May 01

Labour Day ਮਨਾਉਣ ਦਾ ਰੁਝਾਨ ਕਦੋਂ ਹੋਇਆ ਸੀ ਸ਼ੁਰੂ , ਇਹ ਹੈ ਇਤਿਹਾਸ

history of labour day: ਦੁਨੀਆਂ ਨੂੰ ਚਲਾਉਣ ‘ਚ ਮੁੱਖ ਭੂਮਿਕਾ ਮਜ਼ਦੂਰਾਂ ਦੀ ਹੈ, ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ। 1 ਮਈ ਨੂੰ ਵਿਸ਼ਵ ਦੇ ਬਹੁਤ ਸਾਰੇ ਦੇਸ਼ ਲੇਬਰ ਡੇਅ ਮਨਾਉਂਦੇ ਹਨ। ਭਾਰਤ ‘ਚ ਪਹਿਲੀ ਵਾਰ 1 ਮਈ 1923 ਨੂੰ ਹਿੰਦੁਸਤਾਨ ਕਿਸਾਨ ਪਾਰਟੀ ਨੇ ਮਦਰਾਸ ‘ਚ ਮਜ਼ਦੂਰ ਦਿਵਸ ਮਨਾਇਆ। 1 ਮਈ ਨੂੰ 80 ਤੋਂ ਵੱਧ ਦੇਸ਼ਾਂ

coronavirus worldwide recovery
ਦੁਨੀਆ ਭਰ ‘ਚ ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ 10 ਲੱਖ ਤੋਂ ਪਾਰ

coronavirus worldwide recovery: ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵ ਦੁਨੀਆ ਵਿੱਚ ਨਿਰੰਤਰ ਫੈਲ ਰਿਹਾ ਹੈ, ਹਰ ਰੋਜ਼ ਹਜ਼ਾਰਾਂ ਨਵੇਂ ਮਰੀਜ਼ ਇਸ ਵਿੱਚ ਫਸ ਰਹੇ ਹਨ। ਪਰ ਇਸ ਦੌਰਾਨ, ਇੱਕ ਰਾਹਤ ਦੀ ਖ਼ਬਰ ਹੈ। ਵੀਰਵਾਰ ਨੂੰ, ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਜੌਨ

ਸਿਹਤ ਵਿਭਾਗ ਦੀ ਲਾਪਰਵਾਹੀ : ਸਿਹਤਮੰਦ ਨੌਜਵਾਨ ਨੂੰ ਰਖਿਆ Covid-19 ਮਰੀਜ਼ਾਂ ਨਾਲ

The health department kept : ਤਰਨਤਾਰਨ ਵਿਚ ਸਿਹਤ ਵਿਭਾਗ ਦੀ ਇਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਹੀ ਨਾਂ ਹੋਣ ਕਾਰਨ ਸਿਹਤ ਕਰਮਚਾਰੀਆਂ ਨੇ ਹੋਮ ਕੁਆਰੰਟਾਈਨ ਪੂਰਾ ਕਰ ਚੁੱਕੇ ਨੌਜਵਾਨ ਨੂੰ ਕੋਰੋਨਾ ਦੇ ਮਰੀਜ਼ਾਂ ਨਾਲ ਚਾਰ ਘੰਟੇ ਤੱਕ ਆਈਸੋਲੇਸ਼ਨ ਵਾਰਡ ਵਿਚ ਰਖਿਆ। ਬਾਅਦ ਵਿਚ ਗਲਤੀ ਦਾ ਪਤਾ ਲੱਗਣ ’ਤੇ ਵਿਭਾਗ ਨੇ ਉਸ ਨੂੰ

ਭਰਾ ਨਾਲ ਬਾਈਕ ‘ਚ ਪੈਟ੍ਰੋਲ ਭਰਵਾਉਣ ਗਈ ਭੈਣ ਦਾ 7 ਮੁੰਡਿਆਂ ਨੇ ਕੀਤਾ ਜਬਰ ਜਨਾਹ

7 boys raped sister: ਘਰ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਇਕ ਕੁੜੀ ਆਪਣੇ ਭਰਾ ਨਾਲ ਬਾਈਕ ‘ਚ ਪੈਟਰੋਲ ਭਰਨ ਲਈ ਪਹੁੰਚੀ। ਵਾਪਸ ਆਉਂਦੇ ਸਮੇਂ ਬਾਈਕ ਦੀ ਹੈੱਡਲਾਈਟ ਖਰਾਬ ਹੋ ਗਈ, ਤਾਂ ਰਾਤ ਦੇ ਹਨੇਰੇ ‘ਚ ਭਰਾ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਉਸੇ ਸਮੇਂ ਦੋ ਮੋਟਰਸਾਈਕਲਾਂ ‘ਤੇ ਸਵਾਰ 7 ਮੁੰਡਿਆਂ ਨੇ ਭਰਾ

