Tag: current Punjabi news, khanna, latestnews, punjabnews
ਖੰਨਾ : ਟਰਾਂਸਪੋਰਟਰ ਦੀ ਪਤਨੀ ਦੀ ਸਿਵਿਆਂ ’ਚ ਲਾਸ਼ ਮਿਲਣ ਨਾਲ ਇਲਾਕੇ ‘ਚ ਫੈਲੀ ਸਨਸਨੀ, ਬੇਰਹਿਮੀ ਨਾਲ ਕੀਤੀ ਕਤਲ
Mar 17, 2021 4:49 pm
Transporter wife brutally : ਖੰਨਾ ਦੇ ਕੋਟ ਸੇਖੋਂ ਪਿੰਡ ਦੇ ਸਿਵਿਆਂ ਵਿੱਚ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪਿੰਡ ਦੀ ਚਰਨਜੀਤ ਕੌਰ (40) ਦੀ ਲਾਸ਼ ਬੁੱਧਵਾਰ ਸਵੇਰੇ ਬਰਾਮਦ ਕੀਤੀ ਗਈ ਹੈ। ਮ੍ਰਿਤਕਾ ਇੱਕ ਟਰਾਂਸਪੋਰਟਰ ਦੀ ਪਤਨੀ ਹੈ। ਲਾਸ਼ ਦੇ ਕੋਲ ਗੰਡਾਸਾ ਵੀ ਪਿਆ ਹੋਇਆ ਸੀ। ਉਸਦਾ ਹੱਥ ਕਟਿਆ ਹੋਇਆ ਸੀ
ਸ਼ੱਕੀ ਹਾਲਾਤਾਂ ‘ਚ ਨੈਸ਼ਨਲ ਹਾਈਵੇਅ ‘ਤੇ ਸੜੀ ਜਵਾਨ ਕੁੜੀ, ਖੌਫਨਾਕ ਮੰਜ਼ਰ ਦੇਖ ਕੰਬ ਗਏ ਲੋਕ
Mar 04, 2021 2:33 pm
young girl suicide burn national highway: ਲੁਧਿਆਣਾ (ਤਰਸੇਮ ਭਾਰਦਵਾਜ)- ਖੰਨਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਜਵਾਨ ਕੁੜੀ ਨੇ ਨੈਸ਼ਨਲ ਹਾਈਵੇਅ ਦੇ ਪੁਲ ‘ਤੇ ਖੌਫਨਾਕ ਕਦਮ ਚੁੱਕ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਇੱਥੇ ਪਿੰਡ ਬੀਜਾ ਦੇ ਨੇੜੇ ਨੈਸ਼ਨਲ ਹਾਈਵੇਅ ‘ਤੇ ਵਾਪਰੀ, ਜਿੱਥੇ ਪੁੱਲ ਦੇ ਉਪਰ ਜਵਾਨ ਕੁੜੀ ਨੇ ਖੁਦ
ਸੰਘਣੀ ਧੁੰਦ ਬਣੀ ਕਹਿਰ: ਖੰਨਾ ‘ਚ ਵਾਪਰਿਆ ਰੂਹ ਕੰਬਾਊ ਹਾਦਸਾ, ਮੌਕੇ ‘ਤੇ 2 ਲੋਕਾਂ ਦੀ ਹੋਈ ਮੌਤ
Jan 16, 2021 1:09 pm
khanna road accident deaths: ਲੁਧਿਆਣਾ (ਤਰਸੇਮ ਭਾਰਦਵਾਜ)- ਖੰਨਾ ‘ਚ ਅੱਜ ਉਸ ਸਮੇਂ ਸੰਘਣੀ ਧੁੰਦ ਦਾ ਕਹਿਰ ਵੇਖਣ ਨੂੰ ਮਿਲਿਆ, ਜਦੋਂ ਇੱਥੇ ਰੂਹ ਕੰਬਾਊ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਇੱਥੋ ਦੇ ਨੈਸ਼ਨਲ ਹਾਈਵੇਅ ‘ਤੇ ਅੱਜ ਸਵੇਰੇਸਾਰ ਵਾਪਰਿਆ। ਦਰਅਸਲ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਸੀ ਤੇ ਖੰਨਾ ਨੈਸ਼ਨਲ ਹਾਈਵੇਅ ‘ਤੇ ਇਕ ਟੈਂਪੂ ਨੂੰ ਤੇਜ਼
ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ ‘ਚ ਮੌਤ, ਧੁੰਦ ਕਾਰਨ ਵਾਪਰਿਆ ਹਾਦਸਾ
Dec 16, 2020 2:47 pm
Farmer died in Road Accident : ਪੰਜਾਬ ਤੋਂ ਦਿੱਲੀ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਜਾ ਰਹੇ ਇਕ ਕਿਸਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਪੰਜਾਬ ਦੇ ਖੰਨਾ ‘ਚ ਬੁੱਧਵਾਰ ਸਵੇਰੇ ਧੁੰਦ ਕਾਰਨ ਵਾਪਰਿਆ। ਕਿਸਾਨ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਪੰਜਾਬ ਪੁਲਿਸ ਦਾ ਇੱਕ ਸਬ-ਇੰਸਪੈਕਟਰ ਵੀ
ਬੈਂਕ ਦੀ ਖਿੜਕੀ ‘ਚੋਂ ਧੂੰਆਂ ਨਿਕਲਦਾ ਦੇਖ ਬੁਲਾਈ ਫਾਇਰ ਬ੍ਰਿਗੇਡ, ਅੰਦਰ ਦੇਖ ਉੱਡੇ ਹੋਸ਼
Nov 30, 2020 2:14 pm
fire bank branch khanna: ਲੁਧਿਆਣਾ (ਤਰਸੇਮ ਭਾਰਦਵਾਜ)- ਖੰਨਾ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਜੀ.ਟੀ ਰੋਡ ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ‘ਚ ਅਚਾਨਕ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਪਹੁੰਚੀ ਅਤੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਦੱਸਣਯੋਗ
ਡਿਊਟੀ ਦੌਰਾਨ ਹੈੱਡਫੋਨ ਲਾ ਕੇ ਬੈਠੀਆਂ ਰਹੀਆਂ ਨਰਸਾਂ, ਹਸਪਤਾਲ ‘ਚ ਨਵਜੰਮੇ ਬੱਚੇ ਨੇ ਤੋੜਿਆ ਦਮ
Nov 07, 2020 12:04 pm
newborn baby died civil hospital: ਲੁਧਿਆਣਾ (ਤਰਸੇਮ ਭਾਰਦਵਾਜ)-ਇਕ ਵਾਰ ਫਿਰ ਸਿਹਤ ਵਿਭਾਗ ਸਵਾਲਾਂ ਦੇ ਘੇਰੇ ‘ਚ ਉਸ ਸਮੇਂ ਫਸਦਾ ਨਜ਼ਰ ਆਇਆ, ਜਦੋਂ ਹਸਪਤਾਲ ‘ਚ ਨਵਜੰਮੇ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਖੰਨਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਹੈ, ਜਿੱਥੇ ਸਿਰਫ 5 ਦਿਨਾਂ ਦੇ ਬੱਚੇ ਦੀ ਹਸਪਤਾਲ ਸਟਾਫ ਵੱਲੋਂ ਸਹੀ ਤਰੀਕੇ ਨਾਲ
ਪੜ੍ਹਨ-ਖੇਡਣ ਦੀ ਉਮਰ ‘ਚ ਥੈਲੀਆਂ ‘ਚ ਸ਼ਰਾਬ ਵੇਚਦੇ ਬੱਚਿਆਂ ਦੀ ਵੀਡੀਓ ਹੋਈ ਵਾਇਰਲ
Oct 31, 2020 12:36 pm
