Tag: , , , , , ,

ਹੁਸ਼ਿਆਰਪੁਰ ‘ਚ ਦਿਨ-ਦਿਹਾੜੇ ਕਤਲ, ਅਣਪਛਾਤਿਆਂ ਨੇ ਮੌਤ ਦੇ ਘਾਟ ਉਤਾਰਿਆ ਮੈਡੀਕਲ ਸਟੋਰ ਮਾਲਕ

Medical store owner killed : ਹੁਸ਼ਿਆਰਪੁਰ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਤੋਵਾਲ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੈਡੀਕਲ ਸਟੋਰ ਵਿੱਚ ਦੁਕਾਨ ਮਾਲਕ ਦੀ ਖੂਨ ਨਾਲ ਭਰੀ ਲਾਸ਼ ਮਿਲੀ। ਬੁੱਧਵਾਰ ਸਵੇਰੇ ਦਿਨ-ਦਿਹਾੜੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਕ ਮੈਡੀਕਲ ਸਟੋਰ ਦੇ ਮਾਲਕ ਨੂੰ ਮੌਤ ਦੇ ਘਾਟ ਉਤਾਰ

ਮਾਮਲਾ ਹੁਸ਼ਿਆਰਪੁਰ ਦੇ ਵਕੀਲ ਤੇ ਜੂਨੀਅਰ ਦੇ ਕਤਲ ਦਾ- ਹਾਈਕੋਰਟ ਨੇ ਪੰਜਾਬ ਸਰਕਾਰ ਤੇ ਡੀਜੀਪੀ ਤੋਂ ਮੰਗਿਆ ਜਵਾਬ

Hoshiarpur lawyer and junior murder case : ਪਿਛਲੇ ਸਾਲ ਦੀਵਾਲੀ ਦੀ ਰਾਤ ਮਸ਼ਹੂਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੀ ਜੂਨੀਅਰ ਸੀਆ ਖੁੱਲਰ ਦੀ ਹੋਈ ਹੱਤਿਆ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ, ਡੀਜੀਪੀ ਅਤੇ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਨੋਟਿਸ ਜਾਰੀ ਕਰਕੇ ਜਵਬ ਮੰਗਿਆ ਹੈ। ਨਾਲ ਹੀ 8 ਮਾਰਚ ਤੱਕ ਪੁਲਿਸ ਨੂੰ ਵੀ ਜਾਂਚ

ਪੰਜਾਬ ਲੋਕਲ ਬਾਡੀ ਚੋਣਾਂ : ਹੁਸ਼ਿਆਰਪੁਰ ਤੇ ਮੁਕਤਸਰ ਸਣੇ ਵੱਖ-ਵੱਖ ਥਾਵਾਂ ‘ਤੇ ਝੜਪਾਂ, ਤਰਨਤਾਰਨ ‘ਚ ਚੱਲੀ ਗੋਲੀ

Clashes at various places : ਚੰਡੀਗੜ੍ਹ : ਪੰਜਾਬ ਵਿਚ ਲੋਕਲ ਬਾਡੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਦੁਪਹਿਰ ਤੋਂ ਬਾਅਦ ਰਾਜ ਭਰ ਵਿਚ ਪੋਲਿੰਗ ਵਿਚ ਵਾਧਾ ਹੋਇਆ ਹੈ ਅਤੇ ਪੋਲਿੰਗ ਫੀਸਦੀ ਵੱਧ ਰਹੀ ਹੈ। ਦੂਜੇ ਪਾਸੇ, ਬਹੁਤ ਸਾਰੀਆਂ ਥਾਵਾਂ ’ਤੇ ਵਿਵਾਦ ਅਤੇ ਝੜਪਾਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਕੁਝ ਥਾਵਾਂ ‘ਤੇ ਭਾਜਪਾ ਨੇਤਾਵਾਂ’ ਤੇ ਵੀ

‘ਕਿਸਾਨ ਦਿੱਲੀ ‘ਚ ਪਿਕਨਿਕ ਮਨਾ ਰਹੇ’ ਟਿੱਪਣੀ ਕਰਨ ਵਾਲੇ ਸਾਬਕਾ ਮੰਤਰੀ ਖਿਲਾਫ ਸ਼ਿਕਾਇਤ, CM ਤੇ DGP ਨੂੰ ਵੀ ਭੇਜਿਆ ਮੰਗ-ਪੱਤਰ