Covid-19 ਤੋਂ ਬਚਾਅ ਲਈ ਪੈਟਰੋਲ ਪੰਪ ਆਪ੍ਰੇਟਰਾਂ ਨੂੰ ਜਾਰੀ ਐਡਵਾਇਜ਼ਰੀ

Advisory issued to petrol pump : ਕੋਰੋਨਾ ਵਾਇਰਸ ਦੇ ਖਤਰੇ ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ਵਿਚ ਤੇਜ਼ੀ ਲਿਆਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਪੈਟਰੋਲ ਪੰਪ ਪ੍ਰਬੰਧਕਾਂ ਅਤੇ ਅਪਰੇਟਰਾਂ ਨੂੰ ਫਿਲਿੰਗ ਸਟੇਸ਼ਨਾਂ ਨੂੰ ਸਾਫ਼, ਸਵੱਛ ਅਤੇ ਰੋਗਾਣੂ-ਮੁਕਤ ਰੱਖਣ ਸਬੰਧੀ ਐਡਵਾੲਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਰਕਾਰ ਨੇ ਪਟਰੋਲ ਪੰਪ

health ministry green zone rule change
ਸਿਹਤ ਮੰਤਰਾਲੇ ਨੇ ਬਦਲੇ ਗ੍ਰੀਨ ਜ਼ੋਨ ਦੇ ਨਿਯਮ, ਹੁਣ 21 ਦਿਨਾਂ ਦਾ ਫਾਰਮੂਲਾ ਹੋਵੇਗਾ ਲਾਗੂ

health ministry green zone rule change: ਕੋਰੋਨਾ ਸੰਕਟ ਕਾਰਨ ਲਗਾਈ ਤਾਲਾਬੰਦੀ ਦਾ ਦੂਜਾ ਪੜਾਅ ਖ਼ਤਮ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਵੱਲੋਂ ਗ੍ਰੀਨ ਜ਼ੋਨ ਦੇ ਨਿਯਮਾਂ ਨੂੰ ਬਦਲਿਆ ਗਿਆ ਹੈ। ਹੁਣ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪਿੱਛਲੇ 21 ਦਿਨਾਂ ਤੋਂ ਕੋਈ ਨਵਾਂ ਕੇਸ ਨਹੀਂ ਹੋਏਗਾ, ਉਨ੍ਹਾਂ ਨੂੰ ਗ੍ਰੀਨ ਜ਼ੋਨ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਸ ਤੋਂ

ਧਰਮਿੰਦਰ ਨੇ ਆਪਣੇ ਪੁਰਾਣੇ ਫਾਰਮ ਹਾਊਸ ਦਾ ਵੀਡਿੳ ਸ਼ੇਅਰ ਕਰ ਦਿੱਤਾ ਇਹ ਸੰਦੇਸ਼

Dharmendra shared a video: ਬਾਲੀਵੁੱਡ ਅਦਾਕਾਰ ਧਰਮਿੰਦਰ ਇਨ੍ਹੀਂ ਦਿਨੀਂ ਬਾਲੀਵੁੱਡ ਤੋਂ ਮਿਲੀ ਨਿਰਾਸ਼ਾਜਨਕ ਖਬਰਾਂ ਤੋਂ ਬਾਅਦ ਬਹੁਤ ਦੁਖੀ ਹਨ। ਇਰਫਾਨ ਖਾਨ ਅਤੇ ਰਿਸ਼ੀ ਕਪੂਰ ਦੇ ਦੇਹਾਂਤ ਨਾਲ ਉਹ ਟੁੱਟ ਗਏ ਹਨ । ਉਹਨਾਂ ਨੇ ਆਪਣਾ ਦੁੱਖ ਪ੍ਰਗਟ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਸੀ। ਜਦੋਂ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ ਤਾਂ ਉਹਨਾਂ ਨੇ

Corona Positive ਮਰੀਜ਼ ਮਿਲਣ ਕਾਰਨ ਜਲਾਲਾਬਾਦ ਦੇ ਦੋ ਪਿੰਡਾਂ ਨੂੰ ਕੀਤਾ ਗਿਆ ਸੀਲ

Two villages in : ਪੰਜਾਬ ਵਿਚ ਹਰ ਰੋਜ਼ ਕੋਰੋਨਾ ਮਰੀਜਾਂ ਦੀ ਗਿਣਤੀ ਵਧ ਰਹੀ ਹੈ, ਜਿਸ ਕਰਕੇ ਪ੍ਰਸ਼ਾਸਨ ਵਲੋਂ ਸਖਤੀ ਵਰਤੀ ਜਾ ਰਹੀ ਹੈ। ਅੱਜ ਜਲਾਲਾਬਾਦ ਵਿਖੇ 4 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਹ 4 ਕੇਸ ਉਨ੍ਹਾਂ ਵਿਅਕਤੀਆਂ ਦੇ ਹਨ ਜਿਹੜੇ ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਹਨ। ਇਸੇ ਨੂੰ ਕੰਟਰੋਲ ਕਰਨ ਲਈ ਹੁਣ ਪੁਲਿਸ

arvind kejriwal says
ਦਿੱਲੀ ‘ਚ ਕੌਮੀ ਔਸਤ ਨਾਲੋਂ 5 ਗੁਣਾ ਵੱਧ ਕੋਰੋਨਾ ਟੈਸਟ, ਇਸੇ ਕਾਰਨ ਵਧੇ ਕੇਸ : ਕੇਜਰੀਵਾਲ

arvind kejriwal says: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕੋਰੋਨਾ ਵਾਇਰਸ ਅਤੇ ਤਾਲਾਬੰਦੀ ਬਾਰੇ ਗੱਲ ਕੀਤੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧ ਮਾਮਲੇ ਦਿੱਲੀ ਵਿੱਚ ਇਸ ਲਈ ਆ ਰਹੇ ਹਨ ਕਿਉਂਕਿ ਅਸੀਂ ਜ਼ਿਅਦਾ ਟੈਸਟ ਕਰਵਾ ਰਹੇ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਸ

Covid-19 : ਅੰਮ੍ਰਿਤਸਰ ’ਚ ਲੈਬ ਅਸਿਸਟੈਂਟ ਮਿਲਿਆ Positive, ਸੰਗਰੂਰ ਤੋਂ ਵੀ ਮਿਲਿਆ ਇਕ ਹੋਰ ਮਰੀਜ਼

Corona Positive Lab Assistant : ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਸੂਬੇ ਵਿਚ ਵੱਡੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਹਸਪਤਾਲਾਂ ਵਿਚ ਕੰਮ ਕਰਨ ਵਾਲੇ ਡਾਕਟਰ ਤੇ ਹੋਰ ਕੰਮ ਕਰਨ ਵਾਲੇ ਮੁਲਾਜ਼ਮ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ ਇਸ ਦੇ ਨਾਲ ਹੀ ਪੰਜਾਬ ਦੀਆਂ ਜੇਲਾਂ ਵਿਚ ਵੀ ਇਸ ਨੇ ਆਪਣੀ ਦਸਤਕ ਦੇ ਦਿੱਤੀ ਹੈ। ਕੋਵਿਡ-19

ਦੇਹਾਂਤ ਤੋਂ ਪਹਿਲਾ ਰਿਸ਼ੀ ਕਪੂਰ ਨੇ ਜਤਾਈ ਸੀ ਪੁਸ਼ਤੈਨੀ ਹਵੇਲੀ ਦੇਖਣ ਦੀ ਇੱਛਾ,ਦੇਖੋ ਤਸਵੀਰਾਂ

Before his death Rishi Kapoor: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ ਅਭਿਨੇਤਾ ਰਿਸ਼ੀ ਕਪੂਰ ਨੇ ਆਖਰੀ ਸਾਹ ਲਏ ।ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਪੀੜਤ ਸਨ, ਬੁੱਧਵਾਰ ਨੂੰ ਇਰਫ਼ਾਨ ਖਾਨ ਅਤੇ ਅੱਜ ਰਿਸ਼ੀ ਕਪੂਰ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ

ਜਲੰਧਰ ’ਚ ਫਸੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਨੇ ਮੰਗਿਆ ਆਨਲਾਈਨ ਵੇਰਵਾ

The administration has asked : ਲੌਕਡਾਊਨ/ ਕਰਫਿਊ ਦੌਰਾਨ ਜਲੰਧਰ ਵਿਚ ਫਸੇ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਪੂਰੀ ਜਾਣਕਾਰੀ ਮੰਗੀ ਗਈ ਹੈ, ਜਿਸ ਵਿਚ ਉਨ੍ਹਾਂ ਨੂੰ ਆਨਲਾਈਨ ਫਾਰਮ ਭਰ ਕੇ ਆਪਣਾ ਪੂਰਾ ਵੇਰਵਾ ਦੇਣਾ ਹੋਵੇਗਾ। ਫਾਰਮ ਭਰਨ ਤੋਂ ਬਾਅਦ ਉਨ੍ਹਾਂ ਲੋਕਾਂ ਦੀ ਪੂਰੀ ਜਾਣਕਾਰੀ ਪ੍ਰਸ਼ਾਸਨ ਦੇ

ਕੈਪਟਨ ਵਲੋਂ ਹੁਣ ਸਿਹਤ ਵਿਭਾਗ ‘ਚ ਕੋਰੋਨਾ ਖਿਲਾਫ ਲੜ ਰਹੇ ਕਰਮਚਾਰੀਆਂ ਨੂੰ ਵੀ ਦਿੱਤਾ ਜਾਵੇਗਾ ਤਰੱਕੀ ਦਾ ਤੋਹਫਾ

Gift of promotion : ਪਹਿਲਾਂ ਜਿਥੇ ਕੈਪਟਨ ਸਰਕਾਰ ਵਲੋਂ ਪੁਲਿਸ ਕਰਮਚਾਰੀ ਜਿਹੜੇ ਕੋਰੋਨਾ ਖਿਲਾਫ ਜੰਗ ਵਿਚ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ, ਨੂੰ ਤਰੱਕੀ ਦੇ ਤੋਹਫੇ ਦਿੱਤੇ ਗਏ ਹਨ, ਉਥੇ ਹੁਣ ਸਿਹਤ ਵਿਭਾਗ ਵੀ ਹੁਣ ਪੁਲਿਸ ਵਿਭਾਗ ਦੀ ਤਰਜ਼ ‘ਤੇ ਕੋਰੋਨਾ ਦੀ ਲੜਾਈ ਵਿੱਚ ਸਹਿਯੋਗ ਦੇਣ ਵਾਲੇ ਆਪਣੇ ਵਿਭਾਗ ਦੇ ਕਰਮਚਾਰੀਆਂ ਨੂੰ ਤੋਹਫ਼ੇ

ਅੱਖਾਂ ਦੀ ਰੋਸ਼ਨੀ ਨੂੰ ਕਰਨਾ ਹੈ ਤੇਜ਼ ਤਾਂ ਖਾਓ ਹਰੀ ਮਿਰਚ !