Khanna alcohal children police raid: ਲੁਧਿਆਣਾ (ਤਰਸੇਮ ਭਾਰਦਵਾਜ)-ਸੋਸ਼ਲ ਮੀਡੀਆਂ ‘ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ, ਦਰਅਸਲ ਵੀਡੀਓ ‘ਚ ਕੁਝ ਛੋਟੇ ਬੱਚਿਆਂ ਨੂੰ ਸ਼ਰਾਬ ਦੀਆਂ ਥੈਲੀਆਂ ਵੇਚਦੇ ਦੇਖਿਆ ਗਿਆ। ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਇਹ ਵੀਡੀਓ ਖੰਨਾ ਸ਼ਹਿਰ ਦੀ ਪਾਈ ਗਈ, ਜਿੱਥੇ ਬੱਚੇ ਲਿਫਾਫੇ ‘ਚ ਸ਼ਰਾਬ ਵੇਚ
ਨੈਸ਼ਨਲ ਹਾਈਵੇ ਤੇ ਧੂ-ਧੂ ਕਰਕੇ ਸੜਿਆ ਡਰਾਈਫਰੂਟਸ ਦਾ ਟੈਂਪੂ
Oct 23, 2020 12:13 pm
dryfruits Tempo fire National Highway: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਡਰਾਈਫਰੂਟਸ ਨਾਲ ਭਰੇ ਛੋਟੇ ਹਾਥੀ ਨੂੰ ਅਚਾਨਕ ਅੱਗ ਲੱਗ ਗਈ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਦੱਸ ਦੇਈਏ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲੁਧਿਆਣਾ ਤੋਂ ਸਹਰਿੰਦ ਜਾ ਰਹੇ ਡਰਾਈਫਰੂਟ ਨਾਲ ਭਰੇ
Girls ਕਾਲਜ ਦੇ ਪ੍ਰਿੰਸੀਪਲ ਦੀ ਮੈਡਮ ਨਾਲ ਅਸ਼ਲੀਲ ਹਰਕਤਾਂ ਕਰਦੇ ਦੀ ਵੀਡੀਓ ਵਾਇਰਲ ਦੇ ਮਾਮਲੇ ‘ਚ ਹੋਈ ਵੱਡੀ ਕਾਰਵਾਈ
Oct 18, 2020 3:19 pm
Khanna ITI principal viral video: ਬੀਤੇ ਦਿਨੀ ਆਈਟੀਆਈ ਬੂਲੇਪੁਰ ਖੰਨਾ ਦੇ ਪ੍ਰਿੰਸੀਪਲ ਦੀ ਆਪਣੇ ਦਫ਼ਤਰ ਦੇ ਅੰਦਰ ਇੱਕ ਮਹਿਲਾ ਅਧਿਆਪਕ ਨਾਲ ਇਤਰਾਜ਼ਯੋਗ ਹਾਲਤ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੰਨਾ ਹੜਕੰਪ ਮੱਚ ਗਿਆ, ਕਿਉਂਕਿ ਇਹ ਇੱਕ ਕਾਫੀ ਵੱਡਾ ਮਾਮਲਾ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਹ
23 ਦਿਨਾਂ ਤੋਂ ਲਾਪਤਾ ਬੱਚੇ ਦਾ ਨਹੀਂ ਮਿਲਿਆ ਸੁਰਾਖ, ਮਾਂ ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
Oct 04, 2020 3:20 pm
