Tag: , , ,

ਹੋਲੇ ਮੁਹੱਲੇ ਦੌਰਾਨ ਸ਼ਰਧਾਲੂਆਂ ਦੀ ਕੋਰੋਨਾ ਤੋਂ ਸੁਰੱਖਿਆ ਦਾ ਪ੍ਰਸ਼ਾਸਨ ਰੱਖੇਗਾ ਖਾਸ ਧਿਆਨ, ਕੀਤੇ ਜਾਣਗੇ ਪੁਖਤਾ ਸੰਗਤ

During the Hola Mohalla : ਸ੍ਰੀ ਅਨੰਦਪੁਰ ਸਾਹਿਬ : ਹੋਲੇ ਮੁਹੱਲੇ ਦਾ ਪਵਿੱਤਰ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਇਸ ਵਾਰ ਹੋਲੇ ਮੁਹੱਲੇ ਮੌਕੇ ਸ਼ਰਧਾਲੂਆਂ ਅਤੇ ਸੰਗਤਾਂ ਦੀ ਸਿਹਤ ਅਤੇ ਸੁਰੱਖਿਆਂ ਦੇ ਮੱਦੇਨਜ਼ਰ ਪ੍ਰਸਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਜਾਣਗੇ। ਇਹ ਜਾਣਕਾਰੀ

ਖੰਨਾ ‘ਚ ਹਲਕੀ ਕੁੱਤੀ ਨੇ ਮਚਾਈ ਦਹਿਸ਼ਤ, ਬੁਰੀ ਤਰ੍ਹਾਂ ਨੋਚੇ ਦਰਜਨ ਦੇ ਕਰੀਬ ਲੋਕ

Dozens of people badly : ਖੰਨਾ ਦੀਆਂ ਗਲੀਆਂ ਅਤੇ ਬਜ਼ਾਰਾਂ ‘ਚ ਅਕਸਰ ਅਵਾਰਾ ਕੁੱਤੇ ਘੁੰਮਦੇ ਨਜ਼ਰ ਆਉਂਦੇ ਹਨ ਅਤੇ ਆਏ ਦਿਨ ਇਨ੍ਹਾਂ ਕੁੱਤਿਆਂ ਵੱਲੋਂ ਬੱਚੇ, ਬੁੱਢੇ ਅਤੇ ਹੋਰ ਲੋਕਾਂ ਨੂੰ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਖੰਨਾ ਦੇ ਮਾਡਲ ਟਾਊਨ ਇਲਾਕੇ ‘ਚ ਹਾਲਾਤ ਬਹੁਤ ਮਾੜੇ ਹੋ ਗਏ, ਜਿਥੇ ਇੱਕ ਹਲਕਾਈ ਕੁੱਤੀ ਕਰਕੇ

ਪੰਜਾਬ ‘ਚ ਰੋਜ਼ਾਨਾ ਵਧ ਰਹੇ ਕੋਰੋਨਾ ਦੇ ਮਾਮਲੇ, CM ਨੇ PM ਨੂੰ ਕੀਤੀ ਇਹ ਸਿਫਾਰਿਸ਼

Cases of corona growing : ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 12,616 ਹੋ ਗਈ ਹੈ, ਰੋਜ਼ਾਨਾ ਪਾਜ਼ੀਟਿਵ ਮਾਮਲਿਆਂ ਵਿੱਚ 5% ਤੋਂ ਵੱਧ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਚੁਣੌਤੀ ਵਾਲੇ

ਰਾਜਸਥਾਨ ਤੋਂ ਪਰਤੇ ਅੰਮ੍ਰਿਤਸਰ ਦੇ 20 MBBS ਵਿਦਿਆਰਥੀ ਕੋਰੋਨਾ ਪਾਜ਼ੀਟਿਵ, ਬਠਿੰਡਾ ਕਾਲਜ ਦੇ 8 ਸਟਾਫ ਮੈਂਬਰ ਵੀ ਆਏ ਲਪੇਟ ’ਚ

Students and Staff members : ਅੰਮ੍ਰਿਤਸਰ : ਪੰਜਾਬ ਵਿੱਚ ਕੋਰੋਨਾ ਦੀ ਤੀਜੀ ਲਹਿਰ ਵਧੇਰੇ ਮਾਰੂ ਹੁੰਦੀ ਜਾ ਰਹੀ ਹੈ। ਬੁੱਧਵਾਰ ਨੂੰ ਜ਼ਿਲ੍ਹੇ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਐਮਬੀਬੀਐਸ ਕਰ ਰਹੇ 20 ਵਿਦਿਆਰਥੀ ਇਨਫੈਕਟਿਡ ਪਾਏ ਗਏ ਹਨ, ਜਿਸ ਤੋਂ ਬਾਅਦ ਮੈਡੀਕਲ ਕਾਲਜ ਪ੍ਰਬੰਧਨ ਵਿੱਚ ਹਲਚਲ ਮਚ ਗਈ ਹੈ। ਐਮਬੀਬੀਐਸ ਦੂਜੇ ਸਾਲ ਦੀਆਂ ਕਲਾਸਾਂ ਮੁਅੱਤਲ ਕਰ

ਚੰਡੀਗੜ੍ਹ : ਹੋਟਲ ਦੇ ਕਮਰੇ ‘ਚ ਨੌਜਵਾਨ ਵੱਲੋਂ ਖੁਦਕੁਸ਼ੀ, ਪੁਲਿਸ ਲੱਭ ਰਹੀ ਨਾਲ ਆਈ ਕੁੜੀ

Young man commits suicide in hotel room : ਚੰਡੀਗੜ੍ਹ ਸੈਕਟਰ-7 ਦੇ ਹੋਟਲ ਸਿਟੀ ਪਲਾਜ਼ਾ ਦੇ ਕਮਰਾ ਨੰਬਰ 204 ਵਿੱਚ ਇਕ ਨੌਜਵਾਨ ਨੇ ਪੱਖੇ ਦੀ ਹੁੱਕ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ।। ਹੋਟਲ ਸੰਚਾਲਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਪਹੁੰਚੀ। ਪੁਲਿਸ ਨੇ ਮ੍ਰਿਤਕ ਦੇਹ ਨੂੰ

ਕੈਪਟਨ ਤੇ ਸਿੱਧੂ ਦੀ ‘ਲੰਚ’ ਮੀਟਿੰਗ ਤੋਂ ਪਹਿਲਾਂ ਨਵਜੋਤ ਕੌਰ ਦਾ ਵੱਡਾ ਬਿਆਨ, ਅਹੁਦੇ ਨੂੰ ਲੈ ਕੇ ਕੀਤਾ ਖੁਲਾਸਾ

Navjot Kaur big statement : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਰਿਹਾਇਸ਼ ’ਤੇ ਨਵਜੋਤ ਸਿੰਘ ਸਿੱਧੂ ਨੂੰ ਲੰਚ ਵਾਸਤੇ ਸੱਦਿਆ ਹੈ, ਜਿਸ ’ਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਪਰ ਇਸੇ ਵਿਚਾਲੇ ਉਨ੍ਹਾਂ ਦੀ ਪਤਨੀ ਡਾ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਬਿਆਨ

ਲੁਧਿਆਣਾ ‘ਚ ਚਾਰ ਸਾਲਾਂ ਬਾਅਦ ਮਿਲਿਆ ਇਨਸਾਫ, ਪਿਓ-ਪੁੱਤ ਸਣੇ 6 ਨੂੰ ਉਮਰਕੈਦ ਨਾਲ ਜੁਰਮਾਨਾ

Six others sentenced to life imprisonment : ਲੁਧਿਆਣਾ : ਲੁਧਿਆਣਾ ਵਿੱਚ ਇੱਕ ਸਾਢੇ ਚਾਰ ਸਾਲ ਪੁਰਾਣੇ ਕਤਲ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਮੁਨੀਸ਼ ਅਰੋੜਾ ਦੀ ਅਦਾਲਤ ਨੇ ਮੰਗਲਵਾਰ ਨੂੰ ਪਿੰਡ ਰਾਮਗੜ੍ਹ ਦੇ ਹਰਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਪਿਓ-ਪੁੱਤਰ ਸਣੇ ਛੇ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸਾਰੇ ਦੋਸ਼ੀਆਂ ਨੂੰ 15 ਹਜ਼ਾਰ ਰੁਪਏ ਜੁਰਮਾਨਾ

ਪੰਜਾਬ ‘ਚ ਵਿਦਿਆਰਥੀਆਂ ਦੀ ਵਜ਼ੀਫਾ ਸਕੀਮ ਹੁਣ ਬਾਇਓਮੈਟ੍ਰਿਕ ਤੇ ਆਧਾਰ ਕਾਰਡ ਨਾਲ ਹੋਵੇਗੀ ਲਿੰਕ, ਦਿੱਤੀਆਂ ਹਿਦਾਇਤਾਂ

Student Scholarship Scheme in Punjab : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮੰਗਲਵਾਰ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਸਮੇਂ ਸਿਰ ਵਜ਼ੀਫਾ ਯਕੀਨੀ ਬਣਾਉਣ ਲਈ ਵਿਦਿਆਰਥੀਆਂ ਨੂੰ ਆਧਾਰ ਕਾਰਡ ਵਿਚ ਬਾਇਓਮੀਟ੍ਰਿਕ ਅਪਡੇਟ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਸਕੂਲ ਸਿੱਖਿਆ ਵਿਭਾਗ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਨੇ ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕੀਤਾ ਹੈ।

ਪੰਜਾਬ ’ਚ Honey Trap ’ਚ ਫਸਾਉਣ ਵਾਲੇ ਮਹਿਲਾ ਗਿਰੋਹ ਦਾ ਪਰਦਾਫਾਸ਼, ਫੇਸਬੁੱਕ ਫ੍ਰੈਂਡ ਬਣਾ ਕੇ ਇੰਝ ਫਸਾਉਂਦੀਆਂ ਸਨ ਅਮੀਰਾਂ ਨੂੰ

Honey Trap Exposure : ਮੋਗਾ : ਇੰਟਰਨੈੱਟ ਮੀਡੀਆ ਦੀ ਆੜ ਵਿਚ ਚੱਲ ਰਹੇ ਹਨੀ ਟਰੈਪ ਗੈਂਗ ਦੇ ਸੀਆਈਏ ਸਟਾਫ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਕੋਟਕਪੂਰਾ ਰੋਡ ‘ਤੇ ਨੈਣਾ ਦੇਵੀ ਮੰਦਿਰ ਨੇੜੇ ਇਕ ਗਲੀ ‘ਤੇ ਛਾਪਾ ਮਾਰਿਆ ਅਤੇ ਇਕ ਔਰਤ ਸਣੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ

ਜਲੰਧਰ ‘ਚ ਅੰਧਵਿਸ਼ਵਾਸ ਦੀਆਂ ਟੱਪੀਆਂ ਹੱਦਾਂ, ਮੰਗਲੀਕ ਕੁੜੀ ਦਾ ਦੋਸ਼ ਹਟਾਉਣ ਲਈ ਟਿਊਸ਼ਨ ਪੜ੍ਹਣ ਆਏ ਬੱਚੇ ਨਾਲ ਕੀਤਾ ਇਹ ਕਾਰਾ

The girl got married to the child : ਜਲੰਧਰ ਵਿੱਚ ਅੰਧਵਿਸ਼ਵਾਸ ਦੇ ਚੱਲਦਿਆਂ ਮੰਗਲਵਾਰ ਨੂੰ ਬਸਤੀ ਬਾਵਾ ਖੇਲ ਖੇਤਰ ਵਿੱਚ ਮੰਗਲੀਕ ਧੀ ਦੇ ਵਿਆਹ ਵਿੱਚ ਵਾਰ-ਵਾਰ ਰੁਕਾਵਟ ਪੈਣ ਕਰਕੇ ਉਸਦੇ ਪਰਿਵਾਰ ਨੇ ਇੱਕ 13 ਸਾਲ ਦੇ ਬੱਚੇ ਨਾਲ ਉਸ ਦਾ ਵਿਆਹ ਕਰਵਾ ਲਿਆ, ਫਿਰ ਮੌਤ ਦਾ ਸੋਗ ਮਨਾਇਆ, ਜਿਸ ਵਿੱਚ ਦੁਲਹਨ ਨੇ ਬਾਕਾਇਦਾ ਆਪਣੇ ਗਹਿਣੇ

ਲੁਧਿਆਣਾ ‘ਚ ਪੰਜ ਪੁਲਿਸ ਮੁਲਾਜ਼ਮ ਬਰਖਾਸਤ- ਪੈਸੇ ਲੈ ਕੇ ਭਜਾਇਆ ਸੀ ਗੈਂਗਸਟਰ, ਇੰਝ ਹੋਇਆ ਖੁਲਾਸਾ

Five Policemen in Ludhiana : ਲੁਧਿਆਣਾ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਨੂੰ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਹੈ, ਉਨ੍ਹਾਂ ‘ਤੇ ਦੋਸ਼ ਲੱਗੇ ਹਨ ਕਿ ਉਨਹਾਂ ਨ ਇੱਕ ਗੈਂਗਸਟਰ ਨੂੰ ਪੈਸੇ ਲੈ ਕੇ ਭਜਾਉਣ ਵਿੱਚ ਮਦਦ ਕੀਤੀ ਸੀ। ਦੋਸ਼ੀਆਂ ਨੇ ਦਿੱਲੀ ਵਿੱਚ ਪੇਸ਼ੀ ਲਈ ਲਿਜਾਂਦੇ ਸਮੇਂ ਉਸ ਨੂੰ ਸਾਜਿਸ਼ ਤਹਿਤ ਭਜਾ ਦਿੱਤਾ ਸੀ। ਪੁਲਿਸ

ਜਲੰਧਰ ’ਚ ਪੁਲਿਸ ਨੇ ਕੁੱਟਿਆ HAVELI ਰੈਸਟੋਰੈਂਟ ਦਾ ਸੀਈਓ, ਦੋ ਮੁਲਾਜ਼ਮਾਂ ’ਤੇ ਡਿੱਗੀ ਗਾਜ਼, ਜਾਣੋ ਪੂਰਾ ਮਾਮਲਾ

Police beat up HAVELI : ਜਲੰਧਰ ਦੇ ਨਾਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਹਵੇਲੀ ਰੈਸਟੋਰੈਂਟ ਦੇ ਸੀਈਓ ਡੀਕੇ ਉਮੇਸ਼ ਨੂੰ ਮਾਸਕ ਪਹਿਨਣ ਦਾ ਪਾਠ ਪੜ੍ਹਾਉਣਾ ਮਹਿੰਗਾ ਪੈ ਗਿਆ। ਨਾਕੇ ‘ਤੇ ਖੜੇ ਪੁਲਿਸ ਵਾਲਿਆਂ ਨੇ ਉਸ ਨੂੰ ਕੁੱਟ ਦਿੱਤਾ, ਜਿਸ ਤੋਂ ਬਾਅਦ ਡੀਕੇ ਉਮੇਸ਼ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ

ਪੁੱਤਰ ਦੀ ਪ੍ਰੇਮਿਕਾ ਘਰ ਰਿਸ਼ਤਾ ਲੈ ਕੇ ਗਏ ਹੈੱਡ ਕਾਂਸਟੇਬਲ ਨੇ ਵਾਪਿਸ ਆ ਕੇ ਚੁੱਕਿਆ ਖੌਫਨਾਕ ਕਦਮ, ਜਾਣੋ ਪੂਰਾ ਮਾਮਲਾ

Head Constable in Amritsar : ਅੰਮ੍ਰਿਤਸਰ : ਪਰਿਵਾਰ ਦੀ ਨਾ ਮੰਨਣ ’ਤੇ ਪ੍ਰੇਮੀ ਜੋੜਿਆਂ ਵੱਲੋਂ ਗਲਤ ਕਦਮ ਚੁੱਕਣ ਦੇ ਮਾਮਲੇ ਤਾਂ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅੰਮ੍ਰਿਤਸਰ ਵਿੱਚ ਦੁਖੀ ਪਿਤਾ ਨੇ ਪੁੱਤਰ ਦਾ ਰਿਸ਼ਤਾ ਉਸ ਦੀ ਪ੍ਰੇਮਿਕਾ ਨਾਲ ਨਾ ਹੋਣ ਕਰਕੇ ਖੁਦਕੁਸ਼ੀ ਕਰ ਲਈ। ਕਾਊਂਟਰ ਇੰਟੈਲੀਜੈਂਸ ਦੇ ਹੈੱਡ ਕਾਂਸਟੇਬਲ ਪੁੱਤਰ ਦੀ ਪ੍ਰੇਮਿਕਾ ਦੇ ਘਰ

ਅੰਮ੍ਰਿਤਸਰ ’ਚ ਡਾਕਟਰ ਨੂੰ ਗੋਲੀ ਲੱਗਣ ਦੀ ਘਟਨਾ ਦਾ ਪੰਜਾਬ ਸਰਕਾਰ ਵੱਲੋਂ ਸਖਤ ਨੋਟਿਸ, ਲਿਆ ਵੱਡਾ ਫੈਸਲਾ

The Punjab Govt took stern notice: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨੂੰ ਅਰਧ-ਸਰਕਾਰੀ ਪੱਤਰ ਲਿਖ ਕੇ ਸਿਵਲ ਹਸਪਤਾਲਾਂ ਵਿੱਚ ਰਾਤ ਨੂੰ ਐਮਰਜੈਂਸੀ ਸੇਵਾਵਾਂ ਲਈ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਮਰਜੈਂਸੀ ਵਿਭਾਗ ਵਿੱਚ 14 ਮਾਰਚ

ਪੰਜਾਬੀ ਫਿਲਮ ਅਦਾਕਾਰਾ ਤੇਜਿੰਦਰ ਕੌਰ ‘ਆਪ’ ‘ਚ ਸ਼ਾਮਲ, ਕਾਂਗਰਸੀ ਆਗੂ ਨੇ ਵੀ ਛੱਡੀ ਪਾਰਟੀ

Punjabi film actress Tejinder Kaur : ਆਮ ਆਦਮੀ ਪਾਰਟੀ ਨੇ ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀ ਕਰ ਲਈ ਹੈ। ਪਾਰਟੀ ਨੇ ਪਹਿਲਾਂ ਹੀ ਕਾਂਗਰਸ ਸਰਕਾਰ ਨੂੰ ਚੁਣੌਤੀ ਦੇਣ ਲਈ ਇਕ ਸਖਤ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਪੰਜਾਬੀ ਫਿਲਮ ਇੰਡਸਟਰੀ ਦੀ ਵੱਡੀ ਅਦਾਕਾਰਾ

MSP ‘ਤੇ ਫਸਲਾਂ ਦੀ ਖਰੀਦ ‘ਤੇ FCI ਨੇ ਸਖਤ ਕੀਤੇ ਨਿਯਮ, ਜਾਰੀ ਕੀਤੇ ਨਵੇਂ ਫਰਮਾਨ

FCI tightens rules on procurement: ਪੰਜਾਬ ਤੇ ਹਰਿਆਣਾ ਵਿਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ ਪਰ ਇਸ ਤੋਂ ਪਹਿਲਾਂ ਹੀ ਐੱਫਸੀਆਈ ਨੇ ਐਮਐਸਪੀ ‘ਤੇ ਫਸਲਾਂ ਦੀ ਖਰੀਦ ਲਈ ਨਿਯਮਾਂ ਨੂੰ ਸਖਤ ਕਰਦੇ ਹੋਏ ਨਵੇਂ ਫਰਮਾਨ ਜਾਰੀ ਕਰ ਦਿੱਤੇ ਹਨ। ਇਹ ਹੁਕਮ ਸਿਰਫ ਐਮਐਸਪੀ ‘ਤੇ ਫਸਲਾਂ ਦੀ ਖਰੀਦ ਬਾਰੇ ਹੀ ਨਹੀਂ, ਸਗੋਂ ਫਸਲਾਂ

ਸਿੱਧੂ ਦਾ ਬਦਲਿਆ ਮਿਜਾਜ਼, ‘ਲੰਚ’ ਡਿਸਪਲੋਮੇਸੀ ਤੋਂ ਪਹਿਲਾਂ ਸ਼ਾਇਰਾਨਾ ਅੰਦਾਜ਼ ‘ਚ ਲਾਈ ਟਵੀਟਾਂ ਦੀ ਝੜੀ

Navjot Sidhu flurry of tweets : ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਨਵਜੋਤ ਸਿੰਘ ਸਿੱਧੂ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ ਹੈ, ਇਸ ਤੋਂ ਪਹਿਲਾਂ ਸਿੱਧੂ ਦੇ ਮਿਜਾਜ਼ ਬਦਲੇ ਨਜ਼ਰ ਆ ਰਹੇ ਹਨ ਅਤੇ ਕੈਪਟਨ ਨਾਲ ਮੀਟਿੰਗ ਤੋਂ ਪਹਿਲਾਂ ਉਹ ਬਹੁਤ ਹੀ ਭਾਵੁਕ ਨਜ਼ਰ ਆਏ

ਲੁਧਿਆਣਾ ’ਚ ਫਿਲਮੀ ਢੰਗ ਨਾਲ ਔਰਤਾਂ ਸਣੇ 3 ਨਸ਼ਾ ਤਸਕਰ ਕਾਬੂ, ਮਿਲੀ ਹੈਰੋਇਨ ਨਾਲ 38 ਲੱਖ ਡਰੱਗ ਮਨੀ

3 drug smugglers including : ਸੋਮਵਾਰ ਨੂੰ ਲੁਧਿਆਣਾ ਦੇ ਪਿੰਡ ਖੰਡੂਰ ਵਿੱਚ ਨਸ਼ਿਆਂ ਦੀ ਤਸਕਰੀ ਦਾ ਇੱਕ ਵੱਡਾ ਰੈਕੇਟ ਦਾ ਬਹੁਤ ਹੀ ਨਾਟਕੀ ਢੰਗ ਨਾਲ ਖੁਲਾਸਾ ਹੋਇਆ ਹੈ। ਥਾਣਾ ਜੋਧਾ ਪੁਲਿਸ ਨੇ ਦੋ ਔਰਤਾਂ ਸਣੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 38 ਲੱਖ ਰੁਪਏ ਦੀ ਡਰੱਗ ਮਨੀ, ਨਸ਼ੀਲੇ ਪਦਾਰਥ, ਤਿੰਨ ਕਿੱਲੋ

ਵੱਡੀ ਖਬਰ : ਮਾਲੇਰਕੋਟਲਾ ਬੇਅਦਬੀ ਕਾਂਡ ‘ਚ ‘ਆਪ’ ਆਗੂ ਨਰੇਸ਼ ਯਾਦਵ ਬਰੀ

AAP leader and Naresh Yadav : ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਦੀ ਸੁਣਵਾਈ ਵਿੱਚ ਅਦਾਲਤ ਵੱਲੋਂ ਆਪ ਆਗੂ ਅਤੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਵਿਧਇਕ ਨੂੰ ਅੱਜ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਮਾਮਲਾ 24 ਜੂਨ, 2016 ਦਾ ਹੈ, ਜਦੋਂ ਮੁਸਲਿਮ ਬਹੁ-ਗਿਣਤੀ ਵਾਲੇ

ਲੁਧਿਆਣਾ ’ਚ ਹੁਣ ਸਾਰੇ ਬੈਂਕ ਮੁਲਾਜ਼ਮਾਂ, ਪੱਤਰਕਾਰਾਂ ਤੇ ਅਧਿਆਪਕਾਂ ਨੂੰ ਲੱਗੇਗਾ ਕੋਰੋਨਾ ਟੀਕਾ

All bank employees : ਕੇਂਦਰ ਸਰਕਾਰ ਵੱਲੋਂ ਲੁਧਿਆਣਾ, ਸੁਪਰੀਮ ਕੋਰਟ ਵਿੱਚ ਸੌਂਪੀ ਹਲਫੀਆ ਬਿਆਨ ਦੇ ਉਲਟ ਬੈਂਕ ਕਰਮਚਾਰੀਆਂ, ਪੱਤਰਕਾਰਾਂ, ਕੋਰਟ ਸਟਾਫ, ਅਧਿਆਪਕਾਂ ਅਤੇ ਕਈ ਪੇਸ਼ੇਵਰ ਸਮੂਹਾਂ ਨੂੰ ਕੋਰੋਨਾ ਟੀਕਾਕਰਨ ਵਿੱਚ ਪਹਿਲ ਦਿੱਤੀ ਜਾਵੇਗੀ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਰੋਨਾ ਟੀਕਾ ਸੁਸਾਇਟੀ ਦੀ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਲਗਾਈ ਜਾਏਗੀ।

ਜਾਅਲੀ ਮੌਤ ਦੇ ਸਰਟੀਫਿਕੇਟ ਨਾਲ 6 ਲੋਕਾਂ ਨੂੰ ਦਿਵਾਈ ਸਰਕਾਰੀ ਨੌਕਰੀ, SMO ਸਣੇ 5 ਅਫਸਰਾਂ ’ਤੇ ਡਿੱਗੀ ਗਾਜ਼

Govt jobs to 6 people with fake : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਮੀਆਂਵਿੰਡ ਵਿੱਚ ਮੁਲਾਜ਼ਮਾਂ ਨੂੰ ਮ੍ਰਿਤਕ ਦੱਸ ਕੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਤਰਸ ਦੇ ਅਧਾਰ ’ਤੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਵਾਲੇ ਐਸਐਮਓ ਸਣੇ ਪੰਜ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਤੁਰੰਤ

ਪੰਜਾਬ ‘ਚ ਇੱਕ ਵਾਰ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਇਸ ਦਿਨ ਤੋਂ ਪੈ ਸਕਦਾ ਹੈ ਮੀਂਹ

There may be rain in Punjab : ਪੰਜਾਬ ਵਿੱਚ ਇਸ ਵਾਰ ਮਾਰਚ ਮਹੀਨੇ ਵਿੱਚ ਹੀ ਤਾਪਮਾਨ ਵਧ ਗਿਆ ਹੈ। ਲੋਕ ਪੱਖੇ ਤੱਕ ਚਲਾਉਣੇ ਸ਼ੁਰੂ ਹੋ ਗਏ ਹਨ। ਪਰ ਇੱਕ ਵਾਰ ਫਿਰ ਮੌਸਮ ਬਦਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ 17 ਮਾਰਚ ਤੋਂ ਪੰਜਾਬ ਦੇ ਕਈ ਜ਼ਿਲ੍ਹੇ ਮੀਂਹ ਨਾਲ ਬੱਦਲਵਾਈ ਹੋ ਸਕਦੀ ਹੈ। 24 ਘੰਟਿਆਂ ਬਾਅਦ ਬਦਲ

ਸੱਤ ਸਾਲਾ ਮਾਸੂਮ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ- ਬੱਚੀ ਦੀ ਜਾਨ ’ਤੇ ਬਣੀ, ਅੰਮ੍ਰਿਤਸਰ ਰੈਫਰ

Rape with seven year minor : ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਝੁੱਗੀ ਵਿੱਚ ਰਹਿੰਦੀ ਸੱਤ ਸਾਲਾ ਲੜਕੀ ਨਾਲ ਸੋਮਵਾਰ ਦੁਪਹਿਰ ਨੌਜਵਾਨ ਨੇ ਜਬਰ-ਜ਼ਨਾਹ ਕੀਤਾ, ਜਿਸ ਨਾਲ ਬੱਚੀ ਦੀ ਜਾਨ ’ਤੇ ਬਣ ਆਈ। ਉਸ ਦੀ ਹਾਲਤ ਗੰਭੀਰ ਹੋਣ ‘ਤੇ ਲੜਕੀ ਨੂੰ ਸਿਵਲ ਹਸਪਤਾਲ, ਕਪੂਰਥਲਾ ਤੋਂ

ਗੁਰੂਹਰਸਹਾਏ ’ਚ ਔਰਤ ਨੇ ਦੋਵੇਂ ਪੁੱਤਰਾਂ ਨਾਲ ਪਤੀ ਦਾ ਕਤਲ ਕਰਕੇ ਉਡਾਈ ਸੀ ਅਫਵਾਹ, ਇੰਝ ਖੁੱਲ੍ਹਿਆ ਭੇਤ

Woman with her sons : ਫਿਰੋਜ਼ਪੁਰ ਦੇ ਪਿੰਡ ਮਹੰਤਾ ਵਾਲਾ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ 50 ਸਾਲਾ ਵਿਅਕਤੀ ਸੁਲੱਖਣ ਸਿੰਘ ਦਾ ਕਤਲ ਉਸ ਦੀ ਪਤਨੀ ਨੇ ਆਪਣੇ ਦੋ ਪੁੱਤਰਾਂ ਨਾਲ ਮਿਲ ਕੇ ਕੀਤਾ ਸੀ। ਇਸ ਦਾ ਖੁਲਾਸਾ ਮ੍ਰਿਤਕ ਦੇ ਭਰਾ ਨੇ ਪੁਲਿਸ ਸਾਹਮਣੇ ਕੀਤਾ। ਭਰਾ ’ਤੇ ਤਲਵਾਰ ਨਾਲ ਵਾਰ ਕਰਦੇ ਹੋਏ ਹੋਏ ਦਰਸ਼ਨ ਸਿੰਘ ਨੇ

