Tag: afsana khan, Afsana khan new album latest news updates in punjabi, poollywood
ਡੈਬਿਊ ਐਲਬਮ ‘ਸੋਨਾਗਾਚੀ-ਏ ਲਵ ਸਟੋਰੀ’ ਨਾਲ ਤਹਿਲਕਾ ਮਚਾਉਣ ਜਾ ਰਹੀ ਅਫ਼ਸਾਨਾ ਖਾਨ
Mar 29, 2021 2:33 pm
Afsana khan new album: ਸਿੰਗਰ ਅਫ਼ਸਾਨਾ ਖਾਨ ਹੁਣ ਬਹੁਤ ਜਲਦ ਆਪਣੀ ਡੈਬਿਊ ਐਲਬਮ ਲੈ ਕੇ ਆ ਰਹੀ ਹੈ। ਇਸ ਐਲਬਮ ਨੂੰ ਸ਼੍ਰੀ ਬਰਾੜ ਪੇਸ਼ ਕਰ ਰਹੇ ਹਨ। ਐਲਬਮ ਦੇ ਵਿੱਚ ਪੰਜ ਗੀਤ ਹੋਣਗੇ ਜਿਸ ਨੂੰ ਸ਼੍ਰੀ ਬਰਾੜ ਨੇ ਹੀ ਲਿਖਿਆ ਹੈ। ਅਫਸਾਨਾ ਖਾਨ ਦੀ ਇਸ ਡੈਬਿਊ ਐਲਬਮ ਦਾ ਨਾਮ ਹੈ ‘ਸੋਨਾਗਾਚੀ-ਏ ਲਵ ਸਟੋਰੀ’। ਐਲਬਮ ਦੀ
ਭਰਾ ਖੁਦਾ ਬਖਸ਼ ਦੇ ਜਨਮਦਿਨ ‘ਤੇ ਅਫਸਾਨਾ ਖ਼ਾਨ ਨੇ ਦਿੱਤਾ ਖਾਸ ਗਿਫਟ, ਸ਼ੇਅਰ ਕੀਤੀ ਬਰਥਡੇਅ ਸੈਲੀਬ੍ਰੇਸ਼ਨ ਦੀ ਵੀਡੀਓ
Mar 19, 2021 8:09 pm
Afsana Khan Khuda Baksh: ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਕਾਫੀ ਚਰਚਾ ‘ਚ ਬਣੀ ਹੋਈ ਹੈ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ, ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਜਾਣਕਾਰੀ ਲਈ ਦੱਸ ਦੀ ਹਾਲ ਹੀ ਵਿੱਚ ਅਫਸਾਨਾ ਖਾਨ ਦੇ ਭਰਾ ਖ਼ੁਦਾ ਬਖ਼ਸ਼ ਦਾ
ਅਫਸਾਨਾ ਖਾਨ ਨਾਲ ਬਣਾਈ ਹੋਈ ਵੀਡੀਓ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਵਾਲਿਆਂ ਦੀ ਰੇਸ਼ਮ ਸਿੰਘ ਅਨਮੋਲ ਨੇ ਲਗਾਈ ਕਲਾਸ
Mar 18, 2021 1:24 pm
Resham Singh Anmol and Afsana Khan : ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਪਿਛਲੇ ਦਿਨੀ ਵੀਡੀਓ ਸਾਂਝੀ ਕੀਤੀ ਸੀ। ਜਿਸ ਵਿੱਚ ਉਹ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਹਾਸੇ-ਮਜ਼ਾਕ ਦੇ ਵਿੱਚ ਨਿੱਕੀ ਜਿਹੀ ਤਕਰਾਰਬਾਜ਼ੀ ਨਜਰ ਆ ਰਹੀ ਹੈ। ਜਿੱਥੇ ਅਫਸਾਨਾ ਖਾਨ ਰੇਸ਼ਮ ਸਿੰਘ ਅਨਮੋਲ ਨੂੰ ਉਹਨਾਂ ਦੀ
ਗਾਇਕਾ ਅਫਸਾਨਾ ਖਾਨ ਨੇ ਪੰਜਾਬੀ ਸਿੰਗਰ Saajz ਨਾਲ ਕੀਤੀ ਮੰਗਣੀ
Feb 27, 2021 9:11 pm
afsana khan Saajz ring ceremony: ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਨੇ ਪੰਜਾਬੀ ਸਿੰਗਰ Saajz ਨਾਲ ਇਸ ਮੰਗਣੀ ਕਰ ਲਈ ਹੈ। ਜੀ ਹਾਂ, ਦੋਵਾਂ ਦੀ ਮੰਗਣੀ ਹੋ ਚੁੱਕੀ ਹੈ ਜਿਸਦੀ ਪੋਸਟ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਦੋਵਾਂ ਦੇ ਫੈਨਸ ਚ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ। ਅਟਕਲਾਂ ਲਗਾਈਆਂ ਜਾ ਰਹੀਆਂ
ਅਫਸਾਨਾ ਖ਼ਾਨ ਨੇ ਆਪਣੀ ਟੀਮ ਦੇ ਨਾਲ ਮਿਲਕੇ ਕੁੱਝ ਇਸ ਤਰ੍ਹਾਂ ਮਨਾਇਆ ਬੀ ਪਰਾਕ ਦਾ ਜਨਮਦਿਨ , ਸਾਂਝੀ ਕੀਤੀ ਪੋਸਟ
Feb 08, 2021 9:40 am
Afsana Khan celebrates B Praak’s birthday : ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਅੱਜ ਆਪਣਾ ਜਨਮਦਿਨ ਮਨਾ ਰਹੇ ਸਨ। ਪੰਜਾਬੀ ਕਲਾਕਾਰ ਵੀ ਪੋਸਟਾਂ ਪਾ ਕੇ ਬੀ ਪਰਾਕ ਨੂੰ ਬਰਥਡੇਅ ਵਿਸ਼ ਕਰ ਰਹੇ ਸਨ। ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਬੀ ਪਰਾਕ ਨੂੰ ਬਰਥਡੇਅ
ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੀ ਭੈਣ ਦਾ ਹੋਇਆ ਵਿਆਹ , ਸਾਂਝੀ ਕੀਤੀ ਪੋਸਟ
Feb 07, 2021 10:41 am
Afsana Khan’s sister’s Marriage : ਅਫਸਾਨਾ ਖ਼ਾਨ ਦੀ ਭੈਣ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖ਼ਾਨ ਆਪਣੇ ਸਾਥੀ ਕਲਾਕਾਰਾਂ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ । ਉਹਨਾਂ ਨੇ ਲਿਖਿਆ ਹੈ ‘ਹਰ ਇੱਕ ਦਾ
ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਦੀਆਂ ਇਹ ਨਵੀਆਂ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਹਨ ਖੂਬ ਪਸੰਦ
Jan 27, 2021 3:13 pm
Afsana Khan and Sidhu Moosewala : ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ । ਗਾਇਕਾ ਅਫਸਾਨਾ ਖ਼ਾਨ ਪੰਜਾਬੀ ਸੂਟ ਚ ਤੇ ਸਿੱਧੂ ਮੂਸੇਵਾਲਾ ਕੁੜਤਾ ਪਜਾਮੇ ਚ ਨਜ਼ਰ ਆ ਰਹੇ ਨੇ। ਇੱਕ ਤਸਵੀਰ ‘ਚ ਉਹ ਸਿੱਧੂ ਮੂਸੇਵਾਲਾ
ਕਿਸਾਨਾਂ ਦੇ ਧਰਨੇ ਵਿੱਚ ਅੱਗੇ ਬੈਠਣ ਨੂੰ ਅੜੀ ਰਹੀ ਅਫ਼ਸਾਨਾ ਖ਼ਾਨ
Sep 26, 2020 9:17 pm
Afsana Khan News Update: ਪੰਜਾਬ ਵਿੱਚ ਕਿਸਾਨੀ ਬਿੱਲਾਂ ਨੂੰ ਲੈ ਕੇ ਰੋਸ਼ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਸ਼ੁੱਕਰਵਾਰ ਦੇ ਪੰਜਾਬ ਬੰਦ ਵਿੱਚ ਜਿੱਥੇ ਕਈ ਗਾਇਕਾਂ ਦਾ ਕਿਸਾਨ ਧਰਨਿਆਂ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਅਤੇ ਤਜਰਬਾ ਦੋਵੇਂ ਹੀ ਠੀਕ ਰਹੇ ਉੱਥੇ ਹੀ ਨਾਮਵਰ ਗਾਇਕਾ ਅਫ਼ਸਾਨਾ ਖ਼ਾਨ ਦਾ ਤਜਰਬਾ ਕੁਝ ਬਹੁਤਾ ਠੀਕ ਨਾ ਰਿਹਾ। ਬਾਦਲ
ਅਫ਼ਸਾਨਾ ਖ਼ਾਨ ਦਾ ਨਿਕਲਿਆ ਹਾਸਾ ਜਦੋਂ ਉਸਦੀ ਮੰਮੀ ਨੇ ਗਾਇਆ “ਸਿੱਧੂ ਮੂਸੇਵਾਲਾ ਦਾ ਗੀਤ ਧੱਕਾ” ਵੇਖੋ ਵੀਡੀਓ
Sep 04, 2020 9:18 pm
afsana mother singing sidhu song:ਅਫ਼ਸਾਨਾ ਖ਼ਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹਨਾਂ ਵੱਲੋਂ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆ ਜਾਂਦੀਆਂ ਹਨ । ਉਹਨਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾਂ ਦੀ ਮਾਂ ਵੀ ਦਿਖਾਈ ਦੇ ਰਹੇ ਹਨ । ਇਹ ਵੀਡੀਓ ਖ਼ਾਸ ਹੈ
ਅਫ਼ਸਾਨਾ ਖ਼ਾਨ ਨੇ ਆਪਣੀ ਭੈਣ ਦੀ ਮੰਗਣੀ ‘ਤੇ ਪਾਏ ਖੂਬ ਭੰਗੜੇ, ਫੈਨਜ਼ ਲਈ ਵੀਡੀਓ ਕੀਤੀ ਸਾਂਝੀ
Aug 15, 2020 3:11 pm
afsana dancing sister ring ceremony:ਗਾਇਕਾ ਅਫ਼ਸਾਨਾ ਖ਼ਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹਨਾਂ ਵੱਲੋਂ ਆਏ ਦਿਨ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੀ ਭੈਣ ਦੀ ਮੰਗਣੀ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਫ਼ਸਾਨਾ ਖ਼ਾਨ ਤੇ
Recent Comments