Tag: , , , ,

Gayle thanks india and pm modi

ਜਾਣੋ ਕ੍ਰਿਸ ਗੇਲ ਨੇ ਕਿਸ ਗੱਲ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ, ਵੀਡੀਓ ਜਾਰੀ ਕਰ ਕਿਹਾ…

Gayle thanks india and pm modi : ਵੈਸਟਇੰਡੀਜ਼ ਦੇ ਮਸ਼ਹੂਰ ਅਤੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਨੇ ਕੈਰੀਬੀਅਨ ਦੇਸ਼ਾਂ, ਖਾਸ ਕਰਕੇ ਜਮੈਕਾ ਨੂੰ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਪ੍ਰਸ਼ੰਸਾ ਕੀਤੀ ਹੈ। ਕ੍ਰਿਕਟ ਜਗਤ ਵਿੱਚ ‘ਯੂਨੀਵਰਸ ਬੌਸ’ ਵਜੋਂ ਜਾਣੇ ਜਾਂਦੇ ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਨੇ ਟੀਕੇ ਲਈ ਪ੍ਰਧਾਨ ਮੰਤਰੀ

Mamta banerjees big announcement

ਕੋਰੋਨਾ ਵੈਕਸੀਨ ਨੂੰ ਲੈ ਕੇ ਮਮਤਾ ਬੈਨਰਜੀ ਦਾ ਵੱਡਾ ਐਲਾਨ, PM ਮੋਦੀ ਦੇ ਬਿਹਾਰ ‘ਚ ਮੁਫਤ ਕੋਰੋਨ ਟੀਕੇ ਵਾਲੇ ਬਿਆਨ ‘ਤੇ ਵੀ ਸਾਧਿਆ ਨਿਸ਼ਾਨਾ

Mamta banerjees big announcement : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ ਅੱਜ ਝਾੜਗ੍ਰਾਮ ਰੈਲੀ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਾਲ ਵਿੱਚ ਕੋਰੋਨਾ ਟੀਕਾ ਮੁਫਤ ਵਿੱਚ ਲਗਾਉਣ ਦਾ ਐਲਾਨ ਵੀ

ਕੋਰੋਨਾ ਟੀਕਾ ਲਗਵਾਉਣ ਤੋਂ ਬਾਅਦ PM ਮੋਦੀ ਨੇ ਨਰਸ ਨੂੰ ਕਿਹਾ…

PM Modi took covaxin: ਕੋਰੋਨਾਵਾਇਰਸ ਟੀਕਾਕਰਣ ਮੁਹਿੰਮ ਦਾ ਦੂਜਾ ਪੜਾਅ ਅੱਜ ਤੋਂ ਦੇਸ਼ ਵਿੱਚ ਸ਼ੁਰੂ ਹੋ ਗਿਆ ਹੈ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਟੀਕਾ ਲਗਾਇਆ। ਇਸ ਪੜਾਅ ਵਿੱਚ, 60 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਗੰਭੀਰ ਬਿਮਾਰੀਆਂ ਵਾਲੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਦਿੱਲੀ ਵਿਖੇ ਏਮਜ਼

ਮੁੰਬਈ ਅਤੇ ਮਹਾਰਾਸ਼ਟਰ ਵਿੱਚ ਕੋਵਿਡ -19 ਦੇ ਵੱਧ ਰਹੇ ਹਨ ਮਾਮਲੇ, ਪ੍ਰਸ਼ਾਸਨ ਪਿਆ ਸੋਚਾਂ ‘ਚ

Covid 19 pandemic: ਦੇਸ਼ ਵਿਚ ਕੋਰੋਨਾ ਦੇ ਨਵੇਂ ਕੇਸ ਘੱਟ ਹੋ ਰਹੇ ਹਨ, ਪਰ ਮਹਾਰਾਸ਼ਟਰ ਅਤੇ ਕੇਰਲ ਅਜੇ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਦੇਸ਼ ਵਿੱਚ ਕੋਰੋਨਾ ਦੇ ਲਗਭਗ 70 ਪ੍ਰਤੀਸ਼ਤ ਕੇਸ ਇਨ੍ਹਾਂ ਦੋਵਾਂ ਰਾਜਾਂ ਦੇ ਹਨ। ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਵਿੱਚ ਹੋਏ ਇਸ ਤਾਜ਼ਾ ਵਾਧੇ ਨੇ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਲਗਵਾਇਆ ਕੋਰੋਨਾ ਟੀਕਾ

dc varinder sharma corona vaccine: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਕੋਰੋਨਾ ਦੇ ਖਤਰੇ ਨਾਲ ਨਜਿੱਠਣ ਲਈ ਕੋਰੋਨਾ ਵੈਕਸੀਨੇਸ਼ਨ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਡੀ.ਐੱਮ.ਸੀ ਹਸਪਤਾਲ ‘ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਪਹੁੰਚੇ, ਜਿੱਥੇ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਡਿਪਟੀ ਕਮਿਸ਼ਨਰ ਸਵੇਰੇ 11 ਵਜੇ ਸੈਂਸ਼ਨ ਸਾਈਟ ‘ਤੇ ਪਹੁੰਚੇ। ਇਸ ਤੋਂ ਪਹਿਲਾਂ ਕਈ ਅਧਿਕਾਰੀ ਅਤੇ ਸਿਹਤ

ਤੇਲੰਗਾਨਾ ’ਚ ਕੋਰੋਨਾ ਟੀਕਾਕਰਨ ਦੇ 10 ਦਿਨ ਬਾਅਦ ਮਹਿਲਾ ਹੈਲਥ ਵਰਕਰ ਦੀ ਮੌਤ

Female health worker dies : ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਦੇਸ਼ ਭਰ ਵਿੱਚ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹਨ। ਇਸ ਕੜੀ ਵਿਚ ਪਹਿਲਾਂ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਟੀਕੇ ਦੀ ਖੁਰਾਕ ਦਿੱਤੀ ਜਾ ਰਹੀ ਹੈ ਪਰ ਇਸ ਦੌਰਾਨ ਇੱਕ ਮਹਿਲਾ ਸਿਹਤ ਕਰਮਚਾਰੀ ਦੀ ਤੇਲੰਗਾਨਾ ਵਿੱਚ ਟੀਕੇ ਦੀ ਡੋਜ਼ ਲੈਣ ਦੇ 10 ਦਿਨਾਂ ਬਾਅਦ ਮੌਤ ਹੋ ਗਈ। ਤੇਲੰਗਾਨਾ

Serum institute of india

ਕੋਰੋਨਾ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਟਿਊਟ ਦੇ ਨਵੇਂ ਪਲਾਂਟ ‘ਚ ਲੱਗੀ ਅੱਗ

Serum institute of india : ਮਹਾਰਾਸ਼ਟਰ ਦੇ ਪੁਣੇ ‘ਚ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਟਰਮੀਨਲ 1 ਗੇਟ ‘ਤੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੁੱਝ ਸਾਫ਼ ਨਹੀਂ ਹੈ। ਫਾਇਰ ਬਿਰਗੇਡ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਸੀਰਮ ਇੰਸਟੀਟਿਊਟ ਆਫ

ਦੇਸ਼ ‘ਚ ਵੈਕਸੀਨੇਸ਼ਨ ਦਾ ਸ਼ੁੱਭਆਰੰਭ, ਕਿਤੇ ਫੁੱਲਾਂ ਦੀ ਬਰਸਾਤ ਤਾਂ ਕਿਤੇ ਗੁਬਾਰਿਆਂ ਨਾਲ ਸਜੇ ਕੇਂਦਰ….

