Tag: amritsar, canada, Canada punjabi youth died, cold storm, international news
ਰੋਜ਼ੀ-ਰੋਟੀ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਬਰਫ਼ੀਲੇ ਤੂਫਾਨ ਨੇ ਲਈ ਜਾਨ
Mar 31, 2021 12:23 pm
Canada punjabi youth died: ਬੀਤੇ ਦਿਨ ਕੈਨੇਡਾ ਵਿੱਚ ਇੱਕ ਭਿਆਨਕ ਬਰਫੀਲਾ ਤੂਫ਼ਾਨ ਆਇਆ ਸੀ, ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਆਏ ਬਰਫ਼ੀਲੇ ਤੂਫਾਨ ਕਾਰਨ ਵਿਨੀਪੈਗ ਦੇ ਰਹਿਣ ਵਾਲੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਸ ਪੰਜਾਬੀ ਨੌਜਵਾਨ ਦੀ
ਪੰਜਾਬ ਤੋਂ ਕੈਨੇਡਾ ਪੜ੍ਹਨ ਗਏ ਪੰਜਾਬੀ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਭਾਈਚਾਰੇ ‘ਚ ਫੈਲੀ ਸੋਗ ਦੀ ਲਹਿਰ
Mar 22, 2021 10:55 am
Punjabi student commits suicide: ਕੈਨੇਡਾ ਦੇ ਟਰਾਂਟੋ ਦੇ ਨੇੜੇ ਕਿੰਗ ਸਿਟੀ ਵਿਖੇ ਇੱਕ ਅੰਤਰ-ਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਵੱਲੋ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਵਰਿੰਦਰ ਵਿੱਤੀ ਅਤੇ ਇਮੀਗ੍ਰੇਸ਼ਨ ਨਾਲ ਸਬੰਧਿਤ ਆ ਰਹੀਆਂ ਮੁਸ਼ਕਿਲਾਂ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਸੀ । ਮਿਲੀ ਜਾਣਕਾਰੀ ਅਨੁਸਾਰ
ਕੈਨੇਡਾ ਦੀ ਸੰਸਦ ‘ਚ ਭਾਰਤੀ ਮੂਲ ਦੇ ਮਨਿੰਦਰ ਸਿੱਧੂ ਨੂੰ ਮਿਲਿਆ ਇਹ ਖਾਸ ਅਹੁਦਾ
Mar 21, 2021 2:48 pm
Maninder Sidhu Appointed: ਕੈਨੇਡਾ ਦੀ ਸੰਸਦ ਵਿੱਚ ਭਾਰਤੀ ਮੂਲ ਦੇ ਮਨਿੰਦਰ ਸਿੱਧੂ ਸੰਸਦੀ ਸਕੱਤਰ ਚੁਣਿਆ ਗਿਆ ਹੈ। ਮਨਿੰਦਰ ਅੰਤਰਰਾਸ਼ਟਰੀ ਵਿਕਾਸ ਮੰਤਰੀ ਕਰੀਨ ਗੋਲਡ ਦੇ ਸੰਸਦੀ ਸਕੱਤਰ ਚੁਣੇ ਗਏ ਹਨ। ਸਿੱਧੂ ਸਾਲ 2019 ਦੇ ਅਕਤੂਬਰ ਮਹੀਨੇ ਬਰੈਂਪਟਨ ਈਸਟ ਤੋਂ ਪਹਿਲੀ ਵਾਰ ਹਾਊਸ ਆਫ ਕਾਮਨਜ਼ ਲਈ ਚੁਣੇ ਗਏ ਸਨ । ਇਸ ਅਹੁਦੇ ਲਈ ਚੁਣੇ ਜਾਣ ਤੋਂ ਬਾਅਦ
ਕਿਸਾਨ ਅੰਦੋਲਨ ਦੀ ਹਮਾਇਤ ‘ਚ ਕੈਨੇਡਾ ਵਿਖੇ ਨੌਜਵਾਨਾਂ ਨੇ ਕੱਢਿਆ ਸਫਾਈ ਮਾਰਚ, ਕੀਤੀ ਸ਼ਹਿਰ ਦੀ ਸਫਾਈ
Mar 21, 2021 1:05 pm
