Tag: , , , , ,

ਕੋਰੋਨਾ ਕਰਕੇ ਰੇਲਵੇ ਨੇ ਚੁੱਕਿਆ ਸਖਤ ਕਦਮ, ਸਟੇਸ਼ਨ ‘ਤੇ ਭੀੜ ਘਟਾਉਣ ਲਈ ਵਧਾਏ ਪਲੇਟਫਾਰਮ ਟਿਕਟ ਦੇ ਰੇਟ

Railways increased platform ticket : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਾਰਨ ਰੇਲਵੇ ਵੀ ਹਰਕਤ ਵਿੱਚ ਆ ਗਿਆ ਹੈ ਅਤੇ ਉਨ੍ਹਾਂ ਨੇ ਸਟੇਸ਼ਨ ‘ਤੇ ਲੋਕਾਂ ਦੀ ਭੀੜ ਘਟਾਉਣ ਲਈ ਪਲੇਟਫਾਰਮ ਟਿਕਟ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਮੰਡਲ ਰੇਲਵੇ ਮੈਨੇਜਰ ਫਿਰੋਜ਼ਪੁਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਕੋਵਿਡ -19

ਪੰਜਾਬ ’ਚ ਭਾਜਪਾ ਆਗੂਆਂ ਦਾ ਵਿਰੋਧ ਜਾਰੀ- ਹੁਣ ਜਲਾਲਾਬਾਦ ’ਚ ਕਿਸਾਨਾਂ ਦੇ ਅੜਿੱਕੇ ਚੜ੍ਹੇ ਅਵਿਨਾਸ਼ ਰਾਏ ਖੰਨਾ

BJP leader Avinash Rai Khanna : ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਜਲਾਲਾਬਾਦ ਸਿਟੀ ਕੌਂਸਲ ਚੋਣਾਂ ਲਈ ਜਲਾਲਾਬਾਦ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਜਾਣਕਾਰੀ ਮਿਲਣ ‘ਤੇ ਡੀਐਸਪੀ ਪਲਵਿੰਦਰ

ਫਿਰੋਜ਼ਪੁਰ : ਵਾਲ ਬਣੇ ਕਾਲ- ਕਣਕ ਪੀਹਣ ਵੇਲੇ ਔਰਤ ਦੀ ਦਰਦਨਾਕ ਮੌਤ

Tragic death of a woman : ਪੰਜਾਬ ਦੇ ਫਿਰੋਜ਼ਪੁਰ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਇਥੇ ਕਣਕ ਪੀਹਦੇ ਸਮੇਂ ਔਰਤ ਦੀ ਚੱਕੀ ਵਿੱਚ ਵਾਲ ਫਸਣ ਕਾਰਨ ਮੌਤ ਹੋ ਗਈ। ਹਾਦਸੇ ਦੇ ਸਮੇਂ ਔਰਤ ਘਰ ਵਿੱਚ ਇਕੱਲੀ ਸੀ। ਜਦੋਂ ਮਿੱਲ ਵਿਖੇ ਆਟਾ ਲੈਣ ਆਏ ਨੌਜਵਾਨ ਨੇ ਔਰਤ ਨੂੰ ਲਹੂਲੁਹਾਨ ਹਾਲਤ ਵਿੱਚ ਵੇਖਿਆ ਤਾਂ ਉਸਦੇ ਹੋਸ਼

ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ, ਫਿਰੋਜ਼ਪੁਰ ਤੇ ਅੰਮ੍ਰਿਤਸਰ ‘ਚ ਪੰਜ ਸੁੱਤੇ ਮੌਤ ਨੀਂਦ

Five die of suffocation : ਪੰਜਾਬ ਵਿੱਚ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਨਾਲ ਤਿੰਨ ਬੱਚਿਆਂ ਅਤੇ ਦੋ ਔਰਤਾਂ ਦੀ ਦਮ ਘੁਟਣ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਦੋ ਵੱਖ ਵੱਖ ਹਾਦਸੇ ਵਾਪਰੇ ਹਨ। ਇਹ ਹਾਦਸਾ ਠੰਡੇ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੌਣ ਕਾਰਨ ਕਾਰਨ ਹੋਇਆ। ਦੱਸਿਆ ਜਾ ਰਿਹਾ

