Tag: , ,

ਅਮਿਤਾਭ ਬੱਚਨ ਨੇ ਹਾਲੇ ਤੱਕ ਨਹੀਂ ਕਰਵਾਇਆ ਕੋਰੋਨਾ ਦਾ ਟੀਕਾਕਰਣ, ਖ਼ੁਦ ਦੱਸਿਆ ਕਾਰਨ

amitabh bachchan corona vaccine: ਅਮਿਤਾਭ ਬੱਚਨ ਨੇ ਐਤਵਾਰ ਨੂੰ ਸੰਕੇਤ ਦਿੱਤਾ ਕਿ ਉਹ ਅੱਖਾਂ ਦੀ ਸਰਜਰੀ ਤੋਂ ਠੀਕ ਹੋਣ ‘ਤੇ ਜਲਦੀ ਹੀ ਕੋਰੋਨਾ ਵਾਇਰਸ ਨੂੰ ਲੈ ਕੇ ਲੱਗ ਰਿਹਾ ਟੀਕਾ ਲਗਵਾਉਣਗੇ। ਦਰਅਸਲ, ਇਸ ਮਹੀਨੇ 78 ਸਾਲਾ ਅਦਾਕਾਰ ਨੇ ਆਪਣੀ ਅੱਖਾਂ ਦੀ ਸਰਜਰੀ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਹੌਲੀ ਹੌਲੀ ਠੀਕ ਹੋ

Recent Comments