ਜਦੋਂ ਐਵਾਰਡ ਸੈਰੇਮਨੀ ’ਚ ਸਾਰਿਆਂ ਦੇ ਸਾਹਮਣੇ ਸਟੇਜ ’ਤੇ ਅਚਾਨਕ ਸਾਰੇ ਕੱਪੜੇ ਲਾਹ ਕੇ ਨਿਊਡ ਹੋ ਗਈ ਅਦਾਕਾਰਾ, ਜਾਣੋ ਕਾਰਨ

When the actress suddenly : ਦੁਨੀਆ ਭਰ ਦੇ ਵੱਖ-ਵੱਖ ਤਰੀਕਿਆਂ ਦਰਮਿਆਨ ਫਰਾਂਸ ਵਿੱਚ ਇੱਕ ਅਜੀਬ ਤੇ ਅਜੀਬ ਅਤੇ ਹੈਰਾਨ ਕਰ ਦੇਣ ਵਾਲਾ ਵਿਰੋਧ ਪ੍ਰਦਰਸ਼ਨ ਨਜ਼ਰ ਆਇਆ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ 57 ਸਾਲਾ ਅਦਾਕਾਰਾ ਕੋਰਿਨ ਮਾਸਿਰੋ ਨੇ ਕੋਰੋਨਾ ਵਾਇਰਸ ਸੰਕਟ ਦੌਰਾਨ ਥੀਏਟਰਾਂ ਅਤੇ ਸਿਨੇਮਾਘਰਾਂ ਨੂੰ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਲਈ

UP ‘ਚ ਬਾਹੁਬਲੀ ਵੱਲੋਂ ਰੰਧਾਵਾ ਦੀ ‘ਮਹਿਮਾਨਨਵਾਜ਼ੀ’ ‘ਤੇ ਭਾਜਪਾ ਆਗੂ ਨੇ ਚੁੱਕੇ ਸਵਾਲ, ਆਖ ਦਿੱਤੀ ਇਹ ਵੱਡੀ ਗੱਲ

BJP leader raises questions : ਚੰਡੀਗੜ੍ਹ : ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਯੂਪੀ ਦੇ ਬਾਹੁਬਲੀ ਮੁਖਤਾਰ ਅੰਸਾਰੀ ਦਾ ਮੁੱਦਾ ਹੁਣ ਤੇਜ਼ੀ ਨਾਲ ਭਖਣ ਲੱਗਾ ਹੈ। ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਲਗਾਤਾਰ ਉਠਾ ਰਹੀ ਹੈ ਕਿ ਆਖਿਰ ਮੁਖਤਾਰ ਅੰਸਾਰੀ ਨੂੰ ਪੰਜਾਬ ਸਰਕਾਰ ਯੂਪੀ ਕਿਉਂ ਨਹੀਂ ਭੇਜ ਰਹੀ ਅਤੇ ਇੱਕ ਗੈਂਗਸਟਰ ਦੇ ਲਈ ਲੱਖਾਂ ਰੁਪਏ

ਘਰ ’ਚ ਰੱਖੀ Ball ’ਤੇ ਪਈ ਧੁੱਪ ਤੇ ਲੱਗ ਗਈ ਅੱਗ, 2 ਕਰੋੜ ਦਾ ਨੁਕਸਾਨ

A fire broke out in the : ਦੇਸ਼ ਦੁਨੀਆ ਤੋਂ ਆਏ ਦਿਨ ਕਈ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿਥੇ ਘਰ ਵਿੱਚ ਰੱਖੀ ਇੱਕ ਕ੍ਰਿਸਟਲ ਬੌਲ ’ਤੇ ਧੁੱਪ ਦੀਆਂ ਕਿਰਨਾਂ ਪੈਣ ਨਾਲ ਅੱਗ ਲੱਗ ਗਈ, ਜਿਸ ਨਾਲ ਲਗਭਗ 1.8 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਇਹ ਮਾਮਲਾ

ਸਿੱਖ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਨੂੰ ਦਿੱਤਾ ਦਾਨ, ਕੀ ਹਨ SFJ ਦੇ ਭਾਰਤ ਖਿਲਾਫ ਮਨਸੂਬੇ?

Pro-Khalistan organization : ਭਾਰਤ ਵਿੱਚ ਬੈਨ ਸਿੱਖ ਫਾਰ ਜਸਟਿਸ ਜੋਕਿ ਇੱਕ ਖਾਲਿਸਤਾਨ ਪੱਖੀ ਸੰਗਠਨ ਹੈ, ਨੇ ਸੰਯੁਕਤ ਰਾਸ਼ਟਰ ਨੂੰ ਦਾਨ ਕੀਤਾ ਹੈ। ਖਾਲਿਸਤਾਨ ਪੱਖੀ ਸੰਗਠਨ ਐਸਐਫਜੇ ਅਰਥਾਤ ਸਿੱਖ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਨੂੰ ਤਕਰੀਬਨ 7 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਇਸਦੀ ਪੁਸ਼ਟੀ ਖੁਦ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ

ਸ਼ਿਮਲਾ ਜਾਣ ਵਾਲੇ ਮੁਸਾਫਰਾਂ ਨੂੰ ਰੇਲਵੇ ਦਾ ਵੱਡਾ ਤੋਹਫਾ, ਇਸ ਰੂਟ ’ਤੇ ਮਿਲੇਗੀ ਰੇਲ ਮੋਟਰ ਕਾਰ ਸੇਵਾ

Rail Motor Car Service : ਭਾਰਤੀ ਰੇਲਵੇ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾ ਰਹੀ ਹੈ। ਰੇਲਵੇ ਨੇ ਵੱਖ-ਵੱਖ ਰੂਟਾਂ ‘ਤੇ ਕਈ ਰੇਲ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਦੌਰਾਨ ਰੇਲਵੇ ਨੇ ਸ਼ਿਮਲਾ ਜਾਣ ਵਾਲੇ ਯਾਤਰੀਆਂ ਨੂੰ ਬਰਫ ਦਾ ਅਨੰਦ ਲੈਣ ਲਈ ਇਕ ਨਵਾਂ ਤੋਹਫਾ ਵੀ ਦਿੱਤਾ ਹੈ। ਇਥੇ ਸੈਲਾਨੀਆਂ ਨੂੰ ਰੇਲ ਮੋਟਰ ਕਾਰ ਦੀ

ਪੰਜਾਬ ਦੇ ਡੀਜੀਪੀ ਨੇ DSP ਵਰਿੰਦਰਪਾਲ ਸਿੰਘ ਦੀ ਮੌਤ ‘ਤੇ ਪ੍ਰਗਟਾਇਆ ਦੁੱਖ, ਸਾਰੇ ਮੁਲਾਜ਼ਮਾਂ ਨੂੰ ਕੀਤੀ ਇਹ ਅਪੀਲ

Punjab DGP expresses : ਚੰਡੀਗੜ੍ਹ : ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਡਿਪਟੀ ਸੁਪਰਡੈਂਟ (ਪੁਲਿਸ) ਸ਼ਾਹਕੋਟ ਵਰਿੰਦਰਪਾਲ ਸਿੰਘ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ, ਜਿਨ੍ਹਾਂ ਨੇ ਐਤਵਾਰ ਨੂੰ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸ ਦੌਰਾਨ, ਡੀਜੀਪੀ ਨੇ ਸਾਰੇ ਸਾਥੀ ਪੁਲਿਸ ਅਧਿਕਾਰੀਆਂ ਨੂੰ ਆਪਣੇ ਅਤੇ ਹੋਰਨਾਂ ਦੀ ਰੱਖਿਆ ਲਈ ਕੋਰੋਨਾ ਹਿਦਾਇਤਾਂ ਦੀ ਪਾਲਣਾ ਕਰਨ

ਕਿਸਾਨ ਅੰਦੋਲਨ ਦਾ 109ਵਾਂ ਦਿਨ : ਪ੍ਰਦਰਸ਼ਨਕਾਰੀ ਮੋਰਚਿਆਂ ਵਾਲੀਆਂ ਥਾਵਾਂ ‘ਤੇ ਨਹੀਂ ਬਣਾਉਣਗੇ ਪੱਕੇ ਮਕਾਨ : SKM

Permanent houses will not be built : ਕਿਸਾਨ ਅੰਦੋਲਨ ਨੂੰ ਖੇਤੀ ਕਾਨੂੰਨਾਂ 109 ਦਿਨ ਹੋ ਗਏ ਹਨ ਪਰ ਕੇਂਦਰ ਸਰਕਾਰ ਦੇ ਅਜੇ ਤੱਕ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ 12 ਮਾਰਚ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਫੈਸਲਾ

ਜੇ ਬਿਨਾਂ ਮਾਸਕ ਘੁੰਮਦੇ ਨਜ਼ਰ ਆਏ ਤਾਂ ਜੁਰਮਾਨੇ ਨਾਲ ਥਾਂ ‘ਤੇ ਹੀ ਹੋਵੇਗਾ ਕੋਰੋਨਾ ਟੈਸਟ, ਅੰਮ੍ਰਿਤਸਰ ਪ੍ਰਸ਼ਾਸਨ ਨੇ ਦਿੱਤੇ ਹੁਕਮ

If seen without a mask in Amritsar : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਪੱਖੋਂ ਬਚਾਅ ਲਈ ਹਰ ਉਚੇਚਾ ਕਦਮ ਚੁੱਕ ਰਿਹਾ ਹੈ। ਇਸੇ ਦੇ ਚੱਲਦਿਆਂ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਵੀ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਹਿੱਤ ਵਿੱਚ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਮੁਤਾਬਕ

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂ ਨੂੰ ਪ੍ਰਸਾਦ ‘ਚ ਜ਼ਹਿਰੀਲਾ ਲੱਡੂ ਖੁਆ ਕੇ ਮਾਰਨ ਵਾਲੇ ਦੋ ਨੌਜਵਾਨ ਕਾਬੂ

Two youths arrested for : ਗੁਰਦਾਸਪੁਰ ਤੋਂ ਆਏ ਸ਼ਰਧਾਲੂ ਨੂੰ ਜ਼ਹਿਰੀਲਾ ਲੱਡੂ ਖੁਆ ਕੇ ਲੁੱਟ ਕਰਨ ਵਾਲੇ ਦੋ ਦੋਸ਼ੀਆਂ ਨੂੰ ਉਸ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਆਰੇ ਸਿੰਘ ਨਾਂ ਦੇ ਸ਼ਰਦਾਲੂ ਨੂੰ ਦੋਵਾਂ ਮੁਲਜ਼ਮਾਂ ਨੇ ਜ਼ਹਿਰੀਲਾ ਲੱਡੂ ਪਿਲਾ ਕੇ ਲੁੱਟ ਲਿਆ ਸੀ।ਜਿਸ ਤੋਂ ਬਾਅਦ ਪਿਆਰਾ ਸਿੰਘ ਦੀ ਮੌਤ ਹੋ

ਮੋਹਾਲੀ ’ਚ ਦੋ ਗੰਨਮੈਨਾਂ ਸਣੇ ‘ਨਕਲੀ ਇੰਸਪੈਕਟਰ’ ਗ੍ਰਿਫਤਾਰ, ਮਾਰੀ 20 ਲੱਖ ਦੀ ਠੱਗੀ

Fake inspector arrested in Mohali : ਪੁਲਿਸ ਨੇ ਮੋਹਾਲੀ ਵਿੱਚ ਨਕਲੀ ਇੰਸਪੈਕਟਰ ਬਣ ਕੇ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ ਵਿੱਚ ਆਪਣੇ ਦੋ ਸਾਥੀਆਂ ਸਣੇ ਠੱਗ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਨਵਾਂਸ਼ਹਿਰ ਬਡਾਲਾ ਦੇ ਰਾਜਿੰਦਰ ਸਿੰਘ ਬੱਲ, ਰਸਨਹੇੜੀ ਦੇ ਹਰਬੰਸ ਸਿੰਘ ਅਤੇ ਦਾਤਾਰਪੁਰ ਮੋਰਿੰਡਾ ਦੇ ਭੁਪਿੰਦਰ ਸਿੰਘ ਉਰਫ਼ ਪੱਪੂ ਵਜੋਂ ਹੋਈ ਹੈ।। ਥਾਣਾ

ਨੂੰਹ ਨੇ ਹੋਣ ਵਾਲੇ ਸਹੁਰੇ ਨੂੰ ਗਲਤੀ ਨਾਲ ਭੇਜ ਦਿੱਤੀ ਨਿਊਡ ਫੋਟੋ, ਜਾਣੋ ਫਿਰ ਕੀ ਹੋਇਆ

The bride accidentally sent : ਅਕਸਰ ਲੋਕ ਬਾਥਰੂਮ ਵਿਚ ਨਹਾਉਂਦੇ ਸਮੇਂ ਬੱਚਿਆਂ ਦੀਆਂ ਤਸਵੀਰਾਂ ਖਿੱਚ ਲੈਂਦੇ ਹਨ, ਪਰ ਇਕ ਔਰਤ ਨੂੰ ਅਜਿਹਾ ਕਰਨਾ ਮਹਿੰਗਾ ਪੈ ਗਿਆ। ਦਰਅਸਲ ਔਰਤ ਬਾਥਟੱਬ ਵਿਚ ਨਹਾ ਰਹੀ ਸੀ ਅਤੇ ਉਸਦਾ ਛੋਟਾ ਬੇਟਾ ਸਾਹਮਣੇ ਖੇਡ ਰਿਹਾ ਸੀ। ਇਸ ਦੌਰਾਨ 27 ਸਾਲਾ ਔਰਤ ਨੇ ਆਪਣੇ ਬੇਟੇ ਦੀ ਫੋਟੋ ਲਈ ਅਤੇ ਉਸ ਨੂੰ

ਕਰਮਚਾਰੀਆਂ ਨੂੰ ਹਰ 5 ਘੰਟੇ ਬਾਅਦ ਦੇਣੀ ਹੋਵੇਗੀ ਅੱਧੇ ਘੰਟੇ ਦੀ ਬ੍ਰੇਕ, 12 ਘੰਟੇ ਦੀ ਹੋਵੇਗੀ ਨੌਕਰੀ- 1 ਅਪ੍ਰੈਲ ਤੋਂ ਬਦਲਣਗੇ ਨਿਯਮ

