Tag: , ,

ਆਯੁਸ਼ਮਾਨ ਖੁਰਾਣਾ ਨੇ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਲੋਕਾਂ ਨੂੰ ਕੀਤੀ ਇਹ ਅਪੀਲ, ਦੇਖੋ ਵੀਡੀਓ

Ayushmann khurrana Corona video: ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਸੂਬੇ ਦੀ ਸਰਕਾਰ ਲਗਾਤਾਰ ਇਸ ਕਰੋਨਾ ਤੋਂ ਨਜਿੱਠਣ ਦੇ ਨਵੇਂ ਨਵੇਂ ਉਪਾਅ ਲੱਭ ਰਹੀ ਹੈ। ਕੋਰੋਨਾ ਵਾਇਰਸ ਨੂੰ ਰੋਕਣ ਲਈ ਹੁਣ ਦਿੱਲੀ ਪੁਲੀਸ ਨੇ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਨੂੰ ਮੂਹਰੇ ਲਿਆਂਦਾ ਹੈ। ਆਯੂਸ਼ਮਾਨ ਖੁਰਾਨਾ ਨੇ ਹਾਲ ਹੀ ਵਿਚ ਇਕ ਵੀਡੀਓ ਸ਼ੇਅਰ ਕੀਤੀ

Recent Comments