May 02

ਮਨਕਿਰਤ ਔਲਖ ਆਪਣੇ ਨਵੇ ਗੀਤ ‘ਪਿਆਰ ਦਾ ਸਬੂਤ’ ਨਾਲ ਹੋਏ ਦਰਸ਼ਕਾ ਦੇ ਸਨਮੁਖ (ਵੀਡਿੳ)

Mankirt Aulakh New Song: ਮਨਕੀਰਤ ਔਲਖ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਵਧੀਆ ਗਾਇਕ ਹੋਣ ਦੇ ਨਾਲ – ਨਾਲ ਬਹੁਤ ਹੀ ਵਧੀਆ ਅਦਾਕਾਰ ਵੀ ਹਨ। ਮਨਕੀਰਤ ਔਲਖ ਨੇ ਥੋੜੇ ਹੀ ਸਮੇਂ ਪਾਲੀਵੁਡ ਇੰਡਸਟਰੀ ‘ਚ ਖਾਸੀ ਪ੍ਰਸਿੱਧੀ ਹਾਸਿਲ ਕੀਤੀ ਹੈ। ਦਰਸ਼ਕ ਉਹਨਾਂ ਦੀ ਗਾਇਕੀ ਨੂੰ ਬਹੁਤ ਪਸੰਦ ਕਰਦੇ ਹਨ। ਮਨਕਿਰਤ ਔਲਖ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ‘ਚ ਫੇਰ ਹੋਇਆ ਵਾਧਾ 187 ਨਵੇਂ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ 772

ਕੋਰੋਨਾ ਵਾਇਰਸ ਦੇ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 772 ਤੱਕ ਪਹੁੰਚੀ , ਅੱਜ 187 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਅਤੇ 112 ਮਰੀਜ਼ਾਂ ਨੇ ਕਰੋਨਾ ਨੂੰ ਪਿੱਛੇ ਛੱਡ ਨਵੀਂ ਜਿੰਦਗੀ ਦੀ ਕੀਤੀ ਨਵੀਂ ਸ਼ੁਰੂਆਤ ,  ਮੌਤਾਂ ਦੀ ਗਿਣਤੀ ਹੋਈ 20 । ਅੱਜ ਆਏ ਪੋਸਿਟਿਵ ਕੇਸਾਂ ਦੀ ਗਿਣਤੀਫਿਰੋਜ਼ਪੁਰ : 09ਅੰਮ੍ਰਿਤਸਰ : 53ਪਟਿਆਲਾ : 21ਲੁਧਿਆਣਾ : 21ਹੋਸ਼ਿਆਰਪੁਰ : 31ਫਤਹਿਗੜ੍ਹ

ਜੈਕਲੀਨ ਨੇ ਸਲਮਾਨ ਖਾਨ ਦੀ ਜਿੰਮ ਵਾਲੀ ਤਸਵੀਰ ਸ਼ੇਅਰ ਕਰਦਿਆ ਆਖੀ ਇਹ ਗੱਲ

Jacqueline Fernandez Salman Khan: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਲਾਕਡਾਊਨ ਦੇ ਵਿੱਚ ਬਾਲੀਵੁੱਡ ਸਟਾਰਸ ਦੀਆਂ ਕਈ ਸਾਰੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਹਨ। ਹਾਲ

ਬਾਬਿਲ ਨੇ ਸ਼ੇਅਰ ਕੀਤਾ ਪਿਤਾ ਇਰਫਾਨ ਖਾਨ ਦਾ ਅਨਸੀਨ ਫਨੀ ਵੀਡੀਓ

Irrfan babil unseen video:ਅਦਾਕਾਰ ਇਰਫਾਨ ਖ਼ਾਨ ਦੀ ਮੌਤ ਨਾਲ ਸਾਰੇ ਕਾਫੀ ਦੁਖੀ ਹਨ। ਇਰਫਾਨ ਖਾਨ ਦੇ ਜਾਣ ਤੋਂ ਬਾਲੀਵੁੱਡ ਸਮੇਤ ਫੈਨਜ਼ ਨੂੰ ਕਾਫ਼ੀ ਵੱਡਾ ਝਟਕਾ ਲੱਗਾ ਹੈ।ਪਾਪਾ ਨੂੰ ਯਾਦ ਕਰਦੇ ਹੋਏ ਇਰਫਾਨ ਦੇ ਬੇਟੇ ਬਾਬਲ ਨੇ ਬਜਾਏ ਕਿਸੇ ਇਮੋਸ਼ਨਲ ਪੋਸਟ ਦੇ ਇਰਫਾਨ ਖਾਨ ਦਾ ਇੱਕ ਮਜ਼ੇਦਾਰ ਅਨਸੀਨ ਵੀਡੀਓ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ

ਲੌਂਗੋਵਾਲ ਨੇ ਕੈਪਟਨ ਨੂੰ ਕਿਹਾ- ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਨੂੰ ਰਖਿਆ ਜਾਵੇ SGPC ਦੀਆਂ ਸਰਾਵਾਂ ’ਚ

Longowal asks Captain to keep : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂਆਂ ਨੂੰ ਇਕਾਂਤਵਾਸ ਕਰਨ ਲਈ ਗੁਰਦੁਆਰਾ ਸਾਹਿਬਾਨ ਦੀਆਂ ਸਰਾਂਵਾਂ ਵਰਤੀਆਂ ਜਾਣ ਲਈ ਕਿਹਾ ਹੈ। ਉਨ੍ਹਾਂ ਨੇ ਸਰਕਾਰ

ਲੌਕਡਾਊਨ ਦੌਰਾਨ ਆਮਿਰ ਖਾਨ ਆਪਣੇ ਪਰਿਵਾਰ ਨਾਲ ਇੰਝ ਬਿਤਾ ਰਹੇ ਨੇ ਸਮਾਂ,ਸ਼ੇਅਰ ਕੀਤੀਆ ਤਸਵੀਰਾਂ

Aamir Khan With Family: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ । ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਹਾਲ ਹੀ ‘ਚ ਆਮਿਰ ਖਾਨ ਦੀ ਬੇਟੀ ਈਰਾ ਨੇ ਕੁਝ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ

Aarogya Setu ਐਪ ਨੂੰ ਡਾਊਨਲੋਡ ਕਰਨਾ ਹੋਇਆ ਲਾਜ਼ਮੀ

Aarogya Setu App ਕੇਂਦਰ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ ਲਈ ਅਰੋਗਿਆ ਸੇਤੂ ਐਪ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਹੈ। ਇਹ ਐਪ ਕੋਵਿਡ -19 ਮਹਾਂਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਤ ਕਰਨ ਲਈ ਤਿਆਰ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਸਥਾਨਕ ਅਥਾਰਟੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੰਟੇਨਮੈਂਟ ਜ਼ੋਨ ‘ਚ ਰਹਿੰਦੇ

ਦਿੱਲੀ ਤੋ ਮੁੰਬਈ ਜਾ ਰਹੀ ਹੈ ਰਿਸ਼ੀ ਕਪੂਰ ਦੀ ਬੇਟੀ ਰਿੱਧਿਮਾ,ਸ਼ੇਅਰ ਕੀਤੀ ਸਫ਼ਰ ਦੀ ਤਸਵੀਰ

Rishi Kapoor Daughter Riddhima: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ ਅਭਿਨੇਤਾ ਰਿਸ਼ੀ ਕਪੂਰ ਨੇ ਆਖਰੀ ਸਾਹ ਲਏ ।ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਪੀੜਤ ਸਨ, ਬੁੱਧਵਾਰ ਨੂੰ ਇਰਫ਼ਾਨ ਖਾਨ ਅਤੇ ਰਿਸ਼ੀ ਕਪੂਰ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਹੈ ।

ਬੁਆਏਫ੍ਰੈਂਡ ਨਾਲ kiss ਕਰਦੀ ਨਜ਼ਰ ਆਈ ਕ੍ਰਿਸ਼ਨਾ ਸ਼ਰਾਫ,ਸ਼ੇਅਰ ਕੀਤੀਆ ਤਸਵੀਰਾਂ

Krishna shroff With Boyfriend: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਨੂੰ ਆਪਣੀ ਹੌਟ ਲੁੱਕ ਲਈ ਜਾਣਿਆ ਜਾਂਦਾ ਹੈ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਸ਼ਾਨਦਾਰ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਸਨ ਜੋ ਬਹੁਤ ਵਾਇਰਲ ਹੋਈਆਂ ਸਨ, ਇੱਕ ਵਾਰ ਫਿਰ ਕ੍ਰਿਸ਼ਨਾ ਸ਼ਰਾਫ ਨੇ ਕੁਝ ਅਜਿਹੀਆਂ ਫੋਟੋ ਸ਼ੇਅਰ

ਰੈਡ ਜੋਨ ‘ਚ ਹਨ ਦਿੱਲੀ ਦੇ 11 ਜ਼ਿਲ੍ਹੇ, 223 ਨਵੇਂ ਕੇਸ ਆਏ ਸਾਹਮਣੇ

delhi under red zone: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਮਰੀਜ਼ਾਂ ਦੀ ਸੰਖਿਆ 3738 ਹੋ ਗਈ ਹੈ। 223 ਕੋਰੋਨਾ ਪੌਜ਼ੀਟਿਵ ਕੇਸ ਸ਼ੁੱਕਰਵਾਰ ਨੂੰ ਸਾਹਮਣੇ ਆਏ ਹਨ। ਦਿੱਲੀ ਦੇ ਸਿਹਤ ਮੰਤਰੀ ਜੈਨ ਨੇ ਕਿਹਾ 1167 ਮਰੀਜ ਕੋਰੋਨਾ ਦੇ ਸੰਕਟ ਤੋਂ ਮੁਕਤ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ

ਬਚਪਨ ਵਿੱਚ ਕੁੱਝ ਇਸ ਤਰ੍ਹਾਂ ਦਿੱਸਦੀ ਸੀ ਸ਼ਰਧਾ ਕਪੂਰ,ਅਦਾਕਾਰਾ ਨੇ ਤਸਵੀਰ ਸ਼ੇਅਰ ਕਰ ਆਖੀ ਇਹ ਗੱਲ

Shraddha Kapoor childhood photos: ਕੋਰੋਨਾ ਵਾਇਰਸ’ ਦੇ ਚਲਦਿਆਂ ਪੂਰੇ ਦੇਸ਼ ਵਿਚ ‘ਲੌਕ ਡਾਊਨ’ ਲੱਗਾ ਹੋਇਆ ਹੈ। ਕੋਰੋਨਾ ਵਾਇਰਸ’ ਦਾ ਸੰਕਟ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ।ਭਾਰਤ ਵੀ ‘ਕੋਰੋਨਾ ਵਾਇਰਸ’ ਨਾਲ ਲੜ ਰਿਹਾ ਹੈ, ਹੁਣ ਤਕ ਭਾਰਤ ਵਿਚ ਕੋਰੋਨਾ ਦੇ ਕਈ ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਦੌਰਾਨ ਬਾਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ

Covid-19 : ਮੁਕਤਸਰ ਤੇ ਕਪੂਰਥਲਾ ’ਚ ਮਿਲੇ 4 ਨਵੇਂ ਮਾਮਲੇ, 2 ਹੈਲਥ ਵਰਕਰ ਆਏ ਲਪੇਟ ’ਚ

4 new cases found in Muktsar : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਕਪੂਰਥਲਾ ਤੋਂ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾਵਾਇਰਸ ਦੇ ਤਿੰਨ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਥੇ ਦੋ ਹੈਲਥ ਵਰਕਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਜ਼ਿਕਰਯੋਗ ਹੈ ਕਿ

ਲਾਕਡਾਊਨ ਦੌਰਾਨ ਅਜਿਹਾ ਖਾਣਾ ਖਾ ਗੁਜਾਰਾ ਕਰ ਰਹੀ ਹੈ ਅਦਾਕਾਰਾ ਅਨੁਸ਼ਕਾ ਸ਼ਰਮਾ

Anushka secret diet lockdown:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਕੱਲ ਆਪਣਾ 31ਵਾਂ ਜਨਮ-ਦਿਨ ਮਨਾਇਆ ਹੈ। ਇਹ ਅਦਾਕਾਰਾ ਫੈਸ਼ਨ ਦੇ ਨਾਲ-ਨਾਲ ਫਿਟਨੈੱਸ ਫ੍ਰੀਕ ਵੀ ਹੈ। ਜ਼ਾਹਿਰ ਹੈ ਕਿ ਬਾਡੀ ਨੂੰ ਸ਼ੇਪ ‘ਚ ਰੱਖਣ ਲਈ ਅਨੁਸ਼ਕਾ ਵਰਕਆਊਟ ਦੇ ਨਾਲ ਆਪਣੀ ਡਾਈਟ ‘ਤੇ ਵੀ ਖ਼ਾਸ ਧਿਆਨ ਦਿੰਦੀ ਹੈ। ਇਸ ਦਾ ਮਤਲਬ ਇਹ

ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ Brown Rice ਦਾ ਸੇਵਨ !

