Tag: , , , ,

ਚੰਡੀਗੜ੍ਹ ’ਚ ਵਧਣ ਲੱਗੇ ਕੋਰੋਨਾ ਦੇ ਮਾਮਲੇ, 25 ਇਲਾਕਿਆਂ ਨੂੰ ਬਣਾਇਆ ਕੰਟੇਨਮੈਂਟ ਜ਼ੋਨ

Corona cases on the rise in Chandigarh : ਚੰਡੀਗੜ੍ਹ ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੋਰੋਨਾ ਦੇ ਕੇਸ ਇਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਨੇ ਸਾਵਧਾਨੀ ਵਾਲੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਚੰਡੀਗੜ੍ਹ ਦੇ 25 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਜਿਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ

Coronavirus cases in punjab

ਫਿਰ ਡਰਾ ਰਿਹਾ ਹੈ ਕੋਰੋਨਾ, ਪੰਜਾਬ ‘ਚ 24 ਘੰਟਿਆਂ ਦੌਰਾਨ ਸਾਹਮਣੇ ਆਏ 2963 ਨਵੇਂ ਕੇਸ, 69 ਮੌਤਾਂ

Coronavirus cases in punjab : ਭਾਰਤ ਵਿੱਚ ਕੋਰੋਨਾ ਦੀ ਰਫਤਾਰ ਇੱਕ ਵਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ

ਕੇਂਦਰ ਦਾ ਅਲਰਟ- ਇੱਕ ਕੋਰੋਨਾ ਮਰੀਜ਼ ਮਹੀਨੇ ‘ਚ 406 ਲੋਕਾਂ ਨੂੰ ਕਰ ਸਕਦੈ ਇਨਫੈਕਟਿਡ, ਮਹਾਮਾਰੀ ਰੋਕਣ ਲਈ ਦੱਸੇ ਸੁਝਾਅ

One Corona Patient Can Infect : ਨਵੀਂ ਦਿੱਲੀ : ਪਿਛਲੇ ਦੋ ਹਫਤਿਆਂ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਤੇਜ਼ੀ ਨਾਲ ਵੱਧਣ ਤੋਂ ਪ੍ਰੇਸ਼ਾਨ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ 12 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਵਿਚ ਇਨਫੈਕਸ਼ਨ ਨੂੰ ਰੋਕਣ ਲਈ ਜ਼ਰੂਰੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਪੰਜਾਬ ‘ਚ ਅੱਜ ਕੋਰੋਨਾ : ਮਿਲੇ 2820 ਮਾਮਲੇ, ਹੋਈਆਂ 46 ਮੌਤਾਂ, ਲੁਧਿਆਣਾ ‘ਚ ਸਭ ਤੋਂ ਵੱਧ ਲੋਕ Positive

2820 New Corona Cases : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗ ਗਿਆ ਹੈ। ਹਰ ਦਿਨ ਇਸ ਦੇ ਮਾਮਲੇ ਪਹਿਲਾਂ ਨਾਲੋਂ ਵਧ ਹੀ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 2820 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਲੁਧਿਆਣਾ ’ਚ ਕੋਰੋਨਾ ਦਾ ਬਲਾਸਟ ਹੋਇਆ ਹੈ, ਜਿਥੇ ਸਭ ਤੋਂ 497

Sachin tendulkar tested

ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖੁਦ ਟਵੀਟ ਕਰ ਦਿੱਤੀ ਜਾਣਕਾਰੀ

Sachin tendulkar tested : ਭਾਰਤ ਵਿੱਚ ਕੋਰੋਨਾ ਦੀ ਰਫਤਾਰ ਇੱਕ ਵਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦੇ ਦਿੱਤੀ ਹੈ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਹੁਣ ਇਸ ਵਿਚਕਾਰ ਕੋਰੋਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਕ੍ਰਿਕਟ ਜਗਤ ਤੋਂ ਸਾਹਮਣੇ ਆ

Coronavirus update punjab

ਫਿਰ ਵੱਧ ਰਿਹਾ ਕੋਰੋਨਾ ਦਾ ਕਹਿਰ, ਕੋਵਿਡ ਕਾਰਨ ਨਾਭਾ ਦੇ 27 ਸਾਲਾ ਨੌਜਵਾਨ ਨੇ ਤੋੜਿਆ ਦਮ

Coronavirus update punjab : ਭਾਰਤ ਵਿੱਚ ਕੋਰੋਨਾ ਦੀ ਰਫਤਾਰ ਇੱਕ ਵਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਇਸ ਸਾਲ ਬੀਤੇ ਦਿਨ ਪਹਿਲੀ ਵਾਰ ਇੱਕ ਦਿਨ ਵਿੱਚ ਪੀੜਤਾਂ ਦੀ ਸੰਖਿਆ 47 ਹਜ਼ਾਰ ਤੋਂ ਪਾਰ ਹੋ ਗਈ ਹੈ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵੀ ਕੋਰੋਨਾ ਨੇ

ਕਾਰਤਿਕ ਆਰੀਅਨ ਨੂੰ ਹੋਇਆ ਕੋਰੋਨਾ, ਅਦਾਕਾਰ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ

Corona Virus Kartik Aryan: ਦੇਸ਼ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਜੋਖਮ ਵੱਧਦਾ ਜਾ ਰਿਹਾ ਹੈ। ਹੁਣ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਕਾਰਤਿਕ ਆਰੀਅਨ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਕਾਰਤਿਕ ਆਰੀਅਨ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਤਸਵੀਰ ਸ਼ੇਅਰ ਕੀਤੀ

Instructions issued in moga

ਫਿਰ ਵਧਿਆ ਕੋਰੋਨਾ ਦਾ ਕਹਿਰ ਹੁਣ ਪੰਜਾਬ ਦੇ ਇਸ ਜ਼ਿਲ੍ਹੇ ‘ਚ ਜਾਰੀ ਹੋਈਆਂ ਹਦਾਇਤਾਂ, ਪੜ੍ਹੋ ਇਹ ਜਰੂਰੀ ਅਪਡੇਟ

Instructions issued in moga : ਕੋਵਿਡ ਦੇ ਮੁੜ ਪੈਰ ਪਸਾਰਨ ‘ਤੇ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਸੂਬਾ ਭਰ ਵਿੱਚ ਵਿਆਪਕ ਪੱਧਰ ‘ਤੇ ਬੰਦਿਸ਼ਾਂ ਲਾਉਣ ਦੇ ਹੁਕਮ ਦਿੱਤੇ ਹਨ, ਜਿਸ ਤਹਿਤ ਜ਼ਿਲ੍ਹਾ ਮੋਗਾ ਨੂੰ ਵੀ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ

Rupnagar coronavirus cases

ਰੂਪਨਗਰ ‘ਚ ਕੋਰੋਨਾ ਦਾ ਕਹਿਰ, 109 ਨਵੇਂ ਮਾਮਲੇ ਆਉਣ ਤੋਂ ਬਾਅਦ ਪੰਜ ਮਾਈਕਰੋ ਕੰਟੋਨਮੈਂਟ ਜ਼ੋਨਾਂ ਦਾ ਐਲਾਨ

Rupnagar coronavirus cases : ਦੇਸ਼ ‘ਚ ਮੁੜ ਤੋਂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਬੀਤੇ ਕੁੱਝ ਦਿਨਾਂ ਤੋਂ ਲਗਾਤਾਰ ਨਵੇਂ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ

Sukhbir singh badal test positive

Big Breaking : ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ

Sukhbir singh badal test positive : ਸੂਬੇ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਪੰਜਾਬ ਵਿੱਚ ਇੱਕ ਵਾਰ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਇਸੇ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

Health Minister Balbir Singh Sidhu

ਪੰਜਾਬ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੱਡਾ ਬਿਆਨ

Health Minister Balbir Singh Sidhu : ਬੀਤੇ ਸਾਲ ਵਿੱਚ ਕੁੱਝ ਅਜਿਹਾ ਹੋਇਆ ਜਿਸ ਦੀ ਕਲਪਨਾ ਸ਼ਾਇਦ ਕਿਸੇ ਨੇ ਵੀ ਨਹੀਂ ਕੀਤੀ ਸੀ। ਕੋਰੋਨਾ ਵਾਇਰਸ ਦੇ ਕਾਰਨ ਪਿੱਛਲੇ ਸਾਲ ਸਮੁੱਚੇ ਵਿਸ਼ਵ ’ਚ ਆਮ ਲੋਕਾਂ ਦਾ ਜੀਵਨ ਠੱਪ ਹੋ ਗਿਆ ਸੀ। ਕਿਸੇ ਨੂੰ ਕੁੱਝ ਵੀ ਸਮਝ ਨਹੀਂ ਆ ਰਹੀ ਕਿ ਹੁਣ ਕੀ ਕੀਤਾ ਜਾਵੇ। ਇਸ ਮਹਾਮਾਰੀ ਨੇ

Lockdown in akola

ਕੋਰੋਨਾ ਦਾ ਕਹਿਰ ਜਾਰੀ, ਨਾਗਪੁਰ ਤੋਂ ਬਾਅਦ ਹੁਣ ਇਸ ਸ਼ਹਿਰ ‘ਚ ਲੱਗਿਆ ਲੌਕਡਾਊਨ

Lockdown in akola : ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਤੇਜ਼ੀ ਨਾਲ ਵੱਧ ਰਿਹਾ ਹੈ। ਪ੍ਰਸ਼ਾਸਨ ਨੇ ਨਾਗਪੁਰ ਤੋਂ ਬਾਅਦ ਹੁਣ ਅਕੋਲਾ ਵਿੱਚ ਵੀ ਲੌਕਡਾਊਨ ਲਗਾਉਣ ਦਾ ਫੈਸਲਾ ਲਿਆ ਹੈ। ਸ਼ੁੱਕਰਵਾਰ ਸ਼ਾਮ 8 ਵਜੇ ਤੋਂ ਸੋਮਵਾਰ ਸਵੇਰੇ 8 ਵਜੇ ਤੱਕ ਅਕੋਲਾ ਵਿੱਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਨਾਗਪੁਰ, ਅਕੋਲਾ ਤੋਂ ਇਲਾਵਾ ਪੁਣੇ ਵਿੱਚ ਰਾਤ

ਮੁਫਤ ਕੋਰੋਨਾ ਵੈਕਸੀਨ ਮਿਲਣ ਦੀ ਆਸ ‘ਤੇ ਬੈਠਾ ਹੈ ਪਾਕਿਸਤਾਨ, ਨਹੀਂ ਹਨ ਖਰੀਦਣ ਲਈ ਪੈਸੇ, ਦੇਖੋ ਕੀ ਹੈ ਪੂਰਾ ਮਾਮਲਾ

Corona vaccine for Pakistan: ਦੁਨੀਆਂ ਭਰ ਵਿੱਚ ਕੋਵਿਡ -19 ਮਹਾਂਮਾਰੀ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਂਣ ਲਈ ਟੀਕਾਕਰਣ ਦੀ ਵਰਤੋਂ ਹੋ ਰਹੀ ਹੈ, ਪਰ ਪਾਕਿਸਤਾਨ ਫਿਰ ਵੀ ਮੁਫਤ ਟੀਕੇ ਦੇ ਭਰੋਸਾ ਬੈਠਾ ਹੈ। ਪਾਕਿਸਤਾਨੀ ਨਿਉਜ਼ ਚੈਨਲ ਦੇ ਅਨੁਸਾਰ, ਇੱਥੇ ਦੀ ਸਰਕਾਰ ਆਪਣੇ ਲੋਕਾਂ ਦੀ ਸੁਰੱਖਿਆ ਲਈ ਇਸ ਸਾਲ ਕੋਰੋਨਾ ਟੀਕਾ ਨਹੀਂ ਖਰੀਦੇ ਗੀ। ਰਾਸ਼ਟਰੀ ਸਿਹਤ ਸੇਵਾਵਾਂ

ਚੀਨ ‘ਚ ਫਿਰ ਤੋਂ ਕੋਰੋਨਾ ਵਾਇਰਸ ਨੇ ਫੜ੍ਹਿਆ ਜ਼ੋਰ, ਲੋਕਾਂ ਨੂੰ ਯਾਤਰਾ ਨਾ ਕਰਨ ਦੀ ਅਪੀਲ

corona in china: ਕੋਰੋਨਾਵਾਇਰਸ ਨੇ ਚੀਨ ਵਿਚ ਇਕ ਵਾਰ ਫਿਰ ਜ਼ੋਰ ਫੜ ਲਿਆ ਹੈ। ਵੀਰਵਾਰ ਨੂੰ, ਚੀਨ ਨੇ ਪਿਛਲੇ 10 ਮਹੀਨਿਆਂ ਵਿੱਚ ਕੋਵਿਡ -19 ਦੇ ਸਭ ਤੋਂ ਵੱਧ ਕੇਸ ਦਰਜ ਕੀਤੇ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਅੰਕੜੇ ਜਾਰੀ ਕੀਤੇ। ਇਸ ਸਮੇਂ ਦੌਰਾਨ ਚੀਨੀ ਅਧਿਕਾਰੀਆਂ ਨੇ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ। ਚੀਨੀ

ਦੇਸ਼ ‘ਚ ਵੈਕਸੀਨੇਸ਼ਨ ਦਾ ਸ਼ੁੱਭਆਰੰਭ, ਕਿਤੇ ਫੁੱਲਾਂ ਦੀ ਬਰਸਾਤ ਤਾਂ ਕਿਤੇ ਗੁਬਾਰਿਆਂ ਨਾਲ ਸਜੇ ਕੇਂਦਰ….