Khanna child missing high court: ਲੁਧਿਆਣਾ (ਤਰਸੇਮ ਭਾਰਦਵਾਜ)- 23 ਦਿਨਾਂ ਤੋਂ ਖੰਨਾ ਦੇ ਅਮਲੋਹ ਰੋਡ ‘ਤੇ ਘਰ ਦੇ ਬਾਹਰ ਖੇਡ ਰਿਹਾ 4 ਸਾਲਾਂ ਬੱਚਾ ਅਰਮਾਨਦੀਪ ਨੂੰ ਅਗਵਾ ਕਰ ਲਿਆ ਗਿਆ ਸੀ ਜਿਸ ਦਾ ਹੁਣ ਤੱਕ ਕੋਈ ਸੁਰਾਖ ਨਹੀਂ ਮਿਲਿਆ। ਇਸ ਕਾਰਨ ਉਸ ਦੀ ਮਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ ਤੇ ਹੁਣ ਇਹ ਮਾਮਲਾ
ਖੰਨਾ ‘ਚ ਸਰਦੀ ਰੁੱਤ ਦੀ ਪਹਿਲੀ ਧੁੰਦ ਦਾ ਆਗਾਜ਼
Sep 26, 2020 11:43 am
winter season fog khanna: ਲੁਧਿਆਣਾ (ਤਰਸੇਮ ਭਾਰਦਵਾਜ)-ਜਿਵੇਂ ਹੀ ਸਰਦੀ ਦੀ ਰੁੱਤ ਦਾ ਸੀਜ਼ਨ ਨੇੜੇ ਆ ਰਿਹਾ ਹੈ, ਉਵੇਂ ਹੀ ਹੁਣ ਤੋਂ ਮੌਸਮ ਨੇ ਵੀ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਤਾਜ਼ਾ ਜਾਣਕਾਰੀ ਪੰਜਾਬ ਦੇ ਖੰਨਾ ਸ਼ਹਿਰ ‘ਚ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਸਵੇਰਸਾਰ ਹੀ ਕਾਫੀ ਧੁੰਦ ਦੇਖੀ ਗਈ। ਇੰਨਾ ਹੀ ਲੋਕਾਂ ਨੂੰ
ਖੰਨਾ ‘ਚ ਕਿਸਾਨਾਂ ਦੀ ਕੇਂਦਰ ਸਰਕਾਰ ਨੂੰ ਲਲਕਾਰ
Sep 25, 2020 12:16 pm
agricultural bills Farmers dharna Khanna: ਲੁਧਿਆਣਾ (ਤਰਸੇਮ ਭਾਰਦਵਾਜ)- ਖੰਨਾ ਦੇ ਕਿਸਾਨਾਂ ਨੇ ਅੱਜ ਸਵੇਰਸਾਰ ਹੀ ਪਿੰਡ ਪੱਧਰ ‘ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪਿੰਡ ਲਲਹੇੜੀ ‘ਚ ਸਰਪੰਚ ਗੁਰਮੁਖ ਸਿੰਘ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾਂ ਸਕੱਤਰ ਗੁਰਿੰਦਰ ਸਿੰਘ ਸੋਮਲ ਦੀ ਅਗਵਾਈ ‘ਚ ਕਿਸਾਨ ਧਰਨੇ ‘ਤੇ ਬੈਠੇ। ਇਸ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਖੂਬ
ਖੰਨਾ ‘ਚ ਕਿਸਾਨਾਂ ਦੇ ਹੱਕ ‘ਚ ਉਤਰੇ ਆੜ੍ਹਤੀਏ, ਕੀਤਾ ਇਹ ਵੱਡਾ ਐਲਾਨ
Sep 23, 2020 2:12 pm
arhati support farmers khanna: ਲੁਧਿਆਣਾ (ਤਰਸੇਮ ਭਾਰਦਵਾਜ)- ਕੇਂਦਰ ਸਰਕਾਰ ਦੇ ਖੇਤੀ ਬਿੱਲ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ‘ਚ ਹੋਰ ਸੰਗਠਨਾਂ ਦਾ ਸਮਰਥਨ ਵੀ ਮਿਲਣ ਲੱਗਾ ਹੈ। ਜਾਣਕਾਰੀ ਮੁਤਾਬਕ ਹੁਣ ਖੰਨਾ ਦੀ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੇ ਵੀ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਕੀਤੀ ਹੈ ਅਤੇ 25 ਸਤੰਬਰ ਨੂੰ ਮੰਡੀ ਬੰਦ ਰੱਖਣ ਦਾ