Brown Rice health benefits: ਦੇਸ਼ ਦੇ ਲਗਭਗ ਹਰ ਹਿੱਸੇ ‘ਚ ਚੌਲ ਬਹੁਤ ਚਾਅ ਨਾਲ ਖਾਦੇ ਜਾਂਦੇ ਹਨ ਹਾਲਾਂਕਿ ਇਕ ਪਾਸੇ ਜਿੱਥੇ ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ ਉੱਥੇ ਉਨ੍ਹਾਂ ਨੂੰ ਇਹ ਡਰ ਰਹਿੰਦਾ ਹੈ ਕਿ ਚੌਲ ਖਾਣ ਨਾਲ ਉਨ੍ਹਾਂ ਦਾ ਭਾਰ ਵਧ ਜਾਵੇਗਾ। ਚੌਲਾਂ ‘ਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਜਿਹੇ

ਮੋਗਾ ’ਚ ਕੋਰੋਨਾ ਬਲਾਸਟ : ਇਕੱਠੇ 22 ਲੋਕ ਮਿਲੇ Positive

Corona Blast in Moga : ਦੁਨੀਆ ਭਰ ਵਿਚ ਫੈਲਿਆ ਕੋਰੋਨਾ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿਚ ਲਈ ਜਾ ਰਿਹਾ ਹੈ। ਅੱਜ ਮੋਗਾ ਵਿਚ ਕੋਰੋਨਾ ਵਾਇਰਸ ਦੇ ਇਕੱਠੇ 22 ਮਾਮਲੇ ਸਾਹਮਣੇ ਆਈ ਹੈ, ਜਿਸ ਦੇ ਚੱਲਦਿਆਂ ਮੋਗਾ ਨਿਵਾਸੀਆਂ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਮਾਮਲੇ ਵੀ ਸ੍ਰੀ

ਭਿੱਜੇ ਕਾਲੇ ਛੋਲਿਆਂ ਦੇ ਸੇਵਨ ਨਾਲ ਹੁੰਦੀਆਂ ਹਨ ਪੇਟ ਦੀਆਂ ਸਮੱਸਿਆਵਾਂ ਦੂਰ !

Soaked black Chickpeas: ਛੋਲੇ ਭਾਰਤ ਵਿਚ ਇਕ ਪ੍ਰਮੁੱਖ ਅਨਾਜ ਹੈ। ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਇੱਕ ਬਹੁਤ ਹੀ ਪੌਸ਼ਟਿਕ ਖੁਰਾਕ ਹੈ। ਮਾਹਰਾਂ ਦੁਆਰਾ ਕੀਤੀ ਗਈ ਬਹੁਤ ਸਾਰੀਆਂ ਖੋਜਾਂ ਨੇ ਇਹ ਦਰਸ਼ਾਇਆ ਹੈ ਕਿ ਜੇ ਅਸੀਂ ਰੋਜ਼ ਸਵੇਰੇ ਇੱਕ ਮੁੱਠੀ ਭਿੱਜੇ ਹੋਏ ਛੋਲੇ ਦਾ ਸੇਵਨ ਕਰੀਏ ਤਾਂ ਸਾਡੇ ਸ਼ਰੀਰ ਨਾਲ ਜੁੜੀਆਂ ਬਹੁਤ

US ‘ਚ ਕੋਵਿਡ-19 ਦੇ ਇਲਾਜ ਲਈ ਵਰਤੀ ਜਾ ਰਹੀ ਹੈ ਇਹ ਦਵਾਈ…

ਅਮਰੀਕਾ, ਭਾਰਤ, ਪਾਕਿਸਤਾਨ, ਜਰਮਨੀ ਅਤੇ ਇਟਲੀ ਵਰਗੇ ਕਈ ਦੇਸ਼ ਹਜੇ ਤੱਕ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੇ ਹਨ ਅਤੇ ਹਾਲੇ ਤੱਕ ਇੱਕ ਸਟੀਕ ਦਵਾਈ ਬਣਾਉਣ ‘ਚ ਅਸਫਲ ਹਨ। ਇੱਕ ਵੱਡੇ ਖੁਲਾਸੇ ‘ਚ US ਦੇ ਹਸਪਤਾਲਾਂ ‘ਚ ਇੱਕ ਦਵਾਈ ਦੀ ਵਰਤੋਂ ਬਾਰੇ ਦਸਿਆ ਗਿਆ ਜੋ ਕੋਰੋਨਾ ਵਾਇਰਸ ਨੂੰ ਖਤਮ ਕਰ ਦਿੰਦੀ ਹੈ। ਇਹ ਦਵਾਈ ਦਰਅਸਲ

ਮਨਿੰਦਰ ਬੁੱਟਰ ਨੇ ਗੀਤ ‘ਟੁੱਟ ਚੱਲੀ ਯਾਰੀ’ ‘ਤੇ ਬਣਾਇਆ ਆਪਣਾ ਵੀਡਿੳ,ਫੈਨਜ਼ ਨੂੰ ਆ ਰਿਹਾ ਪਸੰਦ

Maninder Buttar New Song: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮਨਿੰਦਰ ਬੁੱਟਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਆਪਣੇ ਫੈਨਜ਼ ਨੂੰ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜੀ ਹਾਂ ਹਾਲ ਹੀ ਵਿੱਚ ਮਨਿੰਦਰ ਬੁੱਟਰ ਆਪਣੇ ਨਵੇਂ ਸਿੰਗਲ ਟਰੈਕ ‘ਟੁੱਟ ਚੱਲੀ ਯਾਰੀ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ

ਮੌਸਮ ਵਿਭਾਗ ਦੀ ਚਿਤਾਵਨੀ- ਅਗਲੇ ਤਿੰਨ ਦਿਨਾਂ ’ਚ ਭਾਰੀ ਮੀਂਹ ਨਾਲ ਹੋ ਸਕਦੀ ਹੈ ਗੜ੍ਹੇਮਾਰੀ

Meteorological Department warns : ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ 3 ਮਈ ਦੀ ਸ਼ਾਮ ਤੋਂ ਅਗਲੇ ਤਿੰਨ ਦਿਨਾਂ ਤੱਕ ਭਾਰਤ ਦੇ ਪੱਛਮੀ ਤੇ ਉਤਰੀ ਹਿੱਸਿਆਂ ਵਿਚ ਸਥਿਤ ਖੇਤਰਾਂ ਵਿਚ ਭਾਰੀ ਮੀਂਹ, ਗੜ੍ਹੇਮਾਰੀ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਸਬੰਧੀ ਆਈਐਮਡੀ ਵੱਲੋਂ 3 ਤੋਂ 6 ਮਈ ਦੇ ਵਿਚਕਾਰ ਉਤਰ-ਪੱਛਮੀ ਭਾਰਤ ਦੇ ਵਧੇਰੇ ਹਿੱਸਿਆਂ ਵਿਚ

ਕੋਰੋਨਾ ਮਹਾਂਮਾਰੀ ਦੌਰਾਨ Internet ‘ਤੇ ਚੱਲ ਰਿਹਾ ਹੈ ਪੀਪੀਈ ਕਿੱਟ ਦਾ ਧੰਦਾ

blood and ppe kit selling: ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਲੋਕ ਫ੍ਰੌਡ ਕਰਨ ਤੋਂ ਬਾਜ ਨਹੀਂ ਆ ਰਹੇ। ਇੰਟਰਨੈੱਟ ‘ਤੇ ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੇ ਖੂਨ ਦਾ ਸੌਦਾ ਕੀਤਾ ਜਾ ਰਿਹਾ ਹੈ। ਕੋਵਿਡ 19 ਦੇ ਇਲਾਜ ਤੇ ਨਾਮ ‘ਤੇ ਇਸ ਨੂੰ ਵੱਖ-ਵੱਖ ਦੇਸ਼ਾਂ ‘ਚ ਵੇਚਿਆ ਜਾ ਰਿਹਾ ਹੈ। ਰਿਪੋਰਟ ਅਨੁਸਾਰ ਖੂਨ ਵੇਚਣ ਵਾਲੇ

ਚਿਹਰੇ ਦੀ ਰੰਗਤ ਨੂੰ ਵਧਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

Face Beauty tips: ਅੱਜ ਕੱਲ੍ਹ ਦੇ ਸਮੇਂ ‘ਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਪੂਰੀ ਦੁਨੀਆਂ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਰਹੀ ਹੈ। ਹਰ ਕੋਈ ਘਰ ਵਿੱਚ ਇਸ ਤੋਂ ਬਚਣ ਦੇ ਲਈ ਆਈਸੋਲੇਸ਼ਨ ਵਿੱਚ ਹੈ। ਇਸ ਵਾਇਰਸ ਨੇ ਲੇਡੀਜ਼ ਦੀ ਪਾਰਲਰ ਜਾਣ ਦੀ ਆਦਤ ਖ਼ਤਮ ਕਰ ਦਿੱਤੀ ਹੈ ਅਤੇ ਨਾ

ਮੁਹੰਮਦ ਮੋਹਸਿਨ ਖਿਲਾਫ ‘ਕਾਰਨ ਦੱਸੋ ਨੋਟਿਸ’ ਜਾਰੀ, ਤਬਲੀਗੀ ਜਮਾਤੀਆਂ ਨੂੰ ਦੱਸਿਆ ‘ਹੀਰੋ’

‘Show cause notice’ : ਰਾਜ ਸਰਕਾਰ ਨੇ ਕਰਨਾਟਕ ਦੇ IAS ਅਫਸਰ ਮੁਹੰਮਦ ਮੋਹਸਿਨ ਨੂੰ ਜਮਾਤੀਆਂ ਦੀ ਪ੍ਰਸ਼ੰਸਾ ਕਰਨ ‘ਤੇ ਉਸ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਮੋਹਸਿਨ ਨੇ 27 ਅਪ੍ਰੈਲ ਨੂੰ ਆਪਣੇ ਟਵੀਟ ਵਿਚ ਜਮਾਤੀਆਂ ਨੂੰ ਹੀਰੋ ਦੱਸਿਆ ਸੀ ਅਤੇ ਮੀਡੀਆ ਦੀ ਆਲੋਚਨਾ ਕੀਤੀ ਸੀ। ਇਸੇ ਸਬੰਧ ਵਿਚ ਕਰਨਾਟਕ ਸਰਕਾਰ  ਨੇ ਮੋਹਸਿਨ ਖਿਲਾਫ

ਜਾਣੋ ਕਿੰਨ੍ਹਾਂ ਫ਼ਲਾਂ ਦੇ ਸੇਵਨ ਨਾਲ ਹੁੰਦੀ ਹੈ Immunity Boost ?

Immunity Booster fruits: ਕੋਰੋਨਾ ਦਾ ਕਹਿਰ ਪੂਰੇ ਵਿਸ਼ਵ ਭਰ ‘ਚ ਫੈਲਿਆ ਹੋਇਆ ਹੈ। ਇਸ ਦੇ ਨਾਲ ਹੀ ਮੌਸਮ ਵਿੱਚ ਤਬਦੀਲੀ ਆਉਣ ਕਾਰਨ ਫਲੂ, ਜ਼ੁਕਾਮ, ਖੰਘ ਵਰਗੀਆਂ ਸਿਹਤ ਸਮੱਸਿਆਵਾਂ ਵੀ ਹੋ ਰਹੀਆਂ ਹਨ। ਅਜਿਹੀ ਸਥਿਤੀ ‘ਚ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਰੋਨਾ ਵਾਇਰਸ ਸਿਰਫ ਕਮਜ਼ੋਰ ਪਾਚਣ ਕਿਰਿਆ ਵਾਲਿਆਂ ‘ਤੇ ਹੀ ਨਹੀਂ ਬਲਕਿ

ਪਤਨੀ ਅਤੇ ਬੱਚਿਆਂ ਲਈ ਇੰਨੇ ਕਰੋੜ ਦੀ ਜਾਇਦਾਦ ਛੱਡ ਗਏ ਇਰਫਾਨ ਖਾਨ !

irrfan khan death property:ਅਦਾਕਾਰ ਇਰਫਾਨ ਖਾਨ ਦਾ 29 ਅਪ੍ਰੈਲ ਮੁੰਬਈ ਦੇ ਇਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। 53 ਸਾਲ ਦੇ ਇਰਫਾਨ ਲੰਬੇ ਸਮੇਂ ਤੋਂ ਕੈਂਸਰ ਦੀ ਜੰਗ ਲੜ ਰਹੇ ਸਨ। ਇਰਫਾਨ ਖਾਨ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਫੈਮਿਲੀ ਵਿੱਚ ਪਤਨੀ ਸੁਤਾਪਾ ਸਿਕੰਦਰ ਤੋਂ ਇਲਾਵਾ ਦੋ ਬੇਟੇ ਬਾਬਿਲ ਅਤੇ ਅਯਾਨ

ਪ੍ਰਿਯੰਕਾ ਚੋਪੜਾ ਹੈਲਥ ਕੇਅਰ ਵਰਕਰਾਂ ਦੀ ਮਦਦ ਲਈ ਆਈ ਅੱਗੇ, ਭੇਜੇ 20,000 ਫੁਟਵੇਅਰ

Priyanka Chopra Corona Help: ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੌਰਾਨ ਲੋਕ ਆਪਣੇ ਘਰਾਂ ‘ਚ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਹਨ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਸਿਹਤ ਕਰਮਚਾਰੀਆਂ ਨੂੰ 10 ਹਜ਼ਾਰ ਜੋੜੀਆਂ ਜੁੱਤੀਆਂ ਦੇਣ ਦਾ ਐਲਾਨ ਕੀਤਾ ਸੀ। ਪ੍ਰਿਯੰਕਾ ਚੋਪੜਾ

DGP ਦਿਨਕਰ ਗੁਪਤਾ ਵਲੋਂ ਅਨਮੋਲ ਮਹਿਮੀ ਤੇ ਉਸ ਦੇ ਪਿਤਾ ਖਿਲਾਫ ਕਤਲ ਕਰਨ ਦੀ ਕੋਸ਼ਿਸ਼ ਦਾ ਕੇਸ ਦਰਜ

