…ਜਦੋਂ PM ਮੋਦੀ ਨੇ ਕਿਹਾ ਕਿ 5 ਅਪ੍ਰੈਲ ਦੀ ਰਾਤ 9 ਵਜੇ ਤੁਹਾਡੇ 5 ਮਿੰਟ ਚਾਹੀਦੇ


ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ ਅਤੇ ਇਹ ਘਟਨਾ ਇਤਿਹਾਸ ‘ਚ ਵੀ ਦਰਜ ਹੋ ਗਈ ਹੈ। ਇਸਦੇ ਕਹਿਰ ਨਾਲ ਦੁਨੀਆਂ ਭਰ ਵਿੱਚ ਹਜਾਰਾਂ ਲੋਕਾਂ ਦੀ ਜਾਨ ਚੱਲੀ ਗਈ ਅਤੇ ਲੱਖਾਂ ਲੋਕ ਇਸ ਇਨਫੈਕਸ਼ਨ ਦੇ ਸ਼ਿਕਾਰ ਹੋਏ ਹਨ। ਅੱਜ ਦੇ ਦਿਨ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੇ ਕਰੋੜਾਂ ਦੇਸ਼ਵਾਸੀਆਂ ਨੇ ਦੀਵੇ ਅਤੇ

ਅੱਜ ਦੇ ਦਿਨ 1858 ‘ਚ ਯੁੱਧ ਤੋਂ ਬਾਅਦ ਰਾਣੀ ਲਕਸ਼ਮੀ ਬਾਈ ਨੇ ਝਾਂਸੀ ਨੂੰ ਛੱਡਿਆ ਸੀ

ਝਾਂਸੀ ਦੀ ਰਾਣੀ ਲਕਸ਼ਮੀ ਬਾਈ ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ‘ਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ

ਅੱਜ ਦੇ ਦਿਨ ਭਾਰਤੀ ਜਨਰਲ ਦਾ ਜਨਮਦਿਨ, ਜਿਹੜੇ ਪਿਤਾ ਨਾਲ ਬਗਾਵਤ ਕਰਕੇ ਸੈਨਾ ‘ਚ ਸ਼ਾਮਿਲ ਹੋਏ ਤੇ ਪਾਕਿਸਤਾਨ ਦੇ ਦੋ ਟੁਕੜੇ ਕੀਤੇ

1971 ਦੀ ਭਾਰਤ – ਪਾਕਿਸਤਾਨ ਲੜਾਈ: ਇਸ ਤੋਂ ਕਰੀਬ 2 ਸਾਲ ਪਹਿਲਾਂ ਹੀ ਚੀਨ ਤੋਂ ਮਿਲੀ ਹਾਰ ਦੇ ਬਾਅਦ ਭਾਰਤੀ ਫੌਜ ਦਾ ਹੌਸਲਾ ਥੋੜਾ ਡਿੱਗ ਗਿਆ ਸੀ ਪਰ 1971 ਦੀ ਲੜਾਈ ਵਿੱਚ ਭਾਰਤੀ ਫੌਜ ਨੇ ਜੋ ਕਾਰਨਾਮਾ ਕੀਤਾ ਉਹ ਅੱਜ ਵੀ ਇਤਿਹਾਸ ਵਿੱਚ ਦਰਜ ਹੈ। 3 ਦਸੰਬਰ ਨੂੰ ਪਾਕਿਸਤਾਨੀ ਫੌਜ ਨੇ ਭਾਰਤ ਤੇ ਹਮਲਾ ਕਰ

ਅੱਜ ਦੇ ਦਿਨ ਭਾਰਤੀ ਜਨਰਲ ਦਾ ਜਨਮਦਿਨ, ਜਿਹੜੇ ਪਿਤਾ ਨਾਲ ਬਗਾਵਤ ਕਰਕੇ ਸੈਨਾ ‘ਚ ਸ਼ਾਮਿਲ ਹੋਏ ਤੇ ਪਾਕਿਸਤਾਨ ਦੇ ਦੋ ਟੁਕੜੇ ਕੀਤੇ