covid 19 vaccination in india: ਦੇਸ਼ ਦੇ 3006 ਸੈਂਟਰਾਂ ‘ਤੇ ਵੈਕੀਨੇਸ਼ਨ ਕੀਤਾ ਜਾ ਰਿਹਾ ਹੈ।ਟੀਕਾਕਰਨ ਕੇਂਦਰਾਂ ‘ਤੇ ਕਿਤੇ ਫੁੱਲਾਂ ਦੀ ਬਰਸਾਤ ਕੀਤੀ ਗਈ ਤਾਂ ਕਿਤੇ ਗੁਬਾਰਿਆਂ ਨਾਲ ਸਜਾਇਆ ਗਿਆ ਹੈ।ਕੇਂਦਰ ਸਰਕਾਰ ਦੇ ਮੁਤਾਬਕ, ਪਹਿਲੇ ਦਿਨ ਕੁਲ 3006 ਵੈਕਸੀਨੇਸ਼ਨ ਸੈਂਟਰਸ ‘ਤੇ ਤਿੰਨ ਲੱਖ ਤੋਂ ਜਿਆਦਾ ਹੈਲਥ ਵਰਕਰਸ ਨੂੰ ਪਹਿਲੀ ਡੋਜ਼ ਦਿੱਤੀ ਜਾਵੇਗੀ।ਦਿੱਲੀ, ਮੁੰਬਈ, ਯੂਪੀ, ਪਟਨਾ ਅਤੇ

ਅੱਜ ਸੂਬੇ ਤੋਂ ਮਿਲੇ ਕੋਰੋਨਾ ਦੇ 284 ਨਵੇਂ ਮਾਮਲੇ, ਹੋਈਆਂ 10 ਮੌਤਾਂ

284 new cases of corona : ਪੰਜਾਬ ‘ਚ ਕੋਰੋਨਾ ਦੇ ਮਾਮਲੇ ਅੱਗੇ ਨਾਲੋਂ ਕਾਫੀ ਘੱਟ ਗਏ ਹਨ। ਅੱਜ ਪੰਜਾਬ ‘ਚ ਕੋਰੋਨਾ ਦੇ 284 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਤੇ 10 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਗਈ। ਰਾਹਤ ਭਰੀ ਗੱਲ ਇਹ ਵੀ ਰਹੀ ਕਿ 290 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲੀ। ਅੱਜ ਸਭ ਤੋਂ

ਪੰਜਾਬ ’ਚ 10 ਜਨਵਰੀ ਨੂੰ ਪਹੁੰਚੇਗੀ ਕੋਰੋਨਾ ਵੈਕਸੀਨ, 1.5 ਲੱਖ ਲੋਕਾਂ ਨੂੰ ਲੱਗੇਗਾ ਟੀਕਾ

Corona vaccine to reach Punjab : ਸਿਹਤ ਵਿਭਾਗ ਹੁਣ ਪੰਜਾਬ ਵਿੱਚ ਕੋਰੋਨਾ ਟੀਕੇ ਲਗਾਉਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਕੋਰੋਨਾ ਵੈਕਸੀਨ 10 ਜਨਵਰੀ ਤੱਕ ਪਹੁੰਚ ਜਾਵੇਗੀ। ਪਹਿਲੇ ਪੜਾਅ ਵਿੱਚ 1.5 ਲੱਖ ਸਿਹਤ ਕਰਮਚਾਰੀ ਟੀਕਾਕਰਨ ਵਿੱਚ ਸ਼ਾਮਲ ਹੋਣਗੇ। ਦੂਜੇ ਪੜਾਅ ਵਿੱਚ

ਚੰਡੀਗੜ੍ਹ ‘ਚ ਕੋਰੋਨਾ ਦੇ ਮਿਲੇ 43 ਨਵੇਂ ਮਾਮਲੇ, ਹੋਈ ਇੱਕ ਮੌਤ

43 new corona cases : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਮਾਮਲੇ ਹੁਣ ਮੁੜ ਵਧਣੇ ਸ਼ੁਰੂ ਹੋ ਗਏ ਹਨ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 43 ਨਵੇਂ ਮਾਮਲੇ ਸਾਹਮਣੇ ਆਏ, ਉਥੇ 50 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਤੱਕ ਚੰਡੀਗੜ੍ਹ ਵਿੱਚ ਕੋਰੋਨਾ ਦੇ 19309 ਮਾਮਲੇ ਪਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 18634 ਮਰੀਜ਼

Health minister harsh vardhan says

ਬ੍ਰਿਟੇਨ ‘ਚ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਮਚੀ ਹਾਹਾਕਾਰ ਦੇ ਵਿਚਕਾਰ ਸਿਹਤ ਮੰਤਰੀ ਨੇ ਕਿਹਾ- ਸਰਕਾਰ ਸੁਚੇਤ, ਘਬਰਾਉਣ ਦੀ ਜ਼ਰੂਰਤ ਨਹੀਂ

Health minister harsh vardhan says: ਕੋਰੋਨਾ ਵਾਇਰਸ : ਯੂਕੇ ਵਿੱਚ ਨਵੀਂ ਕਿਸਮ ਦੇ ਕੋਰੋਨਾ ਵਾਇਰਸ ਮਿਲਣ ਤੋਂ ਬਾਅਦ ਕੋਵਿਡ -19 ਦੀ ਸਥਿਤੀ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਬ੍ਰਿਟੇਨ ਵਿੱਚ ਤਾਲਾਬੰਦੀ ਅਤੇ ਕਈ ਹੋਰ ਦੇਸ਼ਾਂ ਵਿੱਚ ਯਾਤਰਾ ਪਾਬੰਦੀ ਦੀ ਸ਼ੁਰੂਆਤ ਦੇ ਵਿੱਚਕਾਰ, ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤ ਵਿੱਚ ਲੋਕਾਂ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 449 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ 161831

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 449 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ

36 ਸਾਲ ਪਹਿਲਾਂ ਮਰ ਚੁੱਕੇ ਸਖਸ਼ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਕਿਹਾ-ਆਈਸੋਲੇਟ ਹੋ ਜਾਓ….

corona virus in himachal health department: ਹਿਮਾਚਲ ਪ੍ਰਦੇਸ਼ ‘ਚ ਕੋਵਿਡ-19 ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।ਸਿਹਤ ਵਿਭਾਗ ਲਗਾਤਾਰ ਸੈਂਪਲ ਲੈ ਕੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਜਾਣਕਾਰੀ ਸਰਕਾਰ ਤੱਕ ਪਹੁੰਚਾ ਰਿਹਾ ਹੈ।ਪਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਸਿਹਤ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।36ਸਾਲ ਪਹਿਲਾਂ ਮਰ ਚੁੱਕੇ ਵਿਅਕਤੀ ਦੀ ਕੋਰੋਨਾ ਰਿਪੋਰਟ ਲਈ ਉਸਦੇ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 644 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ 155424

punjab corona cases: ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 644 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ

ਦਿੱਲੀ ‘ਚ ਕੋਰੋਨਾ ਟੀਕਾਕਰਣ ਲਈ ਦਾਖਲਾ ਸ਼ੁਰੂ, ਸਰਕਾਰ ਨੇ ਕਰਮਚਾਰੀਆਂ ਦੀ ਮੰਗੀ ਜਾਣਕਾਰੀ

delhi corona vaccination trial: ਦਿੱਲੀ ਸਰਕਾਰ ਨੇ ਸਿਹਤ ਕਰਮਚਾਰੀਆਂ ਦਾ ਕੋਰੋਨਾ ਟੀਕਾਕਰਨ ਲਈ ਦਾਖਲਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਸਿਹਤ ਸੰਸਥਾਵਾਂ, ਨਰਸਿੰਗ ਹੋਮਜ਼, ਓਪੀਡੀਜ਼ ਅਤੇ ਕਲੀਨਿਕਾਂ ਨੂੰ ਆਪਣੇ ਕਰਮਚਾਰੀਆਂ ਦੇ ਨਾਮ ਦਾਖਲੇ ਲਈ ਭੇਜਣ ਲਈ ਕਿਹਾ ਹੈ। ਇਨ੍ਹਾਂ ਅਦਾਰਿਆਂ ਨੂੰ 5 ਦਸੰਬਰ ਤੱਕ ਆਪਣੇ ਕਰਮਚਾਰੀਆਂ ਦਾ ਡਾਟਾ ਦੇਣਾ ਪਵੇਗਾ। ਦਿੱਲੀ ਸਰਕਾਰ ਦੇ ਅਨੁਸਾਰ ਕਈ

2 ਡਿਗਰੀ ਤਾਪਮਾਨ ‘ਤੇ ਰੱਖੇ ਜਾਣਗੇ ਕੋਰੋਨਾ ਦੇ ਟੀਕੇ !

corona vaccine at 2 degree temp: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਹਫਤਿਆਂ ਵਿੱਚ ਕੋਰੋਨਾ ਵਾਇਰਸ ਟੀਕੇ ਦੇ ਆਉਣ ਦਾ ਸੰਕੇਤ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਵੀ ਟੀਕਾਕਰਨ ਦੀਆਂ ਵਿਸ਼ੇਸ਼ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦਿੱਲੀ ਵਿਚ 40 ਤੋਂ 50 ਲੱਖ ਲੋਕਾਂ ਦੇ ਟੀਕੇ ਨੂੰ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਤਿਆਰੀ ਕੀਤੀ

PM Modi convenes allparty meeting

ਕੋਰੋਨਾ ਸੰਕਟ ‘ਤੇ PM ਮੋਦੀ ਦੀ ਅਗਵਾਈ ‘ਚ ਸਰਬ ਪਾਰਟੀ ਮੀਟਿੰਗ ਸ਼ੁਰੂ, ਵੈਕਸੀਨ ਦੀ ਵੰਡ ‘ਤੇ ਹੋਵੇਗੀ ਚਰਚਾ

PM Modi convenes allparty meeting: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਸਰਬ ਪਾਰਟੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿੱਚ ਦੇਸ਼ ਵਿੱਚ ਚੱਲ ਰਹੇ ਕੋਰੋਨਾ ਵਾਇਰਸ ਸੰਕਟ ਅਤੇ ਆਉਣ ਵਾਲੇ ਸਮੇਂ ਵਿੱਚ ਟੀਕੇ ਦੀ ਵੰਡ ਬਾਰੇ ਵਿਚਾਰ ਵਟਾਂਦਰੇ ਹੋ ਰਹੇ ਹਨ। ਦੱਸ ਦੇਈਏ ਕਿ ਪਿੱਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਾਮਲਿਆਂ

ਜ਼ਿਲ੍ਹਾ ਲੁਧਿਆਣਾ ‘ਚ ਸ਼ੱਕੀ ਮਰੀਜ਼ਾਂ ਦੇ ਇੱਕ ਦਿਨ ‘ਚ ਲਏ ਗਏ 1744 ਸੈਂਪਲ

ludhiana corona samples: ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 1744 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ

WHO chief thanks pm modi

WHO ਦੇ ਮੁਖੀ ਨੇ ਕੀਤੀ ਭਾਰਤ ਦੀ ਪ੍ਰਸ਼ੰਸਾ, ਵੈਕਸੀਨ ਦੇ ਯਤਨਾਂ ਲਈ ਹਿੰਦੀ ‘ਚ ਟਵੀਟ ਕਰ ਕੀਤਾ PM ਮੋਦੀ ਦਾ ਧੰਨਵਾਦ

WHO chief thanks pm modi: ਨਿਊਯਾਰਕ: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਗੈਬੇਰੀਅਸ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਵੈਕਸ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਕੋਵਿਡ -19 ਵੈਕਸੀਨ ਬਣ ਜਾਣ ‘ਤੇ ਵਿਸ਼ਵਵਿਆਪੀ ਤੌਰ ‘ਤੇ ਵੰਡ ਲਈ ਉਨ੍ਹਾਂ ਦੀ ਵਚਨਬੱਧਤਾ ਸਬੰਧੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ

ਦਿੱਲੀ ‘ਚ ਕੋਰੋਨਾ ਦਾ ਕਹਿਰ, 24 ਘੰਟੇ ‘ਚ 7745 ਪਾਜ਼ਿਟਿਵ, 77 ਲੋਕਾਂ ਨੇ ਤੋੜਿਆ ਦਮ

delhi corona cases: ਸਰਦੀਆਂ ਅਤੇ ਤਿਉਹਾਰਾਂ ਦੇ ਵਧ ਰਹੇ ਮੌਸਮ ਵਿੱਚ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਇਕ ਨਵਾਂ ਰਿਕਾਰਡ ਬਣਾਇਆ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ 7,745 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਇੱਕ ਦਿਨ ਵਿੱਚ ਸਭ

coronavirus in india and europe

ਯੂਰਪ ਫਿਰ ਲੌਕਡਾਉਨ ਵੱਲ, ਫਰਾਂਸ ‘ਚ ਕਰਫਿਊ, ਭਾਰਤ ‘ਚ ਅਨਲੌਕ- ਜਾਣੋ ਕੋਰੋਨਾ ਸਬੰਧੀ ਦੁਨੀਆ ਦੇ ਹਲਾਤ

coronavirus in india and europe: ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਤਬਾਹੀ ਮਚਾ ਰਿਹਾ ਹੈ। ਭਾਰਤ ਵਿੱਚ ਵੀ ਅਨਲੌਕਿੰਗ ਪ੍ਰਕਿਰਿਆ ਚੱਲ ਰਹੀ ਹੈ, ਪਰ ਕੋਰੋਨਾ ਦਾ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਸਭ ਦੇ ਵਿਚਕਾਰ ਯੂਰਪ ਤੋਂ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸ਼ੁਰੂ