Murder case against : ਜਲੰਧਰ ਵਿਖੇ ਅੱਜ ਸਵੇਰੇ ਇਕ ਨੌਜਵਾਨ ਵਲੋਂ ਪੁਲਿਸ ‘ਤੇ ਕਾਰ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਜਲੰਧਰ ਦੇ ਮਾਡਲ ਟਾਊਨ ਇਲਾਕੇ ਦਾ ਰਹਿਣ ਵਾਲਾ ਹੈ।  ਜਾਣਕਾਰੀ ਅਨੁਸਾਰ ਪੁਲਿਸ ਵਲੋਂ ਨੌਜਵਾਨ ਨੂੰ ਨਾਕੇ ‘ਤੇ ਰੋਕਣ ਲਈ ਕਿਹਾ ਗਿਆ ਪਰ ਉਸ ਨੇ ਰੁਕਣ ਦੀ ਬਜਾਏ ਆਰਟੀਗੋ ਕਾਰ ਪੁਲਿਸ ਵਾਲੇ ‘ਤੇ ਚੜ੍ਹਾ ਦਿੱਤੀ।

ਟਰੰਪ ਦੀ ਆਲੋਚਨਾ ਦੇ ਬਾਵਜੂਦ WHO ਨੇ ਕੀਤੀ ਚੀਨ ਦੀ ਸ਼ਲਾਘਾ, ਕਿਹਾ- ਵੁਹਾਨ ਤੋਂ ਸਿੱਖੇ ਦੁਨੀਆ

WHO praises China: ਬੀਜਿੰਗ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਗਾਤਾਰ ਆਲੋਚਨਾ ਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਕੋਰੋਨਾ ਨਾਲ ਨਜਿੱਠਣ ਲਈ ਚੀਨ ਦੀ ਲਗਾਤਾਰ ਤਾਰੀਫ ਕਰ ਰਿਹਾ ਹੈ । WHO ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਚੀਨ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਕਿ ਬਾਕੀ ਦੁਨੀਆ ਨੂੰ ਵੀ ਵੁਹਾਨ ਤੋਂ

Coronavirus: ਪ੍ਰਿਯੰਕਾ ਗਾਂਧੀ ਦੀ ਮੰਗ, PM ਕੇਅਰਜ਼ ਫੰਡ ਦਾ ਹੋਵੇ ਸਰਕਾਰੀ ਆਡਿਟ

Priyanka Gandhi Vadra: ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਆਮ ਲੋਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਯੋਗਦਾਨ ਦੇ ਤੌਰ ‘ਤੇ ਪੈਸੇ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਪੀ.ਐੱਮ.ਕੇਅਰਜ਼ ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ

ਪੰਜਾਬ ’ਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਕੇਂਦਰ ਨੇ ਦਿੱਤੀ ਇਜਾਜ਼ਤ

Center gives permission to : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ’ਤੇ ਕੇਂਦਰ ਸਰਕਾਰ ਵੱਲੋਂ ਸੂਬੇ ਵਿਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਦੇ ਨਾਲ ਹੀ ਕੇਂਦਰ ਨੇ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ ਕਿ ਇਸ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਤਾਂ

ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਨਾਲ ਇੰਝ ਮਨਾਇਆ ਜਨਮ ਦਿਨ,ਦੇਖੋ ਤਸਵੀਰਾਂ

Anushka Sharma Virat Kohli: ਅਨੁਸ਼ਕਾ ਸ਼ਰਮਾ ਨੇ 1 ਮਈ ਮਤਲਬ ਕਿ ਬੀਤੇ ਦਿਨੀ ਪਤੀ ਵਿਰਾਟ ਕੋਹਲੀ ਨਾਲ ਆਪਣਾ 31ਵਾਂ ਜਨਮਦਿਨ ਮਨਾਇਆ।ਜੀ ਹਾਂ ਕੋਰੋਨਾ ਵਾਇਰਸ ਦੇ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਇਸ ਦੌਰਾਨ ਵਿਰਾਟ ਤੇ ਅਨੁਸ਼ਕਾ ਮੁੰਬਈ ‘ਚ ਆਪਣੇ

ਵਿਦੇਸ਼ਾਂ ’ਚ ਫਸੇ ਪ੍ਰਵਾਸੀ ਭਾਰਤੀਆਂ ਲਈ ਪੰਜਾਬ ਸਰਕਾਰ ਨੇ ਨਿਯੁਕਤ ਕੀਤੇ ਕੋ-ਆਰਡੀਨੇਟਰ

Coordinator appointed by Punjab : ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਲੌਕਡਾਊਨ ਲੱਗਾ ਹੋਇਆ ਹੈ, ਜਿਸ ਕਾਰਨ ਪੰਜਾਬੀ ਵੱਖ-ਵੱਖ ਦੇਸ਼ਾਂ ਵਿਚ ਫਸੇ ਹੋਏ ਹਨ, ਜਿਨ੍ਹਾਂ ਵਿਚ ਵਿਦਿਆਰਥੀ ਵੀ ਸ਼ਾਮਲ ਹਨ। ਇਨ੍ਹਾਂ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਵੱਖ-ਵੱਖ ਦੇਸ਼ਾਂ ਲਈ ਵੱਖ-ਵੱਖ ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਹੈ, ਤਾਂਕਿ ਪ੍ਰਵਾਸੀ ਪੰਜਾਬੀਆਂ ਨਾਲ ਤਾਲਮੇਲ

ਰਾਮਾਇਣ ਤੋਂ ਬਾਅਦ ‘ਉੱਤਰ ਰਾਮਾਇਣ’ ਨੇ ਵੀ TRP ਲਿਸਟ ਵਿੱਚ ਮਾਰੀ ਬਾਜੀ

Uttar Ramayana TRP List: ਲਾਕਡਾਊਨ ਕਾਰਨ ਡੀਡੀ ਨੈਸ਼ਨਲ ‘ਤੇ ਦੁਬਾਰਾ ਟੈਲੀਕਾਸਟ ਹੋਣ ਵਾਲਾ ਪ੍ਰੋਗਰਾਮ ‘ਰਾਮਾਇਣ‘ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜੀ ਹਾਂ ਹੁਣ ਉੱਤਰ ਰਾਮਾਇਣ ਯਾਨੀ ਲਵ-ਕੁਸ਼ ਸੀਰੀਅਲ ਦਾ ਵੀ ਜਲਵਾ ਦਿਖ ਰਿਹਾ ਹੈ। ਰਾਮਾਇਣ ਦੇ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋਏ ਇਸ ਸੀਰੀਅਲ ਨੂੰ ਵੀ ਦਰਸ਼ਕਾਂ ਦਾ ਖ਼ੂਬ ਪਿਆਰ ਮਿਲ

ਜਾਣੋ ਕਿਹੜੇ ਫੁੱਲ ਨਾਲ ਹੁੰਦੀਆਂ ਹਨ ਸਕਿਨ ਦੀਆਂ ਸਮੱਸਿਆਵਾਂ ਦੂਰ ?

Marigold flowers benefits: ਫੁੱਲਾਂ ਦੀ ਖ਼ੁਸ਼ਬੂ ਮਨ ਨੂੰ ਖ਼ੁਸ਼ ਕਰ ਦਿੰਦੀ ਹੈ। ਦੇਖਣ ਵਿੱਚ ਵੀ ਇਹ ਕਾਫ਼ੀ ਆਕਰਸ਼ਕ ਹੁੰਦੇ ਹਨ। ਪੂਜਾ-ਪਾਠ ਅਤੇ ਸਜਾਵਟ ਲਈ ਇਸਤੇਮਾਲ ਕੀਤੇ ਜਾਣ ਵਾਲੇ ਫੁੱਲਾਂ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ। ਇਹ ਕਾਫ਼ੀ ਪੌਸ਼ਟਿਕ ਹੁੰਦੇ ਹਨ। ਜ਼ਿਆਦਾਤਰ ਫੁੱਲਾਂ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਅਜਿਹੇ ਹੀ ਹਨ ਗੇਂਦੇ ਦੇ ਫੁੱਲ।

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕੀਤਾ ਕਤਲ, ਅਜੇ ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

killed with sharp weapon : ਲੌਕਡਾਊਨ ਦੌਰਾਨ ਵੀ ਕ੍ਰਾਈਮ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਕ ਘਟਨਾ ਭਵਾਨੀਗੜ੍ਹ ਦੇ ਪਿੰਡ ਭੱਟੀਵਾਲ ਕਲਾਂ ਵਿਖੇ ਬੀਤੀ ਰਾਤ ਵਾਪਰੀ ਜਦੋਂ ਕੁਝ ਵਿਅਕਤੀਆਂ ਨੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਕਤਲ ਦੇ

ਕੋਰੋਨਾ ਟੈਸਟ ਦੀ ਕੀਮਤ ਮਹਿੰਗੀ, ICMR ਤੋਂ ਕੀਮਤ ਘਟਾਉਣ ਦੀ ਉੱਠੀ ਮੰਗ

ICMR cap too high: ਨਵੀਂ ਦਿੱਲੀ: ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਨੇ ਕੋਰੋਨਾ ਵਾਇਰਸ ਦੇ ਆਰਟੀ-ਪੀਸੀਆਰ ਦੀ ਕੀਮਤ 4,500 ਰੁਪਏ ਨਿਰਧਾਰਤ ਕੀਤੀ ਹੈ । ਪਰ ਰਾਜ ਸਰਕਾਰਾਂ ਨੇ ਇਸਨੂੰ ਘਟਾ ਦਿੱਤਾ ਹੈ । ਹੁਣ ਇਸ ਵਿੱਚ ਕਟੌਤੀ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ । ਕੁਝ ਪ੍ਰਾਈਵੇਟ ਲੈਬਜ਼ 5000 ਰੁਪਏ ਵਿੱਚ ਕੋਵਿਡ-19 ਸਮੇਤ 50

ਦਿੱਲੀ: ਠੇਕੇ ਵਾਲੀ ਗਲੀ ਦੀ ਇੱਕ ਬਿਲਡਿੰਗ ‘ਚ 41 ਲੋਕ ਕੋਰੋਨਾ ਪਾਜ਼ੀਟਿਵ, ਮਚਿਆ ਹੜਕੰਪ

41 people found coronavirus infected: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਤੋਂ ਨਿਜ਼ਾਮੂਦੀਨ ਮਰਕਜ਼ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ । ਕਾਪਸਹੇੜਾ ਦੀ ਠੇਕੇ ਵਾਲੀ ਗਲੀ ਵਿੱਚ ਸਥਿਤ ਇੱਕ ਇਮਾਰਤ ਵਿੱਚ 41 ਵਿਅਕਤੀਆਂ ਵਿੱਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਕੋਰੋਨਾ ਦੇ ਇੰਨੇ ਲੋਕ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ । ਮਿਲੀ ਜਾਣਕਾਰੀ

Blood Pressure ਨੂੰ ਕੰਟਰੋਲ ਕਰਦਾ ਹੈ ਲਸਣ ਦਾ ਸੇਵਨ !

Garlic Health benefits: ਆਯੁਰਵੈਦ ਵਿਚ ਲੱਸਣ ਨੂੰ ਮਹਾਂਔਸ਼ਧੀ ਕਿਹਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਲਸਣ ਦਾ ਆਚਾਰ ਸਵਾਦਲਾ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਕਾਫੀ ਲਾਭਦਾਇਕ ਹੁੰਦਾ ਹੈ। ਲਸਣ ਐਂਟੀਸੈਪਟਿਕ, ਐਂਟੀ ਆਕਸੀਡੈਂਟ, ਐਂਟੀ ਬੈਕਟਰੀਆ, ਐਂਟੀ ਵਾਇਰਲ ਅਤੇ ਐਂਟੀਫੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਆਯੁਰਵੈਦ ਵਿਚ ਲਸਣ ਕਈ ਬਿਮਾਰੀਆਂ ਦਾ ਇਲਾਜ ਕਰਦਾ ਹੈ। ਭਾਰਤ ‘ਚ

ਟੈਸਟ ਕ੍ਰਿਕਟ ‘ਚ ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤੀ ਮਾਤ, ਚੋਟੀ ਦਾ ਸਥਾਨ ਕੀਤਾ ਹਾਸਿਲ

Australia beat India test cricket: ਟੈਸਟ ਕ੍ਰਿਕਟ ਵਿੱਚ ਆਸਟ੍ਰੇਲੀਆਈ ਟੀਮ ਨੇ ਇੱਕ ਵਾਰ ਫਿਰ ਭਾਰਤ ਨੂੰ ਮਾਤ ਦੇ ਕੇ ਚੋਟੀ ਦਾ ਸਥਾਨ ਹਾਸਿਲ ਕਰ ਲਿਆ ਹੈ । ਅਜਿਹੀ ਸਥਿਤੀ ਵਿੱਚ ਆਸਟ੍ਰੇਲੀਆਈ ਕੋਚ ਜਸਟਿਨ ਲੈਂਗਰ ਦੇ ਚਿਹਰੇ ‘ਤੇ ਮੁਸਕਾਨ ਹੈ, ਪਰ ਲੈਂਗਰ ਨੇ ਕਿਹਾ ਹੈ ਕਿ ਹੁਣ ਉਸਦਾ ਇੱਕੋ ਟੀਚਾ ਭਾਰਤ ਨੂੰ ਉਸਦੇ ਘਰ ਵਿੱਚ ਹਰਾਉਣ