The rules will change from April 1 : 1 ਅਪ੍ਰੈਲ, 2021 ਤੋਂ, ਤੁਹਾਡੀ ਗਰੈਚੁਟੀ, ਪੀ.ਐੱਫ. ਅਤੇ ਕੰਮ ਦੇ ਘੰਟਿਆਂ ਵਿੱਚ ਇੱਕ ਵੱਡਾ ਬਦਲਾਵ ਹੋ ਸਕਦਾ ਹੈ। ਕਰਮਚਾਰੀਆਂ ਨੂੰ ਗਰੈਚੁਟੀ ਅਤੇ ਪ੍ਰੋਵੀਡੈਂਟ ਫੰਡ (ਪੀ.ਐੱਫ.) ਵਸਤੂ ਵਿੱਚ ਵਾਧਾ ਮਿਲੇਗਾ। ਉਥੇ ਹੀ ਹੱਥ ਵਿੱਚ ਪੈਸਾ (ਟੇਕ ਹੋਮ ਸੈਲਰੀ) ਘੱਟੇਗਾ। ਇਥੋਂ ਤਕ ਕਿ ਕੰਪਨੀਆਂ ਦੀਆਂ ਬੈਲੇਂਸ ਸ਼ੀਟਾਂ ਵੀ ਪ੍ਰਭਾਵਤ

ਸ਼੍ਰੀਲੰਕਾ ‘ਚ ਬੁਰਕੇ ‘ਤੇ ਲੱਗੇਗੀ ਪਾਬੰਦੀ, ਇੱਕ ਹਜ਼ਾਰ ਤੋਂ ਵੱਧ ਮਦਰੱਸੇ ਹੋਣਗੇ ਬੰਦ

Burke will be banned in Sri Lanka : ਧਾਰਮਿਕ ਕੱਟੜਪੰਥ ਨਾਲ ਜੂਝ ਰਿਹਾ ਭਾਰਤ ਦੇ ਗੁਆਂਢੀ ਦੇਸ਼ ਸ਼੍ਰੀਲੰਕਾ ਹੁਣ ਬੁਰਕੇ ’ਤੇ ਪਾਬੰਦੀ ਲਗਾਉਣ ਦੀ ਤਿਆਰੀ ’ਚ ਹੈ। ਮਹਿੰਦਾ ਰਾਜਪਕਸ਼ੇ ਸਰਕਾਰ ਦੇ ਇੱਕ ਮੰਤਰੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਸ਼੍ਰੀਲੰਕਾ ਛੇਤੀ ਹੀ ਬੁਰਕਾ ਪਹਿਨਣ ’ਤੇ ਪਾਬੰਦੀ ਲਗਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ

ਕਿਸਾਨ ਅੰਦੋਲਨ ਦਾ 108ਵਾਂ ਦਿਨ : ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਸਪੱਸ਼ਟ- 26 ਨੂੰ ਚੋਣਾਂ ਵਾਲੇ ਸੂਬਿਆਂ ‘ਚ ਨਹੀਂ ਕਰਾਂਗੇ ‘ਬੰਦ’

Samyukta Kisan Morcha makes it clear : ਕਿਸਾਨ ਅੰਦੋਲਨ ਨੂੰ ਅੱਜ 108 ਦਿਨ ਹੋ ਗਏ ਹਨ ਪਰ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦੇ ਆਪਣੇ ਫੈਸਲੇ ’ਤੇ ਅਜੇ ਵੀ ਅੜੀ ਹੋਈ ਹੈ। ਸੰਯੁਕਤ ਕਿਸਾਨ ਮੋਰਚਾ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ 17 ਮਾਰਚ ਨੂੰ ਕਈ ਟਰੇਡ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ ਅਤੇ ਹੋਰ ਵੱਖ-ਵੱਖ

PAK ’ਚ ਮਿਲੀ ਪਿਆਰ ਕਰਨ ਦੀ ਸਜ਼ਾ- ਕਲਾਸਮੇਟ ਨੂੰ ਪ੍ਰਪੋਜ਼ ਕਰਨ ਦਾ ਵੀਡੀਓ ਹੋਇਆ ਵਾਇਰਲ ਤਾਂ ਦੋਵਾਂ ਨੂੰ ਕੀਤਾ ਬਰਖਾਸਤ

The video of the classmate : ਜਿਸ ਦੇਸ਼ ਵਿੱਚ 62 ਸਾਲ ਦਾ ਸੰਸਦ ਮੈਂਬਰ ਬਿਨਾਂ ਡਰ ਤੇ ਸ਼ਰਮ ਦੇ 14 ਸਾਲ ਦੀ ਬੱਚੀ ਨਾਲ ਵਿਆਹ ਕਰ ਲੈਂਦਾ ਹੈ ਉਥੇ ਦੋ ਬਾਲਗਾਂ ਨੂੰ ਪਿਆਰ ਜ਼ਾਹਰ ਕਰਨ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੀ ਲਾਹੌਰ ਯੂਨੀਵਰਸਿਟੀ ਦੀ ਇਕ ਲੜਕੀ ਨੇ ਆਪਣੇ ਗੋਡਿਆਂ ’ਤੇ ਬੈਠ ਕੇ ਬੁਆਏਫਰੈਂਡ ਨੂੰ

ਬਰਨਾਲਾ ‘ਚ ਗੁੰਡਾਗਰਦੀ ਦਾ ਨੰਗਾ ਨਾਚ- ਬਦਮਾਸ਼ਾਂ ਨੇ ਕਾਰ ਸਵਾਰ ਨੂੰ ਕੁੱਟ ਕੇ ਗੱਡੀ ਨੂੰ ਲਾਈ ਅੱਗ

The miscreants beat the driver : ਬਰਨਾਲਾ ‘ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿਥੇ ਸ਼ਹਿਰ ਦੇ ਖੁੱਡੀ ਰੋਡ ‘ਤੇ 9 ਅਣਪਛਾਤੇ ਲੋਕਾਂ ਨੇ ਇੱਕ ਕਾਰ ਸਵਾਰ ਨਾਲ ਪਹਿਲਾਂ ਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕੀਤਾ ਅਤੇ ਫਿਰ ਉਸ ਦੀ ਕਾਰ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਕਾਰ ਸਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ

ਪੰਜਾਬ ‘ਚ GST ਦੀ 700 ਕਰੋੜ ਰੁਪਏ ਦੀ ਜਾਅਲੀ ਬਿਲਿੰਗ ਦੇ ਘਪਲੇ ਦਾ ਪਰਦਾਫਾਸ਼, 5 ਗ੍ਰਿਫਤਾਰ

Fake Rs 700 crore GST billing : ਚੰਡੀਗੜ੍ਹ : ਪੰਜਾਬ ਸਟੇਟ ਜੀ.ਐਸ.ਟੀ. ਦੇ ਇਨਵੈਸਟੀਗੇਸ਼ਨ ਵਿੰਗ ਦੇ ਅਧਿਕਾਰੀਆਂ ਵੱਲੋਂ ਅੱਜ ਪੰਜਾਬ, ਦਿੱਲੀ ਅਤੇ ਹਰਿਆਣਾ ਸਮੇਤ ਵੱਖ-ਵੱਖ ਸੂਬਿਆਂ ਵਿੱਚ ਜਾਅਲੀ ਬਿਲਿੰਗ ਦਾ ਨੈੱਟਵਰਕ ਬਣਾਉਣ ਤੇ ਚਲਾਉਣ ਅਤੇ ਸਰਕਾਰ ਨੂੰ ਟੈਕਸ ਦੀ ਅਦਾਇਗੀ ਕੀਤੇ ਬਿਨਾਂ ਧੋਖਾਧੜੀ ਨਾਲ ਵੱਖ-ਵੱਖ ਫਰਮਾਂ ਨੂੰ 122 ਕਰੋੜ ਰੁਪਏ ਤੋਂ ਵੱਧ ਦੀ ਆਈ.ਟੀ.ਸੀ. ਪਾਸ

ਅੰਮ੍ਰਿਤਸਰ : ਦਾਜ ਦੀ ਭੇਟ ਚੜ੍ਹੀ ਇੱਕ ਹੋਰ ਵਿਆਹੁਤਾ, ਸਹੁਰਿਆਂ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ

Suicide by married girl : ਅੰਮ੍ਰਿਤਸਰ ਦੇ ਟੁੰਡੇ ਤਾਲਾਬ ਤੋਂ ਇੱਕ ਕੁੜੀ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਸੀ। ਉਸ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਰਕੇ ਉਹ ਪਿਛਲੇ ਕੁਝ ਮਹੀਨਿਆਂ

ਪਟਿਆਲਾ ਤੋਂ ਵੱਡੀ ਖਬਰ : ਕਾਲਜ ਦੇ 16 ਵਿਦਿਆਰਥੀ ਮਿਲੇ ਕੋਰੋਨਾ ਪਾਜ਼ੀਟਿਵ

16 College students in Patiala : ਸਕੂਲਾਂ-ਕਾਲਜਾਂ ਵਿੱਚ ਕੋਰੋਨਾ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਹੁਣ ਪਟਿਆਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਜ਼ਿਲ੍ਹੇ ਦੇ ਥਾਪਰ ਕਾਲਜ ਵਿੱਚੋਂ 16 ਵਿਦਿਆਰਥੀ ਕਰੋਨਾ ਪਾਜ਼ੀਟਿਵ ਮਿਲੇ ਹਨ, ਇਹ ਵਿਦਿਆਰਥੀ ਹੋਸਟਲ ਵਿੱਚ ਰਹਿ ਰਹੇ ਸਨ। ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਹੋਸਟਲ ਨੂੰ ਹੋਸਟਲ ਨੂੰ ਹੀ

ਅਕਾਲੀਆਂ ਦਾ ਹਰਿਆਣਾ ਸਰਕਾਰ ਨੂੰ ਕਰਾਰਾ ਜਵਾਬ- ਕਿਸਾਨਾਂ ਦੇ ਹੱਕ ‘ਚ ਆਵਾਜ਼ ਚੁੱਕਦੇ ਰਹਾਂਗੇ, ਭਾਵੇਂ ਕਿੰਨੇ ਕੇਸ ਦਰਜ ਕਰ ਲਓ

Akali MLAs respond sharply : ਹਰਿਆਣਾ ਵਿੱਚ ਵਿਧਾਨ ਸਭਾ ਕੰਪਲੈਕਸ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਹਰਿਆਣਾ ਵਿਧਾਨ ਸਭਾ ਸਕੱਤਰੇਤ ਨੇ ਪੰਜਾਬ ਦੇ ਅਕਾਲੀ ਵਿਧਾਇਕਾਂ ਖਿਲਾਫ ਐਫਆਈਆਰ ਦਰਜ ਕਰਵਾਉਣ ਦੀ ਗੱਲ ਕਹੀ ਹੈ, ਜਿਸ ਦਾ ਕਰਾਰ ਜਵਾਬ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਕਿਹਾ ਕਿ

ਮੰਗਣੀ ਦੇ ਪ੍ਰੋਗਰਾਮ ’ਚ ਥੁੱਕ ਲਾ ਕੇ ਬਣਾ ਰਿਹਾ ਸੀ ਤੰਦੂਰੀ ਰੋਟੀ, ਵੀਡੀਓ ਵਾਇਰਲ ਹੋਣ ’ਤੇ ਪਹੁੰਚਿਆ ਜੇਲ੍ਹ ’ਚ

Man was making tandoori Roti : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਮੰਗਣੀ ਦੀ ਰਸਮ ਦੌਰਾਨ, ਤੰਦੂਰੀ ਰੋਟੀ ਬਣਾਉਣ ਵਾਲਾ ਰੋਟੀ ‘ਤੇ ਥੁੱਕ ਲਾ ਕੇ ਸਪਲਾਈ ਕਰ ਰਿਹਾ ਸੀ, ਜਿਸ ਦੀ ਵੀਡੀਓ ਵਾਇਰਲ ਹੋ ਗਈ ਅਤੇ ਉੱਚ ਪੁਲਿਸ

Gautam adani wealth increase

ਅੰਮ੍ਰਿਤਸਰ ‘ਚ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼, ਚਾਰ ਗ੍ਰਿਫਤਾਰ

Police expose illegal liquor : ਅੰਮ੍ਰਿਤਸਰ ਵਿੱਚ ਦਿਹਾਤੀ ਪੁਲਿਸ ਨੇ ਕਸਬਾ ਰਾਜਾਸਾਂਸੀ ਦੇ ਪਿੰਡ ਕੋਟਲੀ ਸੱਕਾ ਵਿੱਚ ਨਾਜਾਇਜ਼ ਸ਼ਰਾਬ ਫੈਦਕਰੀ ਦਾ ਪਰਦਾਭਾਸ਼ ਕਰਕੇ ਚਾਰ ਦੋਸ਼ੀਆਂ ਨੂੰ ਗ੍ਰਿਫਾਤਰ ਕੀਤਾ ਹੈ। ਪੁਲਿਸ ਨੇ 1830 ਕਿਲੋ ਗੁੜ, 12 ਭੱਠਿਆਂ, 12 ਤਰਪਾਲਾਂ, 24 ਡਰੱਮ, 20 ਡੱਬੇ, 12 ਗੈਸ ਸਿਲੰਡਰ, 4 ਬਾਈਕ ਅਤੇ ਦੋ ਗੱਡੀਆਂ ਅਤੇ 3 ਲੱਖ 60 ਹਜ਼ਾਰ

ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਤੇ SGPC ਮੈਂਬਰ ਸੁਖਦਰਸ਼ਨ ਸਿੰਘ ਮਰਾੜ ਦੀ ‘ਕੋਰੋਨਾ’ ਕਾਰਨ ਮੌਤ

Former MLA of Sri Muktsar : ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿੱਚ ਕੋਰੋਨਾਵਾਇਰਸ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਤੇ ਐਸਜੀਪੀਸੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ) ਦੀ ਸ਼ਨੀਵਾਰ ਨੂੰ ਇਸ ਮਹਾਮਾਰੀ ਕਾਰਨ ਮੌਤ ਹੋ ਗਈ। ਉਹ 79 ਸਾਲਾਂ ਦੇ ਸਨ। ਉਨ੍ਹਾਂ ਦਾ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਦੇ

ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਕੇਂਦਰ ਬੰਦ ਕਰਨ ਦੇ ਹੁਕਮ, ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਚੁੱਕਿਆ ਕਦਮ