Canada youth march: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਪੂਰਾ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ ਉਹ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸੇ ਵਿਚਾਲੇ ਬਰੈਂਪਟਨ ਵਿੱਚ ਵੀ ਨੌਜਵਾਨਾਂ
ਕੈਨੇਡਾ ਨੇ Johnson & Johnson ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ
Mar 06, 2021 10:37 am
Canada approves use of Johnson & Johnson: ਕੋਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਪ੍ਰਦਾਨ ਕੀਤੀ । ਇਸ ਟੀਕੇ ਦੀਆਂ ਦੋ ਖੁਰਾਕਾਂ ਦੀ ਥਾਂ ਇੱਕ ਖੁਰਾਕ ਹੀ ਕਾਫੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਸਿਹਤ ਰੈਗੂਲੇਟਰੀ ਨੇ ਹੁਣ ਤੱਕ ਕੋਵਿਡ-19 ਦੇ
ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਮਿਲਣ ‘ਤੇ ਬੋਲਿਆ ਕੈਨੇਡਾ, ਕਿਹਾ- PM ਮੋਦੀ ਨੇ ਜੋ ਵਾਅਦਾ ਕੀਤਾ ਸੀ ਉਹ ਨਿਭਾਇਆ
Mar 04, 2021 12:39 pm
Canada receives first shipment: ਦੇਸ਼ ਵਿੱਚ ਕੋਰੋਨਾ ਦਾ ਕਹਿਰ ਅਜੇ ਵੀ ਲਗਾਤਾਰ ਜਾਰੀ ਹੈ। ਦੇਸ਼ ਵਿੱਚ ਰੋਜ਼ਾਨਾ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ । ਇਸ ਵਿਚਕਾਰ ਭਾਰਤ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ। ਭਾਰਤ ਵੱਲੋਂ ਸਵਦੇਸ਼ੀ ਵੈਕਸੀਨ ਦੀ ਖੇਪ ਦੂਜੇ ਦੇਸ਼ਾਂ ਨੂੰ ਵੀ ਭੇਜੀ ਜਾ ਰਹੀ ਹੈ। ਭਾਰਤ ਵੱਲੋਂ ਹੁਣ
ਕੈਨੇਡਾ ‘ਚ ਲੱਗੇ ਦੀਪ ਸਿੱਧੂ ਤੇ ਲੱਖਾ ਸਿਧਾਣੇ ਦੇ ਹੱਕ ‘ਚ ਨਾਅਰੇ, ਲੋਕਾਂ ਨੇ ਮੋਦੀ ਭਗਤਾਂ ਦੀ ਬਣਾਈ ਰੇਲ
Mar 01, 2021 1:21 pm
Slogans in favor of Deep Sidhu: ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਹ ਅੰਦੋਲਨ ਹੁਣ ਵਿਦੇਸ਼ਾਂ ਵਿੱਚ ਵੀ ਗੂੰਜਣ ਲੱਗ ਗਿਆ ਹੈ। ਇਸੇ ਵਿਚਾਲੇ ਕੈਨੇਡਾ ਦੇ ਬਰੈਂਪਟਨ ਵਿਖੇ ਪੀਐੱਮ ਮੋਦੀ ਦੇ ਸਮਰਥਕਾਂ ਵੱਲੋਂ ਰੈਲੀ ਕੱਢੀ ਜਾ ਰਹੀ ਸੀ। ਜਦੋਂ ਇਸ ਰੈਲੀ ਬਾਰੇ ਭਾਰਤੀ ਮੂਲ ਦੇ ਕੁਝ ਨੌਜਵਾਨਾਂ ਨੂੰ ਪਤਾ ਲੱਗਿਆ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ PM ਮੋਦੀ ਨੂੰ ਕੀਤਾ ਫੋਨ, ਇਸ ਮੁੱਦੇ ‘ਤੇ ਹੋਈ ਚਰਚਾ