1971 ਦੀ ਭਾਰਤ – ਪਾਕਿਸਤਾਨ ਲੜਾਈ: ਇਸ ਤੋਂ ਕਰੀਬ 2 ਸਾਲ ਪਹਿਲਾਂ ਹੀ ਚੀਨ ਤੋਂ ਮਿਲੀ ਹਾਰ ਦੇ ਬਾਅਦ ਭਾਰਤੀ ਫੌਜ ਦਾ ਹੌਸਲਾ ਥੋੜਾ ਡਿੱਗ ਗਿਆ ਸੀ ਪਰ 1971 ਦੀ ਲੜਾਈ ਵਿੱਚ ਭਾਰਤੀ ਫੌਜ ਨੇ ਜੋ ਕਾਰਨਾਮਾ ਕੀਤਾ ਉਹ ਅੱਜ ਵੀ ਇਤਿਹਾਸ ਵਿੱਚ ਦਰਜ ਹੈ। 3 ਦਸੰਬਰ ਨੂੰ ਪਾਕਿਸਤਾਨੀ ਫੌਜ ਨੇ ਭਾਰਤ ਤੇ ਹਮਲਾ ਕਰ

ਅੱਜ ਦੇ ਦਿਨ ਭਾਰਤ ਨੇ ਰਚਿਆ ਸੀ ਇਤਿਹਾਸ, 28 ਸਾਲ ਬਾਅਦ ਜਿੱਤਿਆ ਸੀ ਵਿਸ਼ਵ ਕੱਪ

ਭਾਰਤ ਨੇ 10 ਸਾਲ ਪਹਿਲਾਂ ਅੱਜ ਦੇ ਦਿਨ ਯਾਨੀ 2 ਅਪ੍ਰੈਲ 2011 ਨੂੰ ਦੂਜੀ ਵਾਰ ਵਿਸ਼ਵ ਕੱਪ ਦੇ ਖਿਤਾਬ ਤੇ ਕਬਜਾ ਕੀਤਾ ਸੀ। 1983 ਤੋਂ ਬਾਅਦ ਇਹ ਦੂਜਾ ਮੌਕਾ ਸੀ ਜਦੋਂ ਟੀਮ ਇੰਡੀਆ ਵਿਸ਼ਵ ਚੈਂਪੀਅਨ ਬਣੀ ਸੀ। ਭਾਰਤੀ ਟੀਮ ਨੇ ਇਹ ਖਿਤਾਬ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਸਮਰਪਿਤ ਕੀਤਾ ਸੀ ਅਤੇ ਭਾਰਤ ਦੀ ਇਸ ਜਿੱਤ

ਅੱਜ ਦੇ ਦਿਨ ਭਾਰਤ ਨੇ ਰਚਿਆ ਸੀ ਇਤਿਹਾਸ, 28 ਸਾਲ ਬਾਅਦ ਜਿੱਤਿਆ ਸੀ ਵਿਸ਼ਵ ਕੱਪ

ਭਾਰਤ ਨੇ 10 ਸਾਲ ਪਹਿਲਾਂ ਅੱਜ ਦੇ ਦਿਨ ਯਾਨੀ 2 ਅਪ੍ਰੈਲ 2011 ਨੂੰ ਦੂਜੀ ਵਾਰ ਵਿਸ਼ਵ ਕੱਪ ਦੇ ਖਿਤਾਬ ਤੇ ਕਬਜਾ ਕੀਤਾ ਸੀ। 1983 ਤੋਂ ਬਾਅਦ ਇਹ ਦੂਜਾ ਮੌਕਾ ਸੀ ਜਦੋਂ ਟੀਮ ਇੰਡੀਆ ਵਿਸ਼ਵ ਚੈਂਪੀਅਨ ਬਣੀ ਸੀ। ਭਾਰਤੀ ਟੀਮ ਨੇ ਇਹ ਖਿਤਾਬ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਸਮਰਪਿਤ ਕੀਤਾ ਸੀ ਅਤੇ ਭਾਰਤ ਦੀ ਇਸ ਜਿੱਤ

ਅੱਜ ਦੇ ਦਿਨ 1990 ‘ਚ ਡਾ. ਭੀਮਰਾਓ ਅੰਬੇਡਕਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ

ਡਾਕਟਰ ਭੀਮਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ। ਉਹ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦਾ ਨਿਰਮਾਤਾ ਅਤੇ ਭਾਰਤ ਗਣਤੰਤਰ ਦਾ ਮੋਢੀ ਪਿਤਾ ਸੀ। ਭਾਰਤ ਅਤੇ ਹੋਰ ਥਾਵਾਂ ਤੇ ਉਨ੍ਹਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਅਤੇ ਹਿੰਦੀ ‘ਚ ਯਾਨੀ “ਆਦਰਯੋਗ ਪਿਤਾ” ਕਹਿੰਦੇ ਸਨ। ਬਾਬਾ ਸਾਹਿਬ ਅੰਬੇਡਕਰ ਨੇ ਕੋਲੰਬੀਆ