Complaint agains BJP leader : ਹੁਸ਼ਿਆਰਪੁਰ: ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਸ੍ਰੀ ਤੀਕਸ਼ਣ ਸੂਦ ਵੱਲੋਂ ਵਿਵਾਦਪੂਰਨ ਬਿਆਨ ਸਾਹਮਣੇ ਆਇਆ, ਜਿਸ ਵਿੱਚ ਆਗੂ ਨੇ ਕਿਹਾ ਕਿ ਕਿਸਾਨ ਤਾਂ ਦਿੱਲੀ ਬਾਰਡਰਾਂ ’ਤੇ ਪਿਕਨਿਕ ਮਨਾਉਣ ਜਾ ਰਹੇ ਹਨ। ਇਸ ‘ਤੇ ਪੰਜਾਬ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸੇ ਖਿਲਾਫ ਸੋਮਵਾਰ ਨੂੰ ਚਾਰ ਐਕਟੀਵਿਸਟਾਂ ਨੇ ਹੁਸ਼ਿਆਰਪੁਰ

ਪੰਜਾਬ ਦਾ ਡਬਲ ਗੋਲਡ ਮੈਡਲਿਸਟ ਖਿਡਾਰੀ- ਲੜ ਰਿਹਾ ਜ਼ਿੰਦਗੀ-ਮੌਤ ਦੀ ਜੰਗ, ਪਾਈ-ਪਾਈ ਦਾ ਮੁਥਾਜ ਪਰਿਵਾਰ, ਸਰਕਾਰ ਮਦਦ ‘ਚ ਨਾਕਾਮ

Punjab Double Gold Medalist : ਅਮੇਰਿਕਾ ਵਿੱਚ ਬਰਲਡ ਵਿੰਟਰ ਸਪੈਸ਼ਲ ਓਲੰਪਿਕਸ ਵਿਚ ਦੋ ਸੋਨ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਾ ਸਾਈਕਲਿਸਟ ਰਾਜਵੀਰ ਸਿੰਘ ਦਾ ਪਰਿਵਾਰ ਅੱਜ ਪਾਈ-ਪਾਈ ਦਾ ਮੁਥਾਜ ਹੈ। ਬੀਮਾਰੀ ਕਾਰਨ ਰਾਜਵੀਰ ਸਿੰਘ ਛੇ ਦਿਨਾਂ ਤੋਂ ਲੁਧਿਆਣਾ ਦੇ ਦੀਪਕ ਹਸਪਤਾਲ ਵਿੱਚ ਦਾਖਲ ਹੈ। ਕੋਈ ਵੀ ਉਸ ਦੀ ਸੁੱਧ ਲੈਣ ਲਈ ਅੱਗੇ

ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ ‘ਚ ਮੌਤ, ਧੁੰਦ ਕਾਰਨ ਵਾਪਰਿਆ ਹਾਦਸਾ

Farmer died in Road Accident : ਪੰਜਾਬ ਤੋਂ ਦਿੱਲੀ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਜਾ ਰਹੇ ਇਕ ਕਿਸਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਪੰਜਾਬ ਦੇ ਖੰਨਾ ‘ਚ ਬੁੱਧਵਾਰ ਸਵੇਰੇ ਧੁੰਦ ਕਾਰਨ ਵਾਪਰਿਆ। ਕਿਸਾਨ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਪੰਜਾਬ ਪੁਲਿਸ ਦਾ ਇੱਕ ਸਬ-ਇੰਸਪੈਕਟਰ ਵੀ

ਦਿੱਲੀ ਕੂਚ ਕਰ ਰਹੇ ਕਿਸਾਨਾਂ ਨਾਲ ਕੁੱਟਮਾਰ, ਕਿਸਾਨਾਂ ਨੇ ਲਾਏ ਦੋਸ਼- ਭਾਜਪਾ ਨਾਲ ਜੁੜੇ ਲੋਕਾਂ ਦਾ ਹੱਥ

Beatings of farmers marching in Delhi : ਹੁਸ਼ਿਆਰਪੁਰ : ਕੇਂਦਰ ਸਰਕਾਰ ਵੱਲੋਂ ਲਿਆਂਦੇ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦੌਰਾਨ ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬੀਤੇ ਦਿਨ ਦਿੱਲੀ ਦੇ ਸਿੰਘੂ ਬਾਰਡਰ ਵੱਲ ਟਾਂਡਾ ਤੋਂ ਜਾ ਰਹੇ ਕਿਸਾਨਾਂ ਦੀ ਕਾਰ ਨੂੰ ਰੋਕ ਕੇ ਮੁਕੇਰੀਆਂ