Feb 11, 2021 9:46 am
PM Modi gets call: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨੂੰ ਭਰੋਸਾ ਦਿੱਤਾ ਕਿ ਭਾਰਤ-ਕੈਨੇਡਾ ਦੇ ਟੀਕਾਕਰਨ ਦੇ ਯਤਨਾਂ ਵਿੱਚ ਪੂਰਾ ਸਹਿਯੋਗ ਕਰੇਗਾ । ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕੀਤਾ । ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਸਪਲਾਈ ਦੇ ਮੁੱਦੇ ‘ਤੇ
ਵਿਦੇਸ਼ ਭੇਜਣ ਦੇ ਨਾਂ ‘ਤੇ ਸਖਸ਼ ਨੇ ਮਾਰੀ 24 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਦਰਜ ਕੀਤਾ ਮਾਮਲਾ
Jan 24, 2021 7:09 pm
canada fraud case against teacher: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ‘ਚ ਆਏ ਦਿਨ ਵਿਦੇਸ਼ ਭੇਜਣ ਦੇ ਨਾਂ ‘ਤੇ ਪੈਸੇ ਠੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਨਵਾਂ ਮਾਮਲਾ ਜਗਰਾਓ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨਾਲ ਲਗਭਗ 24 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਜਿਸ ਸਬੰਧੀ ਜਾਣਕਾਰੀ ਪੀੜਤ ਵਿਅਕਤੀ ਵੱਲੋਂ ਜਗਰਾਓ ਪੁਲਿਸ ਨੂੰ
ਕਿਸਾਨ ਅੰਦੋਲਨ: ਖੇਤੀਬਾੜੀ ਕਾਨੂੰਨਾਂ ਖਿਲਾਫ਼ ਕੈਨੇਡਾ ਦੀਆਂ ਸੜਕਾਂ ‘ਤੇ ਕੱਢੀ ਗਈ ਟਰੈਕਟਰ ਰੈਲੀ
Jan 20, 2021 1:17 pm
Tractor Rally Canada: ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦਾ 56 ਵਾਂ ਦਿਨ ਹੈ। ਕਿਸਾਨ ਅੰਦੋਲਨ ਨੂੰ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚੋਂ ਵੀ ਵੱਡੀ ਹਮਾਇਤ ਮਿਲ ਰਹੀ ਹੈ। ਜਿਸ ਕਾਰਨ ਹੁਣ ਕਿਸਾਨ ਅੰਦੋਲਨ ਹੋਰ ਵੀ ਤੇਜ਼ ਹੁੰਦਾ ਜਾ ਰਿਹਾ ਹੈ। ਕਿਸਾਨਾਂ ਅੰਦੋਲਨ
ਕੈਨੇਡਾ ਦੇ ਸਿੱਖ ਮੰਤਰੀ ਨੇ ਦਿੱਤਾ ਅਸਤੀਫਾ, ਟਰੂਡੋ ਵੱਲੋਂ ਮੰਤਰੀ ਮੰਡਲ ‘ਚ ਫੇਰਬਦਲ
Jan 13, 2021 5:01 pm