ਅੱਜ ਦੇ ਦਿਨ 1949 ‘ਚ ਬਣਿਆ ਸੀ ਰਾਜਸਥਾਨ, ਜਾਣੋ ਪੂਰਾ ਇਤਿਹਾਸ

ਅੱਜ ਰਾਜਸਥਾਨ ਦਿਵਸ ਹੈ। 1949 ਵਿੱਚ ਅੱਜ ਹੀ ਦੇ ਦਿਨ 22 ਰਿਆਸਤਾਂ ਨੂੰ ਮਿਲਾਕੇ ਰਾਜਸਥਾਨ ਬਣਾਇਆ ਗਿਆ। ਖੇਤਰਫਲ ਦੇ ਲਿਹਾਜ਼ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ ਅਤੇ ਜਨਸੰਖਿਆ ਦੇ ਲਿਹਾਜ਼ ਨਾਲ ਰਾਜਸਥਾਨ ਦੇਸ਼ ਦਾ 7ਵਾਂ ਸਭ ਵੱਡਾ ਰਾਜ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਨੂੰ ਮਹਾਰਾਜਾ ਸਵਾਈ ਜੈ ਸਿੰਘ ਨੇ ਬਣਾਇਆ ਸੀ। ਰਾਜਸਥਾਨ

ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ

ਸ੍ਰੀ ਗੁਰੂ ਅੰਗਦ ਦੇਵ ਜੀ ਜਨਮ 31 ਮਾਰਚ 1504 ਨੂੰ ਪਿੰਡ ਮੱਤੇ ਦੀ ਸਰਾਂ ਵਿੱਚ ਬਾਬਾ ਫੇਰੂ ਮਲ ਜੀ ਅਤੇ ਮਾਤਾ ਰਾਮੋ ਦੇ ਘਰ ਹੋਇਆ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਭਾਈ ਲਹਿਣਾ ਸੀ। ਪਿਤਾ ਜੀ ਮਾਤਾ ਦੁਰਗਾ ਦੇ ਪੁਜਾਰੀ ਸਨ। ਗੁਰੂ ਅੰਗਦ ਦੇਵ ਜੀ ਦਾ ਵਿਆਹ ਮਾਤਾ ਖੀਵੀ ਨਾਲ ਹੋਇਆ ਸੀ

ਅੱਜ ਦੇ ਦਿਨ 2015 ‘ਚ ਸਾਇਨਾ ਨੇਹਵਾਲ ਦੁਨੀਆਂ ਦੀ ਨੰਬਰ 1 ਮਹਿਲਾ ਬੈਡਮਿੰਟਨ ਖਿਡਾਰਣ ਬਣੀ

ਸਾਇਨਾ ਨੇਹਵਾਲ ਇੱਕ ਅਜਿਹੀ ਸ਼ਟਲਰ ਹੈ ਜਿਸ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ। ਉਹ ਭਾਰਤ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰਣ ਹੈ ਜਿਸ ਨੇ ਓਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਦੂਜੇ ਪਾਸੇ 2015 ਵਿੱਚ ਅੱਜ ਹੀ ਦੇ ਦਿਨ ਉਹ ਬੈਡਿਮਿੰਟਨ ਵਿੱਚ ਚੀਨੀ ਦਬਦਬੇ ਨੂੰ ਖਤਮ ਕਰਕੇ ਦੁਨੀਆ ਦੀ ਨੰਬਰ- 1 ਸ਼ਟਲਰ ਬਣੀ ਸੀ। 26 ਮਾਰਚ

ਅੱਜ ਦੇ ਦਿਨ 1977 ‘ਚ ਦੁਨੀਆਂ ਦਾ ਸਭ ਤੋਂ ਭਿਆਨਕ ਜਹਾਜ਼ ਹਾਦਸਾ ਹੋਇਆ ਸੀ ਤੇ 583 ਲੋਕਾਂ ਦੀ ਮੌਤ ਹੋਈ ਸੀ