covid 19 vaccination in india: ਦੇਸ਼ ਦੇ 3006 ਸੈਂਟਰਾਂ ‘ਤੇ ਵੈਕੀਨੇਸ਼ਨ ਕੀਤਾ ਜਾ ਰਿਹਾ ਹੈ।ਟੀਕਾਕਰਨ ਕੇਂਦਰਾਂ ‘ਤੇ ਕਿਤੇ ਫੁੱਲਾਂ ਦੀ ਬਰਸਾਤ ਕੀਤੀ ਗਈ ਤਾਂ ਕਿਤੇ ਗੁਬਾਰਿਆਂ ਨਾਲ ਸਜਾਇਆ ਗਿਆ ਹੈ।ਕੇਂਦਰ ਸਰਕਾਰ ਦੇ ਮੁਤਾਬਕ, ਪਹਿਲੇ ਦਿਨ ਕੁਲ 3006 ਵੈਕਸੀਨੇਸ਼ਨ ਸੈਂਟਰਸ ‘ਤੇ ਤਿੰਨ ਲੱਖ ਤੋਂ ਜਿਆਦਾ ਹੈਲਥ ਵਰਕਰਸ ਨੂੰ ਪਹਿਲੀ ਡੋਜ਼ ਦਿੱਤੀ ਜਾਵੇਗੀ।ਦਿੱਲੀ, ਮੁੰਬਈ, ਯੂਪੀ, ਪਟਨਾ ਅਤੇ

PM Modi launches corona vaccination campaign

PM ਮੋਦੀ ਨੇ ਕੋਰੋਨਾ ਟੀਕਾਕਰਨ ਮੁਹਿੰਮ ਦੀ ਕੀਤੀ ਸ਼ੁਰੂਆਤ, ਅੱਜ 3 ਲੱਖ ਲੋਕਾਂ ਨੂੰ ਲੱਗੇਗਾ ਟੀਕਾ

PM Modi launches corona vaccination campaign : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 16 ਜਨਵਰੀ, ਸ਼ਨੀਵਾਰ ਨੂੰ ਭਾਰਤ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅੱਜ ਤਿੰਨ ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪੂਰਾ ਦੇਸ਼ ਅੱਜ ਦੇ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ।

ਗੁਰਦਾਸਪੁਰ ‘ਚ ਪਹੁੰਚੀ ਕੋਰੋਨਾ ਵੈਕਸੀਨ ਦੀ 9000 ਡੋਜ਼, 16 ਜਨਵਰੀ ਨੂੰ ਹੋਵੇਗੀ ਟੀਕਾਕਰਨ ਦੀ ਸ਼ੁਰੂਆਤ

gurdaspur corona vaccine: ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈਕੇ 16 ਜਨਵਰੀ ਤੋਂ ਦੇਸ਼ ਭਰ ‘ਚ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਦੇ ਚੱਲਦੇ ਦੇਸ਼ ਦੇ ਸਾਰੇ ਸੂਬਿਆਂ ‘ਚ ਸਰਕਾਰੀ ਹਸਪਤਾਲਾਂ ‘ਚ ਇਸ ਟੀਕਾਕਰਨ ਦੀ ਸ਼ੁਰੂਆਤ ਲਈ ਸਿਹਤ ਵਿਭਾਗ ਵਲੋਂ ਤਿਆਰੀਆਂ ਕੀਤੀਆਂ ਗਈਆਂ ਹਨ। ਜਿਸ ‘ਚ ਡ੍ਰਾਈ ਰਨ ਵੀ ਕੀਤੇ ਗਏ ਹਨ

ਦਿੱਲੀ ‘ਚ ਟੀਕਾਕਰਨ ਲਈ ਅਸੀਂ ਬਿਲਕੁਲ ਤਿਆਰ, ਇੱਕ ਦਿਨ ‘ਚ 100 ਲੋਕਾਂ ਨੂੰ ਲਗਾਈ ਜਾਵੇਗੀ ਵੈਕਸੀਨ: ਕੇਜਰੀਵਾਲ

Delhi Covid vaccination plan: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵੈਕਸੀਨ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ  ਇੱਕ ਪ੍ਰੈੱਸ ਕਾਨਫਰੰਸ ਕੀਤੀ । ਇਸ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੱਸਿਆ ਕਿ ਟੀਕਾਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਤੇ ਦਿੱਲੀ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਨੇ ਦੱਸਿਆ ਕਿ 16 ਜਨਵਰੀ

ਟੀਕਾਕਰਨ ਤੋਂ ਪਹਿਲਾਂ ਅੱਜ ਸਭ ਤੋਂ ਵੱਡੀ ਰਿਹਰਸਲ, ਦੇਸ਼ ਦੇ 736 ਜ਼ਿਲ੍ਹਿਆਂ ‘ਚ ਡ੍ਰਾਈ ਰਨ

corona vaccine dry run: ਅੱਜ, 8 ਜਨਵਰੀ ਦੇਸ਼ ਵਿਚ ਕੋਰੋਨਾ ਟੀਕਾਕਰਨ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਦੀ ਸਭ ਤੋਂ ਵੱਡੀ ਰਿਹਰਸਲ ਹੈ। ਡ੍ਰਾਈ ਰਨ ਅੱਜ ਦੇਸ਼ ਦੇ ਸਾਰੇ 736 ਜ਼ਿਲ੍ਹਿਆਂ ਵਿੱਚ ਕੀਤੀ ਜਾਵੇਗੀ। ਇਸ ਵਿਚ, ਤਿਆਰੀ ਇਸ ਬਾਰੇ ਹੈ ਕਿ ਲੋਕਾਂ ਵਿਚ ਕੋਰੋਨਾ ਟੀਕਾ ਕਿਵੇਂ ਲਗਾਇਆ ਜਾਵੇ, ਇਸ ਦੀ ਪੂਰੀ ਪ੍ਰਕਿਰਿਆ ਕੀ ਹੈ। ਇਸ ਤੋਂ

Amit shah says

ਕੋਰੋਨਾ ਦੀ ‘ਮੇਡ ਇਨ ਇੰਡੀਆ’ ਵੈਕਸੀਨ PM ਮੋਦੀ ਦੀ ‘ਸਵੈ-ਨਿਰਭਰ ਭਾਰਤ’ ਮੁਹਿੰਮ ਨੂੰ ਕਰੇਗੀ ਉਤਸ਼ਾਹਿਤ : ਅਮਿਤ ਸ਼ਾਹ

Amit shah says : ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦਾ ਪਹਿਲਾ ਕੇਸ ਆਉਣ ਤੋਂ 11 ਮਹੀਨੇ ਬਾਅਦ, ਡਰੱਗ ਕੰਟਰੋਲਰਾਂ ਨੇ ਐਮਰਜੈਂਸੀ ਵਰਤੋਂ ਲਈ ਦੋ ਕੋਰੋਨਾ ਟੀਕਿਆਂ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਲੱਖਾਂ ਲੋਕਾਂ ਦੇ ਟੀਕਾਕਰਨ ਲਈ ਰਾਹ ਖੋਲ੍ਹਿਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟੀਕੇ ਦੀ ਵਰਤੋਂ ਦੀ ਪ੍ਰਵਾਨਗੀ ਨੂੰ ਕੋਰੋਨਾ ਵਿਰੁੱਧ ਭਾਰਤ