Canada’s Sikh minister resigns : ਟੋਰਾਂਟੋ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ दे ਭਾਰਤੀ-ਕੈਨੇਡੀਅਨ ਸਿੱਖ ਮੰਤਰੀ ਨਵਦੀਪ ਬੈਂਸ ਨੇ ਅਚਾਨਕ ਅਸਤੀਫਾ ਦੇ ਦਿੱਤਾ ਹੈ। 43 ਸਾਲਾ ਨਵਦੀਪ ਬੈਂਸ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਸਨ। ਉਨ੍ਹਾਂ ਦੇ ਅਸਤੀਫ਼ੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਸਾਬਕਾ ਪੁਲਾੜ
ਵੈਨਕੂਵਰ ’ਚ ਮੁੜ ਗੈਂਗਵਾਰ, ਮਾਰੇ ਗਏ ਤਿੰਨ ਪੰਜਾਬੀ ਨੌਜਵਾਨ
Jan 12, 2021 12:00 pm
Three Punjabi youths killed : ਕੈਨੇਡਾ ਦੇ ਵੈਕਨਕੂਵਰ ਵਿੱਚ ਗੈਂਗਵਾਰ ਵਿੱਚ ਪਿਛਲੇ 15 ਦਿਨਾਂ ਵਿੱਚ ਚਾਰ ਨੌਜਵਾਨਾਂ ਦੇ ਮਾਰੇ ਜਾਣ ਦੀ ਖਬਰ ਹੈ, ਜਿਨ੍ਹਾਂ ਵਿੱਚ ਤਿੰਨ ਪੰਜਾਬੀ ਨੌਜਵਾਨ ਸਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਚਾਰ ਨੌਜਵਾਨਾਵਾਂ ਦਾ ਪੁਲਿਸ ਵਿੱਚ ਅਪਰਾਧਕ ਰਿਕਾਰਡ ਹੈ। ਬੀਤੀ ਰਾਤ ਰਿਚਮੰਡ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦਾ ਨਾਂ ਦਿਲਰਾਜ
ਕੈਨੇਡਾ ਦੇ PM ਟਰੂਡੋ ਨੂੰ ਕਿਸਾਨ ਅੰਦੋਲਨ ‘ਤੇ ਟਿੱਪਣੀ ਕਰਨਾ ਪਿਆ ਭਾਰੀ, ਭਾਰਤ ਨੇ ਚੁੱਕਿਆ ਇਹ ਕਦਮ
Dec 16, 2020 11:17 am
India drives home message: ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਵਿਗੜਦੇ ਨਜ਼ਰ ਆ ਰਹੇ ਹਨ । ਪੂਰੇ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਹੈ ਕਿ ਭਾਰਤ ਨੇ ਦੋਹਾਂ ਦੇਸ਼ਾਂ ਦਰਮਿਆਨ ਚੋਟੀ ਦੇ ਕੂਟਨੀਤਕ ਪੱਧਰ ਦੀ
ਕਿਸਾਨ ਅੰਦੋਲਨ ਪ੍ਰਤੀ ਕੈਨੇਡਾ ਦੇ ਰੁਖ਼ ’ਤੇ ਭਾਰਤੀ ਰਾਜਦੂਤਾਂ ਵੱਲੋਂ ਚਿੱਠੀ, ਕਿਹਾ- ਚੰਗੇ ਰਿਸ਼ਤੇ ਚਾਹੁੰਦੇ ਹਾਂ ਪਰ…
Dec 14, 2020 6:20 pm
A letter from the Indian ambassador : ਨਵੀਂ ਦਿੱਲੀ: ਭਾਰਤੀ ਰਾਜਦੂਤਾਂ ਦੇ ਗਰੁੱਪ ਨੇ ਕਿਸਾਨ ਅੰਦੋਲਨ ’ਤੇ ਕਨੇਡਾ ਦੇ ਰੁਖ ਨੂੰ ‘ਵੋਟ ਬੈਂਕ ਦੀ ਰਾਜਨੀਤੀ’ ਦੱਸਦੇ ਹੋਏ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ‘ਤੇ 22 ਸਾਬਕਾ ਡਿਪਲੋਮੈਟਾਂ ਨੇ ਦਸਤਖਤ ਕੀਤੇ ਹਨ, ਜਿਨ੍ਹਾਂ ਵਿਚ ਕੈਨੇਡਾ ਵਿੱਚ ਹਾਈ ਕਮਿਸ਼ਨਰ ਰਹੇ ਵਿਸ਼ਨੂੰ ਪ੍ਰਕਾਸ਼ ਵੀ ਸ਼ਾਮਲ ਹਨ। ਹਾਲ ਹੀ