27 ਮਾਰਚ 1977 ਨੂੰ ਸਪੇਨ ਦੇ ਟੈਨਰਾਈਫ ਦੇ ਰਨਵੇਅ ਤੇ ਦੋ ਬੋਇੰਗ 747 ਆਪਸ ਵਿੱਚ ਭਿੜ ਗਏ ਸਨ। ਇਸ ਹਾਦਸੇ ਵਿੱਚ 583 ਲੋਕਾਂ ਦੀ ਮੌਤ ਹੋਈ ਸੀ। ਇਸ ਹਾਦਸੇ ਨੂੰ ਅੱਜ ਵੀ ਦੁਨੀਆਂ ਦੇ ਸਭ ਤੋਂ ਭਿਆਨਕ ਜਹਾਜ਼ ਹਾਦਸੇ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਹਾਦਸੇ ਵਿੱਚ ਸ਼ਾਮਿਲ ਪੈਨ ਅਮਰੀਕੀ ਵਰਲਡ ਏਅਰਵੇਜ ਦੀ ਫਲਾਈਟ

ਅੱਜ ਦੇ ਦਿਨ 1552 ‘ਚ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣੇ ਸੀ

ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਸਰੇ ਗੁਰੂ ਮੰਨੇ ਜਾਂਦੇ ਹਨ। ਗੁਰੂ ਅਮਰਦਾਸ ਜੀ 26 ਮਾਰਚ 1552 ਨੂੰ 73 ਸਾਲ ਦੀ ਉਮਰ ‘ਚ ਸਿੱਖਾਂ ਦੇ ਤੀਜੇ ਗੁਰੂ ਬਣੇ ਸੀ। ਸਿੱਖ ਬਣਨ ਤੋਂ ਪਹਿਲਾਂ ਅਮਰਦਾਸ ਜੀ ਹਿੰਦੂ ਧਰਮ ਦੀ ਵੈਸ਼ਨਵ ਪਰੰਪਰਾ ਦਾ ਪਾਲਣ ਕਰਦੇ ਸਨ। ਦੱਸਣਯੋਗ ਹੈ ਕਿ ਸਿੱਖ ਧਰਮ ਨੂੰ ਅਪਨਾਉਣ ਤੋਂ ਪਹਿਲਾਂ ਆਪਣੇ ਭਤੀਜੇ

25 ਮਾਰਚ 1995 ਨੂੰ wikiwikiweb ਲਾਂਚ ਹੋਈ ਸੀ, ਇਸ ਥੀਮ ਤੇ ਬਣੀ ਦੁਨੀਆਂ ਦੀ ਨੰਬਰ 1 ਸਾਈਟ Wikipedia

wikiwikiweb launch 25 March: ਵਾਰਡ ਕਨਿੰਘਮ ਨੇ 25 ਮਾਰਚ 1995 ਨੂੰ wikiwikiweb ਲਾਂਚ ਕੀਤੀ ਸੀ। ਇਹ ਅਜਿਹੀ ਪਹਿਲੀ ਸਾਈਟ ਸੀ ਜਿਸ ਨੂੰ ਯੂਜ਼ਰ ਐਡਿਟ ਕਰ ਸਕਦੇ ਸੀ। ਕਨਿੰਘਮ ਚਾਹੁੰਦੇ ਸਨ ਕਿ ਦੁਨੀਆ ਦੇ ਸਾਰੇ ਪ੍ਰੋਗਰਾਮਰ ਆਪਣੀ ਜਾਣਕਾਰੀ ਨੂੰ ਸ਼ੇਅਰ ਕਰਨ ਅਤੇ ਉਸ ਸਮੇਂ ਇੰਟਰਨੈੱਟ ਦਾ ਵਿਕਾਸ ਹੋ ਰਿਹਾ ਸੀ। ਨਵੇਂ-ਨਵੇਂ ਸੌਫਟਵੇਅਰ ਵੀ ਸਾਹਮਣੇ ਆ ਰਹੇ