ਪੰਜਾਬ ’ਚ 10 ਜਨਵਰੀ ਨੂੰ ਪਹੁੰਚੇਗੀ ਕੋਰੋਨਾ ਵੈਕਸੀਨ, 1.5 ਲੱਖ ਲੋਕਾਂ ਨੂੰ ਲੱਗੇਗਾ ਟੀਕਾ

Corona vaccine to reach Punjab : ਸਿਹਤ ਵਿਭਾਗ ਹੁਣ ਪੰਜਾਬ ਵਿੱਚ ਕੋਰੋਨਾ ਟੀਕੇ ਲਗਾਉਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਕੋਰੋਨਾ ਵੈਕਸੀਨ 10 ਜਨਵਰੀ ਤੱਕ ਪਹੁੰਚ ਜਾਵੇਗੀ। ਪਹਿਲੇ ਪੜਾਅ ਵਿੱਚ 1.5 ਲੱਖ ਸਿਹਤ ਕਰਮਚਾਰੀ ਟੀਕਾਕਰਨ ਵਿੱਚ ਸ਼ਾਮਲ ਹੋਣਗੇ। ਦੂਜੇ ਪੜਾਅ ਵਿੱਚ

DCGI ਵੱਲੋਂ ਭਾਰਤ ‘ਚ ਕੋਵਿਸ਼ੀਲਡ ਤੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ

DCGI approves Oxford vaccine: ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਇਸ ਦੀ ਵੈਕਸੀਨ ਦਾ ਇੰਤਜਾਰ ਹਰ ਕੋਈ ਬਹੁਤ ਬੇਸਬਰੀ ਨਾਲ ਕਰ ਰਿਹਾ ਸੀ, ਪਰ ਹੁਣ ਇਹ ਇੰਤਜ਼ਾਰ ਖਤਮ ਹੋ ਗਿਆ ਹੈ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਭਾਵ DCGI ਵੱਲੋਂ ਸੀਰਮ ਇੰਸਟੀਚਿਊਟ ਦੀ ਵੈਕਸੀਨ ਕੋਵਿਸ਼ੀਲਡ ਅਤੇ ਭਾਰਤ ਬਾਇਓਟੈਕ ਦੀ ਵੈਕਸੀਨ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ

Bharat Biotech ਦੀ COVAXIN ਨੂੰ ਵੀ ਹਰੀ ਝੰਡੀ, ਦੇਸ਼ ਨੂੰ ਮਿਲੀ ਸਵਦੇਸ਼ੀ ਵੈਕਸੀਨ

Bharat Biotech COVAXIN : ਕੋਰੋਨਾ ਵੈਕਸੀਨ ਨੂੰ ਲੈ ਕੇ ਸ਼ਨੀਵਾਰ ਨੂੰ ਦੇਸ਼ ਵਿਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤ ਨੂੰ ਆਪਣੀ ਪਹਿਲੀ ਸਵਦੇਸ਼ੀ ਵੈਕਸੀਨ ਮਿਲ ਗਈ ਹੈ। ਸੂਤਰਾਂ ਦੇ ਅਨੁਸਾਰ, ਭਾਰਤ ਬਾਇਓਟੈਕ ਦੇ ਕੋਵੈਕਸਿਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਵੱਡਾ ਫੈਸਲਾ ਮਾਹਰਾਂ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ।

Dr harshvardhan covishield vaccine

ਡਰਾਈ ਰਨ ਦੇ ਵਿਚਕਾਰ ਕੇਂਦਰੀ ਸਿਹਤ ਮੰਤਰੀ ਦਾ ਵੱਡਾ ਐਲਾਨ, ਪੂਰੇ ਦੇਸ਼ ‘ਚ ਮੁਫਤ ਮਿਲੇਗੀ ਕੋਰੋਨਾ ਵੈਕਸੀਨ

Dr harshvardhan covishield vaccine : ਦੇਸ਼ ਵਿੱਚ ਕੋਰੋਨਾ ਵੈਕਸੀਨ ਦਾ ਡਰਾਈ ਰਨ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਦੇ 116 ਜ਼ਿਲ੍ਹਿਆਂ ਦੇ 259 ਕੇਂਦਰਾਂ ‘ਤੇ ਵੈਕਸੀਨ ਦਾ ਡਰਾਈ ਰਨ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ ਤਿੰਨ ਕੇਂਦਰਾਂ ‘ਤੇ ਡਰਾਈ ਰਨ ਚੱਲ ਰਿਹਾ ਹੈ। ਇੱਥੇ ਜੀਟੀਬੀ ਹਸਪਤਾਲ ਜਾਂ ਕੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਡਰਾਈ

ਸੀਰਮ ਇੰਸਟੀਚਿਊਟ ਦੀ Corona Vaccine ‘ਕੋਵਿਸ਼ਿਲਡ’ ਨੂੰ ਐਮਰਜੈਂਸੀ ਵਰਤੋਂ ਲਈ ਮਿਲੀ ਹਰੀ ਝੰਡੀ

Serum Institute Corona Vaccine : ਨਵੀਂ ਦਿੱਲੀ: ਕੋਰੋਨਾ ਵੈਕਸੀਨ ਸਬੰਧੀ ਇੱਕ ਮਹੱਤਵਪੂਰਣ ਮੀਟਿੰਗ ਸਬਜੈਕਟ ਐਕਟਪਰਟਸ ਦਰਮਿਆਨ ਹੋ ਰਹੀ ਹੈ। ਇਸ ਨੇ ਆਕਸਫੋਰਡ ਐਸਟਰਾਜ਼ੇਨੇਕਾ ਦੀ ਕੋਰੋਨਾ ਵੈਕਸੀਨ ਕੋਵੀਸ਼ੀਲਡ ਨੂੰ ਐਮਰਜੈਂਸੀ ਮਨਜ਼ੂਰੀ ਦੇਣ ਬਾਰੇ ਵਿਚਾਰ ਕੀਤਾ ਗਿਆ। ਜਿਸ ਤੋਂ ਬਾਅਦ ਸੀਰਮ ਇੰਸਟੀਚਿਊਟ ਵੱਲੋਂ ਬਣਾਏ ਜਾ ਰਹੇ ਕੋਵੀਸ਼ਿਲਡ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਹਾਲਾਂਕਿ, ਸਰਕਾਰ

ਪਹਿਲੇ ਪੜਾਅ ‘ਚ ਲੋਕਾਂ ਦੇ ਨੁਮਾਇੰਦਿਆਂ ਨੂੰ ਕੋਰੋਨਾ ਦਾ ਟੀਕਾ ਲਗਵਾਉਣਾ ਚਾਹੁੰਦੀ ਪੰਜਾਬ ਸਰਕਾਰ, ਕੇਂਦਰ ਨੂੰ ਭੇਜਿਆ ਮਤਾ

Punjab govt seeks corona : ਚੰਡੀਗੜ੍ਹ : ਜਨਵਰੀ ਦੇ ਪਹਿਲੇ ਹਫਤੇ ਆਉਣ ਵਾਲੀ ਕੋਰੋਨਾ ਵੈਕਸੀਨ ਦੀ ਉਮੀਦ ਨਾਲ ਪੰਜਾਬ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੈਕਸੀਨ ਦੀ ਵੰਡ ਦਾ ਦਾਇਰਾ ਵਧਾਉਣਾ ਚਾਹੁੰਦੀ ਹੈ। ਉਹ ਲੋਕ ਨੁਮਾਇੰਦਿਆਂ ਦੇ ਨਾਲ ਹੀ ਪਹਿਲੀ ਕਤਾਰ ਵਿੱਚ ਸਿੱਖਿਆ, ਜ਼ਿਲ੍ਹਾ ਪ੍ਰਸ਼ਾਸਨ, ਮਾਲੀਆ ਅਤੇ ਮੰਡੀ ਦੇ ਕਰਮਚਾਰੀਆਂ ਨੂੰ ਸ਼ਾਮਲ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 449 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ 161831

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 449 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 644 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ 155424

punjab corona cases: ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 644 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ

ਦਿੱਲੀ ‘ਚ ਕੋਰੋਨਾ ਟੀਕਾਕਰਣ ਲਈ ਦਾਖਲਾ ਸ਼ੁਰੂ, ਸਰਕਾਰ ਨੇ ਕਰਮਚਾਰੀਆਂ ਦੀ ਮੰਗੀ ਜਾਣਕਾਰੀ

delhi corona vaccination trial: ਦਿੱਲੀ ਸਰਕਾਰ ਨੇ ਸਿਹਤ ਕਰਮਚਾਰੀਆਂ ਦਾ ਕੋਰੋਨਾ ਟੀਕਾਕਰਨ ਲਈ ਦਾਖਲਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਸਿਹਤ ਸੰਸਥਾਵਾਂ, ਨਰਸਿੰਗ ਹੋਮਜ਼, ਓਪੀਡੀਜ਼ ਅਤੇ ਕਲੀਨਿਕਾਂ ਨੂੰ ਆਪਣੇ ਕਰਮਚਾਰੀਆਂ ਦੇ ਨਾਮ ਦਾਖਲੇ ਲਈ ਭੇਜਣ ਲਈ ਕਿਹਾ ਹੈ। ਇਨ੍ਹਾਂ ਅਦਾਰਿਆਂ ਨੂੰ 5 ਦਸੰਬਰ ਤੱਕ ਆਪਣੇ ਕਰਮਚਾਰੀਆਂ ਦਾ ਡਾਟਾ ਦੇਣਾ ਪਵੇਗਾ। ਦਿੱਲੀ ਸਰਕਾਰ ਦੇ ਅਨੁਸਾਰ ਕਈ

covaxin third phase trial anil vij

ਕੋਰੋਨਾ : Covaxin ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਹਰਿਆਣੇ ਦੇ ਮੰਤਰੀ ਅਨਿਲ ਵਿਜ ਨੂੰ ਲਗਾਇਆ ਗਿਆ ਪਹਿਲਾ ਟੀਕਾ

covaxin third phase trial anil vij: ਕੋਰੋਨਾ ਖਿਲਾਫ ਲੜਾਈ ਵਿੱਚ ਭਾਰਤ ਬਾਇਓਟੈਕ ਦੀ ਕੋਵੈਕਸੀਨ ਦਾ ਤੀਜਾ ਟ੍ਰਾਇਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਟ੍ਰਾਇਲ ਵਿੱਚ ਹਰਿਆਣਾ ਦੇ ਮੰਤਰੀ ਅਨਿਲ ਵਿਜ ਵੀ ਇੱਕ ਵਲੰਟੀਅਰ ਹਨ ਜਿਨ੍ਹਾਂ ‘ਤੇ ਇਸ ਟੀਕੇ ਦਾ ਟੈਸਟ ਕੀਤਾ ਜਾ ਰਿਹਾ ਹੈ। ਅਨਿਲ ਵਿਜ ਨੇ ਕਿਹਾ ਸੀ ਕਿ ਤੀਜੇ ਗੇੜ ਵਿੱਚ ਤਕਰੀਬਨ

AIIMS ਦੇ ਡਾਇਰੈਕਟਰ ਦੀ ਚੇਤਾਵਨੀ, ਅਗਲੇ ਦੋ ਸਾਲ ਤੱਕ ਨਹੀਂ ਆ ਸਕਦੀ Corona ਦੀ ਵੈਕਸੀਨ

AIIMS Director Randeep Guleria Says: ਕੋਰੋਨਾ ਵਾਇਰਸ ਦੇ ਸਬੰਧ ਵਿੱਚ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਹਨ। ਲੋਕ ਲਗਭਗ ਅੱਠ ਮਹੀਨਿਆਂ ਤੋਂ ਉਨ੍ਹਾਂ ਦੇ ਘਰਾਂ ਵਿੱਚ ਬੰਦ ਹਨ। ਹਾਲਾਂਕਿ ਲਾਕਡਾਊਨ ਵਿੱਚ ਢਿੱਲ ਦਿੱਤੇ ਜਾਣ ਦੇ ਬਾਵਜੂਦ ਹਾਲਾਤ ਆਮ ਵਾਂਗ ਠੀਕ ਨਹੀਂ ਹੋ ਰਹੇ ਹਨ।  ਕਿਉਂਕਿ ਹਾਲੇ ਤੱਕ ਕੋਰੋਨਾ ਵੈਕਸੀਨ ਨਹੀਂ ਬਣੀ ਹੈ।

US Elections: BJP ਦੀ ਤਰ੍ਹਾਂ ਬਿਡੇਨ ਨੇ ਵੀ ਕੀਤਾ ਐਲਾਨ, ਜਿੱਤਿਆ ਤਾਂ ਸਾਰੇ ਅਮਰੀਕੀਆਂ ਨੂੰ ਮਿਲੇਗੀ ਮੁਫ਼ਤ ਕੋਰੋਨਾ ਵੈਕਸੀਨ

Joe Biden pledges free Covid vaccine: ਬਿਹਾਰ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਹੀ ਅਮਰੀਕਾ ਵਿੱਚ ਵੀ ਰਾਸ਼ਟਰਪਤੀ ਚੋਣਾਂ ਨੂੰ ਲੈ ਮਾਹੌਲ ਗਰਮ ਹੈ। ਜਿਸ ਤਰ੍ਹਾਂ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਾਅਦੇ ਵਿੱਚ ਸਾਰਿਆਂ ਲਈ ਕੋਰੋਨਾ ਵਾਇਰਸ ਦੀ ਵੈਕਸੀਨ ਮੁਫਤ ਦੇਣ ਦਾ ਵਾਅਦਾ ਕੀਤਾ ਹੈ, ਠੀਕ ਉਸੇ ਤਰ੍ਹਾਂ ਦਾ ਐਲਾਨ ਅਮਰੀਕਾ ਵਿੱਚ ਵੀ ਕੀਤਾ

covid-19 vaccine trials in india

ਕੋਰੋਨਾ ਵਾਇਰਸ: ਰੂਸ ਦੀ ਵੈਕਸੀਨ Sputnik V ਨੂੰ ਭਾਰਤ ‘ਚ ਟ੍ਰਾਇਲ ਲਈ ਮਿਲੀ ਮਨਜ਼ੂਰੀ, 40 ਹਜ਼ਾਰ ਲੋਕਾਂ ‘ਤੇ ਹੋਵੇਗਾ ਟੈਸਟ

covid-19 vaccine trials in india: Covid-19 vaccine: ਇਨਕਾਰ ਕਰਨ ਤੋਂ ਬਾਅਦ, ਆਖਰਕਾਰ, ਰੂਸ ਦੀ ਕੋਰੋਨਾ ਵੈਕਸੀਨ ਸਪੁਟਨਿਕ ਵੀ ਨੂੰ ਭਾਰਤ ਵਿੱਚ ਟ੍ਰਾਇਲ ਦੀ ਆਗਿਆ ਦੇ ਦਿੱਤੀ ਗਈ ਹੈ। ਭਾਰਤ ਦੇ ਡਰੱਗ ਕੰਟਰੋਲਰ ਨੇ ਡਾ: ਰੈਡੀਜ਼ ਲੈਬ ਨੂੰ ਦੂਜੇ ਅਤੇ ਤੀਜੇ ਪੜਾਅ ਦੇ ਟਰਾਇਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਦੀ ਇਸ

ਕੋਰੋਨਾ ਵੈਕਸੀਨ ਨੂੰ ਲੈ ਕੇ ਜਾਗੀ ਉਮੀਦ, Johnson & Johnson ਨੇ ਸ਼ੁਰੂ ਕੀਤਾ ਆਖਰੀ ਪੜਾਅ ਦਾ ਪ੍ਰੀਖਣ