ਨਹੀਂ ਰਹੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਡਤ ਬਾਲ ਮੁਕੰਦ ਸ਼ਰਮਾ

Former Punjab Cabinet Minister : ਫਿਰੋਜ਼ਪੁਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਡਿਤ ਬਾਲ ਮੁਕੰਦ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਉਹ ਇਸ ਸਮੇਂ 93 ਸਾਲਾਂ ਦੇ ਸਨ। ਪੰ. ਬਾਲ ਮੁਕੰਦ ਸ਼ਰਮਾ ਫਿਰੋਜ਼ਪੁਰ ਤੋਂ ਪੰਜ ਵਾਰ ਵਿਧਾਇਕ ਅਤੇ ਇਕ ਸਮੇਂ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਰਹੇ। ਮਿਲੀ ਜਾਣਕਾਰੀ ਮੁਤਾਬਕ ਬਾਲ ਮੁਕੰਦ ਨੇ ਅੱਜ ਸ਼ਾਮ 3.45

ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਤੋਂ 4 ਨਸ਼ਾ ਤਸਕਰ ਗ੍ਰਿਫਤਾਰ

4 drug smugglers arrested : ਫਿਰੋਜ਼ਪੁਰ : ਪੰਜਾਬ ਪੁਲਿਸ ਨਾਰਕੋਟਿਕ ਕੰਟਰੋਲ ਸੈੱਲ, ਟੀਮਾਂ ਅਤੇ ਸੀਆਈਏ ਸਟਾਫ ਦੀਆਂ ਵੱਖ-ਵੱਖ ਤਿੰਨ ਥਾਵਾਂ ‘ਤੇ ਫਿਰੋਜ਼ਪੁਰ ਜ਼ਿਲੇ ਦੇ ਸਰਹੱਦੀ ਕਸਬੇ ਫਿਰੋਜ਼ਪੁਰ ਕੈਂਟ, ਮੱਖੂ ਅਤੇ ਗੁਰੂਹਰਸਹਾਏ ਵਿਖੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਕੁਸ਼ਕਰਮ ਸਿੰਘ, ਸੋਨੂੰ, ਅਰੁਣ ਕੁਮਾਰ ਅਤੇ ਮੋਹਨ ਲਾਲ ਵਜੋਂ ਹੋਈ ਹੈ। ਮਿਲੀ ਜਾਣਕਤਾਰੀ ਮੁਤਾਬਕ

ਕਿਸਾਨ ਅੰਦੋਲਨ : ਕੇਂਦਰ ਦੇ ਅੜੀਅਲ ਰਵੱਈਏ ਤੋਂ ਭਾਜਪਾ ਆਗੂ ਵੀ ਹੋਏ ਦੁਖੀ- ਦਰਜਨ ਤੋਂ ਵੱਧ ਨੇ ਦਿੱਤਾ ਅਸਤੀਫਾ

More than a dozen BJP leaders : ਫ਼ਿਰੋਜ਼ਪੁਰ : ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਠੰਡ ਦੇ ਇਸ ਕਹਿਰ ਦੌਰਾਨ ਵੀ ਆਪਣੇ ਹੱਕਾਂ ਲਈ ਲੜ ਰਹੇ ਹਨ। ਉਹ ਸਰਕਾਰ ਨੂੰ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ ਜਦਕਿ ਕੇਂਦਰ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ। ਇਸ ਅੰਦੋਲਨ ਦੌਰਾਨ ਸੰਘਰਸ਼

ਫਿਰੋਜ਼ੁਪਰ : ਕੇਂਦਰੀ ਜੇਲ੍ਹ ਦੇ ਹਾਈ ਸਕਿਓਰਿਟੀ ਵਾਰਡ ਜ਼ੋਨ ਤੋਂ ਮਿਲਿਆ ਮੋਬਾਈਲ

Mobile found in high security : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਉੱਚ ਸਕਿਓਰਿਟੀ ਜ਼ੋਨ ਵਾਰਡ ਦੀ ਚੈਕਿੰਗ ਦੌਰਾਨ ਇੱਕ ਕੈਦੀ ਕੋਲੋਂ ਮੁੜ ਇੱਕ ਮੋਬਾਈਲ ਬਰਾਮਦ ਹੋਇਆ ਹੈ। ਇਹ ਕੈਦੀ ਪਲਵਿੰਦਰ ਸਿੰਘ ਉਰਫ ਪਿੰਡਾ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖਾਸ ਦੇ ਪਿੰਡ ਨਿਹਾਲੀਵਾਲਾ ਦਾ ਰਹਿਣ ਵਾਲਾ ਹੈ ਅਤੇ ਇੱਕ ਗੈਂਗਸਟਰ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਜੇਲ

