Tag: , ,

ਸ਼ੁਰੂ ਹੋਇਆ ਹਰਮਨ ਬਾਵੇਜਾ ਤੇ ਸਾਸ਼ਾ ਰਾਮਚੰਦਾਨੀ ਦੇ ਵਿਆਹ ਦਾ ਜਸ਼ਨ, ਵੇਖੋ ਵੀਡੀਓ

Harman Baweja Sasha Ramchandani: ਹਰਮਨ ਬਾਵੇਜਾ ਅਤੇ ਸਾਸ਼ਾ ਰਾਮਚੰਦਾਨੀ ਦੇ ਵਿਆਹ ਦੀਆਂ ਕਈ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਹਰਮਨ ਦੀ ਹਲਦੀ, ਸੰਗੀਤ ਅਤੇ ਪਾਰਟੀ ਆਦਿ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਇਸ ਤੋਂ ਬਾਅਦ ਹੁਣ ਹਰਮਨ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ।

Recent Comments