Johnson & Johnson begins Phase-3 trial: ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਹੁਣ ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਨੇ ਲੋਕਾਂ ਨੂੰ ਰਾਹਤ ਦੇਣ ਵਾਲੀ ਖ਼ਬਰ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸਦੀ ਕੋਰੋਨਾ ਵੈਕਸੀਨ ਹੁਣ ਅੰਤਮ ਪੜਾਅ ‘ਤੇ ਪਹੁੰਚ ਗਈ ਹੈ ਅਤੇ ਜਿਨ੍ਹਾਂ ਵਾਲੰਟੀਅਰ ‘ਤੇ ਇਸ ਵੈਕਸੀਨ ਦਾ ਪ੍ਰੀਖਣ

ਕੋਰੋਨਾ ਵੈਕਸੀਨ ‘ਤੇ ਟਰੰਪ ਪ੍ਰਸ਼ਾਸਨ ਦਾ ਵੱਡਾ ਐਲਾਨ, ਜਨਵਰੀ ਤੋਂ ਹਰ ਅਮਰੀਕੀ ਨੂੰ ਮੁਫ਼ਤ ਮਿਲੇਗੀ ਡੋਜ਼

Trump administration plans: ਪੂਰੀ ਦੁਨੀਆ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਹੈ ਅਤੇ ਹਰ ਦੇਸ਼ ਵੈਕਸੀਨ ਲੱਭ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ ਸਭ ਤੋਂ ਪਹਿਲਾਂ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ। ਡੋਨਾਲਡ ਟਰੰਪ ਨੇ ਇਸ ਸਬੰਧੀ ਐਲਾਨ ਕੀਤਾ ਹੈ ਕਿ ਅਕਤੂਬਰ ਤੱਕ ਇਹ ਵੈਕਸੀਨ ਮਨਜ਼ੂਰ ਹੋ

ਇਸ ਮਹੀਨੇ ਤਕ ਭਾਰਤ ‘ਚ ਆ ਜਾਵੇਗਾ ਕੋਰੋਨਾ ਦਾ ਰੂਸੀ ਟੀਕਾ ! ਮਾਹਿਰਾਂ ਨਾਲ ਹੋਈ ਡੀਲ

russian corona vaccine arrive india november : ਡਾ. ਰੈਡੀਜ਼ ਲੈਬ ਨੇ ਭਾਰਤ ਵਿਚ ਕੋਰੋਨਾ ਦੀਆਂ 10 ਮਿਲੀਅਨ ਟੀਕੇ ਵੇਚਣ ਲਈ ਰੂਸ ਦੇ ਨਿਰਮਾਤਾ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਨਾਲ ਸਮਝੌਤਾ ਕੀਤਾ ਹੈ। ਇਹ ਟੀਕਾ ਨਵੰਬਰ ਤਕ ਭਾਰਤ ਵਿਚ ਆ ਸਕਦਾ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ, ਬੀਐਸਈ ਵਿਖੇ ਡਾ: ਰੈਡੀ ਦਾ ਸਟਾਕ 181 ਰੁਪਏ

ਭਾਰਤ ‘ਚ Oxford ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ ਫਿਰ ਤੋਂ ਸ਼ੁਰੂ, DCGI ਨੇ SII ਨੂੰ ਦਿੱਤੀ ਹਰੀ ਝੰਡੀ

Serum Institute gets nod: ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਨੂੰ ਆਕਸਫੋਰਡ ਦੀ ਕੋਰੋਨਾ ਵਾਇਰਸ ਵੈਕਸੀਨ ਦੇ ਕਲੀਨਿਕਲ ਟ੍ਰਾਇਲ  ਦੁਬਾਰਾ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। DCGI ਨੇ ਸੀਰਮ ਇੰਸਟੀਚਿਊਟ ਨੂੰ Covid-19 ਵੈਕਸੀਨ ਦੇ ਪੜਾਅ II ਅਤੇ III ਦੇ ਟ੍ਰਾਇਲਾਂ ਲਈ ਹਰਿ ਝੰਡੀ ਦੇ ਦਿੱਤੀ ਹੈ। ਸੀਰਮ ਇੰਸਟੀਚਿਊਟ

ਅਮਰੀਕੀ ਫਾਰਮਾ ਕੰਪਨੀ Pfizer ਦੀ ਕੋਰੋਨਾ ਵੈਕਸੀਨ ਤੋਂ ਵਧੀ ਉਮੀਦ, ਅਕਤੂਬਰ ਦੇ ਅੰਤ ਤੱਕ ਹੋ ਸਕਦੀ ਹੈ ਉਪਲਬਧ

Pfizer BioNTech coronavirus vaccine: ਵਾਸ਼ਿੰਗਟਨ: ਕੋਰੋਨਾ ਦੀ ਲਾਗ ਨੂੰ ਦੂਰ ਕਰਨ ਲਈ ਵੈਕਸੀਨ ਨਿਰਮਾਣ ਦਾ ਕੰਮ ਜ਼ੋਰਾਂ-ਸ਼ੋਰਾਂ ‘ਤੇ ਹੈ। ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਅਤੇ ਜਰਮਨ ਫਰਮ ਬਾਇਓਨੋਟੈਕ ਨੇ ਭਵਿੱਖਬਾਣੀ ਕੀਤੀ ਹੈ ਕਿ ਕੋਰੋਨਾ ਵੈਕਸੀਨ ਅਕਤੂਬਰ ਦੇ ਅਖੀਰ ਵਿੱਚ ਜਾਂ ਨਵੰਬਰ ਦੇ ਸ਼ੁਰੂ ਵਿੱਚ ਉਪਲਬਧ ਹੋ ਜਾਵੇਗਾ। ਇਹ ਭਵਿੱਖਬਾਣੀ ਬਾਇਓਨਟੈਕ ਦੇ ਸੀਈਓ ਅਤੇ ਸਹਿ-ਸੰਸਥਾਪਕ ਉਗੂਰ ਸਾਹਿਨ

ਰੂਸ ਨੇ Covid-19 ਖਿਲਾਫ਼ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ Sputnik-V ਵੈਕਸੀਨ ਦਾ ਪਹਿਲਾ ਬੈਚ

Russia releases first batch: ਇੱਕ ਪਾਸੇ ਜਿੱਥੇ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਟ੍ਸ ਨੇ ਤਬਾਹੀ ਮਚਾਈ ਹੋਈ ਹੈ, ਉੱਥੇ ਹੀ ਦੂਜੇ ਪਾਸੇ ਰੂਸ ਨੇ ਆਪਣੇ ਨਾਗਰਿਕਾਂ ਲਈ ਕੋਵਿਡ -19 ਵੈਕਸੀਨ ਸਪੂਤਨਿਕ ਵੀ ਦਾ ਪਹਿਲਾ ਬੈਚ ਜਾਰੀ ਕਰ ਦਿੱਤਾ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇੜੇ ਭਵਿੱਖ ਵਿੱਚ ਖੇਤਰੀ ਡਿਲੀਵਰੀ ਦੀ

ਤੀਜੇ ਪੜਾਅ ‘ਚ ਪਹੁੰਚੀ ਕੋਈ ਵੀ ਕੋਰੋਨਾ ਵੈਕਸੀਨ 50% ਵੀ ਪ੍ਰਭਾਵੀ ਨਹੀਂ: WHO

WHO warns for corona vaccine: ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਵਿੱਚ ਵੈਕਸੀਨ ਬਣਾਉਣ ਦੀ ਹੋੜ ਲੱਗੀ ਹੋਈ ਹੈ। ਰੂਸ ਨੇ ਕੋਰੋਨਾ ਦੀ ਪਹਿਲੀ ਵੈਕਸੀਨ ਬਣਾਉਣ ਦਾ ਦਾਅਵਾ ਵੀ ਕਰ ਦਿੱਤਾ ਹੈ, ਪਰ ਵਿਸ਼ਵ ਸਿਹਤ ਸੰਗਠਨ ਨੇ ਇਸ ਵੈਕਸੀਨ ਨੂੰ ਲੈ ਕੇ ਸਖਤ ਚੇਤਾਵਨੀ ਜਾਰੀ ਕੀਤੀ ਹੈ । ਸੰਗਠਨ ਦਾ ਕਹਿਣਾ ਹੈ ਕਿ ਸਾਡੇ ਮਾਪਦੰਡਾਂ