Green Chilli benefits: ਹਰੀ ਮਿਰਚ ਸਬਜ਼ੀ ਦਾ ਇਕ ਹਿੱਸਾ ਹੈ। ਇਸ ਦੇ ਬਗੈਰ ਭਾਰਤੀ ਖਾਣਾ ਪੂਰਾ ਨਹੀਂ ਮੰਨਿਆ ਜਾਂਦਾ। ਦਾਲ ਤੇ ਸਬਜ਼ੀ ‘ਚ ਤੜਕੇ ਦੌਰਾਨ ਮਿਰਚ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਹ ਚਟਨੀ ਤੇ ਹੋਰਨਾਂ ਚੀਜ਼ਾਂ ‘ਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਰੀ ਮਿਰਚ ਸੇਵਨ ਨਾਲ ਕਈ ਲਾਭ ਮਿਲਦੇ ਹਨ। ਇਸ ‘ਚ ਕਈ

ਪੰਜਾਬੀ ਗਾਇਕ ‘Timmy V’ ਦਾ ਨਵਾਂ ਗੀਤ ਯੂ ਟਿਊਬ ‘ਤੇ ਪਾ ਰਿਹਾ ਧਮਾਲਾਂ, ਦੇਖੋ ਵੀਡੀਓ

Punjabi singer Timmy V: ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ‘ਚ ਅਜਿਹੇ ਕਈ ਸਿੰਗਰਸ ਹਨ ਜਿਹਨਾਂ ਨੇ ਬਹੁਤ ਹੀ ਘੱਟ ਸਮੇਂ ‘ਚ ਖਾਸੀ ਪ੍ਰਸਿੱਧੀ ਹਾਸਿਲ ਕਰ ਲਈ

ਆਪਣੇ ਵਿੱਛੜੇ ਯਾਰਾ ਨੂੰ ਯਾਦ ਕਰ ਰਹੇ ਹਨ ਕੁਲਵਿੰਦਰ ਬਿੱਲਾ ਆਪਣੇ ਗੀਤ ‘97deYaar’ ਵਿੱਚ (ਵੀਡਿੳ)

Kulwinder Billa New Song: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਉੱਥੇ ਹੀ ਗਾਇਕ ਕੁਲਵਿੰਦਰ ਬਿੱਲਾ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਦਰਸ਼ਕਾ ਦੇ ਰੁ ਬ ਰੁ ਹੋਣ ਚੁੱਕੇ ਹਨ।

‘ਕਲਾ ਨਹੀਂ ਕਿਸਮਤ ਦੇ ਭਰੋਸੇ ਇੰਡਸਟਰੀ ਵਿੱਚ ਚੱਲ ਰਿਹਾ’ – ਰਿਸ਼ੀ ਕਪੂਰ

Rishi bollywood industry luck:ਅਦਾਕਾਰ ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਵਿੱਚ ਦੁਖ ਦਾ ਮਾਹੌਲ ਹੈ। ਲਾਕਡਾਊਨ ਦੇ ਦੌਰਾਨ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਬਹੁਤ ਘੱਟ ਲੋਕ ਸ਼ਰੀਕ ਹੋਏ। ਲਿਹਾਜ਼ਾ ਫੈਨਜ਼ ਹੋਣ ਜਾਂ ਸ਼ੁਭਚਿੰਤਕ ਸਾਰੇ ਸੋਸ਼ਲ ਮੀਡੀਆ ‘ਤੇ ਹੀ ਉਨ੍ਹਾਂ ਨੂੰ ਅੰਤਿਮ ਵਿਦਾਈ ਦੇ ਰਹੇ ਹਨ। ਰਿਸ਼ੀ ਕਪੂਰ ਦੀ ਐਕਟਿੰਗ ਦਾ ਜਲਵਾ ਅਜਿਹਾ ਸੀ ਕਿ

ਅਨਾਰ ਦੇ ਸੇਵਨ ਨਾਲ ਮਿਲਦਾ ਹੈ ਗੁਰਦੇ ਦੀ ਪੱਥਰੀ ਤੋਂ ਛੁਟਕਾਰਾ !

Pomegranate health benefits: ਇੱਕ ਅਨਾਰ 100 ਬਿਮਾਰ ਪਰ ਅਨਾਰ ਦੇ ਨੇ ਫਾਇਦੇ ਹਜ਼ਾਰ। ਅਨਾਰ ਖਾਣ ਦੇ ਵਿੱਚ ਤਾਂ ਸਵਾਦ ਹੈ ਹੀ ਪਰ ਇਸ ਫਲ ‘ਚ ਬਹੁਤ ਪੋਸ਼ਣ ਵਾਲੇ ਤੱਤ ਵੀ ਮੌਜੂਦ ਹੁੰਦੇ ਹਨ। ਅਨਾਰ ਫਾਈਬਰ, ਵਿਟਾਮਿਨ ਕੇ, ਸੀ ਅਤੇ ਬੀ, ਆਇਰਨ, ਪੋਟਾਸ਼ੀਅਮ, ਜਿੰਕ ਅਤੇ ਓਮੇਗਾ-6 ਫੈਟੀ ਐਸਿਡ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਖਾਣ

ਤਰਸੇਮ ਜੱਸੜ ਦੀ ਘੈਂਟ ਲੁੱਕ ਨੂੰ ਪੇਸ਼ ਕਰਦਾ ਉਹਨਾਂ ਦਾ ਨਵਾਂ ਗੀਤ “No Blame” ਹੋਇਆ ਰਿਲੀਜ਼ (ਵੀਡਿੳ)

Tarsem Jassar’s ghaint Look: ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਨਾਲ ਜੁੜੀ ਹਰ ਇੱਕ ਖਬਰ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਤਰਸੇਮ ਜੱਸੜ ਨੇ ਹਮੇਸ਼ਾ ਹੀ ਪੰਜਾਬੀ ਇੰਡਸਟਰੀ ਨੂੰ ਹਿੱਟ ਤੋਂ ਹਿੱਟ ਗਾਣੇ ਦਿੱਤੇ ਹਨ ‘ਤੇ ਆਪਣੇ ਵਧੀਆ ਗਾਣਿਆ

ਜਲੰਧਰ ਵਿਚ 16 ਨਵੇਂ ਪਾਜੀਟਿਵ ਕੇਸ ਸਾਹਮਣੇ ਆਉਣ ਨਾਲ ਮਚਿਆ ਹੜਕੰਪ

16 new positive cases : ਕੋਰੋਨਾ ਨੇ ਪੂਰੇ ਦੇਸ਼ ਵਿਚ ਕੋਹਰਾਮ ਮਚਾਇਆ ਹੋਇਆ ਹੈ। ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਜਲੰਧਰ ਵਿਖੇ ਅੱਜ ਕੋਰੋਨਾਵਾਇਰਸ ਦੇ 16 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਇਸ ਨੂੰ ‘ਪੰਜਾਬ ’ਚ ਕੋਰੋਨਾਬੰਬ’ ਵੀ ਕਿਹਾ ਜਾ ਰਿਹਾ ਹੈ। ਇਹ 16

corona lockdown pm modi meeting
ਲੌਕਡਾਊਨ ਸਬੰਧੀ PM ਮੋਦੀ ਦੀ ਬੈਠਕ, ਅਮਿਤ ਸ਼ਾਹ ਸਮੇਤ ਕਈ ਮੰਤਰੀ ਮੌਜੂਦ

corona lockdown pm modi meeting: ਕੋਰੋਨਾ ਸੰਕਟ ਅਤੇ ਤਾਲਾਬੰਦੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਇੱਕ ਮਹੱਤਵਪੂਰਨ ਬੈਠਕ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲਵੇ ਮੰਤਰੀ ਪੀਯੂਸ਼ ਗੋਇਲ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸੀਡੀਐਸ ਜਨਰਲ ਬਿਪਿਨ ਰਾਵਤ ਸਮੇਤ ਕਈ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਤਾਲਾਬੰਦੀ

ਵਜ਼ਨ ਨੂੰ ਕਰਨਾ ਹੈ ਘੱਟ ਤਾਂ ਅਪਣਾਓ ਆਯੁਰਵੈਦ ਦੇ ਇਹ ਟਿਪਸ

Weight Loss Ayurveda tips: ਅੱਜ ਕੱਲ੍ਹ ਹਰ ਕੋਈ ਫਿੱਟ ਅਤੇ ਤੰਦਰੁਸਤ ਦਿਖਣਾ ਚਾਹੁੰਦਾ ਹੈ ਜਿਸ ਦੇ ਲਈ ਹਰ ਕੋਈ ਯੋਗਾ, ਜਿਮ ਅਤੇ ਹੈਲਥੀ ਡਾਈਟ ਖਾਂਦੇ ਹਨ। ਪਰ ਕੋਰੋਨਾ ਵਾਇਰਸ ਦੇ ਚਲਦੇ ਪੂਰੇ ਦੇਸ਼ ‘ਚ Lockdown ਹੈ ਜਿਸ ਕਾਰਨ ਲੋਕ ਘਰਾਂ ‘ਚ ਬੈਠੇ ਹਨ ਅਤੇ ਬਾਹਰ ਨਹੀਂ ਜਾ ਸਕਦੇ ਹਨ। ਕਈ ਲੋਕ ਆਪਣੇ ਵਜ਼ਨ ਵੱਧਣ ਨੂੰ

Covid-19 ਦੀ ਜਾਂਚ ਲਈ ਪੰਚਕੂਲਾ ਦੇ ਸਰਕਾਰੀ ਹਸਪਤਾਲ ’ਚ ਸ਼ੁਰੂ ਹੋਈ ਪਹਿਲੀ ਲੈਬ

The first lab started in Panchkula : ਕੋਰੋਨਾ ਵਾਇਰਸ ਦੀ ਜਾਂਚ ਕਰਨ ਲਈ ਪੰਚਕੂਲਾ ਦੇ ਸੈਕਟਰ-6 ਦੇ ਸਰਕਾਰੀ ਹਸਪਤਾਲ ਵਿਚ ਪਹਿਲੀ ਆਈਟੀ ਪੀਸੀਆਰ ਲੈਬ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਕੋਰੋਨਾ ਵਾਇਰਸ ਦੇ ਟੈਸਟ ਲਈ ਸੈਂਪਲ ਪੀਜੀਆਈ ਨਹੀਂ ਭੇਜੇ ਜਾਣਗੇ, ਸਗੋਂ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿਚ ਹੀ 3 ਤੋਂ 5 ਘੰਟੇ ਦੌਰਾਨ ਹੀ ਸੈਂਪਲਾਂ