ਅੱਜ ਦੇ ਦਿਨ 1882 ‘ਚ TB ਬਿਮਾਰੀ ਦੀ ਪਹਿਚਾਣ ਹੋਈ ਸੀ

Tuberculosis Symptoms causes :ਟੀਬੀ ਦਾ ਇਤਿਹਾਸ ਪੁਰਾਣਾ ਹੈ ਅਤੇ ਇਸਨੂੰ ਵੱਖ ਵੱਖ ਸਮੇਂ ‘ਚ ਵੱਖਰੇ ਨਾਮਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਜਰਮਨ ਵਿਗਿਆਨੀ ਰਾਬਰਟ ਕਾਖ ਨੇ 1882 ਵਿੱਚ 24 ਮਾਰਚ ਨੂੰ ਟੀਬੀ ਲਈ ਜ਼ਿੰਮੇਦਾਰ ਬੈਕਟੀਰੀਆ ਮਾਈਕੋਬੈਕਟੀਰੀਅਮ ਟਿਊਬਰਕਿਊਲਾਸਿਸ ਬਾਰੇ ਵਿੱਚ ਦੱਸਿਆ। ਉਨ੍ਹਾਂ ਦੀ ਇਸ ਖੋਜ ਲਈ ਉਨ੍ਹਾਂ ਨੂੰ 1905 ਵਿੱਚ ਨੋਬੇਲ ਇਨਾਮ ਨਾਲ ਵੀ ਸਨਮਾਨਿਤ ਕੀਤਾ

ਅੱਜ ਦੇ ਦਿਨ 2020 ‘ਚ PM ਮੋਦੀ ਨੇ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ

ਦੇਸ਼ ਵਿੱਚ ਮੁੜ ਲਾਕਡਾਊਨ ਦੇ ਹਾਲਾਤ ਬਣ ਰਹੇ ਹਨ। ਕਾਰਨ ਇਹ ਹੈ ਕਿ ਲੋਕਾਂ ਨੇ ਪਿਛਲੇ ਸਾਲ ਦੇ ਭਿਆਨਕ ਹਾਲਾਤ ਤੋਂ ਸਬਕ ਨਹੀਂ ਲਿਆ ਅਤੇ ਲਗਾਤਰ ਲਾਪਰਵਾਹੀ ਵਰਤੀ। ਇਸ ਦੌਰਾਨ ਅੱਜ ਜਨਤਾ ਕਰਫਿਊ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਕੋਰੋਨਾ ਦੇ ਵਧਦੇ ਪ੍ਰਕੋਪ ਦੌਰਾਨ 22 ਮਾਰਚ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ

ਅੱਜ ਦੇ ਦਿਨ 1971 ‘ਚ ਸੁਨੀਲ ਗਾਵਸਕਰ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ ਸੀ

ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਤੋਂ ਪਹਿਲਾਂ ਜਿਸ ਭਾਰਤੀ ਬੱਲੇਬਾਜ਼ ਨੇ ਦੁਨੀਆ ਭਰ ਵਿੱਚ ਸਨਮਾਨ ਹਾਸਲ ਕੀਤਾ ਉਹ ਸੁਨੀਲ ਗਾਵਸਕਰ ਸਨ। ਮਸ਼ਹੂਰ ਸੁਨੀਲ ਗਾਵਸਕਰ ਨੇ ਪੂਰੀ ਦੁਨੀਆਂ ਵਿੱਚ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਇਆ। ਇੰਨਾ ਹੀ ਨਹੀਂ ਮਹਾਨ ਬੱਲੇਬਾਜ਼ ਵਜੋਂ ਜਾਣੇ ਜਾਂਦੇ ਆਸਟ੍ਰੇਲੀਆ ਦੇ ਡੌਨ ਬ੍ਰੈਡਮੈਨ ਦੇ 29 ਸੈਂਕੜਿਆਂ ਦੇ ਟੈਸਟ ਰਿਕਾਰਡ ਟੁੱਟਣ ‘ਚ 35 ਸਾਲ

ਅੱਜ ਦਾ ਦਿਨ 2014 ‘ਚ ਮਹਾਨ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਦਾ ਦੇਹਾਂਤ ਹੋਇਆ ਸੀ

