Tag: , , ,

ਕੋਰੋਨਾ ਦੇ ਵਧਦੇ ਕਹਿਰ ਵਿਚਾਲੇ ਇਸ ਦੇਸ਼ ਨੇ 4 ਹਫ਼ਤਿਆਂ ਲਈ ਲਗਾਇਆ ਸੰਪੂਰਨ ਲਾਕਡਾਊਨ

France imposes third lockdown: ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਦੁਨੀਆ ਨੂੰ ਘਰਾਂ ਵਿੱਚ ਕੈਦ ਹੋਣ ਲਈ ਮਜਬੂਰ ਕਰ ਦਿੱਤਾ ਹੈ। ਫਰਾਂਸ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ । ਇਹੀ ਕਾਰਨ ਹੈ ਕਿ ਵੱਧ ਰਹੀ ਇਨਫੈਕਸ਼ਨ ਵਿਚਾਲੇ ਫਰਾਂਸ ਵਿੱਚ ਚਾਰ ਹਫ਼ਤਿਆਂ ਦਾ ਲਾਕਡਾਊਨ ਵੀ ਲਗਾ ਦਿੱਤਾ ਗਿਆ

ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਦਾਸਾਲਟ ਦੀ ਹੈਲੀਕਾਪਟਰ ਕਰੈਸ਼ ’ਚ ਮੌਤ, ਰਾਸ਼ਟਰਪਤੀ ਨੇ ਜਤਾਇਆ ਸੋਗ

French billionaire politician Olivier: ਫਰਾਂਸ ਦੇ ਅਰਬਪਤੀ ਕਾਰੋਬਾਰੀ ਓਲੀਵੀਅਰ ਦਾਸਾਲਟ ਦੀ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। ਦਾਸਾਲਟ ਦੀ ਮੌਤ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੋਗ ਜਤਾਇਆ ਹੈ। ਦਾਸਾਲਟ ਦੀ ਕੰਪਨੀ ਰਾਫੇਲ ਫਾਈਟਰ ਜੈਟ ਬਣਾਉਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਦਾਸਾਲਟ ਛੁੱਟੀਆਂ ਮਨਾਉਣ ਲਈ ਗਏ ਸਨ, ਜਿੱਥੇ ਉਨ੍ਹਾਂ

ਪਾਕਿਸਤਾਨ ਨੂੰ ਝਟਕਾ, ਫ੍ਰਾਂਸ ਨੇ ਠੁਕਰਾਈ ਇਮਰਾਨ ਖਾਨ ਦੀ ਅਪੀਲ…

france rejects pakistan appeal: ਫ੍ਰਾਂਸ ਨੇ ਪਾਕਿਸਤਾਨ ਦੀ ਮੱਦਦ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ, ਪਾਕਿਸਤਾਨ ਨੇ ਆਪਣੇ ਮਿਰਾਜ ਫਾਈਟਰ ਜੈੱਟ, ਏਅਰ ਡਿਫੈਂਸ ਸਿਸਟਮ ਅਤੇ ਅਗੋਸਟਾ 90ਬੀ ਪਣਡੁੱਬੀਆਂ ਨੂੰ ਅਪਗ੍ਰੇਡ ਕਰਨ ਲਈ ਮੱਦਦ ਮੰਗੀ ਸੀ ਪਰ ਫ੍ਰਾਂਸ ਨੇ ਇਸ ਨੂੰ ਠੁਕਰਾ ਦਿੱਤਾ।ਕਈ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ

ਅੱਤਵਾਦ ਖਿਲਾਫ਼ ਫਰਾਂਸ ਦਾ ਵੱਡਾ ਐਕਸ਼ਨ, ਅਲਕਾਇਦਾ ਦੇ ਟਾਪ ਕਮਾਂਡਰ ਸਣੇ ਦਰਜਨ ਅੱਤਵਾਦੀ ਢੇਰ

France biggest action against terrorism: ਫਰਾਂਸ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸਨੇ ਮਾਲੀ ਵਿੱਚ ਇੱਕ ਦਰਜਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ । ਮਾਰੇ ਗਏ ਅੱਤਵਾਦੀਆਂ ਵਿੱਚ ਮਾਲੀ ਦੇ ਅਲਕਾਇਦਾ ਦਾ ਜੇਹਾਦੀ ਕਮਾਂਡਰ ਵੀ ਢੇਰ ਹੋ ਗਿਆ । ਫਰਾਂਸ ਦੀ ਫੌਜ ਨੇ ਹਮਲੇ ਤੋਂ ਬਾਅਦ ਐਲਾਨ ਕੀਤਾ ਕਿ ਇਸਦੇ ਫੌਜੀ ਹੈਲੀਕਾਪਟਰਾਂ ਨੇ ਮਾਲੀ ਵਿੱਚ

ਲਾਕਡਾਊਨ ਦੇ ਬਾਵਜੂਦ ਇਸ ਦੇਸ਼ ‘ਚ ਕੋਰੋਨਾ ਹੋਇਆ ਬੇਕਾਬੂ, ਰੋਜ਼ਾਨਾ ਮਾਮਲੇ 60 ਹਜ਼ਾਰ ਦੇ ਪਾਰ

Corona infection uncontrollable in Europe: ਮਹਾਂਮਾਰੀ ਦੀ ਪਹਿਲੀ ਲਹਿਰ ਨੂੰ ਰੋਕਣ ਵਿੱਚ ਕੁਝ ਹੱਦ ਤੱਕ ਸਫਲ ਰਹੇ ਯੂਰਪੀਅਨ ਦੇਸ਼ਾਂ ਵਿੱਚ ਅੰਸ਼ਕ ਜਾਂ ਸੰਪੂਰਨ ਤਾਲਾਬੰਦੀ ਦੇ ਬਾਵਜੂਦ ਕੋਰੋਨਾ ਦੀ ਲਾਗ ਇੱਕ ਵਾਰ ਫਿਰ ਬੇਕਾਬੂ ਹੁੰਦੀ ਦਿਖਾਈ ਦੇ ਰਹੀ ਹੈ। ਫਰਾਂਸ ਵਿੱਚ ਪਿਛਲੇ 24 ਘੰਟਿਆਂ ਦੌਰਾਨ ਲਾਗਾਂ ਦੀ ਰਿਕਾਰਡ ਗਿਣਤੀ 60 ਹਜ਼ਾਰ ਤੋਂ ਪਾਰ ਹੋ ਗਈ ਤੇ

ਫਰਾਂਸ: 72 ਘੰਟਿਆਂ ‘ਚ ਦੂਜਾ ਹਮਲਾ, ਚਰਚ ਦੇ ਗੇਟ ‘ਤੇ ਪਾਦਰੀ ਨੂੰ ਮਾਰੀ ਗੋਲੀ

Orthodox priest seriously hurt: ਪੈਰਿਸ: ਫਰਾਂਸ ਵਿੱਚ ਚਰਚ ‘ਤੇ ਪਿਛਲੇ 72 ਘੰਟਿਆਂ ਵਿੱਚ ਦੂਜੇ ਹਮਲੇ ਦੀ ਵਾਰਦਾਤ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਲਿਓਨ ਸ਼ਹਿਰ ਵਿੱਚ ਸ਼ਾਟਗਨ ਨਾਲ ਲੈਸ ਇੱਕ ਬੰਦੂਕਧਾਰੀ ਨੇ ਆਰਥੋਡਾਕਸ ਪਾਦਰੀ ਨੂੰ ਗੋਲੀ ਮਾਰ ਦਿੱਤੀ। ਹਮਲੇ ਵਿੱਚ ਜ਼ਖਮੀ ਗ੍ਰੀਸ ਦੀ ਨਾਗਰਿਕਤਾ ਵਾਲੇ ਪਾਦਰੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ

ਫ਼੍ਰਾਂਸੀਸੀ ਮੈਗਜ਼ੀਨ ਸ਼ਾਰਲੀ ਐਬਦੋ ਨੇ ਮੁੜ ਛਾਪਿਆ ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਕਾਰਟੂਨ

France Charlie Hebdo republishes: ਪੈਰਿਸ: ਫਰਾਂਸ ਦੀ ਵਿਅੰਗਾਤਮਕ ਮੈਗਜ਼ੀਨ ਸ਼ਾਰਲੀ ਐਬਦੋ ਨੇ ਪੈਗੰਬਰ ਮੁਹੰਮਦ ਦੇ ਉਨ੍ਹਾਂ ਕਾਰਟੂਨਾਂ ਨੂੰ ਮੁੜ ਪ੍ਰਕਾਸ਼ਿਤ ਕੀਤਾ ਹੈ ਜਿਨ੍ਹਾਂ ਕਾਰਨ ਸਾਲ 2015 ਵਿੱਚ ਉਹ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣੀ ਸੀ । ਇਨ੍ਹਾਂ ਕਾਰਟੂਨਾਂ ਨੂੰ ਅਜਿਹੇ ਸਮੇਂ ਵਿੱਚ ਮੁੜ ਪ੍ਰਕਾਸ਼ਿਤ ਕੀਤਾ ਗਿਆ ਹੈ ਜਦੋਂ ਇੱਕ ਦਿਨ ਬਾਅਦ ਹੀ ਸਾਲ 2015 ਨੂੰ ਸ਼ਾਰਲੀ

ਇਸ ਦੇਸ਼ ‘ਚ ਹੁਣ ਕੋਰੋਨਾ ਜਾਂਚ ਬਿਲਕੁਲ ਮੁਫਤ, ਟੈਸਟ ਲਈ ਦਿੱਤੇ ਪੈਸੇ ਹੋਣਗੇ ਰਿਫੰਡ

France expands free corona testing: ਪੈਰਿਸ: ਕੋਰੋਨਾ ਵਾਇਰਸ ਨੇ ਵਿਸ਼ਵ ਦੇ ਵਿਕਸਤ ਦੇਸ਼ਾਂ ਦੀ ਸਿਹਤ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ, ਫਰਾਂਸ ਨੇ ਆਪਣੇ ਨਾਗਰਿਕਾਂ ਲਈ ਕੋਰੋਨਾ ਵਾਇਰਸ ਟੈਸਟ ਬਿਲਕੁਲ ਮੁਫਤ ਕੀਤਾ ਹੈ। ਸਿਹਤ ਮੰਤਰੀ ਓਲੀਵੀਅਰ ਵੇਰਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਜਿਹੜਾ ਵੀ ਵਿਅਕਤੀ ਕੋਰੋਨਾ ਟੈਸਟ ਕਰਵਾਉਣਾ ਚਾਹੁੰਦਾ ਹੈ ਉਸਦਾ ਸਵਾਗਤ ਹੈ,

25 ਜੂਨ ਤੋਂ ਜਨਤਾ ਲਈ ਫਿਰ ਤੋਂ ਖੁੱਲ੍ਹੇਗਾ ‘Eiffel Tower’, ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ

Eiffel Tower will reopen: ਪੈਰਿਸ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਆਰਥਿਕਤਾ ਵਿੱਚ ਕਾਫ਼ੀ ਗਿਰਾਵਟ ਆ ਗਈ ਹੈ । ਇਸ ਸੰਕਟ ਦੇ ਮੱਦੇਨਜ਼ਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਹੁਣ ਕਈ ਦੇਸ਼ ਲਾਕਡਾਊਨ ਵਿੱਚ ਢਿੱਲ ਦੇ ਰਹੇ ਹਨ । ਫਰਾਂਸ ਨੇ ਵੀ ਆਰਥਿਕ ਸੰਕਟ ਦੇ ਮੱਦੇਨਜ਼ਰ 15 ਮਈ ਤੋਂ ਲਾਕਡਾਊਨ ਵਿੱਚ ਢਿੱਲ ਦੇਣੀ ਸ਼ੁਰੂ

Recent Comments