ਮਨੀਸ਼ਾ ਕੋਇਰਾਲਾ ਨੂੰ ਆਈ ਖਾਂਸੀ ਤਾਂ ਕਰਵਾ ਦਿੱਤਾ ਕੋਰੋਨਾ ਟੈਸਟ, ਦੇਖੋ ਕੀ ਨਿਕਲਿਆ ਨਤੀਜਾ

Corona virus Manisha Koirala: ਕੋਰੋਨਾਵਾਇਰਸ ਦਾ ਡਰ ਸਾਰੀ ਦੁਨੀਆਂ ਵਿਚ ਹੈ। ਜਿਵੇਂ ਹੀ ਜ਼ੁਕਾਮ ਅਤੇ ਖਾਂਸੀ ਹੁੰਦੀ ਹੈ ਇਹ ਅਲਾਰਮ ਬਣ ਜਾਂਦਾ ਹੈ। ਦੇਸ਼ ਵਿਚ ਅਜੇ ਵੀ ਕੋਰੋਨਾ ਵਿਸ਼ਾਣੂ ਦੇ 50 ਹਜ਼ਾਰ ਤੋਂ ਵੱਧ ਕੇਸ ਆ ਰਹੇ ਹਨ ਅਤੇ ਕੋਵਿਡ 19 ਦੇ ਟੀਕੇ ਲਈ ਦੁਨੀਆ ਭਰ ਵਿਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਇਸ ਦੌਰਾਨ,

Effects of pollution on corona virus

ਕੀ ਪ੍ਰਦੂਸ਼ਣ ਕਾਰਨ ਕੋਰੋਨਾ ਵਾਇਰਸ ਹੋ ਜਾਂਦਾ ਹੈ ਵਧੇਰੇ ਘਾਤਕ? ਪੜ੍ਹੋ ਪੂਰੀ ਖਬਰ…

Effects of pollution on corona virus: ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਕੋਵਿਡ -19 ਵਾਇਰਸ ਲੰਬੇ ਸਮੇਂ ਤੱਕ ਸ਼ਹਿਰੀ ਪ੍ਰਦੂਸ਼ਣ, ਖ਼ਾਸਕਰ ਨਾਈਟ੍ਰੋਜਨ ਡਾਈਆਕਸਾਈਡ ਦਾ ਸਾਹਮਣਾ ਕਰਦਾ ਹੈ ਤਾਂ ਇਹ ਵਧੇਰੇ ਘਾਤਕ ਸਾਬਿਤ ਹੋ ਸਕਦਾ ਹੈ। ਦਿ ਇਨੋਵੇਸ਼ਨ ਜਰਨਲ ਵਿੱਚ ਪ੍ਰਕਾਸ਼ਤ ਅਧਿਐਨ ਨੇ ਜਨਵਰੀ ਅਤੇ ਜੁਲਾਈ ਦੇ ਵਿਚਕਾਰ ਅਮਰੀਕਾ ਵਿੱਚ

UAE sets world record for corona test

UAE ਨੇ ਆਬਾਦੀ ਤੋਂ ਵੱਧ ਕੋਰੋਨਾ ਟੈਸਟ ਕਰ ਬਣਾਇਆ ਵਿਸ਼ਵ ਰਿਕਾਰਡ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਦੇਸ਼

UAE sets world record for corona test: ਯੂਏਈ ਨੇ ਕੋਰੋਨਾ ਵਾਇਰਸ ਟੈਸਟਿੰਗ ਵਿੱਚ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ। ਸੰਯੁਕਤ ਅਰਬ ਅਮੀਰਾਤ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਸਨੇ ਆਪਣੀ ਆਬਾਦੀ ਨਾਲੋਂ ਵੱਧ ਕੋਵਿਡ -19 ਟੈਸਟ ਕੀਤੇ ਹਨ। ਯੂਏਈ ਨੇ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 1 ਕਰੋੜ ਤੋਂ ਵੱਧ ਟੈਸਟ ਕੀਤੇ ਹਨ, ਜਦਕਿ ਯੂਏਈ ਦੀ

Li Meng Yan says

ਜਿਸ ਚੀਨੀ ਵਿਗਿਆਨੀ ਨੇ ਦਿੱਤੇ ਸੀ ਲੈਬ ਤੋਂ ਕੋਰੋਨਾ ਲੀਕ ਹੋਣ ਦੇ ‘ਸਬੂਤ’, ਚੀਨ ਨੇ ਉਸ ਦੀ ਮਾਂ ਨੂੰ ਕੀਤਾ ਗ੍ਰਿਫਤਾਰ

Li Meng Yan says: ਚੀਨ ਦੀ ਇੱਕ ਮਹਿਲਾ ਵਿਗਿਆਨੀ ਨੇ ਕੁੱਝ ਹਫ਼ਤੇ ਪਹਿਲਾਂ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਇੱਕ ਚੀਨੀ ਲੈਬ ਤੋਂ ਲੀਕ ਹੋਇਆ ਸੀ। ਵਿਗਿਆਨੀ ਨੇ ਦੱਸਿਆ ਸੀ ਕਿ ਉਹ ਚੀਨ ਦੇ ਡਰੋਂ ਅਮਰੀਕਾ ਭੱਜ ਆਈ ਹੈ। ਹੁਣ ਵਿਗਿਆਨੀ ਨੇ ਕਿਹਾ ਹੈ ਕਿ ਚੀਨ ਨੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

viruses can spread with currency notes

ਕਰੰਸੀ ਨੋਟਾਂ ਕਾਰਨ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ! ਆਰਬੀਆਈ ਨੇ 7 ਮਹੀਨੇ ਬਾਅਦ ਦਿੱਤਾ ਇਹ ਜਵਾਬ

viruses can spread with currency notes: ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਵਿਚਕਾਰ ਕਰੰਸੀ ਨੋਟ ਨੂੰ ਸੁਰੱਖਿਅਤ ਨਾ ਸਮਝੋ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦਾ ਕਹਿਣਾ ਹੈ ਕਿ ਕਰੰਸੀ ਨੋਟਾਂ ਨਾਲ ਕਿਸੇ ਵੀ ਤਰ੍ਹਾਂ ਦੇ ਬੈਕਟਰੀਆ ਅਤੇ ਵਾਇਰਸ ਫੈਲ ਸਕਦੇ ਹਨ। ਇਸ ਲਈ, ਲੋਕਾਂ ਨੂੰ ਇਸ ਸਮੇਂ ਮੁਦਰਾ ਦੀ ਵਰਤੋਂ ਕਰਨ ਦੀ ਬਜਾਏ, ਡਿਜੀਟਲ ਭੁਗਤਾਨ ਦੀ

coronavirus cases in india

ਦੇਸ਼ ‘ਚ ਤਕਰੀਬਨ 1 ਲੱਖ ਕੋਰੋਨਾ ਪੀੜਤਾਂ ਦੀ ਹੋਈ ਮੌਤ, 24 ਘੰਟਿਆਂ ਵਿੱਚ ਆਏ 81 ਹਜ਼ਾਰ ਨਵੇਂ ਕੇਸ, 78 ਹਜ਼ਾਰ ਹੋਏ ਠੀਕ

coronavirus cases in india: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਲੱਗਭਗ 64 ਲੱਖ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਲੱਖ ਮਰੀਜ਼ ਆਪਣੀ ਜਾਨ ਗੁਆ ​​ਚੁੱਕੇ ਹਨ। ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਲਾਗ ਭਾਰਤ ਵਿੱਚ ਫੈਲ ਰਹੀ ਹੈ। ਪਿੱਛਲੇ 24 ਘੰਟਿਆਂ ਵਿੱਚ 81,484 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਜਦਕਿ

ਬਿਹਾਰ ‘ਚ ਤੇਜੀ ਨਾਲ ਘਟੇ ਕੋਰੋਨਾ ਮਾਮਲੇ, ਟੈਸਟਿੰਗ ਕੁਆਲਿਟੀ ਸਵਾਲਾਂ ਦੇ ਘੇਰੇ ‘ਚ

bihar corona virus number decline: ਬਿਹਾਰ ਪ੍ਰਸ਼ਾਸਨ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ।ਦੂਸਰੇ ਪਾਸੇ ਸੂਬੇ ‘ਚ ਕੋਰੋਨਾ ਨਾਲ ਨਜਿੱਠਣ ਦੀਆਂ ਰਣਨੀਤੀਆਂ ਨੂੰ ਲੈ ਕੇ ਸਿਆਸਤ ਤੇਜ ਹੋ ਗਈ ਹੈ।ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ‘ਚ ਸਿਹਤ ਮੰਤਰਾਲਾ ਬਿਹਾਰ ਨੂੰ ਲੈ ਕੇ ਚਿੰਤਿਤ ਸੀ ਕਿਉਂਕਿ ਇਥੇ ਨਾ ਸਿਰਫ ਭਾਰਤ ਦੀ ਸਭ ਤੋਂ ਵੱਧ ਪ੍ਰਵਾਸੀ

Plasma therapy given to Manish Sisodia

ਕੋਰੋਨਾ ਤੋਂ ਪੀੜਤ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਦਿੱਤੀ ਗਈ ਪਲਾਜ਼ਮਾ ਥੈਰੇਪੀ

Plasma therapy given to Manish Sisodia:ਕੋਰੋਨਾ ਤੋਂ ਪੀੜ੍ਹਤ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ। 24 ਸਤੰਬਰ ਦੀ ਸ਼ਾਮ ਨੂੰ ਉਨ੍ਹਾਂ ਨੂੰ ਐਲਐਨਜੇਪੀ ਹਸਪਤਾਲ ਤੋਂ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸ ਦਈਏ ਕਿ ਬੁਖਾਰ ਅਤੇ

chinese virologist dr li meng yan says

ਚੀਨੀ ਵਿਗਿਆਨੀ ਦਾ ਦਾਅਵਾ, ਬੀਜਿੰਗ ਦੀ ਕੋਰੋਨਾ ਵਾਇਰਸ ਨੂੰ ਲੁਕਾਉਣ ਦੀ ਕੋਸ਼ਿਸ਼ ਵਿੱਚ WHO ਵੀ ਸ਼ਾਮਿਲ

chinese virologist dr li meng yan says: ਚੀਨੀ ਵਾਇਰਸ ਵਿਗਿਆਨੀ ਡਾ. ਲੀ ਮੈਂਗ ਯਾਨ ਨੇ ਦਾਅਵਾ ਕੀਤਾ ਹੈ ਕਿ ਵੁਹਾਨ ਦੀ ਇੱਕ ਸਰਕਾਰੀ ਲੈਬ ਵਿੱਚ ਖ਼ਤਰਨਾਕ ਕੋਰੋਨਾ ਵਾਇਰਸ ਨੂੰ ਵਿਕਸਤ ਕੀਤਾ ਗਿਆ ਸੀ। ਇੱਕ ਨਿਊਜ਼ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਉਸ ਨੇ ਇਹ ਵੀ ਕਿਹਾ ਕਿ ਚੀਨੀ ਸਰਕਾਰ ਨੂੰ ਲਾਗ ਦੇ ਫੈਲਣ ਬਾਰੇ ਜਾਣਕਾਰੀ

pm modi meeting with cm's

PM ਮੋਦੀ ਕੱਲ੍ਹ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਤੇ ਸਿਹਤ ਮੰਤਰੀਆਂ ਨਾਲ ਕੋਰੋਨਾ ਬਾਰੇ ਕਰਨਗੇ ਵਿਚਾਰ ਵਟਾਂਦਰੇ

pm modi meeting with cm’s: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਿੱਤ ਡਰਾਉਣੇ ਅੰਕੜੇ ਸਾਹਮਣੇ ਆ ਰਹੇ ਹਨ। ਕੁੱਝ ਰਾਜਾਂ ਵਿੱਚ ਸਥਿਤੀ ਬਹੁਤ ਮਾੜੀ ਹੈ। ਇਸ ਦੌਰਾਨ, ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ, ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਫਿਰ ਵੀਡੀਓ ਕਾਨਫਰੰਸਿੰਗ ਰਾਹੀਂ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀਆਂ ਤੋਂ

World Corona Update

ਕੋਵਿਡ-19: ਦੁਨੀਆ ਭਰ ‘ਚ ਐਕਟਿਵ ਮਾਮਲਿਆਂ ਵਿੱਚ ਆਈ ਕਮੀ, ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ‘ਚ ਹੋਇਆ ਵਾਧਾ