ਖੁਸ਼ਵੰਤ ਸਿੰਘ ਮਸ਼ਹੂਰ ਹਿੰਦੁਸਤਾਨੀ ਲੇਖਕ, ਵਕੀਲ, ਰਾਜਦੂਤ, ਪੱਤਰਕਾਰ ਅਤੇ ਸਿਆਸਤਦਾਨ ਸਨ। 1947 ਦੇ ਬਟਵਾਰੇ ਨੇ ਉਨ੍ਹਾਂ ਨੂੰ ‘ਟ੍ਰੇਨ ਟੂ ਪਾਕਿਸਤਾਨ’ (ਜਿਸ ਤੇ ਫਿਲਮ ਵੀ ਬਣੀ) ਲਿਖਣ ਲਈ ਪ੍ਰੇਰਿਤ ਕੀਤਾ ਜਿਹੜਾ ਬਾਅਦ ‘ਚ ਇੱਕ ਪ੍ਰਸਿੱਧ ਨਾਵਲ ਸਾਬਿਤ ਹੋਇਆ। ਆਪਣੇ ਕਾਲਮ ‘ਵਿਦ ਮੈਲਿਸ ਟੁਵਰਡਸ ਵਨ ਐਂਡ ਆਲ’ ਨਾਲ ਖੁਸ਼ਵੰਤ ਸਿੰਘ ਨੂੰ ਬਹੁਤ ਲੋਕਪ੍ਰਿਯਤਾ ਹਾਸਲ ਹੋਈ। ਆਪਣੀ ਨਿਰਪੱਖਤਾ,

ਅੱਜ ਦੇ ਦਿਨ 1998 ‘ਚ ਅਟਲ ਬਿਹਾਰੀ ਬਾਜਪਾਈ ਦੂਜੀ ਵਾਰ ਦੇਸ਼ ਦੇ ਪ੍ਰਧਾਨਮੰਤਰੀ ਬਣੇ ਸਨ

ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਹੋਇਆ ਸੀ। ਦੱਸਣਯੋਗ ਹੈ ਕਿ ਅਟਲ ਬਿਹਾਰੀ ਵਾਜਪਾਈ ਇੱਕ ਭਾਰਤੀ ਸਿਆਸਤਦਾਨ ਸੀ ਜਿਨ੍ਹਾਂ ਨੇ 3 ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ। ਸਭ ਤੋਂ ਪਹਿਲਾਂ 1996 ਵਿੱਚ 13 ਦਿਨ ਦੀ ਮਿਆਦ ਲਈ, ਉਸ ਤੋਂ ਬਾਅਦ 1998 ਤੋਂ 1999 ਤੱਕ ਗਿਆਰਾਂ ਮਹੀਨਿਆਂ ਦੀ ਮਿਆਦ ਲਈ ਅਤੇ

ਅੱਜ ਦੇ ਦਿਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਸ਼ੀ ਕਪੂਰ ਦਾ ਜਨਮ ਹੋਇਆ ਸੀ

ਬਾਲੀਵੁੱਡ ‘ਚ ਕਲਾਕਾਰ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਕੰਮ ਨਾਲ ਜਾਣਿਆ ਜਾਂਦਾ ਹੈ ਅਤੇ ਅਜਿਹਾ ਹੀ ਇੱਕ ਅਦਾਕਾਰ ਸੀ ਸ਼ਸ਼ੀ ਕਪੂਰ। ਸ਼ਸ਼ੀ ਕਪੂਰ ਦਾ ਜਨਮ 18 ਮਾਰਚ 1938 ਨੂੰ ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਅਤੇ ਫਿਲਮ ਨਿਰਮਾਤਾ ਪ੍ਰਿਥਵੀ ਰਾਜ ਕਪੂਰ ਦੇ ਘਰ ਹੋਇਆ ਸੀ। ਉਹ ਅਦਾਕਾਰ ਰਾਜ ਕਪੂਰ ਅਤੇ ਸ਼ੰਮੀ ਕਪੂਰ ਦਾ ਛੋਟਾ ਭਰਾ ਸੀ।

ਅੱਜ ਦੇ ਦਿਨ 1962 ‘ਚ ਭਾਰਤ ਦੀ ਮਹਾਨ ਧੀ ਕਲਪਨਾ ਚਾਵਲਾ ਦਾ ਜਨਮ ਹੋਇਆ ਸੀ

kalpana chawla birth anniversary: ਅੱਜ ਦੇ ਦਿਨ ਯਾਨੀ 17 ਮਾਰਚ 1962 ਨੂੰ ਭਾਰਤ ਦੀ ਮਹਾਨ ਧੀ ਕਲਪਨਾ ਚਾਵਲਾ ਦਾ ਜਨਮ ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਹੋਇਆ ਸੀ। ਕਲਪਨਾ ਨੇ ਪੂਰੀ ਦੁਨੀਆ ‘ਚ ਭਾਰਤ ਦਾ ਨਾਮ ਰੌਸ਼ਨ ਕੀਤਾ। ਕਲਪਨਾ ਦੀ ਜਨਮ ਤਾਰੀਖ ਨੂੰ ਲੈ ਕੇ ਵੀ ਰੌਚਕ ਕਿੱਸਾ ਹੈ। ਵੈਸੇ ਤਾਂ ਕਲਪਨਾ ਦਾ ਜਨਮ 17 ਮਾਰਚ

