Tag: , , , ,

ਜਲੰਧਰ ‘ਚ ਬਿਨਾਂ ਮਾਸਕ ਤੇ ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ‘ਤੇ ਐਫਆਈਆਰ ਦਰਜ

Jalandhar corona FIR news: ਸ਼ਹਿਰ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਨੇ ਹੁਣ ਸਖਤੀ ਕਰ ਦਿੱਤੀ ਹੈ। ਹੁਣ ਰਾਤ ਨੂੰ ਕਰਫ਼ਿਊ ਦੀ ਉਲੰਘਣਾ ਦੇ ਮਾਮਲੇ ‘ਚ ਅਤੇ ਉਹ ਜੋ ਮਾਸਕ ਨਹੀਂ ਪਾਉਦੇ ਉਨ੍ਹਾਂ ਖਿਲਾਫ ਐਫ.ਆਈ.ਆਰ. ਦਾਇਰ ਕੀਤੇ ਜਾ ਰਹੇ ਹੈ। ਬੁੱਧਵਾਰ ਰਾਤ ਨੂੰ ਪੁਲਿਸ ਨੇ 6 ਕੇਸ ਦਰਜ ਕੀਤੇ। ਪਾਰਕ ਵਿੱਚ ਇਕੱਠੇ

Recent Comments