World Corona Update: ਕੋਰੋਨਾ ਵਾਇਰਸ: ਦੁਨੀਆ ਭਰ ਵਿੱਚ ਕੋਰੋਨਾ ਇਨਫੈਕਸ਼ਨ ਦੇ ਕੇਸ ਲਗਾਤਾਰ ਵੱਧ ਰਹੇ ਹਨ, ਪਰ ਹੁਣ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਪਿੱਛਲੇ 24 ਘੰਟਿਆਂ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਲਾਗ ਦੇ ਨਵੇਂ ਮਾਮਲਿਆਂ ਨਾਲੋਂ ਵੱਧ ਹੈ। ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਹੁਣ ਘੱਟ ਰਹੀ ਹੈ। ਪਿੱਛਲੇ

world coronavirus updates

ਹੁਣ ਤੱਕ ਦੁਨੀਆ ਭਰ ‘ਚ 3.12 ਕਰੋੜ ਕੋਰੋਨਾ ਪੀੜਤ, 73 ਫ਼ੀਸਦੀ ਮਰੀਜ਼ ਹੋਏ ਠੀਕ

world coronavirus updates: ਕੋਰੋਨਾ ਵਾਇਰਸ: ਦੁਨੀਆ ਭਰ ਵਿੱਚ ਹਰ ਦਿਨ ਕੋਰੋਨਾ ਦੇ ਦੋ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿੱਛਲੇ 24 ਘੰਟਿਆਂ ਵਿੱਚ ਦੁਨੀਆ ਵਿੱਚ 2.43 ਲੱਖ ਨਵੇਂ ਕੇਸ ਸਾਹਮਣੇ ਆਏ ਹਨ ਅਤੇ 3890 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਹ ਰਾਹਤ ਦੀ ਗੱਲ ਹੈ ਕਿ 3 ਕਰੋੜ ਸੰਕਰਮਿਤ ਲੋਕਾਂ ਵਿੱਚੋਂ 1.25

coronavirus recovery rate in india

ਦੇਸ਼ ‘ਚ ਇੱਕ ਦਿਨ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਨਵੇਂ ਕੇਸਾਂ ਨਾਲੋਂ ਜ਼ਿਆਦਾ, ਰਿਕਵਰੀ ਦੇ ਮਾਮਲੇ ‘ਚ ਭਾਰਤ, ਅਮਰੀਕਾ ਤੋਂ ਅੱਗੇ

coronavirus recovery rate in india: ਨਵੀਂ ਦਿੱਲੀ: ਦੇਸ਼ ਵਿੱਚ ਅੱਜ ਇੱਕ ਦਿਨ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨਾਲੋਂ ਵਧੇਰੇ ਹੈ। ਇਸਦੇ ਨਾਲ, ਭਾਰਤ ਨੇ ਰਿਕਵਰੀ ਦੇ ਮਾਮਲੇ ਵਿੱਚ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਿੱਛਲੇ 24 ਘੰਟਿਆਂ ਵਿੱਚ 95 ਹਜ਼ਾਰ 880 ਵਿਅਕਤੀ ਠੀਕ ਹੋਏ ਹਨ ਜਦਕਿ 93

world coronavirus updates

ਦੁਨੀਆ ਭਰ ‘ਚ ਕੋਰੋਨਾ ਕਾਰਨ ਲੱਗਭਗ 9.50 ਲੱਖ ਲੋਕਾਂ ਦੀ ਹੋਈ ਮੌਤ, ਕੁੱਲ 3 ਕਰੋੜ ਪੀੜਤਾਂ ‘ਚੋਂ 2.20 ਕਰੋੜ ਪੀੜਤ ਹੋਏ ਠੀਕ

world coronavirus updates: ਕੋਰੋਨਾ ਵਾਇਰਸ: ਦੁਨੀਆ ਭਰ ਵਿੱਚ ਕੋਰੋਨਾ ਇਨਫੈਕਸ਼ਨ ਦੀ ਦਰ ਇੱਕ ਵਾਰ ਫਿਰ ਤੇਜੀ ਨਾਲ ਵਧੀ ਹੈ। ਵਿਸ਼ਵ ਵਿੱਚ ਲਗਾਤਾਰ ਦੂਜੇ ਦਿਨ ਤਿੰਨ ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਉਸੇ ਸਮੇਂ, ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਸਾਢੇ ਨੌ ਲੱਖ ਤੋਂ ਪਾਰ ਪਹੁੰਚ ਗਈ ਹੈ। ਪਿੱਛਲੇ 24 ਘੰਟਿਆਂ ਵਿੱਚ ਵਿਸ਼ਵ ਵਿੱਚ

second national lockdown in israel

ਕੋਰੋਨਾ: ਪਾਬੰਦੀਆਂ ਦਾ ਦੂਜਾ ਦੌਰ! ਇਸ ਦੇਸ਼ ਨੇ ਫਿਰ ਤੋਂ ਲਾਗੂ ਕੀਤਾ 21 ਦਿਨਾਂ ਲਈ ਸਖਤ ਲੌਕਡਾਊਨ

second national lockdown in israel: ਕੋਰੋਨਾ ਵਾਇਰਸ ਦੇ ਮਾਮਲੇ ਵਿਸ਼ਵ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਕੁੱਝ ਦਿਨਾਂ ਲਈ ਨਵੇਂ ਕੇਸ ਘੱਟ ਗਏ ਸਨ, ਪਰ ਹੁਣ ਇੱਕ ਵਾਰ ਫਿਰ ਲਗਾਤਾਰ ਕੇਸ ਵੱਧ ਰਹੇ ਹਨ। ਇਸ ਦੇ ਕਾਰਨ ਵਿਸ਼ਵ ਵਿੱਚ ਪਾਬੰਦੀਆਂ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਹੁਣ

america india brazil corona updates

ਯੂਐਸ-ਬ੍ਰਾਜ਼ੀਲ ‘ਚ 1.09 ਕਰੋੜ ਲੋਕ ਕੋਰੋਨਾ ਨਾਲ ਪੀੜਤ, ਹੁਣ ਤੱਕ 3.28 ਲੱਖ ਲੋਕਾਂ ਦੀ ਹੋਈ ਮੌਤ

america india brazil corona updates: ਕੋਰੋਨਾ ਵਾਇਰਸ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਅਜੇ ਵੀ ਕਾਇਮ ਹੈ। ਦੁਨੀਆਂ ਦੇ ਤਿੰਨ ਦੇਸ਼ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਭਾਰਤ ਵਿੱਚ ਕੋਰੋਨਾ ਕੇਸਾਂ ਅਤੇ ਮੌਤਾਂ ਦੀ ਗਿਣਤੀ ਰਿਕਾਰਡ ਦੇ ਪੱਧਰ ਤੇ ਵੱਧ ਰਹੀ ਹੈ। ਪਿੱਛਲੇ 24 ਘੰਟਿਆਂ ਵਿੱਚ ਅਮਰੀਕਾ, ਭਾਰਤ

ਲੁਧਿਆਣਾ ‘ਚ ਅੱਜ 256 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ, 12 ਲੋਕਾਂ ਨੇ ਤੋੜਿਆ ਦਮ

Ludhiana Corona Positive Cases: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਅੱਜ ਲੁਧਿਆਣਾ ‘ਚ 294 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ 256 ਲੁਧਿਆਣਾ ਦੇ ਅਤੇ 38 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਜਦਕਿ ਅੱਜ 18 ਮਰੀਜ਼ਾਂ ਨੇ ਦਮ ਤੋੜਿਆ ਹੈ, ਜਿਨ੍ਹਾਂ ‘ਚੋਂ 12 ਲੁਧਿਆਣਾ ਦੀਆਂ ਹਨ ਅਤੇ 1 ਸੰਗਰੂਰ, 1

america said north korea issues

ਦੇਸ਼ ‘ਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਉੱਤਰੀ ਕੋਰੀਆ ਨੇ ਦਿੱਤੇ ਗੋਲੀ ਮਾਰਨ ਦੇ ਆਦੇਸ਼ : ਅਮਰੀਕਾ

america said north korea issues: ਵਾਸ਼ਿੰਗਟਨ: ਦੱਖਣ ਵਿੱਚ ਅਮਰੀਕੀ ਸੈਨਾ ਦੇ ਕਮਾਂਡਰ ਦੇ ਅਨੁਸਾਰ ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ (ਸ਼ੂਟ-ਟੂ-ਕਿੱਲ ਦੀ ਵਰਤੋਂ ਕੀਤੀ ਹੈ) ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਚੀਨ ਤੋਂ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਦੇਖਦੇ ਸਾਰ ਹੀ ਗੋਲੀ ਮਾਰਨ ਦੇ ਆਦੇਸ਼ ਦਿੱਤੇ ਹਨ। ਉੱਤਰੀ ਕੋਰੀਆ ਨੇ ਹਾਲੇ ਤੱਕ ਦੇਸ਼ ਵਿੱਚ

coronavirus cases in india

COVID-19: ਦੇਸ਼ ‘ਚ ਕੋਰੋਨਾ ਨੇ ਫਿਰ ਤੋੜਿਆ ਰਿਕਾਰਡ, ਇੱਕ ਦਿਨ ‘ਚ 96 ਹਜ਼ਾਰ 551 ਨਵੇਂ ਮਾਮਲੇ, ਹੁਣ ਤੱਕ 76271 ਲੋਕਾਂ ਦੀ ਹੋਈ ਮੌਤ

coronavirus cases in india: ਨਵੀਂ ਦਿੱਲੀ: ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਭਾਰਤ ਵਿੱਚ ਵੱਧ ਰਹੇ ਹਨ। ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਲਾਗ ਦੇ 96 ਹਜ਼ਾਰ 551 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, 1209 ਲੋਕਾਂ ਦੀ ਮੌਤ ਹੋ ਚੁੱਕੀ ਹੈ। 2 ਸਤੰਬਰ ਤੋਂ ਦੇਸ਼ ਵਿੱਚ ਹਰ

children unable to study online

ਘਰ ‘ਚ ਇੰਟਰਨੈੱਟ ਸਹੂਲਤ ਦੀ ਘਾਟ ਕਾਰਨ 40 ਕਰੋੜ ਤੋਂ ਵੱਧ ਬੱਚੇ ਆਨਲਾਈਨ ਪੜ੍ਹਨ ਵਿੱਚ ਅਸਮਰੱਥ: ਰਿਪੋਰਟ

children unable to study online: ਪਿੱਛਲੇ ਕੁੱਝ ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ ਦੇ ਕਾਰਨ, ਬਹੁਤ ਸਾਰੇ ਦੇਸ਼ਾਂ ਵਿੱਚ ਆਨਲਾਈਨ ਵਿਦਿਅਕ ਪ੍ਰਣਾਲੀ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਪਰ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਵਿੱਚ 40 ਕਰੋੜ ਤੋਂ ਵੱਧ ਬੱਚੇ ਇੰਟਰਨੈਟ ਦੀ ਸਹੂਲਤ ਦੀ ਘਾਟ ਕਾਰਨ ਡਿਜੀਟਲ ਅਧਿਐਨ ਕਰਨ ਤੋਂ ਅਸਮਰੱਥ ਹਨ। ਮੌਜੂਦਾ

arvind kejriwal said covid 19 cases

ਅਰਵਿੰਦ ਕੇਜਰੀਵਾਲ ਨੇ ਕਿਹਾ- ਜਾਂਚ ‘ਚ ਤੇਜੀ ਕਾਰਨ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ

arvind kejriwal said covid 19 cases: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿੱਚ ਸੰਕਰਮਣ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਜੇ ਸਰਕਾਰ ਰੋਜ਼ਾਨਾ 15-20 ਹਜ਼ਾਰ ਲੋਕਾਂ ਦੀ ਜਾਂਚ ਜਾਰੀ ਰੱਖਦੀ, ਤਾਂ ਦਿੱਲੀ ਵਿੱਚ ਕੋਵਿਡ -19 ਦੇ ਨਵੇਂ ਮਾਮਲੇ ਰੋਜ਼ਾਨਾ 1500 ਦੇ ਦਾਇਰੇ ਵਿੱਚ ਹੀ ਹੁੰਦੇ। ਉਨ੍ਹਾਂ ਦਾ ਜਵਾਬ

ਖੰਨਾ ‘ਚ ਕੁਸ਼ਟ ਆਸ਼ਰਮ ਨੂੰ ਕੰਟੇਨਮੈਂਟ ਅਤੇ 7 ਹੋਰ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ

khanna containment microcontainment zone: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਪੀਕ ਦੌਰ ਚੱਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਸੋਮਵਾਰ ਨੂੰ ਖੰਨਾ ਦੇ ਕੁਸ਼ਟ ਆਸ਼ਰਮ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 7 ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਰਾਮਦਿਤ ਨਗਰ ਟਿੱਬਾ ਰੋਡ,

ਕੋਰੋਨਾ ਤੋਂ ਠੀਕ ਚੁੱਕੇ ਮਰੀਜ਼ਾਂ ਦੀ ਸਾਹਮਣੇ ਆਈ ਨਵੀਂ ਸਮੱਸਿਆ, ਹੁਣ ਹੋ ਰਹੀਆਂ ਹਨ ਇਹ ਬੀਮਾਰੀਆਂ

Corona Post Effects: ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਲਈ ਦਿਨ-ਰਾਤ ਲੱਗੇ ਹੋਏ ਹਨ। ਬਹੁਤ ਸਾਰੇ ਵੈਕਸੀਨ ਹਿਊਮਨ ਟ੍ਰਾਯਲ (Vaccine Human Trial) ਦੇ ਪੜਾਅ ‘ਤੇ ਵੀ ਹਨ। ਪਰ ਹੁਣ ਪੋਸਟ ਕੋਰੋਨਾ ਇਫ਼ੈਕਟ (Corona Effect) ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਸਵਾਲ ਇਹ ਉੱਠ ਰਹੇ ਹਨ ਕਿ ਕੀ ਠੀਕ ਹੋਏ ਮਰੀਜ਼

ਕੋਰੋਨਾ ਦਾ ਕਹਿਰ ਜਾਰੀ, ਹੁਣ ਤੱਕ 460 ਲੋਕਾਂ ਨੇ ਤੋੜਿਆ ਦਮ

ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ‘ਉਦਯੋਗਿਕ ਹੱਬ’ ਦੇ ਨਾਂ ਨਾਲ ਜਾਣੇ ਜਾਂਦੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇੱਥੇ ਬੀਤੇ ਮਹੀਨਿਆਂ ਦੇ ਮੁਕਾਬਲੇ ਸਤੰਬਰ ‘ਚ ਪੀੜਤਾਂ ਦਾ ਅੰਕੜਾ ਵੱਧ ਕੇ 10,000 ਤੋਂ ਪਾਰ ਪਹੁੰਚ ਚੁੱਕਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਭਾਵ ਵੀਰਵਾਰ ਨੂੰ ਜ਼ਿਲ੍ਹੇ ‘ਚੋਂ 22 ਪੀੜਤਾਂ ਨੇ

vinesh phogat recovers from covid 19

ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੋਵਿਡ -19 ਨੂੰ ਦਿੱਤੀ ਮਾਤ, ਨੈਗੇਟਿਵ ਆਏ ਦੋ ਟੈਸਟ

vinesh phogat recovers from covid 19: ਭਾਰਤ ਦੀ ਚੋਟੀ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋ ਗਈ ਹੈ ਅਤੇ ਉਸ ਦਾ ਟੈਸਟ ਦੋ ਵਾਰ ਨਕਾਰਾਤਮਕ ਆਇਆ ਹੈ। ਹਾਲਾਂਕਿ, ਇਹ ਸਟਾਰ ਮਹਿਲਾ ਪਹਿਲਵਾਨ ਸਾਵਧਾਨੀ ਦੇ ਤੌਰ ‘ਤੇ ਏਕਾਂਤਵਾਸ ‘ਚ ਰਹੇਗੀ। 24 ਸਾਲਾ ਵਿਨੇਸ਼ ‘ਖੇਲ ਰਤਨ’ ਪੁਰਸਕਾਰ ਨਹੀਂ ਲੈ ਸਕੀ ਸੀ ਕਿਉਂਕਿ