ਹੁਸ਼ਿਆਰਪੁਰ : ਕਾਰ ’ਚ ਸੜ ਕੇ ਵਿਅਕਤੀ ਦੀ ਮੌਤ- ਪਤਨੀ ਨਿਕਲੀ ਕਾਤਲ, ਧੀਆਂ ਤੇ ਭੈਣਾਂ ਵੀ ਸ਼ਾਮਲ

Man burnt to death in car : ਹੁਸ਼ਿਆਰਪੁਰ : ਬੀਤੇ ਦਿਨ ਸੋਮ ਸਿੰਘ (54) ਨਿਵਾਸੀ ਨਾਗਰਾ ਦਸੂਹਾ, ਜੋ ਬੁੱਲੋਵਾਲ ਅਧੀਨ ਪੈਂਦੇ ਪਿੰਡ ਕੋਟਲਾ ਨੋਧ ਸਿੰਘ ਵਿੱਚ ਆਪਣੇ ਸਹੁਰੇ ਘਰ ਰਹਿੰਦਾ ਸੀ, ਦੀ ਸ਼ੁੱਕਰਵਾਰ ਨੂੰ ਇੱਕ ਕਾਰ ਵਿੱਚ ਸੜ ਕੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਸ਼ੱਕ ਜਤਾਇਆ ਕਿ ਉਸਦੇ ਭਰਾ ਦੀ

ਵਕੀਲ ਤੇ ਅਸਿਸਟੈਂਟ ਦੀ ਮੌਤ ਦੇ ਮਾਮਲੇ ‘ਚ ਵੱਡਾ ਖੁਲਾਸਾ- ਸੀਆ ਦੇ ਪਤੀ ਨੇ ਕੀਤਾ ਸੀ ਕਤਲ

Big revelation in the case : ਦੀਵਾਲੀ ਦੀ ਰਾਤ ਨੂੰ ਚੰਡੀਗੜ੍ਹ ਰੋਡ ‘ਤੇ ਪੁਰਹੀਰਾਂ ਬਾਈਪਾਸ ਨੇੜੇ ਇੱਕ ਵਕੀਲ ਭਗਵੰਤ ਕਿਸ਼ੋਰ ਅਤੇ ਉਸ ਦੀ ਅਸਿਸਟੈਂਟ ਸੀਆ ਖੁੱਲਰ ਦੀ ਕਾਰ ਵਿੱਚ ਸੜ ਕੇ ਮੌਤ ਹੋ ਗਈ ਸੀ, ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਦੀ ਸਾਜ਼ਿਸ਼ ਸੀਆ ਖੁੱਲਰ ਦੇ ਦੂਜੇ ਪਤੀ ਅਸ਼ੀਸ਼ ਨੇ ਰਚੀ

ਹਾਦਸਾ ਜਾਂ ਕਤਲ? : ਐਡਵੋਕੇਟ ਤੇ ਅਸਿਸਟੈਂਟ ਦੀ ਗੱਡੀ ’ਚ ਸੜ ਕੇ ਮੌਤ, ਪੋਸਟਮਾਰਟਮ ’ਚ ਹੋਇਆ ਇਹ ਖੁਲਾਸਾ

Advocate and assistant death in accident : ਦੀਵਾਲੀ ਦੀ ਰਾਤ ਨੂੰ ਸ਼ਹਿਰ ਦੇ ਮਸ਼ਹੂਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੇ ਅਸਿਸਟੈਂਟ ਐਡਵੋਕੇਟ ਸੀਆ ਖੁੱਲਰ ਦੀ ਸੋਮਵਾਰ ਨੂੰ ਹਾਦਸੇ ਵਿੱਚ ਸੜ ਕੇ ਮੌਤ ਹੋ ਗਈ। ਸੀਆ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਪਤੀ ਤੋਂ ਬਿਨਾਂ ਕੀਤਾ। ਨੋਇਡਾ ਦਾ ਰਹਿਣ ਵਾਲਾ ਸੀਆ ਦਾ

ਹੁਸ਼ਿਆਰਪੁਰ ’ਚ ਦਰਦਨਾਕ ਹਾਦਸਾ- ਕਾਰ ’ਚ ਜਿਊਂਦੇ ਸੜੇ ਵਕੀਲ ਤੇ ਅਸਿਸਟੈਂਟ

Lawyers and assistants burnt : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦੀਵਾਲੀ ਦੀ ਦੇਰ ਰਾਤ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿਥੇ ਇੱਕ ਵਕੀਲ ਅਤੇ ਉਸ ਦੀ ਅਸਿਸਟੈਂਟ ਗੱਡੀ ਵਿੱਚ ਜਿਊਂਦੇ ਸੜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਪਛਾਣ ਭਗਵੰਤ ਕਿਸ਼ੋਰ ਗੁਪਤਾ

ਵਿਜੀਲੈਂਸ ਬਿਊਰੋ ਨੇ 20 ਹਜ਼ਾਰ ਦੀ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਦਬੋਚਿਆ

Vigilance arrested ASI blood handed : ਹੁਸ਼ਿਆਰਪੁਰ : ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਸਥਾਨਕ ਐਂਟੀ ਹਿਊਮਨ ਟਰੈਫਕਿੰਗ ਯੂਨਿਟ ਦੇ ਏ.ਐਸ.ਆਈ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮਨਿੰਦਰ ਕੁਮਾਰ ਸ਼ਰਮਾ ਵਾਸੀ ਬਾਹਟੀਵਾਲ

ਹੁਸ਼ਿਆਰਪੁਰ : ਆਰਥਿਕ ਤੰਗੀ ਨਾਲ ਜੂਝਣ ਵਾਲਾ ਚੱਬੇਵਾਲ ਜਾਣੋ ਕਿਵੇਂ ਬਣਿਆ ਖੁਸ਼ਹਾਲ ਤੇ ਆਤਮ-ਨਿਰਭਰ

Peas made 5000 families in 100 villages : ਹੁਸ਼ਿਆਰਪੁਰ : ਦੋ ਦਹਾਕੇ ਪਹਿਲਾਂ ਆਰਥਿਕ ਤੰਗੀ ਨਾਲ ਜੂਝਣ ਵਾਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਚੱਬੇਵਾਲ ਦੇ ਹਜ਼ਾਰਾਂ ਪਿੰਡ ਦੇ ਪਰਿਵਾਰ ਆਤਮ-ਨਿਰਭਰ ਤੇ ਖੁਸ਼ਹਾਲ ਬਣ ਚੁੱਕੇ ਹਨ ਤੇ ਉਨ੍ਹਾਂ ਦੀ ਇਸ ਖੁਸ਼ਹਾਲੀ ਦਾ ਰਾਜ਼ ਹੈ ਇਥੇ 100 ਪਿੰਡਾਂ ਵਿੱਚ ਕੀਤੀ ਜਾਣ ਵਾਲੀ ਮਟਰ ਦੀ ਖੇਤੀ, ਜਿਸ ਦਾ ਅੰਦਾਜ਼ਾ

ਹੁਸ਼ਿਆਰਪੁਰ : ਗੁਰਦੁਆਰੇ ਦੇ ਨਾਲ ਦੁਕਾਨਾਂ ’ਤੇ ਲਿਖੇ ਖਾਲਿਸਤਾਨੀ ਨਾਅਰੇ, ਪੁਲਿਸ ਨੇ ਪੁਤਵਾਈ ਸਿਆਹੀ

Khalistani slogans written : ਪੰਜਾਬ ਵਿਚ ਸ਼ਨੀਵਾਰ ਨੂੰ ਦੇਸ਼ ਵਿਰੋਧੀ ਮੰਨੀਆਂ ਜਾਣ ਵਾਲੀਆਂ ਖਾਲਿਸਤਾਨੀ ਵਿਚਾਰਧਾਰਾ ਦੇ ਸਮਰਥਨ ਦੀਆਂ ਸਾਜ਼ਿਸ਼ਾਂ ਸਾਹਮਣੇ ਆਈਆਂ ਹਨ। ਹੁਸ਼ਿਆਰਪੁਰ ਵਿੱਚ ਇੱਕ ਖਾਲਿਸਤਾਨ ਪੱਖੀ ਨਾਅਰੇ ਇੱਕ ਗੁਰਦੁਆਰੇ ਦੇ ਨਜ਼ਦੀਕ ਦੁਕਾਨਾਂ ਦੇ ਸ਼ਟਰਾਂ ‘ਤੇ ਲਿਖੇ ਹੋਏ ਪਾਏ ਗਏ, ਜਦੋਂ ਕਿ ਪਟਿਆਲੇ ਜ਼ਿਲੇ ਦੇ ਸਨੌਰ ਕਸਬੇ ਵਿੱਚ ਸਰਕਾਰੀ ਸਕੂਲ ਨੂੰ ਖਾਲਿਸਤਾਨੀਆਂ ਨੇ ਪ੍ਰਚਾਰ ਦਾ

6 ਸਾਲਾ ਬੱਚੀ ਨਾਲ ਜਬਰ-ਜ਼ਨਾਹ ਤੇ ਸਾੜਨ ਦਾ ਮਾਮਲਾ : ਪੀੜਤ ਪਰਿਵਾਰ ਨੂੰ ਸਰਕਾਰ ਵੱਲੋਂ 4 ਲੱਖ ਮੁਆਵਾਜ਼ਾ

Government pays Rs 4 lakh : ਹੁਸ਼ਿਆਰਪੁਰ : ਟਾਂਡਾ ਨਜ਼ਦੀਕ ਪਿੰਡ ਜਲਾਲਪੁਰ ਵਿਚ ਇਕ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ ਤੇ ਉਸ ਨੂੰ ਸਾੜਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਚਾਰ ਲੱਖ ਰੁਪਏ ਦਾ ਮੁਆਵਾਜ਼ਾ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਅਤੇ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ

ਜਾਣੋ ਕਿਵੇਂ ਹੁਸ਼ਿਆਰਪੁਰ ਦੀਆਂ ਇਨ੍ਹਾਂ ਦੋ ਧੀਆਂ ਨੇ ਬਦਲੀ ਪਿਤਾ ਦੀ ਕਿਸਮਤ

These two daughters of Hoshiarpur : ਹੁਸ਼ਿਆਰਪੁਰ : ਇੱਕ ਸਮਾਂ ਸੀ ਜਦੋਂ ਕੁੜੀਆਂ ਨੂੰ ਘਰ ਦੀ ਦਹਿਲੀਜ ਟੱਪਣ ਦੀ ਵੀ ਇਜਾਜ਼ਤ ਨਹੀਂ ਸੀ। ਪਰ ਅੱਜ ਦੀਆਂ ਕੁੜੀਆਂ ਮਾਪਿਆਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀਆਂ ਹਨ ਅਤੇ ਸਦੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਧਾਰਨਾਵਾਂ ਨੂੰ ਵੀ ਤੋੜਦਿਆਂ ਅੱਗੇ ਵਧ ਰਹੀਆਂ ਹਨ। ਅਜਿਹੀ ਹੀ ਮਿਸਾਲ

ਸਰਕਾਰ ਦੇ ਦਾਅਵੇ ਹੋਏ ਝੂਠੇ- ਸ਼ਹੀਦ ਦੇ ਪੁੱਤਰ ਨੂੰ ਨੌਕਰੀ ਦੇਣ ਤੋਂ ਇਹ ਕਹਿ ਕੇ ਕੀਤਾ ਇਨਕਾਰ

Government refused to give job : ਹੁਸ਼ਿਆਰਪੁਰ : ਸ਼ਹੀਦ ਫੌਜੀਆਂ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਵਾਅਦ ਉਸ ਸਮੇਂ ਝੂਠੇ ਪੈਂਦੇ ਨਜ਼ਰ ਆਏ ਜਦੋਂ ਇੱਕ ਇੱਕ ਮਰਹੂਮ ਸਿਪਾਹੀ ਦੇ ਪੁੱਤਰ ਦੀ ਸਰਕਾਰ ਦੇ ਹਰ ਦਰਵਾਜ਼ੇ ’ਤੇ ਨੌਕਰੀ ਲਈ ਅਰਜ਼ੀ ਖਾਰਿਜ ਹੋ ਗਈ। ਮਰਹੂਮ ਫੌਜੀ

ਹੁਸ਼ਿਆਰਪੁਰ : ਭਾਗੋਵਾਲ ਦੇ ਬੈਂਕ ’ਚੋਂ ਲੁਟੇਰੇ 3 ਮਿੰਟਾਂ ’ਚ ਪੌਣੇ 6 ਲੱਖ ਲੁੱਟ ਕੇ ਹੋਏ ਫਰਾਰ

Robbers from Bhagowal bank looted : ਹੁਸ਼ਿਆਰਪੁਰ ਵਿੱਚ 7 ਕਿਲੋਮੀਟਰ ਦੀ ਦੂਰੀ ’ਤੇ ਕੰਢੀ ਇਲਾਕੇ ਪਿੰਡ ਭਾਗੋਵਾਲ ਵਿੱਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ’ਚ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਦਿਨ ਦਿਹਾੜੇ 5 ਲੱਖ ਤੋਂ ਵੱਧ ਨਕਦੀ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਚਾਰ ਨਕਾਬਪੋਸ਼ ਲੁਟੇਰੇ ਲਗਭਗ ਤਿੰਨ ਵਜ ਕੇ

ਹੁਸ਼ਿਆਰਪੁਰ ’ਚ ਕਤਲ, ਦਰੱਖਤ ਨਾਲ ਲਟਕਦੀ ਮਿਲੀ ਜਲੰਧਰ ਦੇ ਨੌਜਵਾਨ ਦੀ ਲਾਸ਼

The body of a young man : ਹੁਸ਼ਿਆਰਪੁਰ ’ਚ ਬੁੱਧਵਾਰ ਨੂੰ ਇਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਨੌਜਵਾਨ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਸਵੇਰੇ ਜਦੋਂ ਲੋਕ ਸਟੇਡੀਅਮ ਵਿਚ ਸੈਰ ਕਰ ਰਹੇ ਸਨ ਤਾਂ ਕੋਲ ਹੀ ਦਰੱਖਤ ਨਾਲ ਉਨ੍ਹਾਂ ਨੇ ਲਾਸ਼ ਨੂੰ ਲਟਕਦਿਆਂ ਦੇਖਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ

ਹਸਪਤਾਲ ਸਟਾਫ ਦਾ ਕਾਰਨਾਮਾ, ਜਿਊਂਦੀ ਔਰਤ ਨੂੰ ਦੱਸਿਆ ਮ੍ਰਿਤਕ

hospital declared living woman dead: ਸਾਡਾ ਸਮਾਜ ਡਾਕਟਰਾਂ ਨੂੰ ਰੱਬ ਦਾ ਦੂਜੇ ਰੂਪ ਦਾ ਦਰਜਾ ਦਿੰਦਾ ਹੈ, ਕਿਉਂਕਿ ਇਨ੍ਹਾਂ ਡਾਕਟਰਾਂ ਦੇ ਕਾਰਨ ਮੌਤ ਦੇ ਮੂੰਹ ‘ਚ ਪਏ ਲੋਕਾਂ ਦੀ ਜਾਨ ਬਚ ਜਾਂਦੀ ਹੈ ਪਰ ਕਈ ਥਾਵਾਂ ‘ਤੇ ਇਨ੍ਹਾਂ ਡਾਕਟਰਾਂ ਦੇ ਨਾਂ ਤੇ ਕੁਝ ਅਜਿਹੇ ਲੋਕ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਮਾੜੇ ਕਾਰਨਾਮੇ ਕਾਰਨ ਸਮਾਜ

ਹੁਸ਼ਿਆਰਪੁਰ ਪੁਲਿਸ ਨੇ ਵੱਡੀ ਮਾਤਰਾ ’ਚ ਲਾਹਣ ਤੇ ਕਿਸ਼ਤੀਆਂ ਕੀਤੀਆਂ ਬਰਾਮਦ

Hoshiarpur police recovered a large : ਹੁਸ਼ਿਆਰਪੁਰ ਪੁਲਿਸ ਵੱਲੋਂ ਪੰਜਾਬ ਸਰਕਾਰ ਦੀ ਸੂਬੇ ਵਿਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖਿਲਾਫ ਚਲਾਈ ਮੁਹਿੰਮ ਅਧੀਨ ਵੱਡੀ ਕਾਰਵਾਈ ਕਰਦਿਆਂ ਦਸੂਹਾ ਵਿਚ ਵੱਡੀ ਮਾਤਰਾ ’ਚ 400 ਕਿਲੋ ਲਾਹਣ ਬਰਾਮਦ ਕੀਤਾ ਗਿਆ, ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸ਼ਰਾਬ ਦੀ ਸਮੱਗਲਿੰਗ ਲਈ ਵਰਤੀਆਂ ਜਾਣ ਵਾਲੀਆਂ

ਹੁਸ਼ਿਆਰਪੁਰ ’ਚ 43 BSF ਜਵਾਨਾਂ ਸਣੇ ਮਿਲੇ 51 Covid-19 ਮਰੀਜ਼, ਫਾਜ਼ਿਲਕਾ ਤੋਂ ਮਿਲੇ 22 ਮਾਮਲੇ

Ninety Four Positive cases : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਹੁਸ਼ਿਆਰਪੁਰ ਜ਼ਿਲੇ ਵਿਚ ਕੋਰੋਨਾ ਦੇ ਅੱਜ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆਏ ਹਨ, ਜਿਥੇ 51 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਉਥੇ ਹੀ ਫਾਜ਼ਿਲਕਾ ਜ਼ਿਲੇ ਵਿਚ 22 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ BSF ਦੇ

Corona ਦਾ ਕਹਿਰ ਜਾਰੀ : ਹੁਸ਼ਿਆਰਪੁਰ ਤੋਂ 18 ਤੇ ਫਤਿਹਗੜ੍ਹ ਸਾਹਿਬ ਤੋਂ ਮਿਲੇ 7 ਨਵੇਂ ਮਾਮਲੇ

Twenty five cases of Corona : ਅੱਜ ਹੁਸ਼ਿਆਰਪੁਰ ਜ਼ਿਲੇ ਤੋਂ ਕੋਰੋਨਾ ਦੇ 18 ਅਤੇ ਫਤਿਹਗੜ੍ਹ ਸਾਹਿਬ ਤੋਂ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਬੀਤੇ ਦਿਨ ਹੁਸ਼ਿਆਰਪੁਰ ਜ਼ਿਲੇ ਵਿਚ ਜਿਥੇ ਇਕ ਮੌਤ ਹੋ ਗਈ, ਉਥੇ ਅੱਜ ਸਾਹਮਣੇ ਆਏ 18 ਮਾਮਲਿਆਂ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 408 ਹੋ ਗਿਆ ਹੈ। ਉਥੇ ਹੀ

