Tag: , ,

ਕੇਂਦਰ ਦੀ ਸਖਤੀ ਤੋਂ ਬਾਅਦ ਜਾਗਿਆ ਯੂਟੀ ਪ੍ਰਸ਼ਾਸਨ, ਬਣਾਏ ਛੇ ਨਵੇਂ ਕੰਟੇਨਮੈਂਟ ਜ਼ੋਨ

corona administration container zones: ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧੇ ਕਾਰਨ ਇੱਕ ਵਾਰ ਫਿਰ ਸਖ਼ਤੀ ਦਾ ਦੌਰ ਸ਼ੁਰੂ ਹੋ ਗਿਆ ਹੈ। ਯੂਟੀ ਪ੍ਰਸ਼ਾਸਨ ਨੇ ਵੀਰਵਾਰ ਨੂੰ ਛੇ ਨਵੇਂ ਕੰਟੇਨਟਮੈਂਟ ਜ਼ੋਨ ਬਣਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਖੇਤਰਾਂ ਵਿਚ ਕਿਸੇ ਦੀ ਆਵਾਜਾਈ ‘ਤੇ ਪਾਬੰਦੀ ਹੋਵੇਗੀ। ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਕੰਟੇਨਮੈਂਟ ਜ਼ੋਨ

Recent Comments