ਪੰਜਾਬ ਦੇ ਇਹ ਦਰਿਆ ‘ਉਗਲ ਰਹੇ ਸ਼ਰਾਬ’, ਹੁਣ ਤੱਕ ਸਾਢੇ 5 ਲੱਖ ਲੀਟਰ ਬਰਾਮਦ

Five and half lakh liters of liquor : ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਵੱਲ ਵਗਣ ਵਾਲੇ ਸਤਲੁਜ ਅਤੇ ਬਿਆਸ ਦਰਿਆ ਕੱਚੀ ਸ਼ਰਾਬ ਉਗਲ ਰਹੇ ਹਨ। ਜੁਲਾਈ-ਅਗਸਤ ਵਿਚ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਆਬਕਾਰੀ ਅਤੇ ਪੁਲਿਸ ਵਿਭਾਗ ਨੇ ਪੂਰੇ ਰਾਜ ਵਿਚ ਤਲਾਸ਼ੀ ਮੁਹਿੰਮ ਚਲਾਈ।

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਕੈਦੀ ਤੋਂ ਫਿਰ ਮਿਲਿਆ ਮੋਬਾਈਲ ਫੋਨ

Mobile phone recovered : ਫਿਰੋਜ਼ਪੁਰ : ਆਪਣੇ ਸੁਰੱਖਿਆਂ ਪ੍ਰਬੰਧਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਰਹੀ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਤੋਂ ਫਿਰ ਕੈਦੀ ਕੋਲੋਂ ਇੱਕ ਮੋਬਾਈਲ ਬਰਾਮਦ ਕੀਤੀ ਗਈ, ਜੋਕਿ ਜੇਲ੍ਹ ਵਿੱਚ ਕੈਦੀਆਂ ਲਈ ਸਭ ਤੋਂ ਵੱਧ ਪਾਬੰਦੀਸ਼ੁਦਾ ਚੀਜ਼ ਹੈ। ਜੇਲ੍ਹਾਂ ਵਿੱਚ ਸਮਗਲ ਕੀਤੇ ਮੋਬਾਈਲ ਫੋਨ ਦੀ ਵਰਤੋਂ ਕੈਦੀਆਂ ਵੱਲੋਂ ਕਿਸੇ ਗੈਰ ਕਾਨੂੰਨੀ ਉਦੇਸ਼ਾਂ

ਪਟਾਕੇ ਚਲਾਉਣ ’ਤੇ ਭੜਕੇ ਗੁਆਂਢੀਆਂ ਨੇ ਨੌਜਵਾਨ ਦੇ ਮਾਰੀਆਂ ਗੋਲੀਆਂ, ਬਚਾਉਣ ਆਏ ਪਿਓ ਨੂੰ ਵੀ ਕੀਤਾ ਜ਼ਖਮੀ

The young man was shot : ਫਿਰੋਜ਼ਪੁਰ ਦੇ ਪਿੰਡ ਹਰਦਾਸਾ ਵਿੱਚ ਦੀਵਾਲੀ ਵਾਲੀ ਰਾਤ ਦੋ ਦੋਸਤਾਂ ਵੱਲੋਂ ਪਟਾਕੇ ਚਲਾਉਣ ਨੂੰ ਲੈ ਕੇ ਗੁਆਂਢੀ ਇੰਨੇ ਭੜਕ ਗਏ ਕਿ ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਜਦੋਂ ਉਸ ਦਾ ਪਿਤਾ ਉਸ ਨੂੰ ਬਚਾਉਣ ਆਇਆ ਤਾਂ ਉਸ ਦੇ ਸਿਰ ’ਤੇ ਗਡਾਸੀ ਮਾਰ

ਫਿਰੋਜ਼ਪੁਰ ਜੇਲ੍ਹ ਦੇ ਸੁਰੱਖਿਆ ਪ੍ਰਬੰਧ ਸਵਾਲਾਂ ਦੇ ਘੇਰੇ ’ਚ, ਕੈਦੀਆਂ ਤੋਂ ਮਿਲੇ ਦੋ ਮੋਬਾਈਲ ਫੋਨ