ਖੰਨਾ ‘ਚ 11 ਸਾਲਾਂ ਬੱਚੇ ਦੀ ਮੌਤ ਦੇ ਮਾਮਲੇ ਸਬੰਧੀ ਹੁਣ DC ਵੱਲੋਂ ਮੰਗੀ ਰਿਪੋਰਟ
Sep 18, 2020 2:03 pm
dc sought report Khanna child death: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਖੰਨਾ ਸ਼ਹਿਰ ‘ਚ ਵਕੀਲ ਦੇ 11 ਸਾਲਾਂ ਬੱਚੇ ਦੀ ਮੌਤ ਦਾ ਮਾਮਲਾ ਸਰਗਰਮ ਹੋਇਆ ਹੈ, ਜਿਸ ਸਬੰਧੀ ਹੁਣ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਐੱਸ.ਐੱਮ.ਓ ਖੰਨਾ ਡਾ. ਰਾਜਿੰਦਰ ਗੁਲਾਟੀ ਤੋਂ ਰਿਪੋਰਟ ਤਲਬ ਕੀਤੀ ਹੈ। ਦੱਸ ਦੇਈਏ ਕਿ ਖੰਨਾ ਦੇ ਲਲਹੇੜੀ ਰੋਡ ਵਾਸੀ
ਘਰ ਦੇ ਬਾਹਰ ਬੈਠੀ ਬਜ਼ੁਰਗ ਮਹਿਲਾਂ ਦੀਆਂ ਲੁਟੇਰਿਆਂ ਨੇ ਖੋਹੀਆਂ ਵਾਲੀਆਂ, ਕੈਮਰੇ ‘ਚ ਕੈਦ ਵਾਰਦਾਤ
Sep 11, 2020 4:49 pm
snatching khanna old lady: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਇੱਥੇ ਹੁਣ ਖੰਨਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਘਰ ਦੇ ਬਾਹਰ ਬੈਠੀ ਬਜ਼ੁਰਗ ਮਹਿਲਾ ਦੇ ਕੰਨਾਂ ‘ਚੋਂ ਸੋਨੇ ਦੀਆਂ ਵਾਲੀਆਂ ਲੈ ਕੇ ਫਰਾਰ ਹੋ ਗਏ। ਇਸ ਘਟਨਾ
ਖੰਨਾ ‘ਚ ਕੋਰੋਨਾ ਤੋਂ ਬਾਅਦ ਹੁਣ ਇਸ ਬੀਮਾਰੀ ਦਾ ਕਹਿਰ ਸ਼ੁਰੂ
Sep 10, 2020 2:17 pm
dengue scare corona khanna: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਖੰਨਾ ਸ਼ਹਿਰ ‘ਚ ਹੁਣ ਡੇਂਗੂ ਨੇ ਵੀ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਸ਼ਹਿਰਵਾਸੀਆਂ ਅਤੇ ਸਿਹਤ ਵਿਭਾਗ ਲਈ ਇਕ ਹੋਰ ਵੱਡਾ ਖਤਰਾ ਪੈਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਖੰਨਾ ਸ਼ਹਿਰ
ਲੁਧਿਆਣਾ ਦਾ ਇਹ ਵਿਆਹ ਬਣਿਆ ਚਰਚਾ ਦਾ ਵਿਸ਼ਾ, ਜਾਣੋ ਕਾਰਨ
Sep 02, 2020 5:55 pm