ਬਠਿੰਡਾ ਵਿਖੇ ਲੋਕਾਂ ਨੇ ਮਿਲੀ ਛੋਟ ਦਾ ਚੁੱਕਿਆ ਗਲਤ ਫਾਇਦਾ, ਪ੍ਰਸ਼ਾਸਨ ਨੇ ਅਪਣਾਇਆ ਸਖਤ ਰਵੱਈਆ

People in Bathinda : ਜਿਲ੍ਹਾ ਮੈਜਿਸਟ੍ਰੇਟ ਬੀ ਸ਼੍ਰੀ ਨਿਵਾਸਨ ਆਈ.ਏ.ਐਸ. ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜਰ 2 ਮਈ ਤੋਂ ਕੁਝ ਵਿਸ਼ੇਸ ਸ਼੍ਰੇਣੀਆਂ ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਕਰਫਿਊ ਦੌਰਾਨ ਖੋਲਣ ਦੀ ਛੋਟ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕੇਵਲ ਕਰਿਆਣਾ, ਮੈਡੀਕਲ,

ਜਲੰਧਰ : ਫੂਲਪੁਰ ਤੋਂ ਮਿਲਿਆ ਨਵਾਂ Covid-19 ਮਰੀਜ਼, ਬਲਦੇਵ ਨਗਰ ਇਲਾਕਾ ਵੀ ਕੀਤਾ ਸੀਲ

Jalandhar New Corona patient : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ, ਖਾਸਕਰ ਪੰਜਾਬ ਦੇ ਜਲੰਧਰ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਸ਼ਨੀਵਾਰ ਨੂੰ ਜਲੰਧਰ ਵਿਚ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਜਲੰਧਰ ਵਿਚ ਕੁਲ ਪੀੜਤਾਂ ਦੀ ਗਿਣਤੀ 106 ਹੋ ਗਈ

ਬਾਬਾ ਬਕਾਲਾ ਵਿਖੇ 6 ਹੋਰਨਾਂ ਦੀ ਰਿਪੋਰਟ ਆਈ Corona Positive

6 Case in Bakala : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹਰ ਕੋਈ ਆਪਣੇ ਪੱਧਰ ‘ਤੇ ਇਸ ਵਿਰੁੱਧ ਜੰਗ ਲੜਨ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੌਕਡਾਊਨ ਦੇ ਬਾਵਜੂਦ ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵਧ ਰਹੀ ਹੈ। ਹੁਣ ਇਕ ਖਬਰ ਅੰਮ੍ਰਿਤਸਰ ਦੇ ਬਾਬਾ

ਫੋਨ ਦਾ ਜ਼ਿਆਦਾ ਇਸਤੇਮਾਲ ਕਰਨਾ ਪਿਆ ਭਾਰੀ, ਉਰਵਸ਼ੀ ਨੂੰ ਹੋਇਆ…

urvashi diagnosed tennis elbow:ਲਾਕਡਾਊਨ ਦੌਰਾਨ ਸਾਰੇ ਲੋਕ ਆਪਣੇ ਆਪਣੇ ਘਰਾਂ ਵਿੱਚ ਹਨ। ਸਿਤਾਰੇ ਵੀ ਘਰਾਂ ‘ਤੇ ਬੈਠਣ ਦੇ ਲਈ ਮਜਬੂਰ ਹਨ। ਅਜਿਹੇ ਵਿੱਚ ਸਾਰੇ ਲੋਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੋ ਗਏ ਹਨ ਅਤੇ ਮੋਬਾਈਲ ਫੋਨ ਦਾ ਜ਼ਿਆਦਾ ਇਸਤੇਮਾਲ ਹੋ ਰਿਹਾ ਹੈ। ਟੀਵੀ ਅਦਾਕਾਰਾ ਉਰਵਸ਼ੀ ਢੋਲਕਿਆ ਵੀ ਇਸ ਸਮੇਂ ਫੋਨ ਦੀ ਵਰਤੋਂ ਆਪਣੇ ਅੰਦਾਜ਼ ਵਿੱਚ

Lockdown ਦੌਰਾਨ Stress ਤੋਂ ਬਚਣ ਲਈ ਅਪਣਾਓ ਇਹ ਟਿਪਸ

Stress free tips: ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਹਰ ਜਗ੍ਹਾ Lockdown ਹੈ ਉੱਥੇ ਹੀ ਇਸ ਵਾਇਰਸ ਦੇ ਕਾਰਨ ਸਾਰਿਆਂ ਦੀ ਜੀਵਨ-ਸ਼ੈਲੀ ‘ਚ ਪਰਿਵਰਤਨ ਆਇਆ ਹੈ। ਘਰੇਲੂ ਕੰਮਾਂ ਦੇ ਨਾਲ Work From Home ਕਰ ਰਹੇ ਲੋਕਾਂ ਨੂੰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਕੰਮ ਆਨਲਾਈਨ ਹੋਣ ਕਾਰਨ ਸਾਰਾ ਦਿਨ ਲੈਪਟਾਪ ਅਤੇ ਮੋਬਾਈਲ

ਲੁਧਿਆਣਾ ’ਚ ਮਿਲੇ ਦੋ ਹੋਰ Covid-19 ਮਰੀਜ਼, ਫੜੇ ਗਏ ਟਰੱਕ ’ਚ ਸਵਾਰ ਸਨ ਦੋਵੇਂ ਵਿਅਕਤੀ

Corona positive patients in Ludhiana : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਲੁਧਿਆਣਾ ਵਿਖੇ ਕੋਰੋਨਾ ਵਾਇਰਸ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇਹ ਮਰੀਜ਼ ਬਠਿੰਡਾ ਵਿਚ ਫੜੇ ਗਏ ਟਰੱਕ ਵਿਚ ਆਏ ਸਵਾਰਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਹ ਦੋਵੇਂ ਮਰੀਜ਼ ਇਸ ਸਮੇਂ ਲੁਧਿਆਣਾ

ਬੇਟੇ ਰਣਬੀਰ ਕਪੂਰ ਲਈ 300 ਕਰੋੜ ਰੁਪਏ ਦੀ ਜਾਇਦਾਦ ਛੱਡ ਗਏ ਰਿਸ਼ੀ ਕਪੂਰ !

Rishi death ranbir property:ਦਿੱਗਜ ਅਦਾਕਾਰ ਰਿਸ਼ੀ ਕਪੂਰ ਭਾਰਤੀ ਸਿਨੇਮਾ ਦੇ ਖ਼ਾਸ ਚਿਹਰਿਆਂ ਦੇ ਵਿੱਚੋਂ ਇੱਕ ਸਨ। ਵੀਰਵਾਰ ਨੂੰ 67 ਸਾਲ ਦੀ ਉਮਰ ਵਿੱਚ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਿਸ਼ੀ ਨਿਰਦੇਸ਼ਕ ਰਾਜ ਕਪੂਰ ਦੇ ਦੂਜਰੇ ਬੇਟੇ ਸਨ। ਉਹ ਅਦਾਕਾਰ ਪ੍ਰਿਥਵੀ ਰਾਜ ਕਪੂਰ ਦੇ ਪੋਤੇ ਸਨ। ਰਿਸ਼ੀ ਕਪੂਰ ਖਾਨਦਾਨੀ ਰਹੀਸ ਸਨ। ਉਨ੍ਹਾਂ ਦੇ ਕੋਲ ਧਨ ਦੌਲਤ

ਸਿਲੰਡਰ ਨੂੰ ਅੱਗ ਲੱਗਣ ਨਾਲ ਹੋਇਆ ਜ਼ਬਰਦਸਤ ਧਮਾਕਾ, ਔਰਤ ਦੇ ਉੱਡੇ ਚੀਥੜੇ

The cylinder caught fire : ਲੁਧਿਆਣਾ ਵਿਖੇ ਨੀਚੀ ਮੰਗਲ ਸਥਿਤ ਇਕ ਕੁਆਰਟਰ ਵਿਚ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਗੈਸ ਸਿਲੰਡਰ ਫਟਣ ਕਾਰਨ ਇਕ ਔਰਤ ਦੇ ਚੀਥੜੇ ਉੱਡ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਆਲੇ- ਦੁਆਲੇ ਦੇ ਲੋਕ ਇਕੱਠਾ ਹੋ ਗਏ। ਜਾਣਕਾਰੀ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਆਰਟਰ ਦੀਆਂ ਕੰਧਾਂ ਤੱਕ ਟੁੱਟ ਗਈਆਂ। ਇਸ ਬਾਰੇ

ਊਧਵ ਠਾਕਰੇ ਦੇ ਘਰ ਮਾਤੋਸ਼੍ਰੀ ਦੇ ਬਾਹਰ ਤਾਇਨਾਤ 3 ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ

Uddhav thackeray residence matoshree: ਮੁੰਬਈ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ । ਦੇਸ਼ ਵਿੱਚ ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਹਨ । ਇੱਥੇ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 11 ਹਜ਼ਾਰ

ਸਰੀਰ ਦੀ ਇਮਿਊਨਿਟੀ ਨੂੰ ਹੈ ਵਧਾਉਣਾ ਤਾਂ ਖਾਓ ਇਹ ਚੀਜ਼ਾਂ

Immunity Booster food: ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਜਿੱਥੇ ਹਰ ਜਗ੍ਹਾ Lockdown ਹੈ। ਉੱਥੇ ਕੁੱਝ ਲੋਕ ਇਸ ਖ਼ਤਰਨਾਕ ਬਿਮਾਰੀ ਨਾਲ ਜੰਗ ਲੜ੍ਹ ਰਹੇ ਹਨ। ਇਸ ਬਿਮਾਰੀ ਦੀ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਹੁਣ ਤਕ ਇਸ ਦਾ ਕੋਈ ਇਲਾਜ ਨਹੀਂ ਮਿਲ ਸਕਿਆ ਹੈ। ਅਜਿਹੇ ਵਿਚ ਮਾਹਿਰਾਂ ਦਾ ਮੰਨਣਾ

CRPF ਦੇ 12 ਹੋਰ ਜਵਾਨ ਨਿਕਲੇ ਕੋਰੋਨਾ ਪਾਜ਼ੀਟਿਵ

12 more CRPF jawans: ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਲਾਕਡਾਊਨ ਅਤੇ ਸਾਰੇ ਉਪਾਵਾਂ ਦੇ ਬਾਵਜੂਦ ਤੇਜ਼ੀ ਨਾਲ ਫੈਲ ਰਹੀ ਹੈ । ਸਰਕਾਰ ਨੇ 3 ਮਈ ਨੂੰ ਖਤਮ ਹੋ ਰਹੇ ਲਾਕਡਾਊਨ ਨੂੰ 17 ਮਈ ਤੱਕ ਵਧਾ ਦਿੱਤਾ ਹੈ, ਪਰ ਕੋਰੋਨਾ ਦੀ ਰਫਤਾਰ ‘ਤੇ ਬਰੇਕ ਲੱਗਦੀ ਨਹੀਂ ਦਿਖਾਈ ਦੇ ਰਹੀ । ਹੁਣ ਇਸ ਜਾਨਲੇਵਾ ਵਾਇਰਸ ਨੇ ਕੋਰੋਨਾ

ਟਾਂਡਾ ਵਿਚ ਹਜੂਰ ਸਾਹਿਬ ਤੋਂ ਵਾਪਸ ਪਰਤੇ 32 ਹੋਰ ਸ਼ਰਧਾਲੂਆਂ ਦੀ ਰਿਪੋਰਟ ਆਈ Corona Positive

32 more corona positive : ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਪੰਜਾਬ ਵਿਚ ਸਭ ਤੋਂ ਵਧ ਕੇਸ ਹੁਣ ਸ਼ਰਧਾਲੂਆਂ ਦੇ ਵਾਪਸ ਆਪਣੇ ਘਰ ਪਰਤਣ ਨਾਲ ਆ ਰਹੇ ਹਨ। ਹੁਣ ਟਾਂਡਾ (ਹੁਸ਼ਿਆਰਪੁਰ) ਵਿਖੇ 32 ਮਰੀਜਾਂ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਸਾਰੇ ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਹਨ। ਇਨ੍ਹਾਂ

ਖੰਨਾ : ਪੁਲਿਸ ਹਿਰਾਸਤ ’ਚ ਵਿਅਕਤੀ ਸਣੇ ਦੋ ਰਿਪੋਰਟ ਆਈ Corona Positive

Two reports, including a man in Khanna : ਲੁਧਿਆਣਾ ਜ਼ਿਲਾ ਵੀ ਹੁਣ ਕੋਰੋਨਾ ਦਾ ਹੌਟਸਪੌਟ ਬਣ ਚੁੱਕਾ ਹੈ। ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੁਧਿਆਣਾ ਜ਼ਿਲੇ ਦੇ ਸਮਰਾਲਾ ਹਲਕੇ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ 9 ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੁਣ ਖੰਨਾ ਵੀ ਪੂਰੀ ਤਰ੍ਹਾਂ ਇਸ ਵਾਇਰਸ ਦੀ

ਜਲੰਧਰ ਵਿਚ ਨੌਜਵਾਨ ਵਲੋਂ ਪੁਲਿਸ ਨਾਲ ਕੀਤੀ ਬਦਸਲੂਕੀ ਆਈ ਸਾਹਮਣੇ

A youth mistreat : ਪੰਜਾਬ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਉੱਥੇ ਹੀ ਪੰਜਾਬ ਦੇ ਜਿਲ੍ਹਾ ਜਲੰਧਰ ਵਿਖੇ ਇਕ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮ ਨਾਲ ਇੱਕ ਸ਼ਰਮਨਾਕ ਅਤੇ ਜਾਨਲੇਵਾ ਹਰਕਤ ਸਾਹਮਣੇ ਆਈ ਹੈ। ਨੌਜਵਾਨ ਨੇ ਜਲੰਧਰ ਦੇ ਮਿਲਕ ਬਾਰ ਚੌਕ ਵਿਚ ਚੈਕਪੋਸਟ ‘ਤੇ ਖੜ੍ਹੇ ਪੁਲਿਸ ਕਰਮਚਾਰੀ ‘ਤੇ ਕਾਰ ਚੜ੍ਹਾ ਦਿੱਤੀ