ਕਿਸਾਨ ਅੰਦੋਲਨ ਦੇ ਪੱਖ ‘ਚ ਕੈਨੇਡਾ ਦੇ PM ਟਰੂਡੋ ਨੇ ਕੀਤੇ ਕਮੈਂਟ, ਭਾਰਤ ਵੱਲੋਂ ਕੈਨੇਡੀਅਨ ਹਾਈ ਕਮਿਸ਼ਨਰ ਤਲਬ
Dec 04, 2020 3:27 pm
Canadian PM Trudeau comments : ਨਵੀਂ ਦਿੱਲੀ : ਭਾਰਤ ਨੇ ਸ਼ੁੱਕਰਵਾਰ ਨੂੰ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਕਿਸਾਨਾਂ ਦੇ ਅੰਦੋਲਨ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੁਝ ਹੋਰ ਨੇਤਾਵਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਤਲਬ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਹਾਈਕਮਿਸ਼ਨ ਨੂੰ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ‘ਤੇ ਕੈਨੇਡਾ ਦੇ ਨੇਤਾਵਾਂ ਦੀ ਟਿੱਪਣੀ ਸਾਡੇ
ਵਿਦੇਸ਼ਾਂ ’ਚ ਗੂੰਜਿਆ ਕਿਸਾਨ ਅੰਦੋਲਨ- ਕੈਨੇਡਾ ਦੇ ਆਗੂਆਂ ਨੇ ਕਿਹਾ- ਸਲਾਮ ਹੈ ਇਨ੍ਹਾਂ ਅੰਨਦਾਤਿਆਂ ਨੂੰ
Nov 29, 2020 4:01 pm
Overseas peasant movement resonates : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿੱਚ ਆਪਣੇ ਹੱਕਾਂ ਲਈ ਲੜ ਰਹੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਵੀ ਸਮੁੰਦਰ ਤੋਂ ਪਾਰ ਕੈਨੇਡਾ ਵਿੱਚ ਵੀ ਗੂੰਜ ਰਹੀ ਹੈ। ਕਨੇਡਾ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਮੁੱਦੇ ‘ਤੇ ਇੱਕ ਮੰਚ ‘ਤੇ ਆ ਗਈਆਂ ਹਨ। ਕੈਨੇਡਾ ਦੇ ਭਾਰਤੀ ਆਗੂਆਂ ਨੇਤਾਵਾਂ ਦਾ ਕਹਿਣਾ ਹੈ
ਕੈਨੇਡਾ ‘ਚ 4 ਪੰਜਾਬੀਆਂ ਨੇ ਜਿੱਤੀਆਂ ਅਸੈਂਬਲੀ ਚੋਣਾਂ, ਬਣੇ ਮੰਤਰੀ ਤੇ ਸੰਸਦੀ ਸਕੱਤਰ
Nov 28, 2020 11:16 am
4 Punjabis won the Assembly elections : ਪੰਜਾਬੀਆਂ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਮੁੜ ਸਫਲਤਾ ਦੇ ਝੰਡੇ ਗੱਡੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਮੁੜ ਚੁਣੇ ਗਏ ਪ੍ਰੀਮੀਅਰ ਜੌਨ ਹੋਰਗਨ ਵੱਲੋਂ ਬੀਤੇ ਵੀਰਵਾਰ ਨੂੰ ਕੁੱਲ ਨੌਂ ਵਿੱਚੋਂ ਚਾਰ ਪੰਜਾਬੀ ਇੰਡੋ-ਕੈਨੇਡੀਅਨ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਕੈਨੇਡਾ ਵਿੱਚ ਅਸੈਂਬਲੀ ਚੋਣਾਂ ਜਿੱਤੀਆਂ ਸਨ। ਇਨ੍ਹਾਂ ਵਿੱਚੋਂ ਦੋ ਵਿਧਾਇਕਾਂ ਹੈਰੀ