Two mobile phones recovered : ਫਿਰੋਜ਼ਪੁਰ : ਜੇਲ੍ਹ ਵਿੱਚ ਸਭ ਤੋਂ ਵੱਧ ਪਾਬੰਦੀਸ਼ੁਦਾ ਵਸਤੂ ਮੋਬਾਈਲ ਹੈ ਤੇ ਹੁਣ ਫਿਰ ਸਥਾਨਕ ਕੇਂਦਰੀ ਜੇਲ੍ਹ ਵਿੱਚੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇੱਕ ਸਰਚ ਮੁਹਿੰਮ ਦੌਰਾਨ ਜੇਲ੍ਹ ਵਿੱਚ ਬੰਦ ਗੈਂਗਸਟਰ ਬਾਬੀ ਮਲਹੋਤਰਾ ਉਰਫ ਸਾਗਰ ਤੋਂ ਜੇਲ੍ਹ ਦੇ ਸਟਾਫ ਨੇ ਇੱਕ ਟਚ ਸਕ੍ਰੀਨ ਮੋਬਾਈਲ ਫੋਨ

ਫਿਰੋਜ਼ਪੁਰ ’ਚ 19 ਕਰੋੜ ਦੀ ਹੈਰੋਇਨ ਨਾਲ ਨਸ਼ਾ ਸਮੱਗਲਰ ਕਾਬੂ

19 crore heroin smuggler : ਫਿਰੋਜ਼ਪੁਰ ਵਿੱਚ ਬੀਐਸਐਫ ਅਤੇ ਸੀਆਈਏ ਫਾਜ਼ਿਲਕਾ ਦੀ ਇੱਕ ਸਾਂਝੀ ਮੁਹਿੰਮ ਅਧੀਨ ਇੱਕ ਨਸ਼ਾ ਸਮੱਗਲਰ ਨੂੰ ਕਾਬੂ ਕੀਤਾ ਗਿਆ ਹੈ, ਜਿਸ ਕੋਲੋਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਾਰੇਕੇ ਵਿੱਚ ਬੀਐਸਐਫ ਦੀ 136 ਬਟਾਲੀਅਨ ਅਤੇ ਸੀਆਈਏ ਫਾਜ਼ਿਲਕਾ ਨੇ 3 ਕਿਲੋ 800 ਗ੍ਰਾਮ ਹੈਰੋਇਨ

ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ’ਚ ਲਹਿਰਾਇਆ 100 ਫੁੱਟ ਲੰਮਾ ਕੌਮੀ ਝੰਡਾ

100 feet long national flag : ਫਿਰੋਜ਼ਪੁਰ : ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ’ਚ ਉਸ ਸਮੇਂ ਦੇਸ਼ ਭਗਤੀ ਦੀ ਲਹਿਰ ਦੌੜ ਗਈ ਜਦੋਂ ਹੁਸੈਨੀਵਾਲਾ ਸਰਹੱਦ ਨੂੰ ਜਾਂਦੀ ਸੜਕ ‘ਤੇ ਪੀਰ ਬਾਬਾ ਸ਼ੇਰਸ਼ਾਹ ਵਾਲਾ ਚੌਕ ਦੇ ਇਕ ਹਿੱਸੇ ਦੇ ਨੇੜੇ 100 ਫੁੱਟ ਉਚਾਈ ’ਤੇ ਝੰਡੇ ਕੌਮੀ ਝੰਡਾ ਲਹਿਰਾਇਆ ਗਿਆ, ਜਿਸ ਨਾਲ ਨਾ ਸਿਰਫ ਸ਼ਹਿਰ ਦੀ ਸੁੰਦਰਤਾ ਵਿੱਚ