Simple marriage khanna Praises: ਲੁਧਿਆਣਾ (ਤਰਸੇਮ ਭਾਰਦਵਾਜ)- ਜਿੱਥੇ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਦੌਰ ਚੱਲ ਰਿਹਾ ਹੈ, ਇਸ ਦੌਰਾਨ ਸਾਦੇ ਵਿਆਹਾਂ ਦਾ ਰੁਝਾਨ ਵੀ ਵੱਧ ਗਿਆ ਹੈ। ਅਜਿਹਾ ਹੀ ਸਾਦਾ ਵਿਆਹ ਲੁਧਿਆਣਾ ‘ਚੋਂ ਵੀ ਸਾਹਮਣੇ ਆਇਆ ਹੈ, ਜਿਸ ਦੀਆਂ ਸਿਫਤਾਂ ਹਰ ਇਕ ਦੀ ਜੁਬਾਨ ‘ਤੇ ਹੈ ਅਤੇ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਖੰਨਾ ‘ਚ ਕੋਰੋਨਾ ਪਾਜ਼ੀਟਿਵ ਨੌਜਵਾਨ ਦੀ ਮੌਤ
Jul 30, 2020 12:46 pm
Khanna corona youth death: ਲੁਧਿਆਣਾ ‘ਚ ਕੋਰੋਨਾ ਨੇ ਹਾਲਾਤ ਬਦ ਤੋਂ ਬਦਤਰ ਬਣਾ ਦਿੱਤੇ ਹਨ। ਤਾਜ਼ਾ ਜਾਣਕਾਰੀ ਹੁਣ ਖੰਨਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਭਾਵ ਵੀਰਵਾਰ ਕੋਰੋਨਾ ਪੀੜਤ ਨੌਜਵਾਨ ਦੀ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲ ‘ਚ ਇਲਾਜ ਅਧੀਨ ਮੌਤ ਹੋ ਗਈ ਹੈ। ਇਸ ਨਾਲ ਖੰਨਾ ਸ਼ਹਿਰ ‘ਚ ਹੁਣ ਕੋਰੋਨਾ ਨਾਲ 2 ਮੌਤਾਂ ਹੋ ਚੁੱਕੀਆਂ
ਭੱਠਾ ਮਾਲਕਣ ਦਾ ਬੇਰਹਿਮੀ ਨਾਲ ਕਤਲ, ਸੀ.ਸੀ.ਟੀ.ਵੀ ‘ਚ ਰਿਕਾਰਡ ਹੋਈ ਘਟਨਾ
Jul 28, 2020 6:33 pm
khanna woman Brutal murder: ਲੁਧਿਆਣਾ ‘ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਥੇ ਇਕ ਇੱਟਾਂ ਦੇ ਭੱਠੇ ਦੀ ਮਾਲਕਣ ਦਾ ਅਣਪਛਾਤੇ ਵਿਅਕਤੀਆਂ ਨੇ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਘਟਨਾ ਖੰਨਾ ਦੇ ਥਾਣਾ ਪਾਇਲ ਦੇ ਅਧੀਨ ਸ਼ਾਹਪੁਰ ਪਿੰਡ ‘ਚ ਉਸ ਸਮੇਂ ਵਾਪਰੀ, ਜਦੋਂ ਭੱਠਾ ਮਾਲਕਣ ਰਛਪਾਲ ਕੌਰ ਰੋਜ਼ਾਨਾ ਦੀ ਤਰ੍ਹਾਂ ਦੇਰ ਸ਼ਾਮ
ਮਿਲਟਰੀ ਗਰਾਊਂਡ ‘ਚ ਮਿਲੇ 2 ਰਾਕੇਟ ਲਾਂਚਰ, ਮੱਚੀ ਹਫੜਾ-ਦਫੜੀ
Jul 17, 2020 3:39 pm
rocket launcher shells military ground: ਲੁਧਿਆਣਾ ਦੇ ਖੰਨਾ ਸ਼ਹਿਰ ਦੀ ਮਿਲਟਰੀ ਗਰਾਊਡ ‘ਚ 2 ਰਾਕੇਟ ਲਾਂਚਰ ਦੇ ਗੋਲੇ ਮਿਲਣ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਮੁਤਾਬਕ ਦੋਵੇਂ ਹੀ ਕਬਾੜ ਦੀ ਹਾਲਤ ‘ਚ ਮਿਲੇ ਅਤੇ ਸ਼ੁਰੂਆਤੀ ਜਾਂਚ ਪਤਾ ਲੱਗਿਆ ਹੈ ਕਿ ਕਿਸੇ ਕਬਾੜੀ ਕੋਲੋ ਇਹ ਗੋਲੇ ਆ ਗਏ ਹੋਣਗੇ ਅਤੇ ਉਸ ਨੇ ਚੋਰੀ ਛੁਪੇ