ਪੰਜਾਬ ਰਾਜ ਬਿਜਲੀ ਨਿਗਮ ਨੇ ਪਾਇਆ ਮੁੱਖ ਮੰਤਰੀ ਰਾਹਤ ਫੰਡ ’ਚ ਆਪਣਾ ਯੋਗਦਾਨ

Punjab State Power Corporation : ਕੋਰੋਨਾ ਵਾਇਰਸ ਕਾਰਨ ਆਏ ਆਰਥਿਕ ਸੰਕਟ ਨਾਲ ਨਜਿੱਠਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ‘ਤੇ ਪੀ.ਐਸ.ਪੀ.ਸੀ.ਐਲ /ਪੀ.ਐਸ.ਟੀ.ਸੀ.ਐਲ. ਦੀ ਮੈਨੇਜਮੈਂਟ, ਕਰਮਚਾਰੀਆਂ ਅਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ 7.91 ਕਰੋੜ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਪੀਐਸਪੀਸੀਐਲ/ ਪੀਐਸਟੀਸੀਐਲ ਵੱਲੋਂ ਪਾਏ ਇਸ ਯੋਗਦਾਨ ਦੀ ਕੈਪਟਨ ਅਮਰਿੰਦਰ

ਰਣਜੀਤ ਬਾਵਾ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਆਪਣੇ ਨਵੇ ਗੀਤ ‘ਮੇਰਾ ਕੀ ਕਸੂਰ’ ਦਾ ਪੋਸਟਰ

Ranjit Bawa New Song: ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਹਾਲ ਹੀ ਵਿੱਚ ਰਣਜੀਤ ਬਾਵਾ ਨੇ ਇੰਸਟਾਗ੍ਰਾਮ ਅਕਾਊਟ ਤੇ ਆਪਣੇ ਨਵੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਜੀ ਹਾਂ ਰਣਜੀਤ

ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਰਿਸ਼ੀ ਕਪੂਰ ਦੇ ਅੰਤਿਮ ਪਲਾਂ ਦਾ ਵੀਡੀਓ,ਹਸਪਤਾਲ ਨੂੰ ਭੇਜਿਆ ਲੀਗਲ ਨੋਟਿਸ

Rishi Kapoor Last video: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ ਅਭਿਨੇਤਾ ਰਿਸ਼ੀ ਕਪੂਰ ਨੇ ਆਖਰੀ ਸਾਹ ਲਏ ।ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਪੀੜਤ ਸਨ, ਬੁੱਧਵਾਰ ਨੂੰ ਇਰਫ਼ਾਨ ਖਾਨ ਅਤੇ ਰਿਸ਼ੀ ਕਪੂਰ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਹੈ ।

ਕੈਪਟਨ ਨੇ ਵਿਰੋਧੀ ਪਾਰਟੀਆਂ ਨੂੰ ਤੰਗਦਿਲ ਰਾਜਨੀਤੀ ਨਾ ਕਰਨ ਦੀ ਕੀਤੀ ਅਪੀਲ

The captain appealed : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਤੰਗਦਿਲ ਰਾਜਨੀਤੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸੂਬੇ ਵਿੱਚ ਕੋਵਿਡ ਮਹਾਮਾਰੀ ਬਾਰੇ ਗਲਤ ਜਾਣਕਾਰੀ ਫੈਲਾ ਕੇ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਨਾ ਪੈਦਾ ਕਰਨ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਇਸ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਸੂਬਾ

Coronavirus: ਚੀਨ ਖਿਲਾਫ਼ ਟਰੰਪ ਦੇ ਹੱਥ ਲੱਗਿਆ ਸਭ ਤੋਂ ਵੱਡਾ ਸਬੂਤ…

Trump says evidence ties: ਨਵੀਂ ਦਿੱਲੀ: ਇੱਕ ਪਾਸੇ ਪੂਰੀ ਦੁਨੀਆ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਦੁਨੀਆ ਦੀਆਂ ਤਿੰਨ ਮਹਾਂ ਸ਼ਕਤੀਆਂ ਨੇ ਮਹਾਨ ਯੁੱਧ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । ਕੋਰੋਨਾ ਕਾਲ ਦੌਰਾਨ ਚੀਨ, ਅਮਰੀਕਾ ਅਤੇ ਰੂਸ ਵਿੱਚ ਜੰਗ ਦਾ ਖ਼ਤਰਨਾਕ ਪਲਾਨ ਬਣ ਰਿਹਾ ਹੈ । ਅਮਰੀਕਾ ਨੇ ਚੀਨ

ਹੁਸ਼ਿਆਰਪੁਰ : ਦਸੂਹਾ ਦੇ ਪਿੰਡ ’ਚੋਂ ਮਿਲਿਆ Corona Positive ਮਰੀਜ਼

Corona positive patient in dasuha : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀੰ ਲੈ ਰਿਹਾ। ਇਸ ਦੇ ਵਧਦੇ ਮਾਮਲਿਆਂ ਕਾਰਨ ਸਿਹਤ ਵਿਭਾਗ ਵਿਚ ਭਾਜੜਾਂ ਪੈ ਗਈਆਂ ਹਨ। ਅੱਜ ਹੁਸ਼ਿਆਰਪੁਰ ਵਿਖੇ ਦਸੂਹਾ ਦੇ ਇਕ ਪਿੰਡ ਨਰੈਮਗੜ੍ਹ ਵਿਚ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਮਰੀਜ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਦੀ ਪੁਸ਼ਟੀ ਐਸਐਮਓ

ਮੌਤ ਦੀਆਂ ਅਫਵਾਹਾਂ ਤੋਂ ਬਾਅਦ ਸਾਹਮਣੇ ਆਏ ਤਾਨਾਸ਼ਾਹ ਕਿਮ ਜੋਂਗ ਉਨ, ਵੇਖੋ ਤਸਵੀਰਾਂ

North Korea Kim Jong Un: ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਿਹਤ ਬਾਰੇ ਪਿਛਲੇ 20 ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਖ਼ਤਮ ਹੁੰਦੀਆਂ ਦਿਖਾਈ ਦੇ ਰਹੀਆਂ ਹਨ । ਸ਼ੁੱਕਰਵਾਰ ਨੂੰ ਮਜ਼ਦੂਰ ਦਿਵਸ ਮੌਕੇ ਤਾਨਾਸ਼ਾਹ ਕਿਮ ਜੋਂਗ ਉਨ ਇੱਕ ਖਾਦ ਫੈਕਟਰੀ ਦੇ ਉਦਘਾਟਨ ਪ੍ਰੋਗਰਾਮ ਵਿੱਚ ਦਿਖਾਈ ਦਿੱਤੇ । ਇਹ ਫੈਕਟਰੀ ਉੱਤਰ ਕੋਰੀਆ ਦੇ ਦੱਖਣ-ਪੂਰਬੀ ਸ਼ਹਿਰ

ਚੰਡੀਗੜ੍ਹ ਵਿਚ 6 ਤੇ ਜਵਾਹਰਪੁਰ ‘ਚ 2 ਹੋਰ Corona Positiveਕੇਸ ਆਉਣ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ

6 more corona  : ਚੰਡੀਗੜ੍ਹ ਵਿਖੇ ਬਾਪੂਧਾਮ ਕਾਲੋਨੀ ਜਿਹੜਾ ਕੋਰੋਨਾ ਪਾਜੀਟਿਵ ਕੇਸਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ, ਵਿਖੇ ਅੱਜ ਸ਼ਨੀਵਾਰ ਸਵੇਰੇ 6 ਹੋਰ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚ 21 ਸਾਲਾ, 34 ਸਾਲਾ, 40 ਸਾਲਾ, 49 ਸਾਲਾ ਅਤੇ 14 ਸਾਲਾ ਲੋਕ ਸ਼ਾਮਲ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ

ਬਾਰਾਮੂਲਾ ‘ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 2 ਜਵਾਨ ਸ਼ਹੀਦ

Baramulla Firing: ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਬਾਰਾਮੂਲਾ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਭਿਆਨਕ ਮੁਕਾਬਲਾ ਚੱਲ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਅੱਤਵਾਦੀ ਡਾਂਗਰਪੋਰਾ ਖੇਤਰ ਵਿੱਚ ਲੁਕੇ ਹੋਏ ਹਨ । ਫੌਜ, ਸੀਆਰਪੀਐਫ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਅੱਤਵਾਦੀਆਂ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਅਤੇ ਦੋਵਾਂ ਪਾਸਿਆਂ

Coronavirus: ਦੇਸ਼ ‘ਚ 1200 ਤੋਂ ਵੱਧ ਲੋਕਾਂ ਦੀ ਮੌਤ, ਹੁਣ ਤੱਕ 37 ਹਜ਼ਾਰ ਪੀੜਤ

India case count tops: ਨਵੀਂ ਦਿੱਲੀ: ਪੂਰੀ ਦੁਨੀਆ ਸਮੇਤ ਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਲਾਕਡਾਊਨ ਲਾਗੂ ਹੈ, ਪਰ ਇਸਦੇ ਬਾਵਜੂਦ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਕੋਰੋਨਾ ਦੇ ਵੱਧ ਰਹੇ ਪ੍ਰਭਾਵ ਕਾਰਨ ਪੀੜਤਾਂ

ਮੋਹਾਲੀ ਵਿਚ 2 ਹੋਰ ਕੋਰੋਨਾ ਪਾਜੀਟਿਵ ਕੇਸ ਆਏ ਸਾਹਮਣੇ, ਗਿਣਤੀ ਹੋਈ 94

2 more corona positive : ਪੰਜਾਬ  ਦੇ ਮੋਹਾਲੀ ਵਿਖੇ ਅੱਜ ਸਵੇਰੇ 2 ਹੋਰ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ । ਇਨ੍ਹਾਂ ਵਿਚੋਂ ਇਕ ਕੇਸ ਫੇਜ਼-10 ਵਿਚ ਰਹਿਣ ਵਾਲੀ 67 ਸਾਲਾ ਬਜੁਰਗ ਹੈ ਅਤੇ ਦੂਜਾ ਕੇਸ ਖਰੜ ਦੇ ਨੇੜੇ ਪਿੰਡ ਦੇਸੂਮਾਜਰਾ ਦੇ 27 ਸਾਲਾ ਦੀ ਔਰਤ ਹੈ। ਮੋਹਾਲੀ ਵਿਚ ਵੀ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਲਗਾਤਾਰ

ਪੰਜਾਬ ਐਗਰੋ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ‘CM Relief Fund’ ਵਿਚ ਪਾਇਆ 21.75 ਲੱਖ ਦਾ ਯੋਗਦਾਨ

Punjab Agro contributed : ਲੌਕਡਾਊਨ ਕਾਰਨ ਪੂਰੇ ਪੰਜਾਬ ਨੂੰ ਬਹੁਤ ਵੱਡੇ ਆਰਥਿਕ ਸੰਕਟ ‘ਚੋਂ ਲੰਘਣਾ ਪੈ ਰਿਹਾ ਹੈ। ਲੌਕਡਾਊਨ ਦੌਰਾਨ ਹੋਣ ਵਾਲੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਖ-ਵੱਖ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਸੰਕਟ ਦੀ ਘੜੀ ਵਿਚ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸੇ

ਕੋਰੋਨਾ ਵਾਇਰਸ: ਪਹਿਲੀ ਵਾਰ 1 ਲੱਖ ਆਕਸੀਜਨ ਸਿਲੰਡਰ ਖਰੀਦੇਗੀ ਭਾਰਤ ਸਰਕਾਰ

Government buy oxygen cylinders: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ. ਜਿਸਦੇ ਚੱਲਦਿਆਂ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਵੀ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ । ਇਸ ਵਿਚਾਲੇ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਵਿੱਚ ਪਹਿਲੀ ਵਾਰ ਕੇਂਦਰ ਸਰਕਾਰ ਆਕਸੀਜਨ ਸਿਲੰਡਰ ਖਰੀਦਣ ਜਾ ਰਹੀ ਹੈ । ਦਰਅਸਲ, ਸਰਕਾਰ ਨੇ ਇੱਕ ਲੱਖ ਨਵੇਂ ਆਕਸੀਜਨ

ਲਾਕਡਾਊਨ ‘ਚ ਪਹਿਲੀ ਵਾਰ ਚੱਲੀ ਯਾਤਰੀ ਟ੍ਰੇਨ, 1200 ਮਜ਼ਦੂਰਾਂ ਨੂੰ ਲੈ ਕੇ ਪਹੁੰਚੀ ਰਾਂਚੀ

Railways operates special train: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਲਾਕ ਡਾਊਨ ਲਾਗੂ ਕੀਤਾ ਗਿਆ ਹੈ । ਜਿਸ ਕਾਰਨ ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਦੂਰ ਹੋਰ ਜਗ੍ਹਾ ਫਸ ਗਏ ਹਨ । ਜਿਸ ਕਾਰਨ ਰੇਲਵੇ ਵੱਲੋਂ ਹੁਣ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵਿੱਚ ਫਸੇ ਲੋਕਾਂ ਨੂੰ ਵਾਪਿਸ ਲਿਆਉਣ ਲਈ ਘਰਵਾਪਸੀ ਐਕਸਪ੍ਰੈਸ