ਇੱਕ ਹੋਰ ਪੰਜਾਬਣ ਨੇ ਕੈਨੇਡਾ ‘ਚ ਵਧਾਈ ਸ਼ਾਨ- ਜਿੱਤੀਆਂ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਦੀਆਂ ਚੋਣਾਂ
Nov 08, 2020 2:58 pm
Another Punjabi won the British Columbia : ਸਰੀ : ਅੱਜ ਇੱਕ ਹੋਰ ਪੰਜਾਬਣ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਕੈਨੇਡਾ ਵਿੱਚ ਪੰਜਾਬੀਆਂ ਦੀ ਸ਼ਾਨ ਵਧਾਈ ਹੈ। ਬ੍ਰਿਟਿਸ਼ ਕੋਲੰਬੀਆ (ਬੀਸੀ) ਵਿੱਚ 24 ਅਕਤੂਬਰ ਨੂੰ ਚੋਣਾਂ ਹੋਈਆਂ ਸਨ ਜਿਸ ਵਿਚ ਬੀਤੇ ਦਿਨੀਂ ਪੋਸਟਲ ਬੈਲੇਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਇਸ ਦੇ
ਲੁਧਿਆਣਾ ਦੀ ਧੀ ਨੇ ਕੈਨੇਡਾ ਦੀ ਧਰਤੀ ‘ਤੇ ਮਾਰੀਆਂ ਮੱਲਾਂ
Sep 26, 2020 5:09 pm
Ludhiana daughter achievements Canada: ਲੁਧਿਆਣਾ (ਤਰਸੇਮ ਭਾਰਦਵਾਜ)-ਖੇਤਰ ਚਾਹੇ ਖੇਡਾਂ ਦਾ ਹੋਵੇ ਜਾਂ ਫਿਰ ਪੜ੍ਹਾਈ ਦਾ, ਪੰਜਾਬੀ ਵਿਦਿਆਰਥੀਆਂ ਨੇ ਦੁਨੀਆਂ ਦੇ ਕੋਨੇ ਕੋਨੇ ‘ਚ ਜਾ ਕੇ ਉਚਾਈਆਂ ਦੇ ਅਜਿਹੇ ਝੰਡੇ ਗੱਡੇ ਹਨ, ਜੋ ਪੰਜਾਬੀਆਂ ਲਈ ਵੱਖਰੀ ਪਹਿਚਾਣ ਕਾਇਮ ਕਰਦੇ ਹਨ। ਅਜਿਹੇ ਇਕ ਹੋਰ ਵਿਦਿਆਰਥੀ ਦਾ ਨਾਂ ਸਾਹਮਣੇ ਆਇਆ ਹੈ, ਜਿਸ ਨੇ ਵਿਦੇਸ਼ਾਂ ‘ਚ ਆਪਣੇ ਜਿੱਤ ਦੀ
ਲੱਖਾਂ ਰੁਪਏ ਖਰਚ ਕਰ ਵਿਦੇਸ਼ ਭੇਜੀ ਪਤਨੀ ਨੇ ਚਾੜ੍ਹਿਆ ਚੰਨ, ਨੌਜਵਾਨ ਦੇ ਉੱਡੇ ਹੋਸ਼
Aug 28, 2020 3:56 pm
canada wife cheating young: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ‘ਚ ਇਕ ਨੌਜਵਾਨ ਦੀਆਂ ਵਿਦੇਸ਼ ਜਾਣ ਦੀਆਂ ਸਾਰੀਆਂ ਆਸਾਂ ਉਦੋਂ ਟੁੱਟ ਗਈਆਂ ਜਦੋਂ ਉਸ ਨੇ ਆਪਣੀ ਪਤਨੀ ਨੂੰ 17 ਲੱਖ ਰੁਪਏ ਖਰਚ ਕਰ ਵਿਦੇਸ਼ ਭੇਜਿਆ। ਵਿਦੇਸ਼ ਜਾ ਕੇ ਪਤਨੀ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਉਕਤ ਨੌਜਵਾਨ ਨੂੰ ਵਿਦੇਸ਼ ਲਿਜਾਣ ਤੋਂ ਇਨਕਾਰ ਕੀਤਾ ਗਿਆ। ਇਸ ਘਟਨਾ ਤੋਂ ਬਾਅਦ
Canada ‘ਚ ਪੰਜਾਬੀਆਂ ਨੇ ਮੁਫ਼ਤ ਕੁੱਕਰ ਪਿੱਛੇ ਵੇਚੀ ਸ਼ਰਮ….