Punjab Government orders closure : ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਮੁੜ ਆਪਣੇ ਪੈਰ ਪਸਾਰਣੇ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦਿਆਂ ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਹਰ ਲੋੜੀਂਦਾ ਕਦਮ ਚੁੱਕ ਰਹੀ ਹੈ। ਛੋਟੇ ਬੱਚਿਆਂ ਨੂੰ ਇਸ ਮਾਰੂ ਬੀਮਾਰੀ ਤੋਂ ਬਚਾਉਣ ਲਈ ਸਰਕਾਰ ਨੇ ਇੱਕ ਹੋਰ ਫੈਸਲਾ ਲਿਆ ਹੈ, ਜਿਸ ਅਧੀਨ ਪੰਜਾਬ ਦੇ ਸਮਾਜਿਕ ਸੁਰੱਖਿਆ,

ਦੋ ਔਰਤਾਂ ਨੇ ਰੈਸਟੋਰੈਂਟ ’ਚ ਦੇ ਦਿੱਤੀ ਡੇਢ ਲੱਖ ਰੁਪਏ ਦੀ ਟਿਪ, ਬਹੁਤ ਖਾਸ ਹੈ ਇਸ ਦੇ ਪਿੱਛੇ ਦਾ ਕਾਰਨ

Two women give Rs 1.5 lakh : ਓਹੀਓ ਦੇ ਇੰਡੀਪੈਂਡੇਂਸ ਦੇ ਇੱਕ ਰੈਸਟੋਰੈਏਟ ਵਿੱਚ ਖਾਣਾ ਸਰਵ ਕਰਨ ਵਾਲੀ ਇੱਕ ਔਰਤ ਉਸ ਵੇਲੇ ਹੈਰਾਨ ਰਹਿ ਗਈ ਅਤੇ ਭਾਵੁਕ ਹੋ ਗਈ, ਜਦੋਂ ਬੀਤੇ ਮਹੀਨੇ ਰੈਸਟੋਰੈਂਟ ਵਿੱਚ ਖਾਣਾ ਖਾਣ ਆਈਆਂ ਦੋ ਵਿਧਵਾ ਔਰਤਾਂ ਨੇ ਉਸ ਨੂੰ ਟਿਪ ਦੇ ਰੂਪ ਵਿੱਚ ਲਗਭਗ ਡੇਢ ਲੱਖ ਰੁਪਏ ਦੇ ਦਿੱਤੇ। ਅਸਲ ਵਿੱਚ

ਕਿਸਾਨ ਅੰਦੋਲਨ ਦਾ 105ਵਾਂ ਦਿਨ- ਕਿਸਾਨਾਂ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਕੀਤਾ ਜਾ ਰਿਹੈ ਪ੍ਰੇਸ਼ਾਨ : ਸੰਯੁਕਤ ਕਿਸਾਨ ਮੋਰਚਾ

105th day of Farmer protest : ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 105 ਦਿਨਾਂ ਤੋਂ ਦਿੱਲੀ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹਨ ਪਰ ਅਜੇ ਤੱਕ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੇ ਇੱਕ ਵਫ਼ਦ ਨੇ ਕੋਲਕਾਤਾ ‘ਚ ਕਿਸਾਨੀ-ਅੰਦੋਲਨ ਦੀਆਂ ਮੰਗਾਂ ਨੂੰ ਉਭਾਰਿਆ। ਕਿਸਾਨ ਆਗੂਆਂ ਨੇ ਬੰਗਾਲ ਦੇ

ਪਟਿਆਲੇ ’ਚ DSP ਨੇ ਕੁੱਟਿਆ ਮੇਅਰ ਦਾ ਸਕਿਓਰਿਟੀ ਗਾਰਡ, ਮਾਮਲਾ ਦਰਜ

Case registered on DSP in Patiala : ਪਟਿਆਲਾ ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਦੇ ਡਿਪਟੀ ਸੁਪਰਡੈਂਟ (ਡੀਐਸਪੀ) ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਸ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਪਟਿਆਲਾ ਦੇ ਮੇਅਰ ਦੀ ਸਰਕਾਰੀ ਰਿਹਾਇਸ਼ ‘ਤੇ ਤਾਇਨਾਤ ਇਕ ਸੁਰੱਖਿਆ ਗਾਰਡ ਨੂੰ ਕੁੱਟਿਆ ਸੀ, ਜਿਸ ਅਧੀਨ ਦੋਸ਼ੀ ਡੀਐਸਪੀ ਹਰਦੀਪ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ

ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਦੇ ਨਾਨਾ ਨਾਲ ਦਿਨ-ਦਿਹਾੜੇ ਲੁੱਟ, ਗੋਲੀ ਮਾਰਨ ਦੀ ਦਿੱਤੀ ਧਮਕੀ

Daytime loot with former : ਹਰਿਆਣਾ ਦੇ ਰੋਹਤਕ ਵਿੱਚ ਮਿਸ ਵਰਲਡ ਰਹੀ ਮਾਨੁਸ਼ੀ ਛਿੱਲਰ ਦੇ ਨਾਨਾ ਤੋਂ ਦਿਨ-ਦਿਹਾੜੇ ਡੇਢ ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਨ੍ਹਾਂ ਦੀ ਲੁਟੇਰੇ ਨਾਲ ਕਾਫੀ ਖਿੱਚ-ਧੂਹ ਵੀ ਹੋਈ। ਲੁਟੇਰਿਆਂ ਨੇ ਉਨ੍ਹਾਂ ਨੂੰ ਗੋਲੀ ਮਰਾਨ ਦੀ ਧਮਕੀ ਦਿੱਤੀ ਅਤੇ ਰਕਮ ਨਾਲ ਭਰਿਆ ਬੈਗ ਅਤੇ ਮੋਬਾਈਲ ਲੁੱਟ ਕੇ

ਗੁਰਦੀਪ ਸਿੰਘ ਬਣੇ ਪਾਕਿਸਤਾਨੀ ਸੈਨੇਟ ‘ਚ ਪਹਿਲੇ ਸਿੱਖ ਮੈਂਬਰ

Gurdeep Singh became the first : ਇਸਲਾਮਾਬਾਦ : ਪਾਕਿਸਤਾਨ ਦੀ ਸੈਨੇਟ ਵਿਚ ਗੁਰਦੀਪ ਸਿੰਘ ਪਹਿਲੇ ਸਿੱਖ ਮੈਂਬਰ ਬਣ ਗਏ ਹਨ। ਉਹ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੇਤਾ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਹੁੰ ਚੁੱਕੀ। ਗੁਰਦੀਪ ਸਿੰਘ 3 ਮਾਰਚ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਗ੍ਰਹਿ ਖੈਬਰਪਖਤੂਖਵਾ ਪ੍ਰਾਂਤ ਤੋਂ ਸੀਨੇਟ ਦੇ ਮੈਂਬਰ ਚੁਣੇ ਗਏ

ਸੰਯੁਕਤ ਕਿਸਾਨ ਮੋਰਚਾ ਦੀ ਪੰਜ ਸੂਬਿਆਂ ਦੇ ਕਿਸਾਨਾਂ ਨੂੰ ਅਪੀਲ- ਭੁੱਲ ਕੇ ਵੀ ਨਾ ਪਾਈਓ ‘ਕਮਲ’ ਦੇ ਨਿਸ਼ਾਨ ਨੂੰ ਵੋਟ

Samyukta Kisan Morcha appeals : ਸੰਯੁਕਤ ਕਿਸਾਨ ਮੋਰਚਾ ਨੇ ਪੰਜ ਸੂਬਿਆਂ ਅਸਾਮ, ਕੇਰਲ, ਪੁਡੂਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਵੋਟ ਨਾ ਦੇਣ। ਇਨ੍ਹਾਂ ਚੋਣਾਂ ਵਿੱਚ ਕਿਸਾਨ ਵਿਰੋਧੀ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਸਜ਼ਾ ਦਿਓ। ਕਿਸਾਨ ਆਗੂਆਂ ਨੇ ਕਿਹਾ ਕਿ ਹਾਲਾਂਕਿ ਉਹ ਕਿਸੇ ਦੇ ਹੱਕ ਵਿੱਚ ਵੋਟ

‘ਆਪ’ ਆਗੂ ਦਾ ਕੈਪਟਨ ਸਰਕਾਰ ‘ਤੇ ਹਮਲਾ, ਕਿਹਾ-ਚੋਣ ਬਜਟ ਨਾਲ ਵੀ ਨਹੀਂ ਹੋਣਾ ਕਾਂਗਰਸ ਦਾ ਭਲਾ

AAP leader attacks Captain Govt : ਜ਼ੀਰਕਪੁਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸੈਣੀ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਹਾਲ ਹੀ ਵਿੱਚ ਲਿਆਂਦਾ ਗਿਆ ਆਮ ਬਜਟ ਪੂਰੀ ਤਰ੍ਹਾਂ ਚੋਣ ਬਜਟ ਹੈ ਅਤੇ ਇਸ ਬਜਟ ਦਾ ਕਾਂਗਰਸ ਨੂੰ

ਸਕੂਲਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਨਵੀਆਂ ਹਿਦਾਇਤਾਂ ਜਾਰੀ- ਇਨ੍ਹਾਂ ਕਲਾਸਾਂ ਦੇ ਵਿਦਿਆਰਥੀ ਘਰ ਰਹਿ ਕੇ ਕਰਨਗੇ ਤਿਆਰੀ

New guidelines issued to protect : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਦੀ ਸਥਿਤੀ ’ਤੇ ਵਿਚਾਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਇਸ ਦੇ ਪ੍ਰਭਾਵ ਤੋਂ ਬਚਾਉਣ ਲਈ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਸ ਮੁਤਾਬਕ ਦਸਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਪਹਿਲਾਂ ਵਾਂਗ ਹੀ ਲੱਗਦੀਆਂ ਰਹਿਣਗੀਆਂ ਜਦਕਿ ਬਾਕੀ ਸਾਰੀਆਂ ਕਲਾਸਾਂ

ਲੁਧਿਆਣਾ ‘ਚ ਇੱਕੋ ਗਲੀ ਵਿੱਚ ਲਗਾਤਾਰ ਤਿੰਨ ਮੌਤਾਂ ਨੇ ਵਲੂੰਧਰੇ ਲੋਕਾਂ ਦੇ ਹਿਰਦੇ

Three consecutive deaths : ਲੁਧਿਆਣਾ ਜ਼ਿਲ੍ਹੇ ਦੇ ਸੀਐਮਸੀ ਹਸਪਤਾਲ ਨੇੜੇ ਸਿਕੰਦਰੀ ਰੋਡ ਦੀ ਗਲੀ ਨੰਬਰ 5 ਵਿੱਚ ਇਕੱਠੀਆਂ ਤਿੰਨ ਮੌਤਾਂ ਨੇ ਲੋਕਾਂ ਨੂੰ ਸੋਗ ਵਿੱਚ ਹੀ ਡੁਬੋ ਦਿੱਤਾ। ਅਜੇ ਉਹ ਇੱਕ ਮੌਤ ਦੇ ਦੁੱਖ ਤੋਂ ਉਭਰੇ ਹੀ ਨਹੀਂ ਸਨ ਕਿ ਦੋ ਦਿਨ ਬਾਅਦ ਦੂਜੀ ਤੇ ਅਗਲੇ ਹੀ ਦਿਨ ਤੀਜੀ ਮੌਤ ਨਾਲ ਲੋਕਾਂ ਦੇ ਦਿਲ ਹੀ

ਗੁਰਲਾਲ ਕਤਲਕਾਂਡ ‘ਚ ਗ੍ਰਿਫਤਾਰ ਦੋਸ਼ੀਆਂ ਨੂੰ ਭੇਜਿਆ 14 ਦਿਨ ਦੀ ਨਿਆਇਕ ਹਿਰਾਸਤ ‘ਚ

Accused arrested in Gurlal Murder Case : ਫ਼ਰੀਦਕੋਟ ਵਿੱਚ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਭਲਵਾਨ ਦੇ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ਸੁਖ਼ਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਸੌਰਵ ਕੁਮਾਰ ਨੂੰ ਪੁਲਿਸ ਵੱਲੋਂ ਅੱਜ ਪੁਲਿਸ ਰਿਮਾਂਡ ਖਤਮ ਹੋਣ ‘ਤੇ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ

ਕਾਂਗਰਸ ਹਾਈਕਮਾਨ ਦੀਆਂ ਨਜ਼ਰਾਂ ‘ਚ ਅੱਜ ਵੀ ‘ਹੀਰੋ’ ਨਵਜੋਤ ਸਿੱਧੂ- ਬੰਗਾਲ ਚੋਣਾਂ ‘ਚ ਬਣਾਇਆ ਸਟਾਰ ਪ੍ਰਚਾਰਕ

Congress high command makes Navjot : ਪੰਜਾਬ ਕਾਂਗਰਸ ਵਿੱਚ ਭਾਵੇਂ ਅਜੇ ਤੱਕ ਨਵਜੋਤ ਸਿੱਧੂ ਨੂੰ ਕੋਈ ਜਗ੍ਹਾ ਨਹੀਂ ਮਿਲ ਰਹੀ ਹੈ ਪਰ ਕਾਂਗਰਸ ਹਾਈਕਮਾਨ ਦੀਆਂ ਨਜ਼ਰਾਂ ਵਿੱਚ ਉਹ ਅੱਜ ਵੀ ਹੀਰੋ ਹਨ। ਹਾਈਕਮਾਨ ਨੂੰ ਉਨ੍ਹਾਂ ‘ਤੇ ਪੂਰਾ ਭਰੋਸਾ ਹੈ, ਉਹ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ,

ਮੋਹਾਲੀ ‘ਚ ਵੀ ਲੱਗਾ Night Curfew, ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀਂ

In Mohali night curfew : ਮੁਹਾਲੀ : ਪੰਜਾਬ ‘ਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਜਿਸ ਦੇ ਚੱਲਦਿਆਂ ਮੋਹਾਲੀ ਪ੍ਰਸ਼ਾਸਨ ਨੇ ਵੀ ਜ਼ਿਲ੍ਹੇ ਇਸ ਮਹਾਮਾਰੀ ਦੇ ਲਗਾਤਾਰ ਵਧ ਰਹੇ ਖਤਰੇ ਦੇ ਮੱਦੇਨਜ਼ਰ ਨੇ ਵੀ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਹੋਰ ਛੇ ਜ਼ਿਲ੍ਹਿਆਂ ਦੀ ਤਰਜ ’ਤੇ ਮੋਹਾਲੀ ਵਿੱਚ ਵੀ ਰਾਤ