ਕੋਰੋਨਾ ਦੀ ਦਹਿਸ਼ਤ ਤੋਂ ਦੁਨੀਆ ਨੂੰ ਇਸ ਸਾਲ ਮਿਲ ਸਕਦੀ ਹੈ ਰਾਹਤ, ਰੂਸ ਦੀ ਵੈਕਸੀਨ ਅਧਿਐਨ ‘ਚ ਉਤਰੀ ਖਰੀ

Russian vaccine safe: ਰੂਸ ਵਿੱਚ ਕੋਰੋਨਾ ਵੈਕਸੀਨ ਦੇ ਪ੍ਰੀਖਣ ਪੂਰੇ ਕਰਨ ਤੋਂ ਪਹਿਲਾਂ ਟੀਕਾਕਰਨ ਨੂੰ ਲੈ ਕੇ ਪੈਦਾ ਹੋ ਰਹੀਆਂ ਚਿੰਤਾਵਾਂ ਬੇਬੁਨਿਆਦ ਜਾਪਦੀਆਂ ਹਨ। ਰੂਸ ਦੀ ਸਪੂਤਨਿਕ V ਵੈਕਸੀਨ ਕਾਫ਼ੀ ਐਂਟੀਬਾਡੀਜ਼ ਦੇ ਨਾਲ ਪ੍ਰਤੀਰੋਧੀ ਸਮਰੱਥਾ ਪੈਦਾ ਕਰਨ ਵਿੱਚ ਸਫਲ ਰਹੀ ਹੈ। ਇਸ ਨਾਲ ਦੁਨੀਆ ਵਿੱਚ ਟੀਕਾਕਰਨ ਦੀ ਸੰਭਾਵਨਾ ਵੱਧ ਗਈ ਹੈ। ਵੱਕਾਰੀ ਮੈਡੀਕਲ ਜਰਨਲ ਲੈਂਸੇਟ

russian covid 19 vaccine

ਕੀ ਭਾਰਤ ‘ਚ ਵੀ ਆਵੇਗੀ ਰੂਸ ਦੀ ਕੋਰੋਨਾ ਵੈਕਸੀਨ? ਭਾਰਤੀ ਦੂਤਾਵਾਸ ਨੇ ਮੰਗੀ ਕਲੀਨਿਕਲ ਟ੍ਰਾਇਲ ਨਾਲ ਸਬੰਧਿਤ ਜਾਣਕਾਰੀ

russian covid 19 vaccine: ਮਾਸਕੋ: ਭਾਰਤ ਰੂਸ ਦੀ ਮਨਜ਼ੂਰਸ਼ੁਦਾ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਸਪੱਟਨਿਕ ਵੀ ਵਿੱਚ ਦਿਲਚਸਪੀ ਦਿਖਾ ਰਿਹਾ ਹੈ। ਮਾਸਕੋ ਵਿੱਚ ਭਾਰਤੀ ਦੂਤਘਰ ਰੂਸ ਦੇ ਮੈਡੀਕਲ ਰਿਸਰਚ ਇੰਸਟੀਟਿਊਟ ਦੇ ਸੰਪਰਕ ਵਿੱਚ ਹੈ। 11 ਅਗਸਤ ਨੂੰ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਨੀਆ ਦਾ ਪਹਿਲਾ ਕੋਰੋਨਾ ਟੀਕਾ ਲਾਂਚ ਕੀਤੀ ਸੀ। ਇਸ ਨੂੰ ਮਾਸਕੋ ਦੇ

russia coronavirus vaccine truth

ਜਾਣੋ ਰੂਸ ਦੀ ਕੋਰੋਨਾ ਵੈਕਸੀਨ ਦਾ ਸੱਚ, ਸਿਰਫ 38 ਲੋਕਾਂ ‘ਤੇ ਹੋਇਆ ਟੈਸਟ ‘ਤੇ ਬਹੁਤ ਸਾਰੇ ਮਾੜੇ ਪ੍ਰਭਾਵ

russia coronavirus vaccine truth: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਿਸ ਕੋਰੋਨਾ ਵੈਕਸੀਨ ਦੇ ਸਫਲ ਹੋਣ ਦਾ ਐਲਾਨ ਕੀਤਾ ਹੈ ਉਹ ਸਿਰਫ 38 ਲੋਕਾਂ ‘ਤੇ ਅਜਮਾਇਆ ਗਿਆ ਹੈ। ਇਹ ਖੁਲਾਸਾ ਰੂਸ ਦੇ ਅਧਿਕਾਰਤ ਦਸਤਾਵੇਜ਼ਾਂ ਦੇ ਹਵਾਲੇ ਨਾਲ ਇੱਕ ਰਿਪੋਰਟ ਵਿੱਚ ਹੋਇਆ ਹੈ। ਇਸ ਦੇ ਨਾਲ ਹੀ ਟੀਕੇ ਦੇ ਕਈ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਸਾਹਮਣੇ

10 cities selected for the vaccine test

ਕੋਰੋਨਾ ਵਾਇਰਸ: ਵੈਕਸੀਨ ਦੇ ਟੈਸਟ ਲਈ ਚੁਣੇ ਗਏ 10 ਸ਼ਹਿਰ, ਹਜ਼ਾਰਾਂ ਦੀ ਗਿਣਤੀ ‘ਚ ਵਲੰਟੀਅਰ ਹੋਣਗੇ ਸ਼ਾਮਿਲ

10 cities selected for the vaccine test: ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧ ਰਹੇ ਇਨਫੈਕਸ਼ਨ ਦੇ ਮੱਦੇਨਜ਼ਰ ਦੇਸ਼ ਵਿੱਚ ਟੀਕੇ ਦੀ ਜਾਂਚ ਅਤੇ ਜਾਂਚ ਦੀ ਗਤੀ ਤੇਜ਼ ਹੋ ਗਈ ਹੈ। ਇਸ ਤਰਤੀਬ ਨੂੰ ਅੱਗੇ ਵਧਾਉਂਦੇ ਹੋਏ, ਭਾਰਤੀ ਬਾਇਓਟੈਕਨਾਲੌਜੀ ਵਿਭਾਗ ਨੇ 10 ਸ਼ਹਿਰਾਂ ਦੀ ਚੋਣ ਕੀਤੀ ਹੈ ਜਿੱਥੇ ਕਈ ਹਜ਼ਾਰ ਸਿਹਤਮੰਦ ਵਾਲੰਟੀਅਰ ਕੋਰਨਾ ਦੀ ਲਾਗ ਦੇ

ਮਹਿੰਗੀ ਹੋਵੇਗੀ ਅਮਰੀਕਾ ਦੀ ਕੋਰੋਨਾ ਵੈਕਸੀਨ, ਚੁਕਾਉਣੀ ਪਵੇਗੀ ਇੰਨੀ ਕੀਮਤ….