ਘਰਾਂ ‘ਚ ਇਕਾਂਤਵਾਸ ਕੋਰੋਨਾ ਪੀੜਤ ਮਰੀਜ਼ਾਂ ਲਈ ਲਾਂਚ ਕੀਤੀ ਵੈੱਬਸਾਈਟ

website home quarantines patients: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਖਤਰਨਾਕ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ ਜਿਹੜੇ ਘਰਾਂ ‘ਚ ਇਕਾਂਤਵਾਸ ਕੀਤੇ ਗਏ ਹਨ, ਉਨ੍ਹਾਂ ਦੀ ਸਹੂਲਤ ਲਈ ਵੈੱਬਸਾਈਟ ਲਾਂਚ ਕੀਤੀ ਗਈ ਹੈ। ਸਥਾਨਕ ਬੱਚਤ ਭਵਨ ਲੁਧਿਆਣਾ ‘ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਸਾਂਝੇ ਤੌਰ ‘ਤੇ ਇਹ ਵੈੱਬਸਾਈਟ ਲਾਂਚ ਕੀਤੀ ਗਈ ਹੈ। ਇਸ

ਕੋਰੋਨਾ ਦਾ ਕਹਿਰ! ਹੁਣ ਤੱਕ 400 ਤੋਂ ਵੱਧ ਲੋਕਾਂ ਨੇ ਤੋੜਿਆ ਦਮ

ludhiana corona positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਜ਼ਿਲ੍ਹੇ ਭਰ ‘ਚ ਅਗਸਤ ਮਹੀਨੇ ਦੌਰਾਨ ਹਰ ਰੋਜ਼ 400 ਤੱਕ ਪੀੜਤ ਮਾਮਲਿਆਂ ਦੀ ਪੁਸ਼ਟੀ ਹੁੰਦੀ ਰਹੀ ਹੈ। ਇਸ ਦੌਰਾਨ ਅਗਸਤ ਮਹੀਨੇ ਦੇ ਅਖੀਰਲੇ ਦਿਨ ਭਾਵ ਸੋਮਵਾਰ ਨੂੰ ਵੀ 23 ਲੋਕਾਂ ਨੇ ਦਮ ਤੋੜਿਆ ਜਦਕਿ 208 ਨਵੇਂ ਮਾਮਲਿਆਂ

ਦੀਵਾਲੀ ਤੱਕ ਕੰਟਰੋਲ ‘ਚ ਆ ਜਾਵੇਗਾ ਕੋਰੋਨਾ, ਕੇਂਦਰੀ ਸਿਹਤ ਮੰਤਰੀ ਦਾ ਦਾਅਵਾ

corona under control till diwali: ਕੋਰੋਨਾ ਵਾਇਰਸ ਬਾਰੇ ਵੱਡੀ ਰਾਹਤ ਦੀ ਖ਼ਬਰ ਮਿਲੀ ਹੈ। ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਿਸ਼ਾਣੂ ਇਸ ਸਾਲ ਦੀਵਾਲੀ ਤੱਕ ਕਾਬੂ ਪਾਇਆ ਜਾਏਗਾ। ਡਾ: ਹਰਸ਼ਵਰਧਨ ਨੇ ਅਨੰਤ ਕੁਮਾਰ ਫਾਉਂਡੇਸ਼ਨ ਵੱਲੋਂ ਆਯੋਜਿਤ ‘ਨੇਸ਼ਨ ਫਰਸਟ’ ਵੈਬਿਨਾਰ ਲੜੀ ਦਾ ਉਦਘਾਟਨ ਕਰਦਿਆਂ ਇਸ ਗੱਲ ਜ਼ਿਕਰ ਕੀਤਾ। ਹਰਸ਼ਵਰਧਨ ਦਾ ਕਹਿਣਾ

ਮਾਛੀਵਾੜਾ ਦੇ BDPO ਦਫਤਰ ‘ਚ ਕੋਰੋਨਾ ਦੀ ਦਸਤਕ, ਜਾਣੋ ਹੁਣ ਤੱਕ ਦੀ ਸਥਿਤੀ

machhiwara bdpo corona positive: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਹੁਣ ਮਾਛੀਵਾੜਾ ਦੇ ਬੀ.ਡੀ.ਪੀ.ਓ ਦਫਤਰ ‘ਚ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ।ਮਿਲੀ ਜਾਣਕਾਰੀ ਮੁਤਾਬਕ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ‘ਚ ਮਹਿਲਾ ਬੀ.ਡੀ.ਪੀ.ਓ ਸਮੇਤ 4 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ 5 ਹੋਰ ਵੱਖ-ਵੱਖ ਥਾਵਾਂ ਤੋਂ ਵੀ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ। ਇਸ ਦੇ ਨਾਲ

ਮਾਛੀਵਾੜਾ ‘ਚ ਕੋਰੋਨਾ ਨਾਲ ਨੌਜਵਾਨ ਦੀ ਮੌਤ, ਕੁਝ ਦਿਨ ਪਹਿਲਾਂ ਹੀ ਰਿਪੋਰਟ ਮਿਲੀ ਪਾਜ਼ੀਟਿਵ

Machhiwara youth died corona: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਨੇ ਕਾਫੀ ਘਾਤਕ ਰੂਪ ਧਾਰਨ ਕੀਤਾ ਹੋਇਆ ਹੈ। ਹੁਣ ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰਸਿੱਧ ਅਤੇ ਸਮਾਜ ਸੇਵੀ ਕਾਰਜਾਂ ‘ਚ ਮਸ਼ਹੂਰ ਚੋਪੜਾ ਪਰਿਵਾਰ ਦੇ ਘਰ ਨੌਜਵਾਨ ਪੁੱਤਰ ਦੀ ਇਸ ਮਹਾਮਾਰੀ ਦੀ ਚਪੇਟ ‘ਚ ਆ ਗਿਆ ਅਤੇ ਜਿਸ ਨੇ ਇਲਾਜ ਦੌਰਾਨ ਦਮ ਤੋੜ

ban on international flights extended

ਕੋਰੋਨਾ ਸੰਕਟ ਦੇ ਵਿਚਕਾਰ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ 30 ਸਤੰਬਰ ਤੱਕ ਵਧਾਈ ਗਈ ਪਾਬੰਦੀ

ban on international flights extended: ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਯਾਤਰਾ ਅਤੇ ਵੀਜ਼ਾ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਯਮਾਂ ਅਨੁਸਾਰ ਨਿਰਧਾਰਤ ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣ ਸੇਵਾ 30 ਸਤੰਬਰ ਰਾਤ 11:59 ਵਜੇ ਤੱਕ ਰੱਦ ਕੀਤੀ ਰਹੇਗੀ। ਡੀਜੀਸੀਏ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ

aviation regulator strict about facemask

ਫੇਸਮਾਸਕ ਸਬੰਧੀ ਸਖਤ ਹੋਇਆ ਹਵਾਬਾਜ਼ੀ ਮੰਤਰਾਲਾ, ਮਾਸਕ ਨਾ ਪਾਉਣ ‘ਤੇ no fly list ‘ਚ ਦਰਜ ਹੋਵੇਗਾ ਨਾਮ

aviation regulator strict about facemask: ਨਵੀਂ ਦਿੱਲੀ: ਹਵਾਬਾਜ਼ੀ ਮੰਤਰਾਲੇ ਨੇ ਉਨ੍ਹਾਂ ਯਾਤਰੀਆਂ ‘ਤੇ ਸਖ਼ਤ ਰੁਖ ਅਪਣਾਇਆ ਹੈ ਜੋ ਹਵਾਈ ਯਾਤਰਾ ਦੌਰਾਨ ਮਾਸਕ ਨਹੀਂ ਪਾਉਂਦੇ ਹਨ। ਸਰਕਾਰ ਦੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਐਲਾਨ ਕੀਤਾ ਹੈ ਕਿ ਹਵਾਈ ਯਾਤਰੀ ਜੋ ਉਡਾਣ ਦੌਰਾਨ ਮੂੰਹ ‘ਤੇ ਮਾਸਕ ਨਹੀਂ ਪਹਿਨਦੇ, ਉਨ੍ਹਾਂ ਨੂੰ ਹੋਰ

world health organization says

WHO ਨੇ ਕਿਹਾ- ਜਿਨ੍ਹਾਂ ਲੋਕਾਂ ‘ਚ ਕੋਵਿਡ -19 ਦੇ ਲੱਛਣ ਨਹੀਂ, ਉਨ੍ਹਾਂ ਦੀ ਜਾਂਚ ਵੀ ਜਰੂਰੀ  

world health organization says: ਜੀਨੇਵਾ: ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਕੇਸਾਂ ਦਾ ਪਤਾ ਲਗਾਉਣ ਲਈ ਲੋਕਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਜਾਂਚ ਵੀ ਕਰਨੀ ਚਾਹੀਦੀ ਹੈ ਜਿਨ੍ਹਾਂ ‘ਚ ਲਾਗ ਦੇ ਸੰਕੇਤ ਨਹੀਂ ਹੁੰਦੇ। ਇਹ ਰੁਖ ਅਮਰੀਕਾ ਦੀ ਆਪਣੀ ਨੀਤੀ ਵਿੱਚ ਹਾਲ ਹੀ

ਲੁਧਿਆਣਾ ‘ਚ ਕੋਰੋਨਾ ਨੇ ਫਿਰ ਫੜ੍ਹੀ ਰਫਤਾਰ, ਇਕ ਦਿਨ ‘ਚ 400 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ

ludhiana corona positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਇਕ ਵਾਰ ਫਿਰ ਅਗਸਤ ਮਹੀਨੇ ਦੇ ਅਖਰੀਲੇ ਹਫਤੇ ‘ਚ ਕੋਰੋਨਾ ਨੇ ਰਫਤਾਰ ਫੜ੍ਹੀ ਹੈ। ਬੀਤੇ ਦਿਨਾਂ ਦੌਰਾਨ ਘੱਟ ਮਾਮਲੇ ਸਾਹਮਣੇ ਆਉਣ ਕਾਰਨ ਸਿਹਤ ਵਿਭਾਗ ਨੂੰ ਰਾਹਤ ਮਿਲੀ ਸੀ, ਉੱਥੇ ਹੀ ਬੁੱਧਵਾਰ ਨੂੰ 486 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚ 472 ਮਾਮਲੇ ਲੁਧਿਆਣਾ ਦੇ ਅਤੇ ਬਾਕੀ

Corona Negative Certificate Must

ਵਿਦੇਸ਼ੀ ਫਲਾਈਟ ਫੜਨ ਤੋਂ ਪਹਿਲਾਂ ਦਿਖਾਉਣਾ ਪਏਗਾ ਕੋਰੋਨਾ ਨੈਗੇਟਿਵ ਸਰਟੀਫਿਕੇਟ, ਸਰਕਾਰ ਕਰ ਰਹੀ ਹੈ ਵਿਚਾਰ

Corona Negative Certificate Must: ਕੇਂਦਰ ਸਰਕਾਰ ਭਾਰਤ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਉਣ ਲਈ ਕਹਿ ਸਕਦੀ ਹੈ। ਕੇਂਦਰ ਇਹ ਫੈਸਲਾ ਲੈਣ ਲਈ ਮਜਬੂਰ ਹੈ ਜਦੋਂ ਹਾਂਗਕਾਂਗ ਨੇ 31 ਅਗਸਤ ਤੱਕ ਏਆਈ ਦੀ ਉਡਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਉਡਾਣ ਰਾਹੀਂ ਦਿੱਲੀ ਤੋਂ ਹਾਂਗ ਕਾਂਗ