ਹਰੀਸ਼ ਰਾਵਤ ਨੇ ਫੇਰ ਕੀਤੀ ਨਵਜੋਤ ਸਿੱਧੂ ਨਾਲ ਗੱਲਬਾਤ, ਕੈਪਟਨ ਸਰਕਾਰ ’ਚ ਛੇਤੀ ਵਾਪਸੀ ਦੇ ਆਸਾਰ

Harish Rawat talks to Navjot : ਪੰਜਾਬ ਵਿਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਦੇਣ ਦੀ ਤਿਆਰੀ ਕਰ ਲਈ ਹੈ। ਇਹ ਸੰਕੇਤ ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦਿੱਤੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਫੈਸਲਾ ਲਿਆ ਹੈ ਕਿ

ਟ੍ਰਾਈ ਦੇ ਨਵੇਂ ਨਿਯਮ ’ਚ ਉਲਝੇ 40 ਕਰੋੜ SMS, ਸਪੈਮ ਰੋਕਣ ਦੇ ਚੱਕਰ ’ਚ ਰੁਕੇ ਬੈਂਕਾਂ ਦੇ OTP

400 million SMS embroiled : ਅੱਜ ਕੱਲ ਰੋਜ਼ ਹੀ ਹਜ਼ਾਰਾਂ ਸਪੈਮ ਸੰਦੇਸ਼ ਮੋਬਾਈਲ ’ਤੇ ਆ ਰਹੇ ਹਨ। ਇਨ੍ਹਾਂ ਨੂੰ ਰੋਕਣ ਲਈ ਜਦੋਂ ਭਾਰਤ ਦੇ ਟੈਲੀਕਾਮ ਰੈਗੂਲੇਟਰ, ਟ੍ਰਾਈ ਨੇ 2018 ਵਿੱਚ ਜਾਰੀ ਨੀਤੀ ਨੂੰ ਲਾਗੂ ਕੀਤਾ ਤਾਂ ਸੋਮਵਾਰ ਨੂੰ ਇੱਕ ਹੰਗਾਮਾ ਮਚ ਗਿਆ। ਦੂਰਸੰਚਾਰ ਆਪਰੇਟਰਾਂ ਨੇ ਇਸ ਨਿਯਮ ਦੀ ਪਾਲਣਾ ਕੀਤੀ ਅਤੇ ਨਤੀਜਾ ਇਹ ਹੋਇਆ ਕਿ

ਚੀਨ ਨੂੰ ਵੱਡਾ ਝਟਕਾ : PAK ਨੇ ਟਿਕਟੌਕ ਤਾਂ ਸਾਊਦੀ ਅਰਬ ਨੇ 184 ਚੀਨੀ ਐਪਸ ਕੀਤੇ ਬੰਦ

184 Chinese apps banned : ਇਸਲਾਮਾਬਾਦ : ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਪਾਕਿਸਤਾਨ ਵਿੱਚ ਜਿਥੇ ਮਸ਼ਹੂਰ ਚੀਨੀ ਮੋਬਾਈਲ ਐਪ ਟਿਕਟੌਕ ’ਤੇ ਪਾਬੰਦੀ ਲੱਗੇਗੀ, ਉਥੇ ਹੀ ਸਾਊਦੀ ਅਰਬ ਨੇ 184 ਚੀਨੀ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਪਾਕਿਸਤਾਨ ਦੀ ਸਰਕਾਰ ਨੇ ਇਹ ਫੈਸਲਾ ਇੱਕ ਅਦਾਲਤ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਲਿਆ ਹੈ। ਇਥੇ ਦੀ

ਸੰਗਰੂਰ ’ਚ ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਪਤਨੀ ਸਣੇ 6 ‘ਤੇ ਮਾਮਲਾ ਦਰਜ

Man commit suicide in Sangrur : ਸੰਗਰੂਰ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾਣ ਤੋਂ ਬਾਅਦ ਮੌਤ ਹੋ ਗਈ, ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਛਾਣ ਤ੍ਰਿਲੋਚਨ ਬੰਸਲ ਵਜੋਂ

ਬਦਮਾਸ਼ਾਂ ਦੀ ਹੁੱਲੜਬਾਜ਼ੀ ਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕਣ ਲਈ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ

Major action of Ludhiana Police : ਲੁਧਿਆਣਾ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰਖਣ ਲਈ ਪੁਲਿਸ ਵੱਲੋਂ ਸਖਤ ਕਦਮ ਚੁੱਕਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ ਸ਼ਹਿਰ ਵਿੱਚ ਬਦਮਾਸ਼ਾਂ ਦੀ ਹੁਲੜਬਾ਼ਜ਼ੀ ਨੂੰ ਰੋਕਣ ਲਈ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸਖਤ ਕਦਮ ਚੁੱਕੇ ਹਨ, ਜਿਸ ਅਧੀਨ ਹੋਟਲ, ਰੈਸਟੋਰੈਂਟ/ਢਾਬਿਆਂ ਤੇ ਸ਼ਰਾਬ ਦੀਆਂ ਦੁਕਾਨਾਂ

ਦਿੱਲੀ ਬਾਰਡਰਾਂ ਤੋਂ ਬਾਅਦ ਹੁਣ ਹਰਿਆਣਾ YPS ਚੌਕ ‘ਤੇ ਵੀ ਲੱਗੇਗਾ ਕਿਸਾਨਾਂ ਦਾ ਪੱਕਾ ਧਰਨਾ, ਕੈਪਟਨ ਨੂੰ ਦਿੱਤੀ ਚਿਤਾਵਨੀ

There will now be a permanent dharna : ਇੱਕ ਪਾਸੇ ਕਿਸਾਨ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਉਥੇ ਹੀ ਦਿੱਲੀ ਕਟਰਾ ਐਕਸਪ੍ਰੈੱਸ ਰਿਲੀਜੀਅਸ ਕਾਰੀਡੋਰ ਲਈ ਐਕਵਾਇਰ ਕੀਤੀ ਜਾ ਰਹੀ ਕਿਸਾਨਾਂ ਦੀ ਜ਼ਮੀਨ ਲਈ ਮਿਲ ਰਹੇ ਘੱਟ ਮੁਆਵਜ਼ੇ ਲਈ ਵੀ ਕਿਸਾਨਾਂ ਦਾ ਗੁੱਸਾ ਭੜਕ ਰਿਹਾ ਹੈ, ਜਿਸ ਕਰਕੇ ਕਿਸਾਨ ਲਗਾਤਾਰ ਰੋਸ ਮੁਜ਼ਾਹਰਾ ਕਰ

ਕਿਸਾਨਾਂ ਦੀ ਕੱਲ੍ਹ ਕਲਕੱਤਾ ’ਚ ਹੋਵੇਗੀ ਵਿਸ਼ਾਲ ਰੈਲੀ, ਭਾਜਪਾ ਦਾ ਕਰਨਗੇ ਵਿਰੋਧ

Farmers to hold massive : ਚੰਡੀਗੜ੍ਹ : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।

ਆਯੁਸ਼ਮਾਨ ਸਕੀਮ ‘ਚ ਘਪਲਾ ਕਰਨ ਵਾਲੇ ਹਸਪਤਾਲਾਂ ਨੂੰ ਸੀਲ ਕਰੇ ਸਰਕਾਰ- ‘ਆਪ’ ਨੇ ਕੀਤੀ ਮੰਗ

Govt should seal hospitals : ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰਧਾਨ ਮੰਤਰੀ ਸਿਹਤ ਯੋਜਨਾ – ‘ਆਯੁਸ਼ਮਾਨ ਭਾਰਤ’ ਸਕੀਮ ਤਹਿਤ ਕਰੋੜਾਂ ਰੁਪਏ ਦੇ ਵੱਡੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਕਈ ਪ੍ਰਸਿੱਧ ਪ੍ਰਾਈਵੇਟ ਹਸਪਤਾਲਾਂ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮਰੀਜ਼ਾਂ ਦੇ ਇਲਾਜ ਲਈ ਸਮਾਰਟ ਕਾਰਡ ਧਾਰਕਾਂ ਦੇ ਨਾਵਾਂ ‘ਤੇ ਬਿੱਲ ਲਏ

ਜੰਡਿਆਲਾ ਗੁਰੂ ‘ਚ ਰੇਲ ਪਟੜੀ ਤੋਂ ਕਿਸਾਨਾਂ ਨੇ 169 ਦਿਨਾਂ ਬਾਅਦ ਚੁੱਕਿਆ ਧਰਨਾ, ਇਸ ਕਰਕੇ ਲਿਆ ਫੈਸਲਾ

Farmers in Jandiala Guru : 24 ਸਤੰਬਰ ਤੋਂ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਦੇਵੀਦਾਸਪੁਰ ਦੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ‘ਤੇ ਧਰਨੇ ‘ਤੇ ਬੈਠੀ ਕਮੇਟੀ ਮੈਂਬਰ 169 ਦਿਨਾਂ ਬਾਅਦ ਟਰੈਕ ਤੋਂ ਉਠੇ ਹਨ। ਕਮੇਟੀ ਦੇ ਜਨਰਲ ਸੱਕਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਕਿਸਾਨਾਂ ਨੇ 24 ਸਤੰਬਰ ਨੂੰ ਖੇਤੀਬਾੜੀ ਕਾਨੂੰਨਾਂ ਵਿਰੁੱਧ ਰੇਲ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ। ਕਮੇਟੀ

ਪੰਜਾਬ ’ਚ ਨਵੇਂ ਵਾਹਨ ਖਰੀਦਣ ’ਤੇ ਦੇਣੀ ਹੋਵੇਗੀ ਦੁੱਗਣੀ ਰਜਿਸਟ੍ਰੇਸ਼ਨ ਫੀਸ, ਬਜਟ ਤੋਂ ਦੋ ਦਿਨ ਬਾਅਦ ਸਰਕਾਰ ਨੇ ਦਿੱਤਾ ਝਟਕਾ

New vehicles in Punjab will : ਪੰਜਾਬ ਵਿਧਾਨ ਸਭਾ ਵਿੱਚ ਸੋਮਵਾਰ ਨੂੰ ਬਜਟ ਪੇਸ਼ ਕਰਨ ਤੋਂ ਬਾਅਦ ਸਰਕਾਰ ਨੇ ਬੁੱਧਵਾਰ ਨੂੰ ਜਨਤਾ ਉੱਤੇ ਟੈਕਸ ਦਾ ਭਾਰ ਪਾ ਦਿੱਤਾ। ਪੰਜਾਬ ਵਿਧਾਨ ਸਭਾ ਨੇ ਵਾਹਨਾਂ ਅਤੇ ਅਚੱਲ ਜਾਇਦਾਦ ‘ਤੇ ਟੈਕਸ ਲਗਾਉਣ ਦੇ ਦੋ ਬਿੱਲ ਪਾਸ ਕੀਤੇ ਹਨ। ਇਸ ਦੇ ਲਾਗੂ ਹੋਣ ਤੋਂ ਬਾਅਦ ਨਵੇਂ ਵਾਹਨਾਂ ਦੀ ਖਰੀਦ

ਜਲੰਧਰ ਦੀ ਭਗਤ ਸਿੰਘ ਕਾਲੋਨੀ ’ਚ ਲੱਗੀ ਭਿਆਨਕ ਅੱਗ, ਸਿਲੰਡਰ ਫਟਣ ਨਾਲ 50 ਝੁੱਗੀਆਂ ਸੜ ਕੇ ਸੁਆਹ

Terrible fire broke out in : ਜਲੰਧਰ ਦੀ ਸ਼ਹੀਦ ਭਗਤ ਸਿੰਘ ਕਾਲੋਨੀ ਵਿੱਚ ਵੀਰਵਾਰ ਸਵੇਰੇ ਇੱਕ ਤੋਂ ਬਾਅਦ ਇੱਕ 6 ਗੈਸ ਸਿਲੰਡਰ ਫਟਣ ਕਾਰਨ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਝੁੱਗੀਆਂ ਵਿਚ ਰਹਿੰਦੇ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ। ਅੱਗ ਲੱਗਣ ਕਾਰਨ ਉਥੇ ਬਣੀਆਂ ਲਗਭਗ 50 ਝੁੱਗੀਆਂ ਸੜ ਕੇ ਸੁਆਹ

ਲਾਂਬੜਾ ‘ਚ ਸ਼ਰੇਆਮ ਫਾਇਰਿੰਗ- ਹਾਰਨ ਵਜਾਉਣ ਤੇ ਓਵਰਟੇਕਿੰਗ ਕਰਨ ‘ਤੇ ਨੌਜਵਾਨ ‘ਤੇ ਚਲਾਈਆਂ ਗੋਲੀਆਂ

Shots fired at youngsters : ਜਲੰਧਰ : ਲਾਂਬੜਾ ਥਾਣਾ ਖੇਤਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅਲੀ ਚੱਕ ਪਿੰਡ ਵਿੱਚ ਰੋਡ ਰੇਜ ਦੇ ਮਾਮਲੇ ਵਿੱਚ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਨੌਜਵਾਨ ਨਾਲ ਝਗੜੇ ਤੋਂ ਬਅਦ ਕੁਝ ਨੌਜਵਾਨਾਂ ਨੇ ਉਸ ’ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਪੀੜਤ ਨੌਜਵਾਨ ਹਰਪ੍ਰੀਤ ਅਲੀ ਚੱਕ ਪਿੰਡ

ਲੁਧਿਆਣਾ ‘ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, 3 ਔਰਤਾਂ ਸਣੇ ਵਿਅਕਤੀ ਗ੍ਰਿਫਤਾਰ

Prostitution den busted : ਲੁਧਿਆਣਾ ਵਿੱਚ ਪੁਲਿਸ ਨੇ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਹ ਅੱਡਾ ਜ਼ਿਲ੍ਹੇ ਵਿੱਚ ਘੋੜਾ ਕਾਲੋਨੀ ਦੀ ਝੁੱਗੀ ਵਿੱਚ ਚੱਲ ਰਿਹਾ ਸੀ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਉਥੇ ਛਾਪਾ ਮਾਰਿਆ ਮੌਕੇ ਤੋਂ ਅੱਡਾ ਚਲਾਉਣ ਵਾਲੀ ਔਰਤ, ਦੋ ਔਰਤਾਂ ਤੇ ਇੱਕ ਗਾਹਕ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼

SGPC ਮੈਂਬਰ ਜਥੇਦਾਰ ਗੁਰਤੇਜ ਸਿੰਘ ਢੱਡੇ ਦਾ ਦਿਹਾਂਤ, ਬੀਬੀ ਜਗੀਰ ਕੌਰ ਨੇ ਪ੍ਰਗਟਾਇਆ ਦੁੱਖ

Death of SGPC Member : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਦੇ ਮੈਂਬਰ ਗੁਰਤੇਜ ਸਿੰਘ ਢੱਡੇ ਦੇ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਥੇਦਾਰ ਗੁਰਤੇਜ ਸਿੰਘ ਢੱਡੇ ਅੱਜ ਸਵੇਰੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਲੀਨ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਥੇਦਾਰ ਢੱਡੇ ਪਿਛਲੇ ਕੁਝ

