਕੋ ਪਰਿਵਾਰ ਦੇ ਪੰਜ ਲੋਕ

The child used to reach school

ਬੱਸ ਦੇ ਕਾਰਨ ਰੋਜ਼ਾਨਾ ਸਕੂਲ ਲੇਟ ਪਹੁੰਚਦਾ ਸੀ ਬੱਚਾ, ਕੀਤਾ ਟਵੀਟ ਤਾਂ ਹੋ ਗਿਆ ਇਹ ਵੱਡਾ ਬਦਲਾਅ

The child used to reach school : ਬੱਸ ਦੇ ਕਾਰਨ ਉੜੀਸਾ ਦਾ ਇੱਕ ਬੱਚਾ ਰੋਜ਼ਾਨਾ ਸਕੂਲ ਪਹੁੰਚਣ ਵਿੱਚ ਲੇਟ ਹੋ ਜਾਂਦਾ ਸੀ, ਜਿਸ ਤੋਂ ਬਾਅਦ ਉੜੀਸਾ ਟਰਾਂਸਪੋਰਟ ਨੇ ਅਜਿਹਾ ਕਦਮ ਚੁੱਕਿਆ, ਜਿਸ ਤੋਂ ਬਾਅਦ ਲੋਕ ਹੁਣ ਉੜੀਸਾ ਟਰਾਂਸਪੋਰਟ ਦੀ ਪ੍ਰਸ਼ੰਸਾ ਕਰ ਰਹੇ ਹਨ। ਦਰਅਸਲ, ਇੱਕ ਸਕੂਲ ਦਾ ਵਿਦਿਆਰਥੀ ਬੱਸ ਦੇ ਬਦਲਦੇ ਸਮੇਂ ਕਾਰਨ ਰੋਜ਼ਾਨਾ ਸਕੂਲ

two security personnel martyred

ਓਡੀਸ਼ਾ ਦੇ ਕਲਾਹੰਡੀ ‘ਚ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਦੋ ਸੁਰੱਖਿਆ ਕਰਮਚਾਰੀ ਹੋਏ ਸ਼ਹੀਦ

two security personnel martyred: ਭੁਵਨੇਸ਼ਵਰ: ਓਡੀਸ਼ਾ ਦੇ ਕਲਾਹੰਡੀ ਜ਼ਿਲੇ ਵਿੱਚ ਮਾਓਵਾਦੀਆਂ ਨਾਲ ਮੁਕਾਬਲੇ ‘ਚ ਦੋ ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਕਲਾਹੰਡੀ -ਕੰਧਮਲ ਸਰਹੱਦ ‘ਤੇ ਭੰਡਾਰੰਗੀ ਸਰਕੀ ਜੰਗਲ ਖੇਤਰ ਵਿੱਚ ਬੁੱਧਵਾਰ ਨੂੰ ਹੋਏ ਮੁਕਾਬਲੇ ਵਿੱਚ ਪੰਜ ਮਾਓਵਾਦੀ ਵੀ ਮਾਰੇ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਓਡੀਸ਼ਾ ਪੁਲਿਸ ਸਪੈਸ਼ਲ ਆਪ੍ਰੇਸ਼ਨ ਗਰੁੱਪ

Recent Comments