Corona Vaccine

ਰੂਸ ਨੇ ਆਪਣੇ ਕੋਰੋਨਾ ਟੀਕੇ Sputnik 5 ਦੇ ਸੰਬੰਧ ਵਿੱਚ ਭਾਰਤ ਨਾਲ ਕੀਤਾ ਸੰਪਰਕ

Corona Vaccine: ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਹਾਹਾਕਾਰ ਮੱਚਿਆ ਹੋਇਆ ਹੈ। ਇਕੱਲੇ ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ 31 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਹਰ ਕੋਈ ਕੋਰੋਨਾ ਟੀਕੇ ਦੇ ਆਉਣ ਦੀ ਉਡੀਕ ਕਰ ਰਿਹਾ ਹੈ। ਇਸ ਦੌਰਾਨ ਰੂਸ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਅਨੁਸਾਰ, ਕੋਰੋਨਾ

oxford university coronavirus vaccine

ਕੋਰੋਨਾ ਵਾਇਰਸ: ਆਕਸਫੋਰਡ ਟੀਕੇ ਦਾ ਇਸ ਹਫਤੇ ਤੋਂ ਸ਼ੁਰੂ ਹੋਵੇਗਾ ਭਾਰਤ ‘ਚ ਦੂਜੇ ਪੜਾਅ ਦਾ ਟ੍ਰਾਇਲ

oxford university coronavirus vaccine: ਕੋਰੋਨਾ ਵਾਇਰਸ ਟੀਕੇ ਦਾ ਇੰਤਜ਼ਾਰ ਅਜੇ ਵੀ ਭਾਰਤ ਸਮੇਤ ਵਿਸ਼ਵ ਭਰ ਵਿੱਚ ਜਾਰੀ ਹੈ। ਕੁੱਝ ਹਫ਼ਤੇ ਪਹਿਲਾਂ, ਆਕਸਫੋਰਡ ਯੂਨੀਵਰਸਿਟੀ ਅਤੇ ਬ੍ਰਿਟੇਨ ਦੀ ਐਸਟਰਾਜ਼ੇਨੇਕਾ ਦੁਆਰਾ ਵਿਕਸਤ ਕੀਤੇ ਜਾ ਰਹੇ ਟੀਕੇ ਦੇ ਟ੍ਰਾਇਲ ਦਾ ਤੀਜਾ ਪੜਾਅ ਸ਼ੁਰੂ ਕੀਤਾ ਗਿਆ ਸੀ।  ਹੁਣ ਭਾਰਤ ‘ਚ ਮਨੁੱਖੀ ਅਜ਼ਮਾਇਸ਼ਾਂ ਦੇ ਇਸ ਦੇ ਦੂਜੇ ਪੜਾਅ ਲਈ ਤਿਆਰੀ ਕੀਤੀ

corona vaccine update

Corona Vaccine: ‘COVISHIELD’ ਵੈਕਸੀਨ 73 ਦਿਨਾਂ ‘ਚ ਆਉਣ ਦਾ ਦਾਅਵਾ, ਸੀਰਮ ਇੰਸਟੀਟਿਊਟ ਨੇ ਦਿੱਤਾ ਇਹ ਵੱਡਾ ਬਿਆਨ

corona vaccine update: ਨਵੀਂ ਦਿੱਲੀ: ਦੇਸ਼ ਵਿੱਚ ਘਾਤਕ ਕੋਰੋਨਾ ਵਾਇਰਸ ਦੇ ਕੇਸ ਰਿਕਾਰਡ ਪੱਧਰ ਉੱਤੇ ਹਰ ਦਿਨ ਵੱਧ ਰਹੇ ਹਨ। ਇਸ ਮਹਾਂਮਾਰੀ ਕਾਰਨ ਹਰ ਰੋਜ਼ ਹਜ਼ਾਰਾਂ ਲੋਕ ਮਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਹਰ ਕੋਈ ਕੋਰੋਨਾ ਵਾਇਰਸ ਟੀਕਾ ਜਿੰਨੀ ਜਲਦੀ ਸੰਭਵ ਹੋ ਸਕੇ ਪੇਸ਼ ਕੀਤੇ ਜਾਣ ਦੀ ਉਡੀਕ ਕਰ ਰਿਹਾ ਹੈ। ਇਹ ਦਾਅਵਾ ਕੀਤਾ ਗਿਆ

ਕੋਰੋਨਾ ਨੂੰ ਕਾਬੂ ਕਰੇਗੀ ਨਿੰਮ, ਮਨੁੱਖੀ ਜਾਂਚ ਆਉਣ ਦੀ ਉਡੀਕ

corona virus cure neem trial start india : ਕੋਰੋਨਾ ਵਾਇਰਸ ਦੀ ਅਜੇ ਤਕ ਪੱਕੇ ਤੌਰ ‘ਤੇ ਕੋਈ ਵੈਕਸੀਨ ਜਾਂ ਟੀਕਾ ਨਹੀਂ ਬਣਿਆ ਹੈ।ਦੱਸਣਯੋਗ ਹੈ ਕਿ ਹੁਣ ਕੋਰੋਨਾ ਨੂੰ ਹਰਾਉਣ ਲਈ ਆਯੁਰਵੈਦ ਵੀ ਮੁਕਾਬਲੇ ‘ਚ ਆ ਚੁੱਕਾ ਹੈ।ਕੋਰੋਨਾ ਨੂੰ ਖਤਮ ਕਰਨ ਲਈ ਨਿੰਮ ਦੇ ਕੈਪਸੂਲਾਂ ‘ਤੇ ਪ੍ਰੀਖਣ ਕੀਤਾ ਜਾ ਰਿਹਾ ਹੈ।ਜੇਕਰ ਸਭ ਕੁਝ ਠੀਕ ਰਿਹਾ ਤਾਂ

ayurveda doctor claims

ਆਯੁਰਵੈਦ ਦੇ ਡਾਕਟਰ ਨੂੰ ਪਟੀਸ਼ਨ ਦਾਇਰ ਕਰ ਕੋਵਿਡ-19 ਦੇ ਇਲਾਜ ਦਾ ਦਾਅਵਾ ਕਰਨਾ ਪਿਆ ਮਹਿੰਗਾ, ਐਸਸੀ ਨੇ ਕੀਤਾ 10,000 ਰੁਪਏ ਜੁਰਮਾਨਾ

ayurveda doctor claims: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਾਲੇ, ਆਯੁਰਵੈਦ ਦੇ ਇੱਕ ਡਾਕਟਰ ਨੂੰ ਕੋਰੋਨਾ ਵਾਇਰਸ ਦੇ ਇਲਾਜ ਦਾ ਦਾਅਵਾ ਕਰਨਾ ਮਹਿੰਗਾ ਪੈ ਗਿਆ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਆਯੁਰਵੇਦ ਦੇ ਇਸ ਡਾਕਟਰ ਨੂੰ 10,000 ਰੁਪਏ ਜੁਰਮਾਨਾ ਲਗਾ ਦਿੱਤਾ ਹੈ। ਇੱਥੇ ਹੈਰਾਨੀ ਵਾਲੀ ਗੱਲ

ਦੇਸ਼ ਭਰ ‘ਚ ਅਗਸਤ ਮਹੀਨੇ ਆਏ ਸਭ ਤੋਂ ਵੱਧ ਕੋਰੋਨਾ ਮਾਮਲੇ

country corona virus 12 lakh cases covid : ਭਾਰਤ ਨੇ ਕੋਰੋਨਾ ਦੇ ਮਾਮਲੇ ‘ਚ ਦੁਨੀਆ ਨੂੰ ਇਸ ਮਹੀਨੇ ਪਛਾੜ ਦਿੱਤਾ ਹੈ। ਅਗਸਤ ਮਹੀਨੇ ‘ਚ ਹੁਣ ਤੱਕ ਭਾਰਤ ‘ਚ ਕੁੱਲ 12 ਲੱਖ ਕੋਵਿਡ ਮਾਮਲੇ ਸਾਹਮਣੇ ਆਏ ਹਨ। ਪੂਰੀ ਦੁਨੀਆ ‘ਚ ਇਸ ਦੌਰਾਨ ਸਭ ਤੋਂ ਜ਼ਿਆਦਾ ਮਾਮਲੇ ਸਿਰਫ਼ ਭਾਰਤ ‘ਚ ਹੀ ਆਏ ਹਨ। ਇਹ ਅੰਕੜੇ ਉਦੋਂ ਸਾਹਮਣੇ

ਵਿਦਿਆਰਥੀਆਂ ਸਮੇਤ 1000 ਲੋਕਾਂ ਦੇ ਸੰਪਰਕ ‘ਚ ਆਏ ਕੋਰੋਨਾ ਪੀੜਤ ਮੰਤਰੀ ਗੁਰਪ੍ਰੀਤ ਕਾਂਗੜ

smartschool corona cabinet minister: ਵੈਸੇ ਤਾਂ ਮੰਤਰੀਆਂ ਵੱਲੋਂ ਕੋਰੋਨਾ ਤੋਂ ਬਚਾਅ ਲਈ ਸਰਕਾਰ ਦੇ ਖੂਬ ਕਸੀਦੇ ਪੜ੍ਹੇ ਜਾਂਦੇ ਹਨ ਅਤੇ ਹਰ ਨਾਗਰਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਾਮੂਲੀ ਲੱਛਣ ਦਿਸਣ ‘ਤੇ ਵੀ ਟੈਸਟ ਕਰਵਾਓ। ਇਸ ਦੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕਰੋ। ਹੁਣ ਸਵਾਲ ਉਦੋਂ ਉੱਠਦਾ ਹੈ ਕਿ ਦੂਜਿਆਂ ਨੂੰ ਸਲਾਹ ਦੇਣ ਦੇ

ਕੋਰੋਨਾ ਨਾਲ ਨਜਿੱਠਣ ਲਈ ਇਹ ਹਸਪਤਾਲ ਆਇਆ ਅੱਗੇ, ਪ੍ਰਸ਼ਾਸਨ ਨੂੰ ਦਿੱਤਾ ਵੱਡਾ ਸਹਿਯੋਗ

ludhiana SPS hospital beds: ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ, ਜਿਸ ਦੇ ਲਈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸ ਦੌਰਾਨ ਜ਼ਿਲੇ ਦਾ ਇਕ ਹਸਪਤਾਲ ਨੇ ਪ੍ਰਸ਼ਾਸਨ ਨਾਲ ਸਹਿਯੋਗ ਵਧਾਉਂਦੇ ਹੋਏ ਕੋਰੋਨਾ ਮਰੀਜ਼ਾਂ ਲਈ ਬੈੱਡਾਂ ਦੀ ਕਮੀ ਨੂੰ ਪੂਰੀ ਕੀਤੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ

china says frozen chicken

ਚੀਨ ਦਾ ਦਾਅਵਾ -ਬ੍ਰਾਜ਼ੀਲ ਤੋਂ ਮੰਗਵਾਏ ਗਏ ਫ੍ਰੋਜ਼ਨ ਚਿਕਨ ‘ਚ ਮਿਲਿਆ ਕੋਰੋਨਾ ਵਾਇਰਸ

china says frozen chicken: ਚੀਨ ਦੇ ਸ਼ੇਨਜ਼ੇਨ ਸ਼ਹਿਰ ਦੇ ਲੋਕਾਂ ਨੂੰ ਵਿਦੇਸ਼ੀ ਫ੍ਰੋਜ਼ਨ ਖਾਣੇ ਖਿਲਾਫ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਬ੍ਰਾਜ਼ੀਲ ਦੇ ਚਿਕਨ ਦੇ ਨਮੂਨਿਆਂ ਵਿੱਚ ਕੋਰੋਨਾ ਸਕਾਰਾਤਮਕ ਹੋਣ ਦੀ ਪੁਸ਼ਟੀ ਤੋਂ ਬਾਅਦ ਇਹ ਸਲਾਹ ਜਾਰੀ ਕੀਤੀ ਗਈ ਹੈ। ਚੀਨ ਵਿੱਚ ਜੂਨ ਤੋਂ ਵਿਦੇਸ਼ੀ ਸਮੁੰਦਰੀ ਭੋਜਨ ਅਤੇ ਮੀਟ ਦੀ ਸਕ੍ਰੀਨਿੰਗ ਲਾਜ਼ਮੀ ਕੀਤੀ ਗਈ ਹੈ।

coronavirus five more hockey players admitted

ਕੋਰੋਨਾ ਵਾਇਰਸ: ਮਨਦੀਪ ਸਿੰਘ ਦੇ ਬਾਅਦ ਹਾਕੀ ਦੇ ਪੰਜ ਹੋਰ ਖਿਡਾਰੀਆਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ

coronavirus five more hockey players admitted: ਪੰਜ ਹੋਰ ਹਾਕੀ ਖਿਡਾਰੀ ਜੋ ਸਟਰਾਈਕਰ ਮਨਦੀਪ ਸਿੰਘ ਤੋਂ ਬਾਅਦ ਕੋਰੋਨਾ ਵਾਇਰਸ ਪੌਜੇਟਿਵ ਪਾਏ ਗਏ ਸਨ, ਉਨ੍ਹਾਂ ਨੂੰ ਵੀ ਸਾਵਧਾਨੀ ਉਪਾਅ ਵਜੋਂ ਬੰਗਲੁਰੂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮਨਦੀਪ ਨੂੰ ਇਸ ਬਿਮਾਰੀ ਦੇ ਲੱਛਣ ਨਜ਼ਰ

ਹੁਣ ਰਾੜਾ ਸਾਹਿਬ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਤੋੜਿਆ ਦਮ

corona woman dies Rara Sahib: ਲੁਧਿਆਣਾ ‘ਚ ਅੱਜ ਕੋਰੋਨਾ ਪੀੜਤ ਇਕ ਹੋਰ ਮਰੀਜ਼ ਨੇ ਦਮ ਤੋੜ ਦਿੱਤਾ ਹੈ। ਜਾਣਕਾਰੀ ਮੁਤਾਬਕ ਮਹਾਨਗਰ ਦੇ ਰਾੜਾ ਸਾਹਿਬ ਦੇ ਨੇੜੇ ਪਿੰਡ ਘਲੋਟੀ ‘ਚ 62 ਸਾਲਾ ਕੋਰੋਨਾ ਪਾਜ਼ੀਟਿਵ ਮਹਿਲਾ ਨੇ ਦਮ ਤੋੜਿਆ ਹੈ, ਜੋ ਕਿ ਕੈਂਸਰ ਦੀ ਬੀਮਾਰੀ ਨਾਲ ਪੀੜਤ ਦੱਸੀ ਸੀ। ਉਨ੍ਹਾਂ ਨੂੰ ਇਲਾਜ ਲਈ ਡੇਰਾ ਬੱਸੀ ਦੇ ਨਿੱਜੀ

iran president hassan rouhani

ਰਾਸ਼ਟਰਪਤੀ ਹਸਨ ਰੂਹਾਨੀ ਨੇ ਭਵਿੱਖਬਾਣੀ ਕਰਦਿਆਂ ਕਿਹਾ, ਅੱਗਲੇ 6 ਮਹੀਨਿਆਂ ਤੱਕ ਜਾਰੀ ਰਹੇਗੀ ਈਰਾਨ ‘ਚ ਕੋਵਿਡ -19 ਮਹਾਂਮਾਰੀ

iran president hassan rouhani: ਤਹਿਰਾਨ: ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਵਿੱਚ ਕੋਵਿਡ-19 ਮਹਾਂਮਾਰੀ ਅਗਲੇ ਛੇ ਮਹੀਨਿਆਂ ਤੱਕ ਰਹੇਗੀ। ਵਰਤਮਾਨ ਵਿੱਚ ਮੱਧ ਪੂਰਬ ਵਿੱਚ ਇਸ ਦੇਸ਼ ਨੂੰ ਕੋਰੋਨਾ ਦੇ ਸਭ ਤੋਂ ਭਿਆਨਕ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਤੱਕ ਈਰਾਨ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 3,26,712