ਵਿਧਾਨ ਸਭਾ ’ਚ ਅੱਜ ਫੇਰ ਗੂੰਜਿਆ ਵਿਧਾਇਕ ਖਹਿਰਾ ਦਾ ਮੁੱਦਾ, ED ਖਿਲਾਫ ਪਾਸ ਕੀਤਾ ਜਾਵੇਗਾ ਮਤਾ

The issue of MLA Khaira : ਚੰਡੀਗੜ੍ਹ : ਵਿਧਾਇਕ ਸੁਖਪਾਲ ਖਹਿਰਾ ਦੇ ਘਰ ’ਤ ਬੀਤੇ ਦਿਨ ਮਾਰੇ ਗਏ ਈਡੀ ਦੇ ਛਾਪੇ ਦਾ ਮੁੱਦਾ ਅੱਜ ਫਿਰ ਵਿਧਾਨ ਸਭਾ ਵਿੱਚ ਉਠਾਇਆ ਗਿਆ। ਚੱਲ ਰਹੇ ਬਜਟ ਸੈਸ਼ਨ ਦੌਰਾਨ ਇਸ ਤਰ੍ਹਾਂ ਵਿਧਾਇਕ ਦੇ ਘਰ ਮਾਰੇ ਗਏ ਛਾਪੇ ਦੀ ਪੰਜਾਬ ਦੇ ਕਈ ਵਿਧਾਇਕਾਂ ਦੇ ਨਿੰਦਾ ਕੀਤੀ। ਰਾਣਾ ਕੇਪੀ ਸਿੰਘ ਨੇ

ਹੁਸ਼ਿਆਰਪੁਰ ‘ਚ ਦਿਨ-ਦਿਹਾੜੇ ਕਤਲ, ਅਣਪਛਾਤਿਆਂ ਨੇ ਮੌਤ ਦੇ ਘਾਟ ਉਤਾਰਿਆ ਮੈਡੀਕਲ ਸਟੋਰ ਮਾਲਕ

Medical store owner killed : ਹੁਸ਼ਿਆਰਪੁਰ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਤੋਵਾਲ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੈਡੀਕਲ ਸਟੋਰ ਵਿੱਚ ਦੁਕਾਨ ਮਾਲਕ ਦੀ ਖੂਨ ਨਾਲ ਭਰੀ ਲਾਸ਼ ਮਿਲੀ। ਬੁੱਧਵਾਰ ਸਵੇਰੇ ਦਿਨ-ਦਿਹਾੜੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਕ ਮੈਡੀਕਲ ਸਟੋਰ ਦੇ ਮਾਲਕ ਨੂੰ ਮੌਤ ਦੇ ਘਾਟ ਉਤਾਰ

ਲੁਧਿਆਣਾ ਵਾਸੀਓ ਸਾਵਧਾਨ! ਲੱਗ ਸਕਦੈ Night Curfew, ਡੀਸੀ ਨੇ ਨਿੱਜੀ ਹਸਪਤਾਲਾਂ ਨੂੰ ਕਿਹਾ-ਤਿਆਰ ਰੱਖੋ ਬੈੱਡ

Night Curfew may be imposed : ਲੁਧਿਆਣਾ ਜ਼ਿਲ੍ਹੇ ਵਿੱਚ ਮਾਰਚ ਮਹੀਨੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਡਟਿਆ ਹੋਇਆ ਹੈ। ਡੀਸੀ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਮੰਗਲਵਾਰ ਸ਼ਾਮ ਨੂੰ ਸ਼ਹਿਰ ਦੇ ਨਿੱਜੀ ਹਸਪਤਾਲਾਂ ਅਤੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ।

ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਲਈ ਕੈਪਟਨ ਨੇ ਪਾਇਆ ਯੋਗਦਾਨ, ਦਾਨ ਕੀਤੇ ਦੋ ਲੱਖ ਰੁਪਏ

Contribution made by Captain : ਅਯੁੱਧਿਆ ਵਿਚ ਰਾਮ ਜਨਮ ਭੂਮੀ ਵਿਖੇ ਇਕ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਆਉਣ ਵਾਲੇ ਤਿੰਨ ਸਾਲਾਂ ਵਿਚ ਹੋਵੇਗਾ। ਦੇਸ਼ ਦੇ ਲੋਕਾਂ ਨੇ ਸਮਰਪਣ ਫੰਡ ਦੇ ਜ਼ਰੀਏ ਇਸ ਵਿੱਚ ਆਪਣਾ ਸਹਿਯੋਗ ਦਿੱਤਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਮ ਮੰਦਰ ਦੀ ਉਸਾਰੀ ਲਈ ਦੋ ਲੱਖ ਰੁਪਏ

ਲੁਧਿਆਣਾ ‘ਚ ਟਿਊਸ਼ਨ ਟੀਚਰ ਦਾ ਸ਼ਰਮਨਾਕ ਕਾਰਾ- 6ਵੀਂ ਦੀ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ

Tuition Teacher in Ludhiana : ਲੁਧਿਆਣਾ ਵਿੱਚ ਇਨਸਾਨੀਅਨ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇੱਕ ਟਿਊਸ਼ਨ ਟੀਚਰ ਨੇ ਇੱਕ ਨਾਬਾਲਗ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ। ਮਾਮਲਾ ਗੁਰੂ ਅਰਜੁਨ ਦੇਵ ਨਗਰ ਤੋਂ ਸਾਹਮਣੇ ਆਇਆ ਹੈ, ਜਦੋਂ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ

ਬੀਬਾ ਬਾਦਲ ਨੇ ਸੰਸਦ ‘ਚ ਚੁੱਕਿਆ ਮੁੱਦਾ- ਕੇਂਦਰ MSP ‘ਤੇ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਨ ਲਈ ਰੱਖ ਰਹੀ ਨਵੀਆਂ ਸ਼ਰਤਾਂ

New conditions for stopping : ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਫ਼ਸਲਾਂ ਦਾ ਭੁਗਤਾਨ ਸਿੱਧਾ ਉਨ੍ਹਾਂ ਦੇ ਖਾਤੇ ਵਿੱਚ ਕਰਨ ਅਤੇ ਫਸਲਾਂ ਵੇਚਣ ਵਾਲੇ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਵੇਰਵਾ ਵੀ ਦੇਣ ਦਾ ਹੁਕਮ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨਾਂ

ਇਨਕਮ ਟੈਕਸ ਮਾਮਲਾ : ਕੈਪਟਨ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਖਿਲਾਫ ਮੁੜਵਿਚਾਰ ਪਟੀਸ਼ਨ ਦੀ ਸੁਣਵਾਈ 23 ਤੱਕ ਮੁਲਤਵੀ

Hearing of reconsideration petition : ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਪੈਂਡਿੰਗ ਇਨਕਮ ਟੈਕਸ ਨਾਲ ਜੁੜੇ ਮਾਮਲਿਆਂ ਵਿੱਚ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਪੇਸ਼ ਕਰਨ ਦੀ ਇਜਾਜ਼ਤ ਮੰਗਦੇ ਹੋਏ ਅਰਜ਼ੀ ਦਾਇਰ ਕੀਤੀ ਗਈ ਹੈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪ੍ਰਭਜੋਤ ਸਿੰਘ ਕਾਲੇਕਾ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 23

ਗੁਰੁ ਨਗਰੀ ’ਚ ਹੋਲਾ ਮਹੱਲਾ 24 ਮਾਰਚ ਤੋਂ ਸ਼ੁਰੂ, ਕੋਰੋਨਾ ਨੂੰ ਲੈ ਕੇ ਸਖਤ ਹਿਦਾਇਤਾਂ ਜਾਰੀ

Hola Mohalla to start : ਗੁਰੁ ਕੀ ਨਗਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਪ੍ਰਸਿੱਧ ਹੋਲਾ ਮਹੱਲਾ 24 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮੇਲਾ ਲਗਾਤਾਰ 6 ਦਿਨ ਚੱਲੇਗਾ। ਕੋਰੋਨਾ ਦੇ ਮਾਮਲਿਆਂ ਵਿੱਚ ਹੋਏ ਵਾਧੇ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਤਿਉਹਾਰ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਸਖਤ ਦਿਸ਼ਾ-ਨਿਰਦੇਸ਼ ਲਾਗੂ ਕਰਨ ਦਾ ਫੈਸਲਾ

ED ਦੀ ਰੇਡ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਬਿਆਨ, ਦੱਸਿਆ ਇਸ ਕਰਕੇ ਬਣਾਇਆ ਜਾ ਰਿਹਾ ਨਿਸ਼ਾਨਾ

Statement of Sukhpal Khehra : ਚੰਡੀਗੜ੍ਹ : ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖ਼ਪਾਲ ਸਿੰਘ ਖ਼ਹਿਰਾ ਦੇ ਘਰ ਅਤੇ ਵੱਖ-ਵੱਖ ਰਿਹਾਇਸ਼ਾਂ ’ਤੇ ਈ.ਡੀ. ਦੀ ਰੇਡ ਤੋਂ ਬਾਅਦ ਵਿਧਾਇਕ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਈਡੀ ਦੀ ਰੇਡ ਤੋਂ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਉਠਾਈ ਜਾ ਰਹੀ ਆਵਾਜ਼

ਪਟਿਆਲਾ ’ਚ ਵੱਧ ਰਹੇ ਕੋਰੋਨਾ ਦੇ ਮਾਮਲੇ, ਇੱਕ ਹਫਤੇ ’ਚ ਚਾਰ ਇਲਾਕੇ ਬਣੇ ਕੰਟੇਨਮੈਂਟ ਜ਼ੋਨ

Four Areas of Patiala : ਪਟਿਆਲਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਦੇ ਚੱਲਦਿਆਂ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਸ਼ਹਿਰ ਵਿੱਚ 2 ਹੋਰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਹਨ। ਦੱਸਣਯੋਗ ਹੈ ਕਿ ਸੱਤ ਦਿਨਾਂ ਦੇ ਅੰਦਰ ਚਾਰ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਰਾਜਾ ਐਨਕਲੇਵ, ਅਤੇ

ਕੇਂਦਰੀ ਮੰਤਰੀ ਦਾ ਵੱਡਾ ਬਿਆਨ- ਪੂਰੇ ਦੇਸ਼ ‘ਚ ਸਿਰਫ ਪੰਜਾਬ ਨੂੰ FCI ਦੀ ਖਰੀਦ ਪ੍ਰਕਿਰਿਆ ‘ਤੇ ਇਤਰਾਜ਼

Union Minister big statement : ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਫ਼ਸਲਾਂ ਦਾ ਭੁਗਤਾਨ ਸਿੱਧਾ ਉਨ੍ਹਾਂ ਦੇ ਖਾਤੇ ਵਿੱਚ ਕਰਨ ਅਤੇ ਫਸਲਾਂ ਵੇਚਣ ਵਾਲੇ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਵੇਰਵਾ ਵੀ ਦੇਣ ਦਾ ਹੁਕਮ ਦਿੱਤਾ ਹੈ, ਜਿਸ ਦਾ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਖਪਤਕਾਰਾਂ ਦੇ ਮਾਮਲਿਆਂ ਬਾਰੇ ਮੰਤਰੀ ਪਿਯੂਸ਼ ਗੋਇਲ

ਸਦਨ ’ਚ ਗੂੰਜਿਆ ਸੁਖਪਾਲ ਖਹਿਰਾ ਘਰ ED ਦੇ ਛਾਪੇ ਦਾ ਮੁੱਦਾ, ਵਿਧਾਇਕ ਤੇ ਮੰਤਰੀ ਆਏ ਹਿਮਾਇਤ ’ਚ

The issue of ED raid on Sukhpal Khaira : ਚੰਡੀਗੜ੍ਹ : ਵਿਧਾਇਕ ਸੁਖਪਾਲ ਖਹਿਰਾ ਦੇ ਘਰ ਵਿੱਚ ਮਾਰਿਆ ਗਿਆ ਈਡੀ ਵੱਲੋਂ ਛਾਪੇ ਦਾ ਮੁੱਦਾ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ। ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਖਹਿਰਾ ਨੂੰ ਕਿਸਾਨਾਂ ਨਾਲ ਜੁੜੇ ਮੁੱਦੇ ਨੂੰ ਚੁੱਕਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਈਡੀ

ਨਵਜੋਤ ਸਿੱਧੂ ਨੇ ਹੁਣ ਵਿਧਾਨ ਸਭਾ ’ਚ ਚੁੱਕਿਆ EVM ਦਾ ਮੁੱਦਾ, ਆਖ ਦਿੱਤੀ ਇਹ ਵੱਡੀ ਗੱਲ

Navjot Sidhu has now raised : ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਸੈਸ਼ਨ ਵਿੱਚ ਲੰਮੇ ਵਕਫੇ ਤੋਂ ਬਾਅਦ ਪਹਿਲੀ ਵਾਰ ਬੋਲਦਿਆਂ ਈਵੀਐਮ ਰਾਹੀਂ ਚੋਣਾਂ ਕਰਵਾਉਣ ’ਤੇ ਸਵਾਲ ਖੜ੍ਹੇ ਕੀਤੇ। ਸਿੱਧੂ ਨੇ ਕਿਹਾ ਕਿ ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ

ਮੋਗਾ ‘ਚ NRI ਜੀਜੇ ਨੇ ਸ਼ਰੇਆਮ ਗੋਲੀਆਂ ਮਾਰ ਕੇ ਸਾਲੀ ਨੂੰ ਕੀਤਾ ਕਤਲ, ਸਾਹਮਣੇ ਆਇਆ ਵੱਡਾ ਕਾਰਨ

NRI Jija shot dead : ਮੋਗਾ : ਪੰਜਾਬ ਦੇ ਮੋਗਾ ਵਿੱਚ ਐਨਆਰਆਈ ਜੀਜੇ ਨੇ ਦਿਨ-ਦਿਹਾੜੇ ਆਪਣੀ ਸਾਲੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਸਾਬਕਾ ਅੱਤਵਾਦੀ ਗੁਰਿੰਦਰ ਸਿੰਘ ਘਾਲੀ ਉਰਫ ਜਸਵਿੰਦਰ ਸਿੰਘ ਘਾਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਸਣਯੋਗ ਹੈ ਕਿ ਹਰਵਿੰਦਰ ਕੌਰ ਅੰਮ੍ਰਿਤਸਰ ਦੀ ਰਹਿਣ