3 ਕੈਦੀਆਂ ਵਲੋਂ ਪੁਲਿਸ ‘ਤੇ ਥਰਡ ਡਿਗਰੀ ਦਾ ਇਸਤੇਮਾਲ ਕਰਨ ਦਾ ਦੋਸ਼

3 prisoners accused : ਅੱਜ ਬਠਿੰਡਾ ਵਿਖੇ ਪੁਲਿਸ ਦੀ ਇਕ ਅਜਿਹੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਪੁਲਿਸ ਵਾਲਿਆਂ ਵਲੋਂ ਨਸ਼ਾ ਸਮਗਲਰਾਂ ਨਾਲ ਥਰਡ ਡਿਗਰੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਜੇਲ ਵਿਚ ਬੰਦ 3 ਹਵਾਲੀਆਂ ਨੇ ਦਿੱਤੀ। ਉਹ ਜੇਲ ਵਿਚ ਨਸ਼ਾ ਸਮਗਲਿੰਗ ਦੇ ਦੋਸ਼ ਵਿਚ ਬੰਦ ਹਨ। ਇਨ੍ਹਾਂ ਦਾ ਨਾਂ ਸਿਮਰਨਜੀਤ ਸਿੰਘ,

ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕਰਕੇ ਉਦਯੋਗਿਕ ਇਕਾਈਆਂ ਨੂੰ ਦਿੱਤੀ ਵੱਡੀ ਰਾਹਤ

The Punjab Government has issued new : ਪੰਜਾਬ ਸਰਕਾਰ ਨੇ ਉਦਯੋਗਿਕ ਸਰਗਰਮੀਆਂ ਨੂੰ ਸ਼ੁਰੂ ਕਰਨ ਲਈ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਿਦਾਇਤਾਂ ਅਧੀਨ ਜ਼ਿਲਾ ਪ੍ਰਸ਼ਾਸਨ ਨੇ ਉਦਯੋਗ ਚਲਾਉਣ ਲਈ ਨਿਯਮਾਂ ਨੂੰ ਵਧੇਰੇ ਸੁਖਾਲਾ ਬਣਾ ਦਿੱਤਾ ਹੈ, ਜਿਸ ਨਾਲ ਉਦਯੋਗਿਕ ਇਕਾਈਆਂ ਨੂੰ ਕਾਫੀ ਰਾਹਤ ਮਿਲੀ ਹੈ। ਨਵੀਆਂ ਹਿਦਾਇਤਾਂ ਮੁਤਾਬਕ ਉਦਯੋਗਾਂ ਨੂੰ ਹੁਣ ਕਿਸੇ ਕਿਸਮ ਦੀ

ਨਸੀਰੂਦੀਨ ਸ਼ਾਹ ਨੇ ਆਪਣੇ ਦੇਹਾਂਤ ਦੀਆ ਅਫਵਾਹਾਂ ‘ਤੇ ਤੋੜੀ ਚੁਪੀ,ਟਵੀਟ ਕਰ ਆਖੀ ਇਹ ਗੱਲ

Naseeruddin Shah breaks silence: ਭਾਰਤੀ ਫ਼ਿਲਮ ਇੰਡਸਟਰੀ ਅਜੇ ਇਰਫ਼ਾਨ ਖ਼ਾਨ ਦੇ ਸਦਮੇ ‘ਚੋਂ ਉੱਭਰ ਨਹੀਂ ਸਕੀ ਸੀ ਕਿ ਹੁਣ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਦੁਨੀਆਂ ਨੂੰ ਅਲਵਿਦਾ ਕਹਿ ਗਏ। ਵੀਰਵਾਰ 30 ਅਪ੍ਰੈਲ ਨੂੰ ਰਿਸ਼ੀ ਕਪੂਰ ਨੇ ਮੁੰਬਈ ਨੇ ਐਚਐਨ ਰਿਲਾਇੰਸ ਹਸਪਤਾਲ ‘ਚ ਆਖਰੀ ਸਾਹ ਲਏ। ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰਿਆਂ ਵੱਲੋਂ ਉਹਨਾਂ ਦੀ ਮੌਤ ਤੇ ਦੁੱਖ

ਪੰਜਾਬ-ਹਰਿਆਣਾ ਬਾਰਡਰ ਕੀਤਾ ਗਿਆ ਸੀਲ, ਨਹੀਂ ਮਿਲੇਗੀ ਕਿਸੇ ਤਰ੍ਹਾਂ ਦੀ ਖੁੱਲ੍ਹ

Punjab-Haryana border sealed : ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੁਣ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਹਰਿਆਣਾ ਬਾਡਰ ਨੂੰ ਸੀਲ ਕਰ ਦਿੱਤਾ ਹੈ। ਕੱਲ ਰਾਤ ਪੰਜਾਬ ਪੁਲਿਸ ਦੇ ਵੱਲੋਂ ਅਚਾਨਕ ਹੀ ਬਾਰਡਰ ‘ਤੇ ਨਾਕਾਬੰਦੀ ਨੂੰ ਟਾਈਟ ਕਰ ਦਿੱਤਾ ਹੈ ਅਤੇ ਜਿਸ ਤੋਂ