US coronavirus Vaccine: ਅਮਰੀਕਾ ਵਿੱਚ ਤਿਆਰ ਕੀਤੀ ਗਈ ਕੋਰੋਨਾ ਵਾਇਰਸ ਦੀ ਵੈਕਸੀਨ ਬਹੁਤ ਮਹਿੰਗੀ ਮਿਲ ਸਕਦੀ ਹੈ। ਇੱਕ ਰਿਪੋਰਟ ਅਨੁਸਾਰ ਅਮਰੀਕੀ ਕੰਪਨੀ ਮੌਡਰਨਾ ਆਪਣੀ ਵੈਕਸੀਨ ਦੇ ਇੱਕ ਕੋਰਸ ਲਈ 3700 ਤੋਂ 4500 ਰੁਪਏ ਤੱਕ ਵਸੂਲਣ ਦੀ ਯੋਜਨਾ ਬਣਾ ਰਹੀ ਹੈ। ਮੌਡਰਨਾ ਵੈਕਸੀਨ ਦੀ ਪ੍ਰਸ੍ਤਾਵਿਤ ਕੀਮਤ Pfizer ਤੇ BioNTech ਦੀ ਕੋਰੋਨਾ ਵੈਕਸੀਨ ਦੇ ਮੁਕਾਬਲੇ ਤਕਰੀਬਨ 800

serum institute of india

ਆਕਸਫੋਰਡ ‘ਤੇ ਐਸਟਰਾਜ਼ੇਨੇਕਾ ਦੇ ਕੋਰੋਨਾ ਟੀਕੇ ਨੂੰ ਵੱਡੀ ਸਫਲਤਾ, ਜਾਣੋ ਕਿਵੇਂ ਮਦਦ ਕਰ ਰਹੀ ਹੈ ਭਾਰਤ ਦੀ ਕੰਪਨੀ ਸੀਰਮ ਇੰਸਟੀਚਿਉਟ

serum institute of india: ਐਸਟਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੇ ਜਾ ਰਹੇ ਕੋਰੋਨਾ ਟੀਕੇ ਦੇ ਟ੍ਰਾਇਲ ਦੇ ਬਹੁਤ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ। ਵੱਡੀ ਗੱਲ ਇਹ ਹੈ ਕਿ ਐਸਟਰਾਜ਼ੇਨੇਕਾ ਇਸ ਟੀਕੇ ਨੂੰ ਵਿਕਸਤ ਕਰਨ ਲਈ ਸੀਰਮ ਇੰਸਟੀਚਿਉਟ ਆਫ਼ ਇੰਡੀਆ (ਐਸਆਈਆਈ) ਦੇ ਨਾਲ ਵੀ ਸਹਿਯੋਗ ਕਰ ਰਹੀ ਹੈ। ਇਸ ਘਰੇਲੂ ਕੰਪਨੀ ਦੀ ਸੀਈਓ ਆਦਰ ਪੁੰਵਾਲ

aiims corona vaccine test

ਦਿੱਲੀ ਏਮਜ਼ ਵਿੱਚ COVAXIN ਦੀ ਮਨੁੱਖੀ ਅਜ਼ਮਾਇਸ਼, ਪਹਿਲਾਂ 50 ਲੋਕਾਂ ‘ਤੇ ਕੀਤਾ ਜਾਵੇਗਾ ਟੈਸਟ

aiims corona vaccine test: ਪੂਰੀ ਦੁਨੀਆ ਕੋਰੋਨਾ ਟੀਕੇ ਦੀ ਉਡੀਕ ਕਰ ਰਹੀ ਹੈ। ਭਾਰਤ ਵਿੱਚ ਇਸ ਦਿਸ਼ਾ ‘ਚ ਇੱਕ ਵੱਡੀ ਪਹਿਲ ਕੀਤੀ ਗਈ ਹੈ। ਕੋਰੋਨਾ ਦੇ ਦੇਸੀ ਟੀਕੇ COVAXIN ਦੀ ਮਨੁੱਖੀ ਅਜ਼ਮਾਇਸ਼ ਇੱਥੇ ਸ਼ੁਰੂ ਹੋਈ ਹੈ। ਪਹਿਲੇ ਪੜਾਅ ਵਿੱਚ 375 ਵਲੰਟੀਅਰਾਂ ਨੂੰ COVAXIN ਦਿੱਤਾ ਜਾਵੇਗਾ। ਦਿੱਲੀ ਦੇ ਏਮਜ਼ ਹਸਪਤਾਲ ਵਿਖੇ 100 ਵਾਲੰਟੀਅਰਾਂ ‘ਤੇ COVAXIN ਟ੍ਰਾਇਲ

corona vaccine trial aiims

Corona Vaccine : ਕੋਰੋਨਾ ਵੈਕਸੀਨ ਦੇ ਟ੍ਰਾਇਲ ਲਈ ਚਾਹੁੰਦੇ ਸਨ 100 ਲੋਕ, 1 ਹਜ਼ਾਰ ਤੋਂ ਵੱਧ ਦੀ ਲੱਗੀ ਲਾਈਨ

corona vaccine trial aiims: ਵਾਲੰਟੀਅਰ ਏਮਜ਼ ਵਿਖੇ ਕੋਵਿਡ -19 ਦੇ ਐਂਟੀ-ਟੀਕੇ ਦੀ ਮਨੁੱਖੀ ਅਜ਼ਮਾਇਸ਼ ਵਿੱਚ ਹਿੱਸਾ ਲੈਣ ਲਈ ਤਰਲੇ ਕਰ ਰਹੇ ਹਨ। ਸ਼ਨੀਵਾਰ ਸ਼ਾਮ ਨੂੰ, ਏਮਜ਼ ਨੈਤਿਕਤਾ ਕਮੇਟੀ ਤੋਂ ਟ੍ਰਾਇਲ ਦੀ ਪ੍ਰਵਾਨਗੀ ਤੋਂ ਬਾਅਦ, ਹਸਪਤਾਲ ਨੇ ਵਾਲੰਟੀਅਰ ਬਣਨ ਲਈ ਇੱਕ ਛੋਟੀ ਜਿਹੀ ਅਪੀਲ ਕੀਤੀਸੀ। ਇਸਦੇ ਬਾਅਦ, ਅਗਲੇ ਕੁੱਝ ਘੰਟਿਆਂ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ

COVAXIN ਦਾ ਮਨੁੱਖੀ ਟ੍ਰਾਇਲ ਅੱਜ ਤੋਂ, AIIMS ਦੀ ਟੀਮ ਨੇ ਦਿੱਤਾ ਪ੍ਰੋਟੋਕੋਲ ‘ਚ ਬਦਲਾਅ ਦਾ ਸੁਝਾਅ

Delhi AIIMS Suggested: ਨਵੀਂ ਦਿੱਲੀ: ਦੇਸ਼-ਦੁਨੀਆ ਵਿੱਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਦੇ ਟੀਕੇ ਅਤੇ ਦਵਾਈ ਵਿਕਸਤ ਕਰਨ ਲਈ ਲਗਾਤਾਰ ਖੋਜ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਭਾਰਤ ਦੀ ਫਾਰਮਾਸਿਊਟੀਕਲ ਕੰਪਨੀ ਭਾਰਤ ਬਾਇਓਟੈਕ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨਾਲ ਮਿਲ ਕੇ ਕੋਵਿਡ-19 ਦੇ ਸੰਭਾਵਿਤ ਟੀਕੇ ਦੇ ਮਨੁੱਖੀ ਟ੍ਰਾਇਲ ਅੱਜ ਯਾਨੀ ਕਿ ਮੰਗਲਵਾਰ ਤੋਂ ਸ਼ੁਰੂ

coronavirus vaccine covaxin

15 ਅਗਸਤ ਨੂੰ ਲਾਂਚ ਹੋ ਸਕਦੀ ਹੈ ਕੋਰੋਨਾ ਦੀ ਦੇਸ਼ੀ ਵੈਕਸੀਨ ‘COVAXIN’