ਸ਼ਰਮਨਾਕ : ਫਿਰੋਜ਼ਪੁਰ ’ਚ ਦਲਿਤ ਨੌਜਵਾਨ ਦੀ ਕੁੱਟਮਾਰ ਕਰਕੇ ਜ਼ਬਰਦਸਤੀ ਪਿਲਾਇਆ ਪੇਸ਼ਾਬ

Dalit youth beaten up : ਪੰਜਾਬ ਦੇ ਫਿਰੋਜ਼ਪੁਰ ਤੋਂ ਸ਼ਰਮਨਾਕ ਖਬਰ ਸਾਹਮਣੇ ਆਈ ਹੈ, ਜਿਥੇ ਵੈਰੋਕਾ ਥਾਣੇ ਅਧੀਨ ਪੈਂਦੇ ਪਿੰਡ ਵਿਚ ਸੋਮਵਾਰ ਦੇਰ ਸ਼ਾਮ ਇਕ ਅਨੁਸੂਚਿਤ ਜਾਤੀ ਦੇ ਨੌਜਵਾਨ ਨੂੰ ਚੋਰ ਦੱਸ ਦੇ ਤਿੰਨ ਜ਼ਿੰਮੀਂਦਾਰਾਂ ਨੇ ਪਹਿਲਾਂ ਤਾਂ ਉਸ ਦੀ ਖੂਬ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਜ਼ਬਰਦਸਤੀ ਪੇਸ਼ਾਬ ਪਿਲਾ ਦਿੱਤਾ। ਜ਼ਖਮੀ ਨੌਜਵਾਨ ਨੂੰ ਸਰਕਾਰੀ

ਪੰਜਾਬ ਵਿੱਚ ਕਿਸਾਨਾਂ ਨੇ ਹੋਰ ਵਧਾਇਆ ‘ਰੇਲ ਰੋਕੋ’ ਅੰਦੋਲਨ

Farmers in Punjab intensify : ਫਿਰੋਜ਼ਪੁਰ : ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੇ ਰੇਲਵੇ ਟਰੈਕਾਂ ਬੰਦ ਹੋਣ ਕਾਰਨ ਜਿਥੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਕੋਲੇ ਦੇ ਨਾਲ-ਨਾਲ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਨਾ ਹੋਣ ਕਾਰਨ ਫਿਕਰ ਵਿੱਚ ਪਾਇਆ ਹੋਇਆ ਹੈ ਅਤੇ ਕੇਂਦਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਦਾ

ਕਿਸਾਨਾਂ ਦਾ ਧਰਨਾ 10ਵੇਂ ਦਿਨ ਵੀ ਜਾਰੀ : ਕਿਹਾ- ਸਰਕਾਰ ਨਾ ਮੰਨੀ ਤਾਂ ਦੁਸਹਿਰਾ-ਦੀਵਾਲੀ ਇਥੇ ਹੀ ਮਨਾਵਾਂਗੇ

Farmers protest continues : ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਡੱਟੇ ਕਿਸਾਨ ਅਤੇ ਮਜ਼ਦੂਰ 10ਵੇਂ ਦਿਨ ਰੇਲ ਪਟੜੀ ’ਤੇ ਆਪਣੇ ਸੰਘਰਸ਼ ’ਤੇ ਡਟੇ ਰਹੇ। ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਰੇਲ ਪਟੜੀਆਂ ‘ਤੇ ਹੜਤਾਲ ਕਰ ਰਹੇ ਕਿਸਾਨ ਅਤੇ ਮਜ਼ਦੂਰਾਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਪੁਤਲੇ ਸਾੜੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਹਿਮਤ

ਹੁਣ ਫਿਰੋਜ਼ਪੁਰ ’ਚ ਕਿਸਾਨਾਂ ਨੇ ਅਰਧ-ਨਗਨ ਹੋ ਕੇ ਦਿੱਤਾ ਧਰਨਾ

Farmers staged a dharna : ਫਿਰੋਜ਼ਪੁਰ : ਕਿਸਾਨਾਂ ਨੇ ਤਿੰਨ ਦਿਨਾਂ ਲਈ ਅੱਗੇ ਵਧਾਉਂਦੇ ਹੋਏ ਐਤਵਾਰ ਨੂੰ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਨੇੜੇ ਰੇਲਵੇ ਟਰੈਕ ‘ਤੇ ਅਰਧ-ਨਗਨ ਹੋ ਕੇ ਧਰਨਾ ਦਿੱਤਾ। ਕਿਸਾਨਾਂ ਨੇ ਐਲਾਨ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਔਰਤਾਂ ਕੇਸਰੀ ਚੁੰਨੀ ਲੈ ਕੇ ਰੈਲੀ ਕੱਢਣਗੀਆਂ ਅਤੇ ਰੇਲ ਪਟੜੀਆਂ ‘ਤੇ ਧਰਨਾ