ਕੈਪਟਨ ਨੇ ਮੋਦੀ ਨੂੰ ਕੀਤੀ ਦੂਜੇ ਸੂਬੇ ਦੇ ਮਜ਼ਦੂਰਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ

Captain asks Modi to run special : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਫਸੇ ਹੋਏ ਮਜ਼ਦੂਰਾਂ ਤੇ ਹੋਰਨਾਂ ਦੀ ਵਾਪਸੀ ਬਾਰੇ ਸਲਾਹ ਦੇ ਜਵਾਬ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਰਵਾਸੀ ਮਜ਼ਦੂਰਾਂ ਦੀਆਂ ਸੂਬਿਆਂ ਅਨੁਸਾਰ ਸੂਚੀਆਂ ਬਣਾਉਣ ਦੇ ਹੁਕਮ ਜਾਰੀ ਕੀਤੇ ਤਾਂਜੋ ਇਨ੍ਹਾਂ ਨੂੰ ਭੇਜਣ ਲਈ ਤਾਲਮੇਲ ਸਥਾਪਤ ਕੀਤਾ

ਭੁੱਖ ਤੋਂ ਬੇਹਾਲ ਮਜ਼ਦੂਰ ਹਾਈ ਵੋਲਟੇਜ ਟਾਵਰ ‘ਤੇ ਚੜ੍ਹਿਆ

starving worker climbed : ਭੁੱਖਮਰੀ ਤੋਂ ਪ੍ਰੇਸ਼ਾਨ ਇਕ ਗ਼ਰੀਬ ਵਿਅਕਤੀ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਹਾਈ ਵੋਲਟੇਜ਼ ਦੀਆਂ ਤਾਰਾਂ ਵਾਲੇ ਟਾਵਰ ’ਤੇ ਚੜ੍ਹ ਗਿਆ। ਇਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕ ਵਾਰੀ ਹੱਥਾਂ ਪੈਰਾਂ ਦੀ ਪੈ ਗਈ। ਕਰੀਬ 35 ਫੁੱਟ ਟਾਵਰ ’ਤੇ ਚੜ੍ਹੇ ਵਿਅਕਤੀ ਨੂੰ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਅਪਣੀ ਲਪੇਟ ਵਿਚ ਲੈਂਦੀਆਂ, ਉਸ

ਪੰਜਾਬ ਦੇ ਹੋਮ ਗਾਰਡਜ਼ ਪਰਸੋਨਲ ਨੂੰ ਕੋਵਿਡ-19 ਜੰਗ ’ਚ ਪਾਏ ਯੋਗਦਾਨ ਲਈ ਕੀਤਾ ਜਾਵੇਗਾ ਸਨਮਾਨਤ

Punjab Home Guards Personnel : ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਇਸ ਲੜਾਈ ਵਿਚ ਜਿਥੇ ਆਮ ਨਾਗਰਿਕਾਂ ਨੂੰ ਘਰਾਂ ਵਿਚ ਬੈਠਣ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਪੰਜਾਬ ਦੇ ਬਹੁਤ ਸਾਰੇ ਜੋਧੇ ਘਰਾਂ ਤੋਂ ਬਾਹਰ ਰਹਿ ਕੇ ਆਪਣੀਆਂ ਡਿਊਟੀਆਂ ਨਿਭਾ ਕੇ ਇਸ ਲੜਾਈ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ

ਜਾਣੋ ਅਖਰੋਟ ਦੇ ਸੇਵਨ ਨਾਲ ਕਿਵੇਂ ਬਣੀ ਰਹਿੰਦੀ ਹੈ ਪੂਰਾ ਦਿਨ ਐਨਰਜ਼ੀ ?

Eating Walnuts benefits: ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਨੂੰ ਵਿਟਾਮਿਨਾਂ ਦਾ ਰਾਜਾ ਕਿਹਾ ਜਾਂਦਾ ਹੈ। ਅਖਰੋਟ ‘ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ ਆਦਿ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨੂੰ ਓਮੈਗਾ 3 ਦਾ ਬਿਹਤਰੀਨ ਸ੍ਰੋਤ ਹੈ। ਇਸ ਵਿਚ ਟ੍ਰਾਂਸਫੈਟਸ ਕਾਫ਼ੀ ਘੱਟ ਹੁੰਦੇ ਹਨ। ਬੈਡ ਕਲੈਸਟ੍ਰੋਲ ਨੂੰ ਘਟਾ ਕੇ ਗੁੱਡ

ਸੰਗਰੂਰ, ਪਟਿਆਲੇ ਤੋਂ ਇਕ ਤੇ ਜਲਾਲਾਬਾਦ ਤੋਂ 3 Corona Positive ਕੇਸ ਆਏ ਸਾਹਮਣੇ

One from Sangrur : ਭਾਵੇਂ ਹਰ ਦੇਸ਼ ਤੇ ਹਰ ਸੂਬਾ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਹੈ ਪਰ ਫਿਰ ਵੀ ਇਸ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪੰਜਾਬ ਵਿਚ ਇਸ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸੰਗਰੂਰ ਤੋਂ ਇਕ, ਜਲਾਲਾਬਾਦ ਤੋਂ ਤਿੰਨ ਕੋਰੋਨਾ ਪਾਜੀਟਿਵ ਕੇਸ ਤੇ ਸਮਾਣਾ (ਪਟਿਆਲੇ) ਤੋਂ ਇਕ ਕੇਸ ਸਾਹਮਣੇ