ਕੋਰੋਨਾ ਕਰਕੇ ਮੋਹਾਲੀ ’ਚ IPL ਦਾ ਮੈਚ ਨਹੀਂ ਤਾਂ ਮੁੰਬਈ ’ਚ ਕਿਉਂ? ਕੈਪਟਨ ਨੇ BCCI ਦੇ ਫੈਸਲੇ ’ਤੇ ਚੁੱਕੇ ਸਵਾਲ

Captain questioned the BCCI : ਚੰਡੀਗੜ੍ਹ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹਾਲ ਹੀ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2021 ਦੇ ਸ਼ੈਡਿਊਲ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ 7 ਮਾਰਚ ਤੋਂ ਸ਼ੁਰੂ ਹੋਣ ਵਾਲਾ ਆਈਪੀਐਲ ਕੋਰੋਨਾ ਮਹਾਮਾਰੀ ਕਾਰਨ ਪੂਰਾ ਟੂਰਨਾਮੈਂਟ ਸਿਰਫ ਛੇ ਸਥਾਨਾਂ ਅਹਿਮਦਾਬਾਦ, ਬੰਗਲੁਰੂ, ਚੇਨਈ, ਦਿੱਲੀ, ਮੁੰਬਈ ਅਤੇ ਕੋਲਕਾਤਾ ‘ਚ ਹੋਵੇਗਾ। ਇਸ ਮੁੱਦੇ ’ਤੇ

ਅਗਲੀਆਂ ਚੋਣਾਂ ਲਈ ਤਿਆਰ ਕੈਪਟਨ, ਕਿਹਾ- ਅਜੇ 10-15 ਸਾਲ ਹੋਰ ਕਰ ਸਕਦਾ ਹਾਂ ਸਿਆਸਤ

Captain ready to fight : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ। ਉਨ੍ਹਾਂ ਨੇ ਆਪਣਾ ਭਾਰ ਵੀ ਘਟਾ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਅਗਲੇ 10-15 ਸਾਲ ਸਿਆਸਤ ਵਿਚ ਰਹਿ ਸਕਦੇ ਹਨ ਅਤੇ ਚੋਣ ਵੀ ਲੜ ਸਕਦੇ ਹਨ। ਕੈਪਟਨ ਨੇ ਕਿਹਾ ਕਿ ਹਾਈ ਕਮਾਨ ਇਹ ਤੈਅ

ਪੋਕਸੋ ਐਕਟ ਦੇ ਮਾਮਲਿਆਂ ’ਚ ਜਾਂਚ ਦੀ ਮਿਆਰੀ ਪ੍ਰਕਿਰਿਆ ਸਥਾਪਿਤ ਕੀਤੀ ਜਾਵੇ- ਹਈਕੋਰਟ ਦੀਆਂ ਹਿਦਾਇਤਾਂ

Establish a standard procedure : ਪੰਜਾਬ-ਹਰਿਆਣਾ ਹਾਈ ਕੋਰਟ ਨੇ ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਆਦੇਸ਼ ਦਿੱਤਾ ਹੈ ਕਿ ਜੇ ਪੋਕਸੋ ਐਕਟ ਤਹਿਤ ਦਾਇਰ ਕੀਤੇ ਮਾਮਲਿਆਂ ਦੀ ਜਾਂਚ ਵਿੱਚ ਮਿਆਰੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਸਨੂੰ 8 ਹਫ਼ਤਿਆਂ ਵਿੱਚ ਸਥਾਪਤ ਕੀਤਾ ਜਾਵੇ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿਚ ਇਸ ਦੀ ਪਾਲਣਾ

ਵੱਡੀ ਖਬਰ : ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ED ਦਾ ਛਾਪਾ

ED raids Punjab MLA : ਕਪੂਰਥਲਾ ਜ਼ਿਲ੍ਹੇ ਅਧੀਨ ਪੈਂਦੇ ਭੁਲੱਥ ਤੋਂਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਵਿੱਚ ਸੈਕਟਰ-5 ਸਥਿਤ ਘਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਅੱਜ ਸਵੇਰੇ ਛਾਪਾ ਮਾਰਿਆ। ਇਹ ਰੇਡ ਸਵੇਰੇ ਲਗਭਗ 7.30 ਵਜੇ ਦੇ ਕਰੀਬ ਮਾਰੀ ਗਈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ‘ਤੇ ਮਨੀ ਲਾਂਡ੍ਰਿੰਗ ਦੇ ਕੇਸ ਵਿੱਚ ਇਹ ਛਾਪਾ ਮਾਰਿਆ

ਹੁਣ ਲੁਧਿਆਣਾ ’ਚ ਪੁਲਿਸ ਮੁਲਾਜ਼ਮਾਂ ‘ਤੇ ਹਮਲਾ, ਸ਼ਰਾਬ ਵੇਚਣ ਵਾਲਿਆਂ ਨੂੰ ਫੜਣ ਗਈ ਸੀ ਟੀਮ

Attack on police trying to nab : ਲੁਧਿਆਣਾ : ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਹੌਂਸਲੇ ਹੁਣ ਹੋਰ ਵੀ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ’ਤੇ ਕਾਰਵਾਈ ਕਰਨ ਗਈ ਪੁਲਿਸ ਟੀਮ ’ਤੇ ਹਮਲੇ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਲੁਧਿਆਣਾ ਦੇ ਸ਼ੇਰਪੁਰ ਵਿੱਚ ਸੋਮਵਾਰ ਸ਼ਾਮ ਨੂੰ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ

ਚੋਣ ਵਰ੍ਹੇ ’ਚ ਸੌਗਾਤਾਂ ਦੇ ਚੱਕਰ ’ਚ ਸਰਕਾਰ ਨੇ ਪੇਸ਼ ਕੀਤਾ ਘਾਟੇ ਦਾ ਬਜਟ, 273703 ਕਰੋੜ ਪਹੁੰਚ ਸਕਦੈ ਪੰਜਾਬ ’ਤੇ ਕਰਜ਼ਾ

Punjab Govt presents deficit budget : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2021-22 ਲਈ ਪੰਜਾਬ ਵਿਧਾਨ ਸਭਾ ਵਿੱਚ 8622 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਹਾਲਾਂਕਿ, ਵਿੱਤ ਮੰਤਰੀ ਖ਼ੁਦ ਕਹਿੰਦੇ ਹਨ ਕਿ ਜੇ ਇਸ ਸਾਲ ਸਰਕਾਰੀ ਮੀਟਿੰਗਾਂ ਲਈ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਕੋਈ ਮਜਬੂਰੀ ਨਾ ਹੋਈ, ਤਾਂ ਨਵਾਂ ਬਜਟ ਸਰਪਲਸ

ਲੁਧਿਆਣਾ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ, ਹੈਰੋਇਨ ਤੇ ਚੂਰਾਪੋਸਤ ਸਣੇ ਚਾਰ ਕਾਬੂ

Ludhiana Police arrested four : ਲੁਧਿਆਣਾ : ਨਸ਼ਾ ਤਸਕਰਾਂ ਖ਼ਿਲਾਫ਼ 24 ਘੰਟੇ ਚੱਲੀ ਮੁਹਿੰਮ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦਿਆਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਹੈਰੋਇਨ ਤੇ ਚੂਰਾ ਬਰਾਮਦ ਕੀਤਾ। ਪੁਲਿਸ ਟੀਮਾਂ ਕੇਸ ਦਰਜ ਕਰਕੇ ਅਦਾਲਤ ਤੋਂ ਰਿਮਾਂਡ ਦੀ ਮੰਗ ਕਰਦਿਆਂ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀਆਂ ਹਨ। ਥਾਣਾ

ਹਰੀਕੇ ਪੱਤਣ ਬਰਡ ਸੈਂਕਚੁਰੀ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਡੇਢ ਘੰਟੇ ‘ਚ ਪਾਇਆ ਕਾਬੂ

Terrible fire at Harike : ਪੰਜਾਬ ਦੇ ਸਰਹੱਦੀ ਖੇਤਰ ਵਿਚ ਰਾਵੀ ਨਦੀ ਦੇ ਕਿਨਾਰੇ ਸਥਿਤ ਹਰੀਕੇ ਪੱਤਣ ਬਰਡ ਸੈਂਚੁਰੀ ’ਚ ਉਸ ਵੇਲੇ ਭਿਆਨਕ ਅੱਗ ਲੱਗ ਗਈ ਜਦੋਂ ਪੰਛੀਆਂ ਦੇ ਆਪਣੇ ਦਾਣੇ-ਚੋਗੇ ਦਾ ਜੁਗਾੜ ਕਰਨ ਤੋਂ ਬਾਅਦ ਆਪਣੇ-ਆਪਣੇ ਆਲ੍ਹਣਿਆਂ ’ਚ ਪਰਤਣ ਦਾ ਵੇਲਾ ਸੀ। ਘਟਨਾ ਸ਼ਨੀਵਾਰ ਸ਼ਾਮ ਦੀ ਹੈ। ਅਚਾਨਕ ਅੱਗ ਦੀਆਂ ਲਾਟਾਂ ਉੱਠਣੀਆਂ ਸ਼ੁਰੂ ਹੋ

Women’s Day ’ਤੇ ਕੈਪਟਨ ਸ਼ੁਰੂ ਕਰਨਗੇ 8 ਨਵੀਆਂ ਪਹਿਲਕਦਮੀਆਂ, ਮਹਿਲਾ ਸਸ਼ਕਤੀਕਰਨ ਲਈ ਪੰਜਾਬ UN ਨਾਲ ਮਿਲਾਏਗਾ ਹੱਥ

Captains will launch 8 new initiatives : ਚੰਡੀਗੜ੍ਹ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਅੱਠ ਵਿਸ਼ੇਸ਼ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਔਰਤਾਂ ਦੇ ਸਸ਼ਕਤੀਕਰਨ ਅਤੇ ਸੁਰੱਖਿਆ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਅਤੇ ਹੋਰ ਗਲੋਬਲ ਏਜੰਸੀਆਂ ਨਾਲ ਹੱਥ ਮਿਲਾਉਣ ਲਈ ਤਿਆਰ ਹੈ। ਸੋਮਵਾਰ ਨੂੰ ਸ਼ੁਰੂ ਹੋਣ ਵਾਲੀਆਂ ਪਹਿਲਕਦਮੀਆਂ ਵਿਚ

ਗੋਰਾਇਆ ‘ਚ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦਕੁਸ਼ੀ ਦੇ ਮਾਮਲੇ ‘ਚ ਖੁਲਾਸਾ- ਪਤਨੀ ਤੋਂ ਦੁਖੀ ਹੋ ਚੁੱਕਿਆ ਸੀ ਖੌਫਨਾਕ ਕਦਮ

Suicide case after poisoning : ਫਗਵਾੜਾ : ਸਬ-ਡਵੀਜ਼ਨ ਫ਼ਿਲੌਰ ਦੇ ਥਾਣਾ ਗੁਰਾਇਆ ਵਿੱਚ ਦੋ ਦਿਨ ਪਹਿਲਾਂ ਟੈਕਸੀ ਡਰਾਈਵਰ ਕੇਹਰ ਸਿੰਘ ਵੱਲੋਂ ਆਪਣੇ ਬੱਚਿਆ ਨੂੰ ਜ਼ਹਿਰ ਦੇ ਕੇ ਮਾਰਨ ਤੋਂ ਬਾਅਦ ਫਿਰ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਮ੍ਰਿਤਕ ਕੇਹਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਹੀ ਫੋਨ ਤੋਂ ਇਕ ਵੀਡੀਓ ਬਣਾਈ ਸੀ,

PSTCL ਨੇ 150 ਅਹੁਦਿਆਂ ਲਈ ਮੰਗੀਆਂ ਅਰਜ਼ੀਆਂ, ਬਿਨਾਂ ਪ੍ਰੀਖਿਆ ਤੇ ਇੰਟਰਵਿਊ ਭਰਤੀ, 10ਵੀਂ ਪਾਸ ਵੀ ਕਰ ਸਕਦੇ Apply

PSTCL invites applications : ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀਐਸਟੀਸੀਐਲ) ਨੇ ਆਪਣੀ ਅਧਿਕਾਰਤ ਵੈਬਸਾਈਟ ‘ਤੇ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਅਨੁਸਾਰ ਇਹ ਭਰਤੀ ਸਹਾਇਕ ਸਬ-ਸਟੇਸ਼ਨ ਅਟੈਂਡੈਂਟ ਦੀਆਂ ਕੁੱਲ 150 ਅਸਾਮੀਆਂ ‘ਤੇ ਕੀਤੀ ਜਾਏਗੀ। ਅਰਜ਼ੀ ਦੀ ਪ੍ਰਕਿਰਿਆ 5 ਮਾਰਚ 2021 ਤੋਂ ਸ਼ੁਰੂ ਹੋ ਗਈ ਹੈ। 10 ਵੀਂ ਪਾਸ ਉਮੀਦਵਾਰ ਪੀਐਸਟੀਸੀਐਲ ਦੀ ਅਧਿਕਾਰਤ

ਕ੍ਰੈਡਿਟ ਕਾਰਡ ਦੇ ਪੁਆਇੰਟ ਕੈਸ਼ ਕਰਵਾਉਣ ਦੇ ਚੱਕਰ ‘ਚ ਕਿਤੇ ਖਾਲੀ ਨਾ ਹੋ ਜਾਵੇ ਬੈਂਕ ਅਕਾਊਂਟ- ਪੰਜਾਬ ਪੁਲਿਸ ਨੇ ਕੀਤਾ ਸਾਵਧਾਨ

Punjab Police alert people : ਅੱਜਕਲ੍ਹ ਫੋਨ ਜਾਂ ਮੇਲ ਉੱਤੇ ਕ੍ਰੈਡਿਟ ਕਾਰਡ ਪੁਆਇੰਟ ਕੈਸ਼ ਲੈਣ ਲਈ ਸੰਦੇਸ਼ ਭੇਜੇ ਜਾ ਰਹੇ ਹਨ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਭਰਨ ਤੋਂ ਪਰਹੇਜ਼ ਕਰੋ, ਨਹੀਂ ਤਾਂ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੇ ਰਾਜ ਦੇ ਸਾਰੇ ਲੋਕਾਂ ਨੂੰ ਇਸ ਸੰਬੰਧੀ ਅਲਰਟ

Recent Comments