Covid-19 : ਜਲੰਧਰ ਤੋਂ 31, ਸ੍ਰੀ ਮੁਕਤਸਰ ਸਾਹਿਬ ਤੋਂ 12 ਤੇ ਹੁਸ਼ਿਆਰਪੁਰ ਤੋਂ ਮਿਲੇ 14 ਨਵੇਂ ਮਾਮਲੇ

Fifty Seven new corona : ਕੋਰੋਨਾ ਦਾ ਕਹਿਰ ਪੰਜਾਬ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵੱਖ-ਵੱਖ ਜ਼ਿਲਿਆਂ ਵਿਚੋਂ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ਵਿਚ ਜਲੰਧਰ ਤੋਂ ਕੋਰੋਨਾ ਦੇ 31, ਸ੍ਰੀ ਮੁਕਤਸਰ ਸਾਹਿਬ ਤੋਂ 12 ਤੇ ਹੁਸ਼ਿਆਰਪੁਰ ਤੋਂ 14 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਜਲੰਧਰ ’ਚ ਕੋਰਨਾ ਦੇ

ਹੁਸ਼ਿਆਰਪੁਰ ’ਚ Corona ਦਾ ਕਹਿਰ : 31 BSF ਜਵਾਨਾਂ ਸਣੇ ਮਿਲੇ 34 ਨਵੇਂ ਮਰੀਜ਼

Found 34 new patients including : ਪੰਜਾਬ ਵਿਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਸੂਬੇ ਵਿਚ ਇਸ ਦੇ ਮਾਮਲਿਆਂ ਵਿਚ ਲਗਾਤਾਰ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ ਹੁਸ਼ਿਆਰਪੁਰ ਵਿਚ ਕੋਰੋਨਾ ਦੇ ਇਕੱਠੇ 34 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਮੋਗਾ ਤੇ ਹੁਸ਼ਿਆਰਪੁਰ ਤੋਂ ਮਿਲੇ Corona ਦੇ 10 ਨਵੇਂ ਮਾਮਲੇ, ਪੁਲਿਸ ਮੁਲਾਜ਼ਮ ਆਏ ਲਪੇਟ ’ਚ

Ten Corona Positive cases : ਕੋਰੋਨਾ ਮਹਾਮਾਰੀ ਨੇ ਪੂਰੇ ਸੂਬੇ ਵਿਚ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਤਾਜ਼ਾ ਮਾਮਲਿਆਂ ਵਿਚ ਮੋਗਾ ਤੋਂ ਕੋਰੋਨਾ ਦੇ 7 ਅਤੇ ਹੁਸ਼ਿਆਰਪੁਰ ਤੋਂ 3 ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਮੋਗਾ ਜ਼ਿਲੇ ਵਿਚ 7 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਸ ਨਾਲ ਮੋਗਾ ਜ਼ਿਲੇ ਦੇ ਨਿਹਾਲ

ਹੁਸ਼ਿਆਰਪੁਰ ’ਚ BSF ਦੇ ਮੁਲਾਜ਼ਮ ਦੀ ਰਿਪੋਰਟ ਆਈ Corona Positive

BSF Employee reported Corona positive : ਕੋਰੋਨਾ ਵਾਇਰਸ ਦਾ ਕਹਿਰ ਸੂਬੇ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਬੀਐਸਐਫ ਦੇ ਜਵਾਨ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 146 ਹੋ ਗਈ ਹੈ।

ਹੁਸ਼ਿਆਰਪੁਰ : ਗਰੀਬ ਮਜ਼ਦੂਰਾਂ ’ਤੇ ਵਰ੍ਹਿਆ ਕਹਿਰ: ਅੱਗ ਲੱਗਣ ਨਾਲ 36 ਝੁੱਗੀਆਂ ਸੜ੍ਹ ਕੇ ਹੋਈਆਂ ਸੁਆਹ

36 huts burnt to ashes by fire: ਹੁਸ਼ਿਆਰਪੁਰ ਵਿਖੇ ਗਰੀਬ ਮਜ਼ਦੂਰਾਂ ’ਤੇ ਉਸ ਸਮੇਂ ਕਹਿਰ ਵਰ੍ਹ ਪਿਆ, ਜਦੋਂ ਉਨ੍ਹਾਂ ਦੀਆਂ ਝੁੱਗੀਆਂ ਨੂੰ ਅੱਗ ਲਗ ਗਈ। ਮਿਲੀ ਜਾਣਕਾਰੀ ਮੁਤਾਬਕ ਚੱਬੇਵਾਲ ਕਸਬੇ ਵਿਚ ਮੇਨ ਰੋਡ ਨਾਲ ਲਗਦੀਆਂ ਝੁੱਗੀਆਂ ਵਿਚ ਅੱਜ ਅੱਗ ਲੱਗ ਗਈ, ਜਿਸ ਨਾਲ 36 ਝੁਗੀਆਂ ਸੜ੍ਹ ਕੇ ਸੁਆਹ ਹੋ ਗਈਆਂ। ਇਹ ਹਾਦਸਾ ਸਵੇਰੇ ਲਗਭਗ ਸਾਢੇ

