Tag: , , , ,

ਭਾਰਤੀ ਕੋਰੋਨਾ ਵੈਕਸੀਨ ‘ਤੇ Cyber Attack, ਚੀਨੀ ਹੈਕਰਸ ਨੇ ਕੀਤੀ ਫਾਰਮੂਲਾ ਚੋਰੀ ਕਰਨ ਦੀ ਕੋਸ਼ਿਸ਼

Chinese hackers target Indian vaccine: ਪੂਰਬੀ ਲੱਦਾਖ ਵਿੱਚ LAC ‘ਤੇ ਘੁਸਪੈਠ ਵਿੱਚ ਨਾਕਾਮ ਰਿਹਾ ਚੀਨ ਹੁਣ ਭਾਰਤ ‘ਤੇ ਸਾਈਬਰ ਹਮਲੇ ਕਰਨ ਵਿਚ ਲੱਗਿਆ ਹੋਇਆ ਹੈ। ਚੀਨ ਵੱਲੋਂ ਸਪਾਂਸਰ ਹੈਕਰਾਂ ਦੇ ਇੱਕ ਸਮੂਹ ਨੇ ਭਾਰਤ ਵਿੱਚ ਵੈਕਸੀਨ ਨਿਰਮਾਤਾ ਕੰਪਨੀਆਂ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਅਤੇ ਭਾਰਤ ਬਾਇਓਟੈਕ ਦੇ IT ਸਿਸਟਮ ਨੂੰ ਪਿਛਲੇ ਕੁਝ ਹਫਤਿਆਂ ਵਿੱਚ ਨਿਸ਼ਾਨਾ

Covid-19 vaccine: ਭਾਰਤ ਬਾਇਓਟੈਕ ਨੇ ਦਿੱਤੀ ਚੇਤਾਵਨੀ, ਇਹ ਲੋਕ ਭੁੱਲ ਕੇ ਵੀ ਨਾ ਲਗਵਾਉਣ ‘Covaxin’

Bharat Biotech warns people: ਭਾਰਤ ਬਾਇਓਟੈਕ ਦੀ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਡਰੈਗ ਕੰਟ੍ਰੋਲਰ ਆਫ ਇੰਡੀਆ (DCGI) ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਮਿਲਣ ਦੀ ਕਈ ਲੋਕ ਆਲੋਚਨਾ ਕਰ ਰਹੇ ਹਨ। ਇਸਦੀ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਡੇਟਾ ‘ਤੇ ਪਾਰਦਰਸ਼ੀ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ। ਇਸ ਵਿਚਕਾਰ ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਮੈਨੀਜਿੰਗ ਡਾਇਰੇਕਟਰ ਕ੍ਰਿਸ਼ਨ ਐਲਾ ਨੇ

Covishield ਤੋਂ ਬਾਅਦ Covaxin ਦੀ ਵੀ ਸਪਲਾਈ ਸ਼ੁਰੂ, ਅੱਜ ਦਿੱਲੀ ਸਣੇ 11 ਸ਼ਹਿਰਾਂ ਨੂੰ ਭੇਜੀ ਗਈ ਪਹਿਲੀ ਖੇਪ

First consignment of Bharat Biotech Covid vaccine: ਭਾਰਤ ਵਿੱਚ ਕੋਵਿਡ-19 ਦੀ ਰੱਖਿਆ ਲਈ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ । ਸਾਰੇ ਰਾਜਾਂ ਵਿੱਚ ਟੀਕਾਕਰਨ ਦੀ ਤਿਆਰੀ ਚੱਲ ਰਹੀ ਹੈ । ਭਾਰਤ ਬਾਇਓਟੈਕ ਦੀ ਕੋਰੋਨਾ ਵਾਇਰਸ ਵੈਕਸੀਨ ‘ਕੋਵੈਕਸਿਨ’ ਦੀ ਪਹਿਲੀ ਖੇਪ ਅੱਜ ਸਵੇਰੇ ਹੈਦਰਾਬਾਦ ਤੋਂ ਦਿੱਲੀ ਅਤੇ 10 ਹੋਰ ਸ਼ਹਿਰਾਂ ਲਈ ਭੇਜੀ ਗਈ

ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ Bharat Biotech ਤੇ Serum Institute ਦੇ ਮਾਲਕ ਆਪਸ ’ਚ ਭਿੜੇ

Vaccine war: ਭਾਰਤ ਵਿੱਚ ਕੋਰੋਨਾ ਵਾਇਰਸ ਦੀਆਂ ਦੋ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ । ਜਿਸ ਵਿੱਚ ਇੱਕ ਵੈਕਸੀਨ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਅਤੇ ਦੂਜੀ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਵੈਕਸੀਨ ਹੈ ਜੋ ਆਕਸਫੋਰਡ-ਐਕਸਟ੍ਰਾਜ਼ੇਨੇਕਾ ਦੀ ਵੈਕਸੀਨ ਦਾ ਹੀ ਭਾਰਤੀ ਵਰਜ਼ਨ ਹੈ । ਹਾਲਾਂਕਿ, ਹੁਣ ਦੋਵੇਂ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲਕ ਆਪਸ ਵਿੱਚ ਹੀ ਭਿੜ ਗਏ

ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ‘Covaxin’ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ

Bharat Biotech begins Phase 3 trials: ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਕੰਪਨੀ ਨੇ ਕੋਵਿਡ-19 ਟੀਕੇ ਲਈ ICMR ਨਾਲ ਭਾਈਵਾਲੀ ਕੀਤੀ ਹੈ। ਇਸ ਟੀਕੇ ਦੇ ਤੀਜਾ ਪੜਾਅ ਦਾ ਟ੍ਰਾਇਲ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਭਾਰਤ ਬਾਇਓਟੈਕ ਦੁਨੀਆ ਦੀ ਇੱਕ ਅਜਿਹੀ ਵੈਕਸੀਨ ਕੰਪਨੀ ਹੈ ਜਿਸ ਕੋਲ

ਭਾਰਤ ਬਾਇਓਟੈਕ ਦਾ ਦਾਅਵਾ- ਜੂਨ 2021 ਤੱਕ ਲਾਂਚ ਹੋ ਸਕਦੀ ਹੈ ਕੋਰੋਨਾ ਦੀ ਸਵਦੇਸ਼ੀ ਵੈਕਸੀਨ

Bharat Biotech aims to launch: ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਵੈਕਸੀਨ ਵਿਕਸਤ ਕਰਨ ਲਈ ਵਿਸ਼ਵ ਭਰ ਵਿੱਚ ਖੋਜ ਕੀਤੀ ਜਾ ਰਹੀ ਹੈ । ਇਸ ਦੌਰਾਨ ਭਾਰਤੀ ਕੰਪਨੀ ਭਾਰਤ ਬਾਇਓਟੈਕ ਸਵਦੇਸ਼ੀ ਕੋਰੋਨਾ ਵਾਇਰਸ ਵੈਕਸੀਨ ‘ਕੋਵੈਕਸਿਨ’ ‘ਤੇ ਕੰਮ ਕਰ ਰਹੀ ਹੈ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਕੰਪਨੀ ਨੂੰ ਇਸ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਨੂੰ

Recent Comments