coronavirus vaccine covaxin: ਕੋਰੋਨਾ ਦੇ ਵੱਧ ਰਹੇ ਇਨਫੈਕਸ਼ਨ ਦੇ ਵਿਚਕਾਰ ਇੱਕ ਖੁਸ਼ਖਬਰੀ ਆ ਰਹੀ ਹੈ।  ਕੋਰੋਨਾ ਟੀਕਾ ਕੋਵੈਕਸਿਨ (ਸੀਓਵੈਕਸਿਨ) 15 ਅਗਸਤ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਹ ਟੀਕਾ ਫਾਰਮਾਸਿਉਟੀਕਲ ਕੰਪਨੀ ਭਾਰਤ ਬਾਇਓਟੈਕ ਦੁਆਰਾ ਤਿਆਰ ਕੀਤਾ ਗਿਆ ਹੈ। ਟੀਕਾ ਲਾਂਚ ਕਰਨਾ ਭਾਰਤ ਬਾਇਓਟੈਕ ਅਤੇ ਆਈਸੀਐਮਆਰ ਵਲੋਂ ਸੰਭਵ ਹੈ। ਹਾਲ ਹੀ ਵਿੱਚ, ਕੋਵੈਕਸਾਈਨ ਨੂੰ ਮਨੁੱਖੀ ਅਜ਼ਮਾਇਸ਼ਾਂ

corona medicine aayush-64 trail

ਆਯੁਸ਼ ਮੰਤਰਾਲੇ ਨੇ ਸ਼ੁਰੂ ਕੀਤਾ ਕੋਰੋਨਾ ਦੀ ਦਵਾਈ ‘ਆਯੂਸ਼ -64’ ਦਾ ਕਲੀਨਿਕਲ ਟਰਾਇਲ

corona medicine aayush-64 trail: ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਅਧੀਨ ਕੰਮ ਕਰ ਰਹੇ ਨੈਸ਼ਨਲ ਇੰਸਟੀਚਿਉਟ ਆਯੁਰਵੈਦ ਨੇ ਕੋਰੋਨਾ ਲਈ ਚਾਰ ਦਵਾਈਆਂ ਬਣਾਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਆਯੂਸ਼ -64 ਹੈ। ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਰਾਸ਼ਟਰੀ ਆਯੁਰਵੈਦ ਇੰਸਟੀਚਿਉਟ, ਜੈਪੁਰ ਦੇ ਜ਼ਰੀਏ, ਕੋਰੋਨਾ ਦੇ ਸਕਾਰਾਤਮਕ ਮਰੀਜ਼ਾਂ ‘ਤੇ ਜੈਪੁਰ ਵਿਖੇ ਆਯੂਸ਼ -64 ਦਾ ਕਲੀਨਿਕਲ ਟਰਾਇਲ

dr balveer singh tomar niims

ਕੌਣ ਨੇ ਡਾ.ਤੋਮਰ, ਜਿਨ੍ਹਾਂ ਨਾਲ ਮਿਲ ਕੇ ਪਤੰਜਲੀ ਨੇ ਬਣਾਈ ਕੋਰੋਨਾ ਦੀ ਦਵਾਈ

dr balveer singh tomar niims: ਕੋਰੋਨਾ ਸੰਕਟ ਦੇ ਯੁੱਗ ਵਿੱਚ ਵਿਸ਼ਵ ਦੇ ਸਾਰੇ ਵੱਡੇ ਦੇਸ਼ ਕੋਰੋਨਾ ਲਈ ਦਵਾਈਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਵਿੱਚ ਵੀ ਕੋਰੋਨਾ ਦੀਆਂ ਦਵਾਈਆਂ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਸ ਤਰਤੀਬ ਵਿੱਚ ਪਤੰਜਲੀ ਦਾ ਦਾਅਵਾ ਹੈ ਕਿ ਉਸ ਨੇ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਇੱਕ ਦਵਾਈ

who hopes coronavirus vaccine

WHO ਨੇ ਜਤਾਈ ਉਮੀਦ, ਇਸ ਸਾਲ ਦੇ ਅੰਤ ਤੋਂ ਪਹਿਲਾਂ ਆ ਸਕਦਾ ਹੈ ਕੋਰੋਨਾ ਵਾਇਰਸ ਟੀਕਾ

who hopes coronavirus vaccine: ਵਿਸ਼ਵ ਸਿਹਤ ਸੰਗਠਨ (WHO) ਦੇ ਚੋਟੀ ਦੀ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਵੀਰਵਾਰ ਨੂੰ ਕਿਹਾ ਕਿ ਸੰਗਠਨ ਇਸ ਸਾਲ ਦੇ ਅੰਤ ਤੋਂ ਪਹਿਲਾਂ ਕੋਰੋਨਾ ਵਾਇਰਸ ਟੀਕਾ ਉਪਲੱਬਧ ਹੋਣ ਬਾਰੇ ਆਸ਼ਾਵਾਦੀ ਹੈ। ਕੋਰੋਨਾ ਵਾਇਰਸ ਦੇ ਇਲਾਜ ਬਾਰੇ ਚੱਲ ਰਹੇ ਮੈਡੀਕਲ ਟੈਸਟਾਂ ਦੇ ਮੱਦੇਨਜ਼ਰ ਜਿਨੇਵਾ ਤੋਂ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਵਾਮੀਨਾਥਨ

coronavirus vaccine

ਕੋਰੋਨਾ ਵਾਇਰਸ ਹੋਇਆ ਕਮਜ਼ੋਰ, ਅਸਾਨੀ ਨਾਲ ਤਿਆਰ ਹੋ ਜਾਵੇਗਾ ਅਸਰਦਾਰ ਟੀਕਾ, ਜਾਣੋ ਕੀ ਕਹਿੰਦੀ ਹੈ ਖੋਜ

coronavirus vaccine: ਚੀਨ ਦੇ ਵੁਹਾਨ ਤੋਂ ਦੁਨੀਆ ਭਰ ਵਿੱਚ ਫੈਲ਼ੇ ਕੋਰੋਨਾ ਵਾਇਰਸ ਨੇ ਕਈ ਦੇਸ਼ਾਂ ‘ਚ ਤਬਾਹੀ ਮਚਾਈ ਹੈ। ਦੇਸ਼ ਅਤੇ ਵਿਸ਼ਵ ਦੇ ਲੋਕ ਇਸ ਮਹਾਂਮਾਰੀ ਸੰਕਟ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੇ ਹਨ। ਕੋਰੋਨਾ ਵਾਇਰਸ ਦੇ ਵੱਧ ਰਹੇ ਇਨਫੈਕਸ਼ਨ ਦੇ ਵਿਚਕਾਰ, ਦੁਨੀਆ ਭਰ ਦੇ ਵਿਗਿਆਨੀ ਇਸ ਦਾ ਟੀਕਾ ਬਣਾਉਣ ਵਿੱਚ ਲੱਗੇ ਹੋਏ ਹਨ। ਪਿੱਛਲੇ ਕਈ

ਕੋਰੋਨਾ ਦੀ ਵੈਕਸੀਨ ਤਿਆਰ ਹੋ ਕੇ ਆਵੇਗੀ, ਇਸ ਦੀ ਗਾਰੰਟੀ ਨਹੀਂ: ਬੋਰਿਸ ਜਾਨਸਨ

British PM Boris Johnson: ਲੰਡਨ: ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਮਹਾਂਮਾਰੀ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਲੱਭਣ ਵਿੱਚ ਲੱਗੇ ਹੋਏ ਹਨ । ਇਸ ਸਬੰਧੀ ਵੈਕਸੀਨ ਤਿਆਰ ਕਰਨ ਕਈ ਦੇਸ਼ਾਂ ਦੀ ਨਜ਼ਰ ਬ੍ਰਿਟੇਨ ਅਤੇ ਅਮਰੀਕਾ ‘ਤੇ ਹੈ । ਕੁਝ ਹਫਤੇ ਪਹਿਲਾਂ ਖਬਰ ਆਈ ਸੀ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਦਾ

Recent Comments