ਹੁਸ਼ਿਆਰਪੁਰ ਜ਼ਿਲੇ ਦੇ ਵਸਨੀਕ ਬੇਗੋਵਾਲ ਥਾਣੇ ’ਚ ਤਾਇਨਾਤ ASI ਦੀ ਰਿਪੋਰਟ ਆਈ Corona Positive

ASI of Begowal reported Corona : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਅੱਜ ਤਾਜ਼ਾ ਮਾਮਲੇ ਵਿਚ ਕਪੂਰਥਲਾ ਦੇ ਹਲਕੇ ਭੁਲੱਥ ਤੋਂ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਥਾਣੇ ਬੇਗੋਵਾਲ ਦੇ ਏਐਸਆਈ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਥੇ ਜ਼ਿਕਰਯੋਗ ਹੈ ਕਿ ਇਹ ਏਐਸਆਈ ਹੁਸ਼ਿਆਰਪੁਰ

ਹੁਸ਼ਿਆਰਪੁਰ : Corona ਮ੍ਰਿਤਕ ਦੇ ਪੰਜ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਈ Positive

Corona deceased Five family members : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਹੁਸ਼ਿਆਰਪੁਰ ਦੇ ਟਾਂਡਾ ਤੋਂ 5 ਵਿਅਕਤੀਆਂ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ ਵਿਚ ਜਿਸ ਵਿਅਕਤੀ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਸੀ,

ਰਾਹਤ ਭਰੀ ਖਬਰ : ਹੁਸ਼ਿਆਰਪੁਰ ’ਚ 78 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ

Relief news from Hoshiarpur : ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਜ਼ਿਲਾ ਹੁਸ਼ਿਆਰਪੁਰ ਤੋਂ ਇਕ ਰਾਹਤ ਭਰੀ ਖਬਰ ਆਈ ਹੈ, ਜਿਥੇ ਹੁਸ਼ਿਆਰਪੁਰ ਤੇ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ 78 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਿਵਲ

ਹੁਸ਼ਿਆਰਪੁਰ ਦੇ ਵਿਅਕਤੀ ਦੀ ਮੌਤ ਤੋਂ ਬਾਅਦ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

Corona positive reported after death : ਹੁਸ਼ਿਆਰਪੁਰ ਦੇ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਰਿਪੋਰਟ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ 7 ਮਈ ਨੂੰ ਪੀਜੀਆਈ ਚੰਡੀਗੜ੍ਹ ’ਚ ਉਸ ਵਿਅਕਤੀ ਦੀ ਮੌਤ ਹੋਈ ਸੀ ਤੇ ਉਸ ਦੇ ਕੋਰੋਨਾ ਸੈਂਪਲ ਲੈ ਲਏ ਗਏ ਸਨ। ਉਸ ਦੀ ਰਿਪੋਰਟ ਵਿਚ ਉਸ ਦੇ ਕੋਰੋਨਾ ਵਾਇਰਸ ਦੇ

ਹੁਸ਼ਿਆਰਪੁਰ ’ਚ ਕਾਰ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ

Two youths were killed in a collision : ਹੁਸ਼ਿਆਰਪੁਰ ਵਿਖੇ ਪਿੰਡ ਬਾਹੋਬਾਲ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ-ਮਾਹਿਲਪੁਰ ਮੁੱਖ ਮਾਰਗ ’ਤੇ ਇਕ ਡਿਜ਼ਾਇਰ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿਚ ਕਾਰ ਵਿਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ

ਹੁਸ਼ਿਆਰਪੁਰ : ਦਸੂਹਾ ਦੇ ਪਿੰਡ ’ਚੋਂ ਮਿਲਿਆ Corona Positive ਮਰੀਜ਼

Corona positive patient in dasuha : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀੰ ਲੈ ਰਿਹਾ। ਇਸ ਦੇ ਵਧਦੇ ਮਾਮਲਿਆਂ ਕਾਰਨ ਸਿਹਤ ਵਿਭਾਗ ਵਿਚ ਭਾਜੜਾਂ ਪੈ ਗਈਆਂ ਹਨ। ਅੱਜ ਹੁਸ਼ਿਆਰਪੁਰ ਵਿਖੇ ਦਸੂਹਾ ਦੇ ਇਕ ਪਿੰਡ ਨਰੈਮਗੜ੍ਹ ਵਿਚ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਮਰੀਜ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਦੀ ਪੁਸ਼ਟੀ ਐਸਐਮਓ

Recent Comments