Tag: , ,

ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਦੀ ਮਾਤਾ ਦਾ ਹੋਇਆ ਦਿਹਾਂਤ

Jaspinder Narula Mother Dies: ਮਸ਼ਹੂਰ ਬਾਲੀਵੁੱਡ ਗਾਇਕਾ ਜਸਪਿੰਦਰ ਨਰੂਲਾ ਆਪਣੀ ਮਾਤਾ ਸੁਰੇਂਦਰ ਕੌਰ ਨਰੂਲਾ ਦੀ ਮੌਤ ਦੇ ਕਾਰਨ ਡੂੰਘੇ ਸਦਮੇ ਵਿੱਚ ਹੈ। ਜਸਵਿੰਦਰ ਆਪਣੀ ਮਾਂ ਦੀ ਮੌਤ ‘ਤੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਵੱਲੋਂ ਸੋਗ ਕੀਤਾ ਗਿਆ ਹੈ। ਇੰਡਸਟਰੀ ਦਾ ਮੰਨਣਾ ਹੈ ਕਿ ਜਸਪਿੰਦਰ ਨਰੂਲਾ ਵਰਗੇ ਮਹਾਨ ਗਾਇਕ ਨੂੰ ਜਨਮ ਦੇਣ ਵਾਲੀ ਮਾਂ ਦੀ

Recent Comments