ਕੋਰੋਨਾ ਵਾਇਰਸ ਤੋਂ ਹੈ ਬਚਣਾ ਤਾਂ ਖਾਣ-ਪੀਣ ‘ਚ ਅਪਣਾਓ ਆਯੁਰਵੈਦ ਇਹ ਨਿਯਮ

Ayurveda Food rules: ਕੋਰੋਨਾ ਵਾਇਰਸ ਦੇ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੈ। ਦੇਸ਼ ‘ਚ ਕੋਰੋਨਾ ਤੋਂ ਪੀੜਿਤ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰਾਂ ਨੇ ਐਮਰਜੈਂਸੀ ਤੇ ਬੇਹੱਦ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਾਰੀਆਂ ਚੀਜ਼ਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਤੇ ਸਾਰਿਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ

ਕੋਰੋਨਾ ਦਾ ਕਹਿਰ : ਲੁਧਿਆਣਾ ਵਿਖੇ 48 Corona Positive ਕੇਸ ਆਏ ਸਾਹਮਣੇ

48 Corona Positive cases : ਕੋਰੋਨਾ ਦਾ ਖੌਫ ਦਿਨੋ-ਦਿਨ ਵਧ ਰਿਹਾ ਹੈ। ਲੁਧਿਆਣਾ ਵਿਖੇ ਸ਼ੁੱਕਰਵਾਰ  ਸ਼ਾਮ ਨੂੰ ਇੱਕੋ ਵਾਰ ਕੋਰੋਨਾਵਾਇਰਸ (Coronavirus) ਦੇ 48 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਹੁਣ ਜ਼ਿਲ੍ਹੇ ‘ਚ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ (Infected people)  77 ਹੋ ਗਈ ਹੈ। ਦੱਸ ਦਈਏ ਕਿ ਡਿਪਾਰਟਮੈਂਟ ਫਾਰ

ਜਗਰਾਓਂ ਵਿਖੇ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਲੱਗੀ ਅੱਗ

Fire at Bank : ਲਾਜਪਤ ਰਾਏ ਰੋਡ ‘ਤੇ ਨਿਰਮਲ ਸਵੀਟ ਸ਼ਾਪ ਦੀ ਦੁਕਾਨ ਦੇ ਸਾਹਮਣੇ ਸ਼ੁੱਕਰਵਾਰ ਨੂੰ ਸਵੇਰੇ 7.30 ‘ਤੇ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ। ਧੂੰਆਂ ਨਿਕਲਦੇ ਦੇਖ ਕੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਅੱਗ ਦੀ ਸੂਚਨਾ ਦਿੱਤੀ। ਸੂਚਨਾ ਮਿਲਣ  ‘ਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ

ਘਰ ਬੈਠ ਕੇ ਕੰਮ ਕਾਰਨ ਪਿੱਠ ਦੇ ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਟਿਪਸ

Back Pain tips: ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਹਰ ਜਗ੍ਹਾ Lockdown ਹੈ। ਉੱਥੇ ਹੀ ਜ਼ਿਆਦਾਤਰ ਲੋਕ Work From Home ਕਰ ਰਹੇ ਹਨ। Work From Home ਦੌਰਾਨ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ‘ਚੋਂ ਇੱਕ ਹੈ ਕਮਰ ਤੇ ਪਿੱਠ ‘ਚ ਦਰਦ ਦੀ ਸਮੱਸਿਆ। ਜ਼ਿਆਦਾਤਰ ਲੋਕਾਂ ‘ਚ ਸਮੱਸਿਆਵਾਂ ਪਿਛਲੇ ਕੁਝ ਦਿਨਾਂ ਤੋਂ

ਅੱਜ ਚੰਡੀਗੜ੍ਹ ਵਿਚ 13 ਅਤੇ ਫਿਰੋਜ਼ਪੁਰ ਵਿਚ 11 ਪਾਜੀਟਿਵ ਕੇਸ ਆਏ ਸਾਹਮਣੇ

13 positive cases : ਅੱਜ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਤੇ ਫਿਰੋਜ਼ਪੁਰ ਜ਼ਿਲ੍ਹਿਆਂ ’ਚ ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੇ ਹੋਣ ਦੀ ਖ਼ਬਰ ਮਿਲੀ ਹੈ। ਚੰਡੀਗੜ੍ਹ ਵਿਖੇ 13 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ। ਚੰਡੀਗੜ੍ਹ ਵਿਚ ਜਿਹੜੇ 13 ਕੇਸ ਕੋਰੋਨਾ ਪਾਜੀਟਿਵ ਦੇ ਆਏ ਹਨ, ਉਨ੍ਹਾਂ ਵਿਚੋਂ 12 ਕੇਸ ਬਾਪੂਧਾਮ ਕਾਲੋਨੀ ਦੇ ਹਨ ਅਤੇ ਇਕ ਕੇਸ ਸੈਕਟਰ-30 ਦਾ ਹੈ।