ਕੋਰੋਨਾ ਦਾ ਕਹਿਰ : ਫਤਿਹਗੜ੍ਹ ਸਾਹਿਬ ‘ਚ 6 ਹੋਰ Corona Positive ਕੇਸ

6 more positive case : ਪੰਜਾਬ ਵਿਚ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਰੋਜਾਨਾ ਵੱਡੀ ਗਿਣਤੀ ਵਿਚ ਕੇਸ ਹਰ ਜਿਲ੍ਹੇ ਤੋਂ ਸਾਹਮਣੇ ਆ ਰਹੇ ਹਨ। ਅੱਜ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਬੁਰੀ ਖਬਰ ਹੈ ਕਿ ਉਥੇ 6 ਹੋਰ ਨਵੇਂ ਕੇਸ ਕੋਰੋਨਾ ਪਾਜੀਟਿਵ ਦੇ ਮਿਲੇ ਹਨ। ਇਸ ਦਾ ਮੁੱਖ ਕਾਰਨ ਜਿਹੜੇ

delhi violence police file first chargesheet
ਦਿੱਲੀ ਦੰਗਾ: ਪੁਲਿਸ ਨੇ ਦਾਖਲ ਕੀਤੀ ਪਹਿਲੀ ਚਾਰਜਸ਼ੀਟ ਤੇ…

delhi violence police file first chargesheet: ਦਿੱਲੀ ਵਿੱਚ ਹੋਏ ਦੰਗਿਆਂ ਦੇ ਕੇਸ ਵਿੱਚ, ਪੁਲਿਸ ਨੇ ਪਹਿਲੀ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਵਿੱਚ ਸ਼ਾਹਰੁਖ ਅਤੇ ਹੋਰ ਲੋਕਾਂ ‘ਤੇ ਦਿੱਲੀ ਦੰਗਿਆਂ ਦੌਰਾਨ ਪਿਸਤੌਲ ਲਹਿਰਾਉਣ ਅਤੇ ਪੁਲਿਸ ਵਾਲਿਆਂ’ ‘ਤੇ ਫਾਇਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦਿੱਲੀ ਦੰਗਿਆਂ ਦੌਰਾਨ ਸ਼ਾਹਰੁਖ ਦਾ ਹੈੱਡ ਕਾਂਸਟੇਬਲ ਦੀਪਕ ਦਹੀਆ ਨੂੰ ਪਿਸਤੌਲ ਦਿਖਾਉਣ

Journalist sent to jail
ਕੋਰੋਨਾ ਪੀੜਤਾਂ ਦਾ ਨਾਮ ਜਨਤਕ ਕਰਨ ਕਾਰਨ ਪੱਤਰਕਾਰ ਨੂੰ ਭੇਜਿਆ ਜੇਲ੍ਹ

Journalist sent to jail: ਰਾਂਚੀ : ਝਾਰਖੰਡ ਦੇ ਪਲਾਮੂ ਜ਼ਿਲੇ ਦੇ ਲੇਸਲੀਗੰਜ ਬਲਾਕ ਦੇ ਤਿੰਨ ਕੋਰੋਨਾ ਸਕਾਰਾਤਮਕ ਵਿਅਕਤੀਆਂ ਦੇ ਨਾਂ ਨੂੰ ਯੂ-ਟਿਊਬ ਨਿਊਜ਼ ਚੈਨਲ ਰਾਹੀਂ ਜਨਤਕ ਕਰਨ ਦੇ ਮਾਮਲੇ ਵਿੱਚ ਪਲਾਮੂ ਪੁਲਿਸ ਨੇ ਇੱਕ ਰਿਪੋਰਟਰ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੁਲਿਸ ਨੇ ਲੇਸਲੀਗੰਜ ਥਾਣੇ ਵਿੱਚ ਕੇਸ ਦਰਜ ਕਰਕੇ ਯੂ-ਟਿਊਬ ਚੈਨਲ ਦੇ ਪੱਤਰਕਾਰ ਐਸ ਕੇ ਰਵੀ ਨੂੰ

cds general bipin rawat said
3 ਮਈ ਨੂੰ ਤਿੰਨੋਂ ਸੈਨਾਵਾਂ ਕੋਰੋਨਾ ਵਾਰੀਅਰਜ਼ ਨੂੰ ਕਰਨਗੀਆਂ ਸਨਮਾਨਿਤ : ਸੀਡੀਐਸ ਜਨਰਲ ਬਿਪਿਨ ਰਾਵਤ

cds general bipin rawat said: ਕੋਰੋਨਾ ਮਹਾਂਮਾਰੀ ਦੇ ਵਿਚਕਾਰ, ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਅੱਜ ਤਿੰਨਾਂ ਸੈਨਾ ਮੁਖੀਆਂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਡਾਕਟਰਾਂ, ਨਰਸਾਂ, ਸੈਨੀਟੇਸ਼ਨ ਕਰਮਚਾਰੀਆਂ, ਪੁਲਿਸ, ਹੋਮ ਗਾਰਡਾਂ, ਡਿਲਿਵਰੀ ਲੜਕਿਆਂ ਅਤੇ ਮੀਡੀਆ ਕਰਮਚਾਰੀਆਂ ਦਾ ਕੋਰੋਨਾ ਵਾਰੀਅਰਜ਼ ਵਜੋਂ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ,

ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਨੇ ਇੰਗਲਿਸ਼ ਮੀਡੀਅਮ ਗਾਣੇ ‘ਤੇ ਲਗਾਏ ਠੁਮਕੇ

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।  ਸਪਨਾ ਚੌਧਰੀ ਦਾ ਗਾਣਾ ਇੰਗਲਿਸ਼ ਮੀਡੀਅਮ ਰਿਲੀਜ਼ ਹੋਏ ਇੰਨੇ ਸਾਲ ਬਾਅਦ ਵੀ ਜਮ ਕੇ ਧੂਮ ਮਚ ਰਹੀ ਹੈ। ਇਸ ਗਾਣੇ ਨੂੰ ਹੁਣ ਤਕ ਤਿੰਨ ਕਰੋੜ

ਰਿਸ਼ੀ ਕਪੂਰ ਦੇ ਦਿਹਾਂਤ ਦੀ ਖਬਰ ਸੁਣ ਫੋਨ ‘ਤੇ ਹੀ ਰੋਣ ਲੱਗਾ ਸੀ ਇਹ ਸਟਾਰ

Rakesh crying rishi death:ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫੈਨਜ਼ ਸਮੇਤ ਬੀ ਟਾਊਨ ਸੈਲੇਬਸ ਨੂੰ ਵੀ ਕਾਫੀ ਵੱਡਾ ਝਟਕਾ ਲੱਗਾ ਹੈ ਤੇ ਰਿਸ਼ੀ ਦੇ ਕਰੀਬੀ ਦੋਸਤ ਰਾਕੇਸ਼ ਰੋਸ਼ਨ ਨੂੰ ਜਦੋਂ ਇਹ ਖਬਰ ਪਤਾ ਚੱਲੀ ਤਾਂ ਉਹ ਖੁਦ ਨੂੰ ਸੰਭਾਲ ਨਹੀਂ ਸਕੇ। ਰਾਕੇਸ਼ ਰੌਸ਼ਨ ਬੁਰੀ ਤਰ੍ਹਾਂ ਰੋਣ ਲੱਗੇ। ਉਸ ਘੜੀ ਵਿੱਚ ਰਿਸ਼ੀ ਦੇ ਬੇਟੇ ਰਣਬੀਰ ਕਪੂਰ ਨੇ

ਲਾਕਡਾਊਨ ਵਿੱਚ ਰਾਮਾਇਣ ਨੇ ਬਣਾਇਆ ਵਰਲਡ ਰਿਕਾਰਡ, ਸਭ ਤੋਂ ਵੱਧ ਦੇਖਿਆ ਜਾਂਦਾ ਹੈ ਇਹ ਪ੍ਰੋਗਰਾਮ

ramayan trp more mahabharat:ਲਾਕਡਾਊਨ ਕਾਰਨ ਡੀਡੀ ਨੈਸ਼ਨਲ ‘ਤੇ ਦੁਬਾਰਾ ਟੈਲੀਕਾਸਟ ਹੋਣ ਵਾਲਾ ਪ੍ਰੋਗਰਾਮ ‘ਰਾਮਾਇਣ’ ਕਈ ਰਿਕਾਰਡ ਆਪਣੇ ਨਾਮ ਦਰਜ ਕਰਦਾ ਜਾ ਰਿਹਾ ਹੈ। ਰਾਮਾਨੰਦ ਸਾਗਰ ਦੇ ਇਸ ਪੁਰਾਣੇ ਸ਼ੋਅ ਨੂੰ ਲਾਕਡਾਉਨ ਦੌਰਾਨ ਜ਼ਬਰਦਸਤ ਟੀਆਰਪੀ ਮਿਲ ਰਹੀ ਹੈ। ਪਹਿਲਾਂ ‘ਰਮਾਇਣ’ ਨੇ 2015 ਤੋਂ ਬਾਅਦ ਹੁਣ ਤਕ ਸਭ ਤੋਂ ਵੱਧ ਟੀਆਰਪੀ ਬਣਾਉਣ ਵਾਲੇ ਪ੍ਰੋਗਰਾਮ ਹੋਣ ਦਾ ਰਿਕਾਰਡ

ਮਰਨ ਤੋਂ ਪਹਿਲਾਂ ਇਸ ਜਗ੍ਹਾ ਜਾਣਾ ਚਾਹੁੰਦੇ ਸਨ ਅਦਾਕਾਰ ਰਿਸ਼ੀ ਕਪੂਰ

rishi kapoor pakistan connection:ਮਹਾਨ ਅਦਾਕਾਰ ਰਿਸ਼ੀ ਕਪੂਰ ਨੇ ਵੀਰਵਾਰ ਮਤਲਬ ਕਿ ਤੀਹ ਅਪਰੈਲ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਕਪੂਰ ਖਾਨਦਾਨ ਦੀ ਤੀਸਰੀ ਪੀੜ੍ਹੀ ਦੇ ਇਸ ਚਹੇਤੇ ਸਿਤਾਰੇ ਦੀਆਂ ਹੁਣ ਯਾਦਾਂ ਹੀ ਸਾਡੇ ਕੋਲ ਹਨ।ਕਪੂਰ ਖਾਨਦਾਨ ਕਦੀ ਪਾਕਿਸਤਾਨ ਤੋਂ ਭਾਰਤ ਆਇਆ ਸੀ। ਇਸੇ ਕਾਰਨ ਰਿਸ਼ੀ ਦੇ ਦਿਲ ਵਿੱਚ ਪਾਕਿਸਤਾਨ ਦੇ ਲਈ ਹਮੇਸ਼ਾ ਜਗ੍ਹਾ ਰਹੀ। ਉਹ

ਰਿਸ਼ੀ ਕਪੂਰ ਦੀ ਨਵੀਂ ਵਾਇਰਲ ਵੀਡੀਓ ‘ਤੇ ਸਿਤਾਰਿਆਂ ਨੂੰ ਆਇਆ ਗੁੱਸਾ, ਕੀਤੇ ਸਵਾਲ

Rishi Video Hospital Viral:ਅਦਾਕਾਰ ਰਿਸ਼ੀ ਕਪੂਰ ਵੀਰਵਾਰ ਸਵੇਰੇ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਿਸ਼ੀ ਨੂੰ ਸ਼ਰਧਾਂਜਲੀ ਵਿੱਚ ਲੋਕਾਂ ਨੇ ਕਈ ਪੋਸਟ ਸ਼ੇਅਰ ਕੀਤੀਆਂ, ਆਪਣੇ ਆਪਣੇ ਅਨੁਭਵ ਸ਼ੇਅਰ ਕੀਤੇ, ਇਸ ਮਹਾਨ ਅਦਾਕਾਰ ਨੂੰ ਆਪਣੇ ਹੀ ਅੰਦਾਜ਼ ਵਿੱਚ ਟ੍ਰਿਬਿਊਨ ਦਿੱਤਾ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹਸਪਤਾਲ ਤੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ

ਸ੍ਰੀ ਹਜ਼ੂਰ ਸਾਹਿਬ ਤੋਂ ਆਏ 24 ਹੋਰ ਸ਼ਰਧਾਲੂਆਂ ਦੀ ਰਿਪੋਰਟ ਕਰੋਨਾ ਪਾਜ਼ਿਟਿਵ

punjab 146 corona samples positive: ਟਿਆਲਾ: ਸ੍ਰੀ ਹਜੂਰ ਸਾਹਿਬ ਤੋਂ ਆਏ 24 ਸ਼ਰਧਾਲੂਆਂ ਵਿੱਚ ਕੋਵਿਡ ਦੀ ਪੁਸ਼ਟੀ ਹੋਈ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕੱਲ ਲਏ 146 ਸੈਪਲ ਜਿਹਨਾਂ ਵਿਚ ਗੁਰੂਦੁਆਰਾ ਦੁਖਨਿਵਾਰਨ ਸਹਿਬ ਵਿਖੇ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਏ 95 ਸ਼ਰਧਾਲੂ ਸਮੇਤ ਬੱਸ ਸਟਾਫ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲੈ

ਪਿਤਾ ਦੀ ਮੌਤ ‘ਤੇ ਇਰਫਾਨ ਦੇ ਬੇਟੇ ਬਾਬਿਲ ਨੇ ਬਿਆਨ ਕੀਤਾ ਦਰਦ, ਲਿਖਿਆ ਇਹ ਖਾਸ ਨੋਟ

ਜਿੱਥੇ ਇੱਕ ਪਾਸੇ ਬਾਲੀਵੁੱਡ ਨੇ ਆਪਣੇ ਸਿਤਾਰੇ ਇਰਫ਼ਾਨ ਖ਼ਾਨ ਖੋਹ ਦਿੱਤਾ। ਉੱਥੇ ਹੀ ਦੂਸਰੇ ਪਾਸੇ ਇਕ ਪਤਨੀ ਨੇ ਆਪਣੇ ਪਤੀ ਅਤੇ ਬੱਚਿਆਂ ਨੇ ਵੀ ਆਪਣਾ ਪਿਤਾ ਖੋਹ ਦਿੱਤਾ। ਇਰਫਾਨ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਸ ਮੁਸ਼ਕਿਲ ਸਮੇਂ ਵਿੱਚ ਬਾਲੀਵੁੱਡ ਸਿਤਾਰੇ ਸਮੇਤ ਫੈਨਜ਼ ਇਰਫਾਨ ਖਾਨ ਦੇ ਪਰਿਵਾਰ ਵਾਲਿਆਂ

ਪੰਜਾਬ ਸਰਕਾਰ ਕਰੇ ਸਿਹਤ ਮੰਤਰੀ ਨੂੰ ਬਰਖਾਸਤ : ਸੁਖਬੀਰ ਬਾਦਲ

Punjab Govt should dismiss : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨਾਲ ਬਦਸਲੂਕੀ ਲਈ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਹੈਲਥ ਗਾਈਡਲਾਈਨਸ ਦੀ ਪਾਲਣਾ ਨਾ

‘ਲੱਗਦਾ ਹੈ ਉੱਪਰ ਵਾਲਾ ਸਾਡੇ ਤੋਂ ਨਾਰਾਜ਼ ਹੋ ਗਿਆ ਹੈ’, ਸ਼ਕਤੀ ਕਪੂਰ ਨੇ ਰਿਸ਼ੀ ਕਪੂਰ ਨੂੰ ਕੀਤਾ ਯਾਦ

shakti sad rishi demise:ਅਦਾਕਾਰ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਉਨ੍ਹਾਂ ਦੇ ਦੋਸਤ ਅਤੇ ਕਈ ਫਿਲਮਾਂ ਵਿੱਚ ਉਨ੍ਹਾਂ ਦੇ ਨਾਲ ਕੰਮ ਕਰ ਚੁੱਕੇ ਅਦਾਕਾਰ ਸ਼ਕਤੀ ਕਪੂਰ ਨੂੰ ਕਾਫੀ ਵੱਡਾ ਸਦਮਾ ਪਹੁੰਚਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਲਗਪਗ ਪੱਚੀ ਸਾਲ ਤੱਕ ਇਕੱਠੇ ਫਿਲਮਾਂ ਵਿੱਚ ਕੰਮ ਕੀਤਾ। ਸਾਡੀਆਂ ਕਈ ਸਾਰੀਆਂ ਯਾਦਾਂ ਇਕੱਠੀਆਂ ਜੁੜੀਆਂ ਹਨ। ਉਨ੍ਹਾਂ ਦੇ

ਰਿਸ਼ੀ ਕਪੂਰ – ਇਰਫਾਨ ਖਾਨ ਤੋਂ ਬਾਅਦ ਬਾਲੀਵੁੱਡ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਇਸ ਦਿੱਗਜ ਦਾ ਹੋਇਆ ਦਿਹਾਂਤ

Producers CEO Kulmeet Dies:ਬੁੱਧਵਾਰ ਨੂੰ ਅਦਾਕਾਰ ਇਰਫਾਨ ਖਾਨ ਅਤੇ ਵੀਰਵਾਰ ਨੂੰ ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਸ਼ੁੱਕਰਵਾਰ ਨੂੰ ਬਾਲੀਵੁੱਡ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਫਿਲਮ ਅਤੇ ਟੈਲੀਵਿਜ਼ਨ ਪ੍ਰੋਡਿਊਸਰ ਗਿਲਡ ਆਫ ਇੰਡੀਆ ਦੇ ਸੀਈਓ ਕੁਲਮੀਤ ਮੱਕੜ ਦਾ ਅੱਜ ਮੁੰਬਈ ਵਿੱਚ ਦਿਹਾਂਤ ਹੋ ਗਿਆ। ਫਿਲਮ ਮੇਕਰ ਕਰਨ ਜੌਹਰ ਅਤੇ ਅਸ਼ੋਕ ਪੰਡਿਤ ਨੇ ਉਨ੍ਹਾਂ

ਭਾਰਤ ‘ਚ ਕੋਰੋਨਾ ਕਾਰਨ 24 ਘੰਟਿਆਂ ਵਿੱਚ ਹੋਈਆਂ ਸਭ ਤੋਂ ਵੱਧ ਮੌਤਾਂ

corona death toll : ਦੁਨੀਆ ਭਰ ‘ਚ 2 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਿਆ ਕੋਰੋਨਾਵਾਇਰਸ ਭਾਰਤ ‘ਚ ਤਬਾਹੀ ਮਚਾ ਰਿਹਾ ਹੈ। ਦੇਸ਼ ‘ਚ ਚੱਲ ਰਹੇ Lockdown ਦੇ ਬਾਵਜੂਦ ਸੰਕਰਮਿਤ ਦਾ ਅੰਕੜਾ 35 ਹਜ਼ਾਰ ਨੂੰ ਪਾਰ ਕਰ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਗਿਣਤੀ

ਵਿਆਹ ਤੋਂ ਪਹਿਲਾਂ ਹੋਇਆ ਸੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਬ੍ਰੇਕਅੱਪ ?

anushka virat breakup marriage:ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੇ ਦਮ ‘ਤੇ ਆਪਣੀ ਅਲੱਗ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। ਉੱਥੇ ਹੀ ਉਹ ਜਿੰਨਾ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ, ਉਹਨੀਆ ਹੀ ਸੁਰਖੀਆ ਉਨ੍ਹਾਂ ਦੀ ਪਰਸਨਲ ਲਾਈਫ ਵੀ ਬਟੋਰਦੀ ਹੈ। ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ

ਮੁੱਖ ਮੰਤਰੀ ਨੇ ਕਰਫਿਊ ਦੌਰਾਨ ਢਿੱਲ ਦਾ ਮਾਮਲਾ ਛੱਡਿਆ ਡਿਪਟੀ ਕਮਿਸ਼ਨਰਾਂ ’ਤੇ

The Chief Minister dropped : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਵੱਲੋਂ ਕਰਫਿਊ ਤੇ ਲੌਕਡਾਊਨ ਦੌਰਾਨ ਪਾਬੰਦੀਆਂ ਵਿਚ ਢਿੱਲ ਦੇਣ ਦਾ ਮਾਮਲਾ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ‘ਤੇ ਛੱਡਿਆ ਗਿਆ ਹੈ। ਭਾਵ ਕਿ ਡਿਪਟੀ ਕਮਿਸ਼ਨਰ ਆਪਣੇ ਜ਼ਿਲੇ

justin langer says
ਟੈਸਟ ‘ਚ ਨੰਬਰ 1 ਬਣਦੇ ਹੀ ਆਸਟ੍ਰੇਲੀਆਈ ਕੋਚ ਲੈਂਗਰ ਨੇ ਕਿਹਾ…

justin langer says: ਆਸਟ੍ਰੇਲੀਆਈ ਟੀਮ ਟੈਸਟ ਕ੍ਰਿਕਟ ਵਿੱਚ ਚੋਟੀ ਦਾ ਸਥਾਨ ਹਾਸਿਲ ਕਰਨ ਤੋਂ ਬਾਅਦ ਖੁਸ਼ ਹੈ, ਪਰ ਕੋਚ ਜਸਟਿਨ ਲੈਂਗਰ ਦਾ ਕਹਿਣਾ ਹੈ ਕਿ ਉਸ ਦਾ ਅਸਲ ਟੈਸਟ ਭਾਰਤ ਨੂੰ ਆਪਣੇ ਆਪ ਹੀ ਹਰਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨਾਲ ਟੱਕਰ ਉਸ ਦੀ ਨੰਬਰ 1 ਰੈਂਕਿੰਗ ਦਾ ਟੈਸਟ ਹੋਵੇਗੀ।

najam sethi says
ਸਾਬਕਾ ਪੀਸੀਬੀ ਚੇਅਰਮੈਨ ਨੇ ਕੀਤਾ ਵੱਡਾ ਖੁਲਾਸਾ, ਉਮਰ ਅਕਮਲ ਨੂੰ ਹੈ ਮਿਰਗੀ ਦੀ ਬਿਮਾਰੀ

najam sethi says: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸਾਬਕਾ ਚੇਅਰਮੈਨ ਨਜ਼ਮ ਸੇਠੀ ਨੇ ਖੁਲਾਸਾ ਕੀਤਾ ਹੈ ਕਿ ਪਾਬੰਦੀਸ਼ੁਦਾ ਬੱਲੇਬਾਜ਼ ਉਮਰ ਅਕਮਲ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ, ਜਿਸ ਦਾ ਉਸ ਨੇ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਓਮਰ ‘ਤੇ ਹਾਲ ਹੀ ਵਿੱਚ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਤੋਂ ਪਹਿਲਾ ਸਟੋਰੀਆਂ ਵਲੋਂ ਕੀਤੇ ਸੰਪਰਕਾਂ ਦੀ ਜਾਣਕਾਰੀ

ਰਿਸ਼ੀ ਕਪੂਰ ਦੇ ਦਿਹਾਂਤ ਕਾਰਨ ਸਦਮੇ ਵਿੱਚ ਅਮਿਤਾਭ, ਕਿਹਾ – ‘ਕਦੇ ਹਸਪਤਾਲ ਨਹੀਂ…’

Amitabh emotional note rishi:ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਨੇ ਵੀਰਵਾਰ ਨੂੰ ਆਖਰੀ ਸਾਲ ਲਏ। ਰਿਸ਼ੀ ਕਪੂਰ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਹੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਉਨ੍ਹਾਂ ਦੇ ਕਰੀਬੀ ਦੋਸਤ ਅਮਿਤਾਭ ਬੱਚਨ ਸਦਮੇ ਵਿੱਚ ਹਨ। ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਇੱਕ ਇਮੋਸ਼ਨਲ ਪੋਸਟ ਲਿਖਿਆ ਹੈ। ਅਮਿਤਾਭ ਬੱਚਨ ਨੇ

ਰੂਸ ਦੇ ਪ੍ਰਧਾਨ ਮੰਤਰੀ ਕੋਰੋਨਾ ਪਾਜ਼ਿਟਿਵ

coronavirus outbreak china: ਹੁਣ ਤੱਕ ਵਿਸ਼ਵ ਵਿੱਚ 32 ਲੱਖ 76 ਹਜ਼ਾਰ 139 ਲੋਕ ਕੋਰੋਨਵਾਇਰਸ ਨਾਲ ਸੰਕਰਮਿਤ ਹੋਏ ਹਨ। ਦੋ ਲੱਖ 31 ਹਜ਼ਾਰ 884 ਦੀ ਮੌਤ ਹੋ ਚੁੱਕੀ ਹੈ। ਦੋ ਲੱਖ 33 ਹਜ਼ਾਰ 115 ਠੀਕ ਹੋ ਚੁੱਕੇ ਹਨ। ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਵੀਰਵਾਰ ਦੀ ਰਾਤ ਨੂੰ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਉਸਨੇ ਖੁਦ ਇਸ

ਗੁਰੂਹਰਸਾਏ ਤੋਂ ਸਾਹਮਣੇ ਆਏ ਕੋਰੋਨਾ ਵਾਇਰਸ ਦੇ 6 ਮਾਮਲੇ

6 cases of corona virus : ਗੁਰੂਹਰਸਹਾਏ ’ਚ ਕੋਰੋਨਾ ਵਾਇਰਸ ਦੇ 6 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਪਿਛਲੇ ਦਿਨੀਂ ਰਾਜਸਥਾਨ ਜੈਸਲਮੇਰ ਅਤੇ ਹੋਰਨਾਂ ਸੂਬਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸ਼ਹਿਰ ਗੁਰੂਹਰਸਹਾਏ ਦੇ ਲਖਮੀਰਪੁਰਾ ਰੋਡ ’ਤੇ ਸਥਿਤ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਵਿਚ ਰਖਿਆ ਗਿਆ ਸੀ। ਉਨ੍ਹਾਂ ਦੇ

ਕੋਵਿਡ-19 ਸੰਕਟ ਦੌਰਾਨ ਕੇਂਦਰ ਸਰਕਾਰ ਦਾ ਰਵੱਈਆ ਪੰਜਾਬ ਪ੍ਰਤੀ ਬੇਰੁਖੀ ਵਾਲਾ : ਮਨਪ੍ਰੀਤ ਬਾਦਲ

Central Government Attitude Towards : ਅੱਜ ਕੌਮਾਂਤਰੀ ਮਜਦੂਰ ਦਿਵਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੇਸ਼ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਡੇ ਕਾਮਿਆਂ ਦੇ ਯੋਗਦਾਨ ਨੂੰ ਨਮਨ ਕਰਦਿਆਂ ਪੰਚਾਇਤ ਭਵਨ ਵਿਖੇ ਤਿਰੰਗਾ ਲਹਿਰਾ ਕੇ ਕੇਂਦਰ ਸਰਕਾਰ ਤੱਕ ਪੰਜਾਬ ਦੀਆਂ ਹੱਕਾਂ ਮੰਗਾਂ ਦੀ ਅਵਾਜ਼ ਬੁਲੰਦ ਕੀਤੀ। ਮਨਪ੍ਰੀਤ ਨੇ ਇਸ ਮੌਕੇ ਕਿਹਾ ਕਿ