Aug 23, 2020 3:15 pm
Chaos erupts hundreds shoppers: ਉੱਤਰ-ਪੂਰਬੀ ਕੈਲਗਿਰੀ ਵਿੱਚ ਸੈਂਕੜੇ ਦੁਕਾਨਦਾਰ ਇੱਕ ਨਵੇਂ ਕਰਿਆਨੇ ਦੇ ਸਟੋਰ ‘ਤੇ ਪਹੁੰਚ ਗਏ। ਦਰਅਸਲ, ਸ਼ੁੱਕਰਵਾਰ ਨੂੰ ਕੈਲਗਿਰੀ ਵਿੱਚ ਇੱਕ ਨਵੇਂ ਸਟੋਰ ਦੀ ਓਪਨਿੰਗ ਸੀ। ਜਿਸ ਦੌਰਾਨ ਸਟੋਰ ਵੱਲੋਂ ਆਪਣੇ ਪਹਿਲੇ 100 ਗਾਹਕਾਂ ਨੂੰ ਮੁਫ਼ਤ ਕੁੱਕਰ ਦੇਣ ਦੀ ਸਕੀਮ ਲਗਾਈ ਸੀ। ਜਦੋਂ ਇਸ ਸਕੀਮ ਬਾਰੇ ਪੰਜਾਬੀਆਂ ਨੂੰ ਪਤਾ ਲੱਗਿਆ ਤਾਂ ਉਹ ਇਸ
ਪ੍ਰਦੇਸ਼ੀ ਧਰਤੀ ‘ਤੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਮਾਪਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
Aug 20, 2020 12:43 pm
Ludhiana youth commit suicide Canada: ਕਦੇ ਪਰਿਵਾਰ ਨੇ ਸੋਚਿਆ ਵੀ ਨਹੀ ਸੀ ਕਿ ਜਿਸ ਪੁੱਤਰ ਨੂੰ ਲਾਡਾਂ ਚਾਵਾਂ ਨਾਲ ਪਾਲ ਕੇ ਵਿਦੇਸ਼ ਪੜ੍ਹਨ ਲਈ ਭੇਜਿਆ, ਉਹ ਇਕ ਦਿਨ ਸਦਾ ਲਈ ਛੱਡ ਜਾਵੇਗਾ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇਕ 20 ਸਾਲਾਂ ਨੌਜਵਾਨ ਪੜ੍ਹਾਈ ਲਈ ਕੈਨੇਡਾ ਗਿਆ ਸੀ ਪਰ ਉੱਥੇ ਉਸ ਨੇ
ਕੋਰੋਨਾ ਮਹਾਂਮਾਰੀ ਵਿਚਾਲੇ ਗਰਮਾਈ ਕੈਨੇਡਾ ਦੀ ਸਿਆਸਤ, ਵਿੱਤ ਮੰਤਰੀ ਨੇ ਦਿੱਤਾ ਅਸਤੀਫ਼ਾ
Aug 18, 2020 10:47 am
Canada finance minister resigns: ਟੋਰਾਂਟੋ: ਕੋਰੋਨਾ ਮਹਾਂਮਾਰੀ ਵਿਚਾਲੇ ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮਾਰਨਿਊ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਤੋਂ ਬਾਅਦ ਵਿੱਤ ਮੰਤਰੀ ਨੇ ਕਿਹਾ ਹੈ ਕਿ ਉਹ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਵਿੱਚ ਆਪਣੀ ਦਿਲਚਸਪੀ ਰੱਖਦੇ ਹਨ ਅਤੇ ਉਹ
ਕੈਨੇਡਾ ਦੇ ਮਸ਼ਹੂਰ Niagara Falls ‘ਤੇ ਪਹਿਲੀ ਵਾਰ 15 ਅਗਸਤ ਮੌਕੇ ਲਹਿਰਾਇਆ ਗਿਆ ਤਿਰੰਗਾ
Aug 16, 2020 12:06 pm
Canada Niagara Falls illuminated: ਕੋਰੋਨਾ ਦੇ ਕਾਰਨ ਭਾਰਤ ਬੇਸ਼ੱਕ ਇਸ ਸਾਲ 74ਵੇਂ ਆਜ਼ਾਦੀ ਦਿਹਾੜੇ ਨੂੰ ਵੱਡੇ ਪੱਧਰ ‘ਤੇ ਨਹੀਂ ਸਕਿਆ, ਪਰ ਇਸ ਸਾਲ ਭਾਰਤ ਨੇ ਆਪਣੇ ਆਜ਼ਾਦੀ ਦਿਹਾੜੇ ਨੂੰ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਇਸ ਸਾਲ ਭਾਰਤ ਦਾ ਤਿਰੰਗਾ ਕਈ ਮਸ਼ਹੂਰ ਥਾਵਾਂ ‘ਤੇ ਲਹਿਰਾਇਆ ਗਿਆ ਅਤੇ ਇਸ ਸੂਚੀ ਵਿੱਚ ਵਿਸ਼ਵ-ਪ੍ਰਸਿੱਧ ਅਮਰੀਕਾ-ਕਨੇਡਾ
Recent Comments