ਖੰਨਾ ‘ਚ ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ 7 ਮੈਂਬਰ ਪਾਜ਼ੀਟਿਵ
Jul 03, 2020 5:56 pm
Khanna corona positive patient:ਦਿਨੋ ਦਿਨ ਵੱਧ ਰਹੇ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ। ਜਾਣਕਾਰੀ ਮੁਤਾਬਕ ਹੁਣ ਖੰਨਾ ਸ਼ਹਿਰ ‘ਚ ਇਕੋ ਪਰਿਵਾਰ ਦੇ 7 ਮੈਂਬਰ ਕੋਰੋਨਾ ਪਾਜ਼ੀਟਿਵ ਮਿਲਣ ਕਾਰਨ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ। ਇਸ ਸੰਬੰਧੀ ਸਿਵਲ ਹਸਪਤਾਲ ਖੰਨਾ ਦੇ ਐੱਸ. ਐੱਮ. ਓ. ਡਾ. ਰਾਜਿੰਦਰ ਗੁਲਾਟੀ ਨੇ ਪੁਸ਼ਟੀ
ਖੰਨਾ ਥਾਣੇ ’ਚ ਵਿਅਕਤੀਆਂ ਨੂੰ ਨੰਗਿਆਂ ਕਰਨ ਦੇ ਮਾਮਲੇ ’ਚ ਹਾਈਕੋਰਟ ਹੋਈ ਸਖਤ
May 23, 2020 12:23 pm
High court stern in case : ਖੰਨਾ ਵਿਖੇ ਸਦਰ ਥਾਣੇ ਵਿਚ ਵਿਅਕਤੀਆਂ ਨੂੰ ਇਕੱਠਿਆਂ ਨੰਗਾ ਕੀਤੇ ਜਾਣ ਦੇ ਮਾਮਲੇ ਵਿਚ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਦਾ ਸਖਤ ਨੋਟਿਸ ਲੈਂਦਿਆਂ ਹਾਈਕੋਰਟ ਨੇ ਇਸ ਘਟਨਾ ਦੀ ਜਾਂਚ ਲਈ ਪੰਜਾਬ ਦੇ ਡੀਜੀਪੀ ਨੂੰ ਹੁਕਮ ਦਿੰਦਿਆਂ ਕਿਹਾ ਕਿ ਜੇ ਉਹ ਚਾਹੁਣ ਤਾਂ ਐਸਆਈਟੀ ਦਾ ਗਠਨ ਕਰ ਸਕਦੇ ਹਨ।
ਖੰਨਾ : ਪੁਲਿਸ ਹਿਰਾਸਤ ’ਚ ਵਿਅਕਤੀ ਸਣੇ ਦੋ ਰਿਪੋਰਟ ਆਈ Corona Positive
May 02, 2020 12:13 pm
Two reports, including a man in Khanna : ਲੁਧਿਆਣਾ ਜ਼ਿਲਾ ਵੀ ਹੁਣ ਕੋਰੋਨਾ ਦਾ ਹੌਟਸਪੌਟ ਬਣ ਚੁੱਕਾ ਹੈ। ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੁਧਿਆਣਾ ਜ਼ਿਲੇ ਦੇ ਸਮਰਾਲਾ ਹਲਕੇ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ 9 ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੁਣ ਖੰਨਾ ਵੀ ਪੂਰੀ ਤਰ੍ਹਾਂ ਇਸ ਵਾਇਰਸ ਦੀ
Recent Comments