ਫਿਰੋਜ਼ਪੁਰ : ਨਗਰ ਕੌਂਸਲ ’ਚ 24 ਮੁਲਾਜ਼ਮ Corona Positive ਮਿਲਣ ’ਤੇ ਦਫਤਰ ਸੀਲ

Office sealed after finding 24 : ਫਿਰੋਜ਼ਪੁਰ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਇਸ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਥੇ ਹੀ ਸ਼ਹਿਰ ਦੀ ਨਗਰ ਕੌਂਸਲ ਵਿਚੋਂ 24

ਫਿਰੋਜ਼ੁਪਰ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਮੁੜ ਉਠੇ ਸਵਾਲ, ਮਿਲੇ ਮੋਬਾਈਲ ਤੇ ਪਾਬੰਦੀਸ਼ੁਦਾ ਵਸਤੂ

Mobile and banned items : ਫਿਰੋਜ਼ਪੁਰ ਜੇਲ੍ਹ ਦੀ ਸੁਰੱਖਿਆ ਪ੍ਰਬੰਧ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ, ਜਦੋਂ ਉਥੇ ਜੇਲ੍ਹ ਦੇ ਅਹਾਤੇ ਦੇ ਬਲਾਕ ਨੰਬਰ 1 ਦੇ ਨਜ਼ਦੀਕ ਇਕ ਲੈਟਰੀਨ ਨੇੜੇ ਜ਼ਮੀਨ ਦੇ ਹੇਠਾਂ ਦੱਬਿਆ ਇਕ ਮੋਬਾਈਲ ਅਤੇ ‘ਜ਼ਰਦਾ’ ਬਰਾਮਦ ਹੋਇਆ। ਮੰਗਲਵਾਰ ਨੂੰ ਹੋਈ ਇਕ ਅਚਨਚੇਤ ਚੈਕਿੰਗ ਦੌਰਾਨ ਜੇਲ੍ਹ ਵਿਚੋਂ ਮੋਬਾਈਲ ਅਤੇ

ਫਿਰੋਜ਼ਪੁਰ : Covid-19 ਔਰਤ ਨੇ ਸਿਹਤਮੰਦ ਬੱਚੇ ਨੂੰ ਦਿੱਤਾ ਜਨਮ

Covid-19 woman gives birth : ਫਿਰੋਜ਼ਪੁਰ : ਇਸ ਸਮੇਂ ਪੂਰਾ ਸੂਬਾ ਕੋਵਿਡ-19 ਸੰਕਟ ਨਾਲ ਜੂਝ ਰਿਹਾ ਹੈ। ਸੰਕਟ ਦੀ ਇਸ ਮੁਸ਼ਕਲ ਘੜੀ ਦੌਰਾਨ ਫਿਰੋਜ਼ਪੁਰ ਵਿਚ ਇਕ ਕੋਵਿਡ-19 ਪਾਜ਼ੀਟਿਵ ਔਰਤ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਦੱਸਣਯੋਗ ਹੈ ਕਿ ਸਿਵਲ ਹਸਪਤਾਲ ਵਿਚ ਆਈਸੋਲੇਸ਼ਨ ਆਪ੍ਰੇਸ਼ਨ ਥੀਏਟਰ ਦੇ ਡਾਕਟਰਾਂ ਨੇ ਬੀਤੀ ਰਾਤ ਇੱਕ ਕੋਵਿਡ -19 ਪਾਜ਼ੀਟਿਵ ਗਰਭਵਤੀ ਔਰਤ

ਕੋਰੋਨਾ ਨਾਲ ਫਿਰੋਜ਼ਪੁਰ ’ਚ ਇਕ ਹੋਰ ਮੌਤ, ਸਾਹਮਣੇ ਆਏ 8 ਨਵੇਂ ਮਾਮਲੇ

Another death with corona in : ਫਿਰੋਜ਼ਪੁਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ, ਉਥੇ ਹੀ ਜ਼ਿਲੇ ਵਿਚ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਮੈਗਜ਼ੀਨ ਗੇਟ ਫ਼ਿਰੋਜ਼ਪੁਰ ਰਹਿਣ ਵਾਲੀ ਇਕ ਔਰਤ, ਜੋਕਿ ਪਟਿਆਲਾ ਵਿਚ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸੀ,

Covid-19 : ਫਿਰੋਜ਼ਪੁਰ ਤੋਂ 8 ਤੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਏ 2 ਨਵੇਂ ਮਾਮਲੇ