ਬਲੈਕ ਆਊਟਫਿੱਟ ‘ਚ ਕਹਿਰ ਢਾਉਂਦੀਆਂ ਜਾਨਵੀ ਕਪੂਰ ਦੀਆਂ ਤਸਵੀਰਾਂ ਖੂਬ ਹੋ ਰਹੀਆ ਹਨ ਵਾਇਰਲ

jhanvi bollywood black look:ਫਿਲਮ ਧੜਕ ਤੋਂ ਬਾਲੀਵੁਡ ਵਿੱਚ ਆਪਣੇ ਧਮਾਕੇਦਾਰ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਜਾਨਵੀ ਕਪੂਰ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਇੱਥੇ ਉਨ੍ਹਾਂ ਦੀਆਂ ਇੱਕ ਤੋਂ ਇੱਕ ਸ਼ਾਨਦਾਰ ਤਸਵੀਰਾਂ ਨੂੰ ਲੋਕ ਬੇਹੱਦ ਪਸੰਦ ਕਰਦੇ ਰਹਿੰਦੇ ਹਨ ਤਾਂ ਉੱਥੇ ਹੀ ਜਾਨਵੀ ਵੀ ਆਪਣੇ ਨਵੇਂ – ਨਵੇਂ ਲੁਕ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੀ

supreme court prashant bhushan
ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਨੇ ਦਿੱਤੀ ਰਾਹਤ, ਗੁਜਰਾਤ ਪੁਲਿਸ ਨੂੰ ਨੋਟਿਸ

supreme court prashant bhushan: ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਖਿਲਾਫ ਗੁਜਰਾਤ ਪੁਲਿਸ ਦੀ ਕਾਰਵਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਦੋ ਹਫ਼ਤਿਆਂ ਵਿੱਚ ਜਵਾਬ ਮੰਗਿਆ ਗਿਆ ਹੈ। ਸੁਪਰੀਮ ਕੋਰਟ ਤੋਂ ਰਾਹਤ ਮਿਲਣ

ਮੋਹਾਲੀ ਤੇ ਫਿਰੋਜ਼ਪੁਰ ’ਚ ਸਾਹਮਣੇ ਆਏ Corona ਦੇ 7 ਨਵੇਂ ਮਾਮਲੇ

7 new cases of Corona : ਸੂਬੇ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੱਖ-ਵੱਖ ਜ਼ਿਲਿਆਂ ਵਿਚ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਨਵੇਂ ਮਾਮਲੇ ਮੋਹਾਲੀ ਅਤੇ ਫਿਰੋਜ਼ਪੁਰ ਤੋਂ ਸਾਹਮਣੇ ਆਏ ਹਨ, ਜਿਥੇ ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਤਿੰਨ ਹੋਰ ਪਾਜ਼ੀਟਿਵ ਕੇਸ ਮਿਲੇ ਹਨ ਅਤੇ ਫਿਰੋਜ਼ਪੁਰ ’ਚ ਚਾਰ ਵਿਅਕਤੀਆਂ ਦੇ

modi signals push to attract companies
ਕੋਰੋਨਾ ਕਾਰਨ ਦੁਨੀਆ ਦਾ ਚੀਨ ਨਾਲੋਂ ਹੋਇਆ ਮੋਹ ਭੰਗ, ਹੁਣ ਭਾਰਤ ਇਸ ਤਰ੍ਹਾਂ ਕਰੇਗਾ ਡਰੈਗਨ ਨੂੰ ਹੈਰਾਨ

modi signals push to attract companies: ਕੋਰੋਨਾ ਵਾਇਰਸ ਨੇ ਵਿਸ਼ਵ ਦੀਆਂ ਕਈ ਆਰਥਿਕਤਾਵਾਂ ਨੂੰ ਹੈਰਾਨ ਕਰ ਦਿੱਤਾ ਹੈ। ਸਪਲਾਈ ਚੇਨ ਵੀ ਨਸ਼ਟ ਹੋ ਗਈ ਹੈ। ਚੀਨ ਨੂੰ ਆਪਟਿਕਸ ਅਤੇ ਕਾਰੋਬਾਰ ਦੋਵਾਂ ਪੱਖੋਂ ਵੱਡਾ ਝੱਟਕਾ ਲੱਗਾ ਹੈ। ਇਸ ਦੌਰਾਨ ਹੁਣ ਭਾਰਤ ਉਸ ਨੂੰ ਹੈਰਾਨ ਕਰਨ ਲਈ ਤਿਆਰ ਹੈ। ਇਹ ਉਨ੍ਹਾਂ ਕੰਪਨੀਆਂ ਨੂੰ ਬੁਲਾਉਣ ਦਾ ਮੌਕਾ ਹੈ

ਸ਼ਾਹਪੁਰ ਕੰਢੀ ਡੈਮ ਦਾ ਨਿਰਮਾਣ ਕਾਰਜ ਕਰਵਾਇਆ ਗਿਆ ਸ਼ੁਰੂ

Construction work of : ਕੋਵਿਡ-19 ਕਾਰਨ ਪੂਰੇ ਪੰਜਾਬ ਵਿਚ ਲੌਕਡਾਊਨ ਚੱਲ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਵਿਕਾਸ ਦੇ ਕੰਮ ਰੁਕੇ ਪਏ ਸਨ। ਇਸੇ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਨਿਰਮਾਣ ਕਾਰਜ ਵੀ ਲੌਕਡਾਊਨ ਕਾਰਨ ਬੰਦ ਸੀ ਜੋ ਸਰਕਾਰ ਵੱਲੋਂ ਪ੍ਰਮੁੱਖ ਸਕੱਤਰ ਜਲ ਸਰੋਤ ਏ ਵੇਣੂ ਪ੍ਰਸਾਦ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ ਹੈ। ਇਹ ਡੈਮ

ਧਾਰਮਿਕ ਸਥਾਨਾਂ ਤੋਂ ਪਰਤੇ ਸ਼ਰਧਾਲੂਆਂ ਨੇ ਸਰਕਾਰੀ ਪ੍ਰਬੰਧਾਂ ਦੀ ਖੋਲ੍ਹੀ ਪੋਲ

Pilgrims returning from : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਸੂਬਿਆਂ ਵਿਚ ਧਾਰਮਿਕ ਸਥਾਨਾਂ ਤਖਤ ਸ੍ਰੀ ਹਜੂਰ ਸਾਹਿਬ ਤੇ ਸ੍ਰੀ ਨਾਂਦੇੜ ਸਾਹਿਬ ਤੋਂ ਬਹੁਤ ਸਾਰੇ ਸ਼ਰਧਾਲੂ ਪਰਤੇ ਹਨ। CM ਵਲੋਂ ਇਨ੍ਹਾਂ ਨੂੰ ਕੁਆਰੰਟਾਈਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਕਰਕੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ‘ਤੇ ਆਈਸੋਲੇਟ ਕੀਤਾ ਗਿਆ ਹੈ ਪਰ ਇਹ ਸਾਰੇ ਸ਼ਰਧਾਲੂ ਸਰਕਾਰੀ

ਮਹਾਰਾਸ਼ਟਰ ਦਿਵਸ ਦੇ ਮੌਕੇ ਸਟਾਕ ਮਾਰਕਿਟ ਰਹੇਗੀ ਬੰਦ

sensex nifty today: ਮਹਾਰਾਸ਼ਟਰ ਦਿਵਸ ਦੇ ਸ਼ੁੱਕਰਵਾਰ 1 ਮਈ ਨੂੰ ਘਰੇਲੂ ਸਟਾਕ ਮਾਰਕੀਟ ਬੰਦ ਰਹਿਣਗੇ। ਨਾਲ ਹੀ ਕਰੰਸੀ, ਵਸਤੂ ਅਤੇ ਡੈਰੀਵੇਟਿਵਜ਼ ਬਾਜ਼ਾਰ ਨਹੀਂ ਖੁੱਲ੍ਹਣਗੇ। ਵਪਾਰ ਸੋਮਵਾਰ (4 ਮਈ) ਤੋਂ ਬਾਜ਼ਾਰਾਂ ‘ਚ ਦੁਬਾਰਾ ਸ਼ੁਰੂ ਹੋਵੇਗਾ। ਅੰਤਰਰਾਸ਼ਟਰੀ ਲੇਬਰ ਡੇਅ ਵੀ 1 ਮਈ ਨੂੰ ਮਨਾਇਆ ਜਾਂਦਾ ਹੈ। ਪਿਛਲੇ ਹਫਤੇ ਦੇ ਚਾਰ ਕਾਰੋਬਾਰੀ ਸੈਸ਼ਨਾਂ ਦੌਰਾਨ ਘਰੇਲੂ ਸਟਾਕ ਬਾਜ਼ਾਰਾਂ ‘ਚ

ਬੇਟੇ ਰਣਬੀਰ ਨੂੰ ਆਪਣੇ ਆਖਰੀ ਸਮੇਂ ਵਿੱਚ ਰਿਸ਼ੀ ਨੇ ਬੁਲਾਇਆ ਸੀ ਆਪਣੇ ਕੋਲ !

bollywood rishi last desire:ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦਾ ਦਿਹਾਂਤ ਮੁੰਬਈ ਦੇ ਹਸਪਤਾਲ ਵਿੱਚ 30 ਅਪ੍ਰੈਲ ਨੂੰ ਹੋਇਆ। ਆਖਰੀ ਯਾਤਰਾ ਵਿੱਚ ਰਣਬੀਰ ਕਪੂਰ, ਆਲੀਆ ਭੱਟ, ਨੀਤੂ ਕਪੂਰ ਸਮੇਤ ਹੋਰ 20 ਲੋਕ ਰਹੇ। ਰਿਸ਼ੀ ਕਪੂਰ ਨੇ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਆਲੀਆ ਭੱਟ ਤੇ ਨੀਤੂ ਕਪੂਰ ਆਪਣੇ ਆਪ ਨੂੰ ਸੰਭਾਲ ਨਹੀਂ

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਡਾਕਟਰ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 3 ਜ਼ਖਮੀ

Doctor’s car crashes : ਪੂਰੇ ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਚੱਲ ਰਿਹਾ ਹੈ ਪਰ ਲੌਕਡਾਊਨ ਦੌਰਾਨ ਵੀ ਸੜਕ ਦੁਰਘਟਨਾਵਾਂ ਦਾ ਹੋਣਾ ਮੰਦਭਾਗਾ ਹੈ। ਅੱਜ ਜ਼ਿਲ੍ਹਾ ਕਾਂਗੜਾ ਦੇ ਇੰਦੌਰ ਸਬ-ਡਵੀਜ਼ਨ ਅਧੀਨ ਪੈਂਦੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਡਮਟਾਲ ਵਿਖੇ ਕਾਰ ਹਾਦਸਾ ਹੋ ਗਿਆ। ਜਿਸ ਸਮੇਂ ਕਾਰ ਹਾਦਸੇ ਦਾ ਸ਼ਿਕਾਰ ਹੋਈ, ਉਸ ਸਮੇਂ ਦੁਪਹਿਰ ਦਾ ਸਮਾਂ ਸੀ।

ਕਰਫਿਊ ਦੌਰਾਨ ਨਾਭਾ ’ਚ ਹੋਏ ਦੋ ਕਤਲ : ਦੋਸਤ ਨੇ ਜਿਗਰੀ ਦੋਸਤ ਦੀ ਤੇ ਪਤੀ ਨੇ ਪਤਨੀ ਦੀ ਲਈ ਜਾਨ

Two murders in Nabha : ਕੋਰੋਨਾ ਵਾਇਰਸ ਕਰਕੇ ਦੇਸ਼ਭਰ ਵਿੱਚ ਕਰਫਿਊ/ ਲੌਕਡਾਊਨ ਲੱਗਾ ਹੋਇਆ ਹੈ। ਇਸ ਦੌਰਾਨ ਹਲਕਾ ਨਾਭਾ ਵਿੱਖੇ ਇੱਕ ਹੀ ਦਿਨ ਵਿੱਚ ਦੋ ਕਤਲ ਹੋਣ ਦੇ ਮਾਮਲੇ ਸਾਹਮਣੇ ਆਏ ਹਨ, ਜਿਥੇ ਇਕ ਜਿਗਰੀ ਦੋਸਤ ਨੇ ਆਪਣੇ ਦੋਸਤ ਦੀ ਜਾਣ ਲੈ ਲਈ ਅਤੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤਰ੍ਹਾਂ

ਆਪਣੇ ਸੌਣ ਦੀਆਂ ਆਦਤਾਂ ਤੋਂ ਜਾਣੋ ਸਿਹਤ ਸੰਬੰਧੀ ਕਈ ਗੱਲਾਂ…

Sleeping Health facts: ਸਿਹਤਮੰਦ ਰਹਿਣ ਲਈ ਜਿੰਨੀ ਜ਼ਰੂਰੀ ਨੀਂਦ ਹੈ, ਓਨਾ ਹੀ ਜ਼ਰੂਰੀ ਹੈ ਸਹੀ ਹਾਲਤ ‘ਚ ਸੌਣਾ। ਖ਼ਰਾਬ ਨੀਂਦ ਨਾ ਸਿਰਫ਼ ਦਰਦ ਦਾ ਕਾਰਨ ਬਣਦੀ ਹੈ, ਬਲਕਿ ਇਸ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਸੌਣ ਦੀਆਂ ਆਦਤਾਂ ਤੋਂ ਸਿਹਤ