ਲੁਧਿਆਣਾ ‘ਚ ਕੋਰੋਨਾ ਨੇ ਫੜੀ ਰਫਤਾਰ, ਪੀੜ੍ਹਤਾਂ ਦੀ ਗਿਣਤੀ 5000 ਤੋਂ ਪਾਰ ਪਹੁੰਚੀ

ludhiana corona positive cases: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ, ਜਿਸ ਤਰ੍ਹਾ ਜੁਲਾਈ ਮਹੀਨੇ ਦੇ ਮੁਕਾਬਲੇ ਅਗਸਤ ਮਹੀਨੇ ਦੌਰਾਨ ਕੋਰੋਨਾ ਦੀ ਰਫਤਾਰ ਨੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਹੱਥ-ਪੈਰ ਫੁਲਾ ਦਿੱਤੇ ਹਨ। ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਬੀਤੇ ਦਿਨ ਭਾਵ ਐਤਵਾਰ ਨੂੰ ਕੋਰੋਨਾ ਵਾਇਰਸ ਦੇ 246 ਨਵੇਂ ਮਾਮਲਿਆਂ ਦੀ ਪੁਸ਼ਟੀ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 987 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ 23903

Another achievement of New Zealand

ਕੋਰੋਨਾ: ਨਿਊਜ਼ੀਲੈਂਡ ਦੀ ਇੱਕ ਹੋਰ ਪ੍ਰਾਪਤੀ, 100 ਦਿਨਾਂ ਤੋਂ ਨਹੀਂ ਆਇਆ ਕਮਿਉਨਿਟੀ ਟ੍ਰਾਂਸਮਿਸਨ ਦਾ ਕੋਈ ਮਾਮਲਾ

Another achievement of New Zealand: ਵੇਲਿੰਗਟਨ: ਨਿਊਜ਼ੀਲੈਂਡ ਜਿਸ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ, ਉਸ ਨੇ ਹੁਣ ਇਸ ਲੜਾਈ ਵਿੱਚ ਇੱਕ ਹੋਰ ਪ੍ਰਾਪਤੀ ਹਾਸਿਲ ਕੀਤੀ ਹੈ। ਪਿੱਛਲੇ 100 ਦਿਨਾਂ ਤੋਂ ਦੇਸ਼ ਵਿੱਚ ਕਮਿਉਨਿਟੀ ਸੰਚਾਰ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਦੇਸ਼ ਵਿੱਚ ਕਮਿਉਨਿਟੀ

ਕੋਰੋਨਾ ਨਾਲ ਮਰਦੇ ਨੇ ਘਰ ਦੇ ਜੀਅ, ਅਸਥੀਆਂ ਚੁੱਗਣ ਤੋਂ ਵੀ ਕਤਰਾ ਰਿਹਾ ਪਰਿਵਾਰ

coronavirus deaths Cemetery ashes: ਕੋਰੋਨਾ ਮਹਾਮਾਰੀ ਦਾ ਅਸਰ ਰਿਸ਼ਤਿਆਂ ਦੇ ਵੀ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਵਾਇਰਸ ਕਾਰਨ ਆਪਣੇ ਹੀ ਆਪਣਿਆਂ ਦੀਆਂ ਅਸਥੀਆਂ ਲਿਜਾਣ ਤੋਂ ਕਤਰਾ ਰਹੇ ਹਨ। ਦਰਅਸਲ ਮਾਮਲਾ ਲੁਧਿਆਣਾ ਦੇ ਢੋਲੇਵਾਲ ਸ਼ਮਸ਼ਾਨਘਾਟ ਤੋਂ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀਆਂ ਅਸਥੀਆਂ ਪਈਆਂ ਹਨ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ

ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ 19 ਸਾਲਾਂ ਲੜਕੀ ਨੇ ਮਾਰੀ ਛਾਲ, ਹਾਲਤ ਗੰਭੀਰ

corona infected girl jumps hospital: ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇੱਥੇ ਆਈਸੋਲੇਸ਼ਨ ਵਾਰਡ ‘ਚ ਭਰਤੀ ਕੋਰੋਨਾ ਪੀੜਤ ਲੜਕੀ ਨੇ ਛਾਲ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਮਹਿਲਾ ਕਰਮਚਾਰੀਆਂ ਨੇ ਡਾਕਟਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਲੜਕੀ ਨੂੰ ਐਮਰਜੈਂਸੀ ਵਾਰਡ ‘ਚ ਭਰਤੀ ਕੀਤਾ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ

russian health minister says

ਕੋਰੋਨਾ ਵੈਕਸੀਨ : 10 ਅਗਸਤ ਤੱਕ ਆ ਸਕਦਾ ਹੈ ਰੂਸੀ ਟੀਕਾ, ਸਿਹਤ ਮੰਤਰੀ ਨੇ ਕਿਹਾ, ਟ੍ਰਾਇਲ ਹੋਇਆ ਪੂਰਾ

russian health minister says: ਰੂਸ ਤੋਂ ਇੱਕ ਖੁਸ਼ਖਬਰੀ ਆਈ ਹੈ। ਹੁਣ ਰੂਸ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਰੋਸੇਮੰਦ ਟੀਕੇ ਦਾ ਟ੍ਰਾਇਲ ਪੂਰਾ ਹੋ ਗਿਆ ਹੈ। ਇਹ ਉਹੀ ਟੀਕਾ ਹੈ ਜੋ ਗਮਾਲੇਆ ਇੰਸਟੀਟਿਊਟ  ਨੇ ਬਣਾਇਆ ਹੈ। ਇਸ ਤੋਂ ਇਲਾਵਾ ਦੋ ਹੋਰ ਕੰਪਨੀਆਂ ਨੇ ਕਲੀਨਿਕਲ ਟਰਾਇਲ ਕਰਵਾਉਣ ਦੀ ਆਗਿਆ ਮੰਗੀ ਹੈ। ਤੁਹਾਨੂੰ ਦੱਸ

Delhi govt sends proposal to LG

ਦਿੱਲੀ ਸਰਕਾਰ ਰਾਜਧਾਨੀ ਵਿੱਚ ਜਿੰਮ, ਹੋਟਲ ਤੇ ਹਫਤਾਵਾਰੀ ਬਾਜ਼ਾਰ ਖੋਲ੍ਹਣ ਲਈ LG ਨੂੰ ਭੇਜਿਆ ਪ੍ਰਸਤਾਵ

Delhi govt sends proposal to LG: ਨਵੀਂ ਦਿੱਲੀ: ਸੂਤਰਾਂ ਵਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਦਿੱਲੀ ਸਰਕਾਰ ਨੇ ਹੋਟਲ, ਜਿਮ ਅਤੇ ਹਫਤਾਵਾਰੀ ਬਾਜ਼ਾਰ ਖੋਲ੍ਹਣ ਦਾ ਪ੍ਰਸਤਾਵ ਐਲਜੀ ਅਨਿਲ ਬੈਜਲ ਨੂੰ ਭੇਜਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਦੇ ਕੇਸ ਘੱਟ ਹੁੰਦੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਹੋਟਲ, ਜਿੰਮ ਅਤੇ ਹਫਤਾਵਾਰੀ

coronavirus rlf 100 medicine

ਕੋਰੋਨਾ ਵਾਇਰਸ: ਅਮਰੀਕਾ ‘ਚ RLF 100 ਦਵਾਈ ਨੂੰ ਮਿਲੀ ਮਨਜ਼ੂਰੀ, ਗੰਭੀਰ ਮਰੀਜ਼ਾਂ ਦੇ ਇਲਾਜ ਵਿੱਚ ਅਸਰਦਾਰ ਹੋਣ ਦਾ ਦਾਅਵਾ

coronavirus rlf 100 medicine: ਹਿਉਸਟਨ: ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਨੇ ਕੋਰੋਨਾ ਵਾਇਰਸ ਦੇ ਇਲਾਜ ਵਿੱਚ ਇੱਕ ਨਵੀਂ ਦਵਾਈ ਆਰਐਲਐਫ -100 (ਆਰਐਲਐਫ -100) ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਫ ਡੀ ਏ ਦੇ ਅਨੁਸਾਰ, ਇਸਦੀ ਵਰਤੋਂ ਐਮਰਜੈਂਸੀ ਵਿੱਚ ਕੀਤੀ ਜਾ ਸਕਦੀ ਹੈ। ਦਵਾਈ ਆਰਐਲਐਫ -100 ਨੂੰ ਅਵੀਪਤਾਦਿਲ ਵੀ ਕਿਹਾ ਜਾਂਦਾ ਹੈ।ਕੋਵਿਡ-19 ਦਾ

brian lara covid 19 test report

ਬ੍ਰਾਇਨ ਲਾਰਾ ਦੇ ਕੋਰੋਨਾ ਪੌਜੇਟਿਵ ਹੋਣ ਦਾ ਦਾਅਵਾ, ਸਟਾਰ ਬੱਲੇਬਾਜ਼ ਨੇ ਕਿਹਾ…

brian lara covid 19 test report: ਪਿੱਛਲੇ ਇੱਕ-ਦੋ ਦਿਨਾਂ ਤੋਂ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ ਦੇ ਕੋਵਿਡ -19 ਪੌਜੇਟਿਵ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਬ੍ਰਾਇਨ ਲਾਰਾ ਖ਼ੁਦ ਇਨ੍ਹਾਂ ਰਿਪੋਰਟਾਂ ‘ਤੇ ਅੱਗੇ ਆਏ ਹਨ। ਬ੍ਰਾਇਨ ਲਾਰਾ ਨੇ ਖੁਦ ਕੋਵਿਡ 19 ਸਕਾਰਾਤਮਕ ਹੋਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ। ਲਾਰਾ ਨੇ

cm shivraj singh chouhan discharged

MP ਦੇ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਕੋਰੋਨਾ ਤੋਂ ਜਿੱਤੀ ਯੰਗ, ਹਸਪਤਾਲ ਤੋਂ ਮਿਲੀ ਛੁੱਟੀ

cm shivraj singh chouhan discharged: ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੂਰੀ ਤਰ੍ਹਾਂ ਕੋਰੋਨਾ ਦੀ ਲਾਗ ਤੋਂ ਠੀਕ ਹੋ ਗਏ ਹਨ। ਮੁੱਖ ਮੰਤਰੀ ਦੀ ਕੋਰੋਨਾ ਟੈਸਟ ਰਿਪੋਰਟ ਨਕਾਰਾਤਮਕ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸ਼ਿਵਰਾਜ ਸਿੰਘ ਨੇ ਹਸਪਤਾਲ ਵੱਲੋਂ ਜਾਰੀ ਸਿਹਤ ਬੁਲੇਟਿਨ ਨੂੰ ਟਵੀਟ ਕਰਕੇ ਆਪਣੀ ਸਿਹਤ

kosovo pm tested positive

ਕੋਰੋਨਾ ਵਾਇਰਸ: ਕੋਸੋਵੋ ਦੇ ਪ੍ਰਧਾਨ ਮੰਤਰੀ ਨਿਕਲੇ ਕੋਰੋਨਾ ਪੌਜੇਟਿਵ, ਘਰ ‘ਚ ਹੋਏ 14 ਦਿਨਾਂ ਲਈ ਆਈਸੋਲੇਟ

kosovo pm tested positive: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ, ਅਤੇ ਹੁਣ ਦਿੱਗਜ਼ ਵੀ ਇਸ ਵਾਇਰਸ ਤੂੰ ਬਚੇ ਨਹੀਂ ਹਨ। ਬੀਤੇ ਕੁੱਝ ਦਿਨਾਂ ਤੋਂ ਦੁਨੀਆ ਦੇ ਵੱਡੇ ਲੀਡਰ ਇਸ ਵਾਇਰਸ ਦੇ ਚਪੇਟ ਵਿੱਚ ਆ ਰਹੇ ਹਨ। ਹੁਣ ਇਸ ਤਰਤੀਬ ਵਿੱਚ ਕੋਸੋਵੋ ਦੇ ਪ੍ਰਧਾਨ ਮੰਤਰੀ ਵੀ ਸ਼ਾਮਿਲ ਹੋ ਗਏ ਹਨ।

coronavirus world updates

ਜਾਣੋ ਅਮਰੀਕਾ, ਬ੍ਰਾਜ਼ੀਲ ਤੇ ਭਾਰਤ ਸਮੇਤ ਦੁਨੀਆ ਦੇ 10 ਚੋਟੀ ਦੇ ਦੇਸ਼ਾ ਬਾਰੇ ਜਿੱਥੇ ਨਿਰੰਤਰ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ

coronavirus world updates: ਕੋਰੋਨਾ ਵਾਇਰਸ: ਦੁਨੀਆ ਵਿੱਚ ਘਾਤਕ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੂਰੀ ਦੁਨੀਆ ਵਿੱਚ ਇੱਕ ਕਰੋੜ 82 ਲੱਖ ਤੋਂ ਵੱਧ ਸੰਕਰਮਿਤ ਮਰੀਜ਼ਾਂ ਦਾ ਖੁਲਾਸਾ ਹੋਇਆ ਹੈ। ਅਮਰੀਕਾ, ਬ੍ਰਾਜ਼ੀਲ, ਭਾਰਤ ਵਰਗੇ ਦੇਸ਼ਾਂ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਅਤੇ ਮੌਤ ਦੇ ਅੰਕੜੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਹਨ। ਹੁਣ

cases against 19 hospitals

ਇਸ ਸੂਬੇ ਦੇ 19 ਹਸਪਤਾਲਾਂ ਖ਼ਿਲਾਫ਼ ਹੋਇਆ ਕੇਸ ਦਰਜ, ਸਰਕਾਰੀ ਕੋਟੇ ’ਤੇ ਨਹੀਂ ਦਿੱਤੇ ਸੀ ਬੈੱਡ

cases against 19 hospitals: ਬੰਗਲੌਰ ਵਿੱਚ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ 50 ਫ਼ੀਸਦੀ ਬੈੱਡ ਸਰਕਾਰੀ ਕੋਟੇ ‘ਤੇ ਦੇਣ ਦੀ ਹਦਾਇਤ ਕੀਤੀ ਗਈ ਸੀ। ਇਸ ਦੇ ਬਾਵਜੂਦ, ਬਹੁਤ ਸਾਰੇ ਹਸਪਤਾਲ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਸਨ। ਜਿਸ ਤੋਂ ਬਾਅਦ ਬਰੂਹਤ ਬੰਗਲੁਰੂ ਮਿਊਸੀਪਲ ਕਾਰਪੋਰੇਸ਼ਨ ਨੇ ਕਾਰਵਾਈ ਕਰਦਿਆਂ ਸ਼ਹਿਰ ਦੇ 19 ਹਸਪਤਾਲਾਂ ‘ਤੇ ਕੇਸ ਦਰਜ ਕੀਤਾ ਹੈ। ਦੱਸਿਆ ਜਾ

kuwait indians travel not allow

ਕੋਰੋਨਾ ਸੰਕਟ ਕਾਰਨ ਕੁਵੈਤ ‘ਚ ਦਾਖਲ ਨਹੀਂ ਹੋ ਸਕਣਗੇ ਭਾਰਤੀ ਨਾਗਰਿਕ

kuwait indians travel not allow: ਕੋਰੈਨਾ ਵਾਇਰਸ ਸੰਕਟ ਕਾਰਨ ਕੁਵੈਤ ਨੇ ਇੱਕ ਵੱਡਾ ਫੈਸਲਾ ਲਿਆ ਹੈ। ਲੰਬੇ ਸਮੇਂ ਬਾਅਦ ਕੁਵੈਤ ਨੇ ਆਪਣੇ ਦੇਸ਼ ਤੋਂ ਯਾਤਰਾ ਦੀ ਪਾਬੰਦੀ ਹਟਾ ਦਿੱਤੀ, ਪਰ ਕੁੱਝ ਦੇਸ਼ਾਂ ਦੇ ਲੋਕਾਂ ਦੇ ਦਾਖਲੇ ‘ਤੇ ਅਜੇ ਵੀ ਪਾਬੰਦੀ ਜਾਰੀ ਹੈ। ਭਾਰਤ ਦੇ ਲੋਕਾਂ ਉੱਤੇ ਵੀ ਪਾਬੰਦੀ ਜਾਰੀ ਹੈ। ਯਾਨੀ ਕਿ ਭਾਰਤੀ ਨਾਗਰਿਕ ਕੁਵੈਤ

ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ: ਹਸਪਤਾਲ ‘ਚ ਘੰਟਿਆਂ ਤੱਕ ਪਈ ਰਹੀ ਕੋਰੋਨਾ ਮ੍ਰਿਤਕ ਦੀ ਲਾਸ਼

corona woman death health department: ਲੁਧਿਆਣਾ ‘ਚ ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਲੋਕਾਂ ‘ਤੇ ਕਹਿਰ ਵਰ੍ਹਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਮਹਾਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ, ਜਦੋਂ ਡੀ.ਐੱਮ.ਸੀ.ਐੱਚ ‘ਚ ਖੰਨਾ ਇਨਕਲੇਵ ਨਿਵਾਸੀ 65 ਸਾਲਾਂ ਕੋਰੋਨਾ ਪੀੜਤ ਮਹਿਲਾ ਨੇ ਦਮ ਤੋੜ ਦਿੱਤਾ

ਲੁਧਿਆਣਾ ‘ਚ ਕੋਰੋਨਾ ਦਾ ਕਹਿਰ, ਹੁਣ 2 ਜੱਜਾਂ ਸਮੇਤ 16 ਕਰਮਚਾਰੀਆਂ ਨੂੰ ਭੇਜਿਆ ਕੁਆਰੰਟਾਈਨ

judges judicial staff quarantined: ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਦਾ ਪਸਾਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਸਰਵੇਸ਼ ਸਿੰਘ ਅਤੇ ਨਵਜੋਤ ਕੌਰ ਨੂੰ ਉਨ੍ਹਾਂ ਦੀ ਅਦਾਲਤਾਂ ਦੇ 14 ਕਰਮਚਾਰੀਆਂ ਸਮੇਤ ਕੁਆਰੰਟਾਈਨ ਕਰ ਦਿੱਤਾ ਹੈ। ਦਰਅਸਲ ਜ਼ਿਲ੍ਹਾ ਕੋਰਟ ਕੰਪਲੈਕਸ ‘ਚ ਇਨ੍ਹਾਂ ਅਦਾਲਤਾਂ ‘ਚ ਪੇਸ਼ ਕੀਤੇ

coronavirus vaccine

10 ਅਗਸਤ ਤੱਕ ਦੁਨੀਆ ਦੇ ਪਹਿਲੇ ਕੋਰੋਨਾ ਟੀਕੇ ਨੂੰ ਮਨਜ਼ੂਰੀ ਦੇ ਸਕਦਾ ਹੈ ਰੂਸ, ਪੜ੍ਹੋ ਪੂਰੀ ਖਬਰ

coronavirus vaccine: ਮਾਸਕੋ: ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਵਿੱਤੀ ਅਤੇ ਸਮਾਜਿਕ ਤੌਰ ਤੇ ਤੋੜ ਦਿੱਤਾ ਹੈ। ਇਸ ਸਮੇਂ ਹਰ ਕੋਈ ਕੋਰੋਨਾ ਟੀਕਾ ਟੀਕੇ ਦੇ ਆਉਣ ਦੀ ਉਡੀਕ ਕਰ ਰਿਹਾ ਹੈ। ਇਸ ਦੌਰਾਨ, ਰੂਸ ਤੋਂ ਖੁਸ਼ਖਬਰੀ ਆਈ ਹੈ। ਰੂਸ ਦੋ ਹਫਤਿਆਂ ਤੋਂ ਵੀ ਘੱਟ ਸਮੇਂ ‘ਚ ਦੁਨੀਆ ਦੇ ਪਹਿਲੇ ਕੋਰੋਨਾ ਟੀਕੇ ਨੂੰ ਮਨਜ਼ੂਰੀ ਦੇ ਸਕਦਾ

ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਜਾਰੀ, ਐਲਾਨੇ ਗਏ 4 ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ

ludhiana micro containment zones: ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਨੇ ਹਾਲਤ ਬੇਕਾਬੂ ਕਰ ਦਿੱਤੇ ਹਨ, ਜਿਸ ਕਾਰਨ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਇਸ ਖਤਰੇ ਨਾਲ ਨਿਪਟਣ ਲਈ ਪ੍ਰਸ਼ਾਸਨ ਨੇ ਉੱਚਿਤ ਕਦਮ ਚੁੱਕਦੇ ਹੋਏ 4 ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਮੁੰਡੀਆ ਕਲਾਂ, ਮਾਡਲ ਟਾਊਨ ਐਕਸਟੇਂਸ਼ਨ, ਉਤਮ ਨਗਰ

robert obrien has tested positive

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਕਲੇ ਕੋਰੋਨਾ ਪੌਜੇਟਿਵ

robert obrien has tested positive: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਕੋਰੋਨਾ ਟੈਸਟ ਵਿੱਚ ਸਕਾਰਾਤਮਕ ਪਾਏ ਗਏ ਹਨ। ਬ੍ਰਾਇਨ, ਸੰਯੁਕਤ ਰਾਜ ਵਿੱਚ ਇੱਕ ਉੱਚ-ਪੱਧਰੀ ਅਧਿਕਾਰੀ ਹੈ, ਜਿਸ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਥਿਤੀ ਨਾਲ ਜਾਣੂ ਹੋਣ ਵਾਲੇ ਦੋ ਲੋਕਾਂ ਨੇ ਆਪਣਾ ਨਾਮ ਗੁਪਤ

covid 19 vaccine moderna

ਮੋਡੇਰਨਾ ਦੇ ਟੀਕੇ ਦਾ ਅੰਤਮ ਟ੍ਰਾਇਲ ਅੱਜ ਤੋਂ ਹੋਵੇਗਾ ਸ਼ੁਰੂ, ਅਮਰੀਕੀ ਸਰਕਾਰ ਨੇ ਦਿੱਤੇ 472 ਮਿਲੀਅਨ ਡਾਲਰ

covid 19 vaccine moderna: ਵਾਸ਼ਿੰਗਟਨ: ਦੁਨੀਆ ਭਰ ਦੇ ਲੱਖਾਂ ਲੋਕ ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਟੀਕੇ ਦੀ ਉਡੀਕ ਕਰ ਰਹੇ ਹਨ। ਅਮਰੀਕੀ ਕੰਪਨੀ ਮੋਡੇਰਨਾ ਟੀਕਾ ਲਿਆਉਣ ਦੇ ਬਹੁਤ ਨੇੜੇ ਹੈ। ਮੋਡੇਰਨਾ ਦੇ ਟੀਕੇ ਦਾ ਅੰਤਮ ਪੜਾਅ ਟ੍ਰਾਇਲ ਅੱਜ ਤੋਂ ਸ਼ੁਰੂ ਹੋਣ ਵਾਲਾ ਹੈ। ਮੋਡੇਰਨਾ ਕੰਪਨੀ ਨੂੰ ਟੀਕਾ ਬਣਾਉਣ ਵਿੱਚ ਸਹਾਇਤਾ ਲਈ ਅਮਰੀਕੀ ਸਰਕਾਰ ਦੀ

kumar sangakkara says

ਕੁਮਾਰ ਸੰਗਾਕਾਰਾ ਨੇ ਕਿਹਾ, ਪ੍ਰਸ਼ੰਸਕਾਂ ਨੂੰ ਕੋਰੋਨਾ ਦੇ ਤਣਾਅ ਤੋਂ ਬਾਹਰ ਕੱਢੇਗਾ IPL

kumar sangakkara says: ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਯੋਜਨ ਤੋਂ ਖੁਸ਼ ਹਨ ਅਤੇ ਕੁਮਾਰ ਨੇ ਟੂਰਨਾਮੈਂਟ ਕਰਵਾਉਣ ਲਈ ਪ੍ਰਸ਼ੰਸਾ ਕੀਤੀ ਹੈ, ਕਿਉਂਕਿ ਵਿਸ਼ਵ ਇਸ ਮੁਸ਼ਕਿਲ ਸਮੇਂ ਦੌਰਾਨ ਕੋਵਿਡ -19 ਵਰਗੀ ਜਾਨਲੇਵਾ ਬਿਮਾਰੀ ਨਾਲ ਜੂਝ ਰਿਹਾ ਹੈ। ਕੁਮਾਰ ਸੰਗਕਾਰਾ ਨੇ ਆਈਪੀਐਲ ਟੂਰਨਾਮੈਂਟ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ। ਆਈਪੀਐਲ

south africa women's cricket team

ਕੋਰੋਨਾ ਵਾਇਰਸ: ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਤਿੰਨ ਮੈਂਬਰ ਨਿਕਲੇ ਕੋਰੋਨਾ ਪੌਜੇਟਿਵ

south africa women’s cricket team: ਜੋਹਾਨਸਬਰਗ: ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲਾ ਜਾਨਲੇਵਾ ਕੋਰੋਨਾ ਵਾਇਰਸ ਕ੍ਰਿਕਟ ਵਿੱਚ ਵੀ ਆਪਣੇ ਪੈਰ ਫੈਲਾਅ ਚੁੱਕਾ ਹੈ। ਦੱਸਿਆ ਗਿਆ ਹੈ ਕਿ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਤਿੰਨ ਮੈਂਬਰ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਦਰਅਸਲ, ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਪ੍ਰਸਤਾਵਿਤ ਦੌਰੇ

ਲੁਧਿਆਣਾ ‘ਚ ਵਧੀ ਕੋਰੋਨਾ ਪੀੜਤਾਂ ਦੀ ਗਿਣਤੀ

ludhiana corona positive cases: ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਦਿਨੋ-ਦਿਨ ਪਸਾਰਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਵੀਰਵਾਰ ਨੂੰ ਇੱਥੇ 131 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 2 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੌਰਾਨ ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਇਨ੍ਹਾਂ ਮਾਮਲਿਆਂ ‘ਚੋਂ ਏ.ਡੀ.ਸੀ.ਪੀ-3 ਗੁਰਪ੍ਰੀਤ ਪੁਰੇਵਾਲ ਦਾ ਡਰਾਈਵਰ, ਨਾਇਬ ਰੀਡਰ, ਸਿਵਲ ਸਰਜਨ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 381 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ 10889

Recent Comments