Eight Corona cases came in : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਿਰੋਜ਼ਪੁਰ ਤੇ ਮੁਕਤਸਰ ਜ਼ਿਲੇ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਥੇ ਫਿਰੋਜ਼ਪੁਰ ਤੋਂ 6 ਤੇ ਮੁਕਤਸਰ ਤੋਂ 2 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਦੇ 118 ਮਾਮਲੇ ਐਕਟਿਵ

Covid-19 : ਬਠਿੰਡਾ ਤੋਂ 22, ਧਰਮਕੋਟ ਤੋਂ 3 ਤੇ ਫਿਰੋਜ਼ਪੁਰ ਤੋਂ ਸਾਹਮਣੇ ਆਏ 9 ਨਵੇਂ ਮਾਮਲੇ

Thirty Four Corona Cases found : ਕੋਰੋਨਾ ਦਾ ਕਹਿਰ ਸੂਬੇ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਿਆਂ ਵਿਚ ਬਠਿੰਡਾ ਜ਼ਿਲੇ ਤੋਂ ਕੋਰੋਨਾ ਦੇ 22, ਮੋਗਾ ਜ਼ਿਲੇ ਦੇ ਧਰਮਕੋਟ ਤੋਂ ਤਿੰਨ ਅਤੇ ਫਿਰੋਜ਼ਪੁਰ ਤੋਂ 9 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਬਠਿੰਡਾ ਵਿਚ ਕੋਰੋਨਾ ਦੇ ਅੱਜ 22 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਨਾਲ

ਫਿਰੋਜ਼ਪੁਰ ’ਚ BSF ਦੇ 8 ਜਵਾਨ ਮਿਲੇ Corona Positive

Eight BSF Jawan found Corona : ਕੋਰੋਨਾ ਵਾਇਰਸ ਦਾ ਕਹਿਰ ਸੂਬੇ ਵਿਚ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਦੀ ਲਪੇਟ ਵਿਚ ਹੁਣ ਵੱਡੇ-ਵੱਡੇ ਅਫਸਰਾਂ, ਅਧਿਕਾਰੀਆਂ ਤੇ ਫਰੰਟ ਲਾਈਨ ’ਤੇ ਤਾਇਨਾਤ ਜੋਧਿਆਂ ਦੇ ਆਉਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਸਾਹਮਣੇ ਆਏ ਮਾਮਲੇ ਵਿਚ ਫਿਰੋਜ਼ਪੁਰ ਵਿਚ ਮਮਦੋਟ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਚੌਕੀ ਜਲੋਕੇ ਦੇ 8

ਫਿਰੋਜ਼ਪੁਰ ਜ਼ਿਲੇ ’ਚ ਮਿਲਿਆ Corona ਦਾ ਇਕ ਨਵਾਂ ਮਾਮਲਾ

New Positive Corona Case : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਚੜ੍ਹਦੀ ਸਵੇਰ ਤੋਂ ਵੱਖ-ਵੱਖ ਜ਼ਿਲਿਆਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਸਾਹਮਣੇ ਆਏ ਮਾਮਲੇ ਵਿਚ ਫਿਰੋਜ਼ਪੁਰ ਜ਼ਿਲੇ ਤੋਂ ਇਕ ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ, ਜਿਥੇ ਤਲਵੰਡੀ ਭਾਈ ਵਿਚ ਇਕ ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ

ਫਿਰੋਜ਼ਪੁਰ ਤੇ ਸਰਦੂਲਗੜ੍ਹ ਤੋਂ ਹੋਈ Corona ਦੇ 2 ਮਾਮਲਿਆਂ ਦੀ ਪੁਸ਼ਟੀ

Two new positive cases of Corona : ਪੰਜਾਬ ਵਿਚ ਕੋਰੋਨਾ ਨੇ ਆਪਣੇ ਪੂਰੇ ਪੈਰ ਪਸਾਰ ਲਏ ਹਨ। ਅੱਜ ਫਿਰੋਜ਼ਪੁਰ ਤੇ ਸਰਦੂਲਗੜ੍ਹ ਤੋਂ ਕੋਰੋਨਾ ਦਾ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਸ਼ਹਿਰ ਦੀ ਹਾਊਸਿੰਗ ਬੋਰਡ ਕਾਲੋਨੀ ਤੋਂ ਇਕ 15 ਸਾਲਾ ਅੱਲ੍ਹੜ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ

ਫਿਰੋਜ਼ਪੁਰ ਤੋਂ ਮਿਲੇ Corona ਦੇ 6 ਨਵੇਂ ਮਾਮਲੇ

Six new cases of Corona : ਪੰਜਾਬ ‘ਚ ਰੋਜ਼ਾਨਾ ਵੱਡੀ ਗਿਣਤੀ ‘ਚ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਫਿਰੋਜ਼ਪੁਰ ‘ਚ ਵੀ ਅੱਜ ਸਵੇਰੇ 6 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਉਣ ਦੀ ਖਬਰ ਮਿਲੀ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੁਲ ਕੋਰੋਨਾ ਪੀੜਤ ਮਰੀਜ਼ਾ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਸਿਹਤ

Covid-19 : ਫਿਰੋਜ਼ਪੁਰ ’ਚੋਂ ਇਕ ਤੇ ਚੰਡੀਗੜ੍ਹ ’ਚੋਂ 8 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Nine Corona Cases found in : ਕੋਰੋਨਾ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੇ ਸ਼ਿਕੰਜੇ ਵਿਚ ਲੈ ਲਿਆ ਹੈ, ਇਸ ਦੇ ਮਾਮਲਿਆਂ ਦੀ ਗਿਣਤੀ ਸੂਬੇ ਵਿਚ ਲਗਾਤਾਰ ਵਧਦੀ ਜਾ ਰਹੀ ਹੈ। ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ ਫਿਰੋਜ਼ਪੁਰ ਜ਼ਿਲੇ ਤੋਂ ਇਕ ਤੇ ਚੰਡੀਗੜ੍ਹ ਤੋਂ ਅੱਠ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਵਿਚ

ਫਿਰੋਜ਼ਪੁਰ ’ਚ ਵਿਧਾਇਕ ਪਿੰਕੀ ਕਰਵਾਉਣਗੇ ਬੱਚਿਆਂ ਲਈ Singing Contest

In Ferozepur MLA Pinki : ਕੋਵਿਡ-19 ਕਾਰਨ ਲੱਗੇ ਕਰਫਿਊ ਦੌਰਾਨ ਫਿਰੋਜ਼ਪੁਰ ਵਿਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਵਿਚ ਪਹਿਲੀ ਵਾਰ ਗਾਇਕੀ ਕਾਂਟੈਸਟ ’ਵੁਆਇਸ ਆਫ ਫਿਰੋਜ਼ਪੁਰ ਛੋਟਾ ਚੈਂਪ’ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਕਰਫਿਊ ਬੱਚੇ ਘਰਾਂ ਵਿਚ ਬੈਠੇ ਹਨ।

ਫਿਰੋਜ਼ਪੁਰ ’ਚ ਕੋਰੋਨਾ ਬਲਾਸਟ : ਸਾਹਮਣੇ ਆਏ 13 ਨਵੇਂ ਮਾਮਲੇ

Corona Blast in Firozepur : ਪੰਜਾਬ ਵਿਚ ਕੋਰੋਨਾ ਵਾਇਰਸ ਨੇ ਆਪਣੀ ਜਕੜ ਵਿਚ ਪੂਰੀ ਤਰ੍ਹਾਂ ਲੈ ਲਿਆ ਹੈ। ਦਿਨੋ-ਦਿਨ ਇਸ ਦਾ ਕਹਿਰ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਵਧਦਾ ਹੀ ਜਾ ਰਿਹਾ ਹੈ। ਫਿਰੋਜ਼ਪੁਰ ਵਿਚ ਅੱਜ ਕੋਰੋਨਾ ਦੇ ਇਕੱਠੇ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ

ਪੰਜਾਬ ’ਚ Corona ਨੇ ਲਈ ਇਕ ਹੋਰ ਜਾਨ, ਕੁਲ ਮੌਤਾਂ ਦੀ ਗਿਣਤੀ ਹੋਈ 21

Another death in Punjab due to corona : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਸੂਬੇ ਵਿਚ ਇਕ ਹੋਰ ਜ਼ਿੰਦਗੀ ਅੱਜ ਕੋਰੋਨਾ ਵਾਇਰਸ ਦੀ ਭੇਟ ਚੜ੍ਹ ਗਈ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਦੇ ਪਾਜ਼ੀਟਿਵ ਆਏ ਮਰੀਜ਼ ਅਸ਼ੋਕ ਕੁਮਾਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖਬਰ ਆਈ ਹੈ।

Recent Comments