ਅੱਜ ਦੇ ਦਿਨ ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਸਰਲਾ ਠਕਰਾਲ ਦਾ ਦੇਹਾਂਤ ਹੋਇਆ ਸੀ

Sarla Thakral Success Story: ਸਰਲਾ ਠਕਰਾਲ ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸੀ। 1936 ਵਿੱਚ 21 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਜਹਾਜ਼ ਉਡਾਉਣ ਦਾ ਲਾਈਸੈਂਸ ਹਾਸਲ ਕੀਤਾ ਅਤੇ ਜਿਪਸੀ ਮੌਥ ਨਾਂ ਦਾ ਜਹਾਜ਼ ਉਡਾਇਆ। ਮੁੱਢਲਾ ਲਾਈਸੈਂਸ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਪਹਿਲੇ 1000 ਘੰਟੇ ਦੀ ਉਡਾਣ ਲਾਹੌਰ ਫ਼ਲਾਇੰਗ ਕਲੱਬ ਦੇ ਜਹਾਜ਼ ਉੱਤੇ ਕੀਤੀ।

ਅੱਜ ਦੇ ਦਿਨ 1879 ‘ਚ ਅਲਬਰਟ ਆਈਨਸਟਾਈਨ ਦਾ ਜਨਮ ਹੋਇਆ ਸੀ

albert einstein birth anniversary: ਅਲਬਰਟ ਆਈਨਸਟਾਈਨ ਦਾ ਜਨਮ ਜਰਮਨੀ ਦੇ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਇੰਜੀਨੀਅਰ ਅਤੇ ਸੇਲਜਮੈਨ ਸਨ। ਉਨ੍ਹਾਂ ਦੀ ਮਾਂ ਪੌਲੀਨ ਆਈਨਸਟਾਈਨ ਸੀ। ਹਾਲਾਂਕਿ ਆਈਨਸਟਾਈਨ ਨੂੰ ਸ਼ੁਰੂ ਸ਼ੁਰੂ ਵਿੱਚ ਬੋਲਣ ਵਿੱਚ ਮੁਸ਼ਕਿਲ ਹੁੰਦੀ ਸੀ ਪਰ ਉਹ ਪੜ੍ਹਾਈ ਵਿੱਚ ਅਵਲ ਸਨ। ਉਨ੍ਹਾਂ ਦੀ ਮਾਤ-ਭਾਸ਼ਾ ਜਰਮਨ ਸੀ ਅਤੇ ਬਾਅਦ ਵਿੱਚ

ਅੱਜ ਦੇ ਦਿਨ ਮਹਾਨ ਕ੍ਰਾਂਤੀਕਾਰੀ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਬਦਲਾ ਲਿਆ ਸੀ

shaheed udham singh: 13 ਮਾਰਚ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦਾ ਬਹੁਤ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਹੈ। 1940 ਵਿੱਚ ਭਾਰਤੀ ਕ੍ਰਾਂਤੀਕਾਰੀ ਊਧਮ ਸਿੰਘ ਨੇ 21 ਸਾਲ ਪਹਿਲਾਂ ਹੋਏ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਬਦਲਾ ਲੈਣ ਵਿੱਚ ਸਫਲਤਾ ਹਾਸਲ ਕੀਤੀ ਸੀ। ਇਸ ਦਾ ਦੇਸ਼ ਭਰ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਰੋਸ਼ ਭਰ ਗਿਆ ਸੀ

ਅੱਜ ਦੇ ਦਿਨ ਮੁੰਬਈ ‘ਚ 12 ਬੰਬ ਧਮਾਕੇ ਹੋਏ ਸੀ ਜਿਸ ਵਿੱਚ 257 ਲੋਕਾਂ ਦੀ ਜਾਨ ਚਲੀ ਗਈ ਸੀ

march 1993 Mumbai blasts: 12 ਮਾਰਚ ਦੀ ਤਾਰੀਕ ਭਾਰਤੀ ਇਤਿਹਾਸ ਵਿੱਚ ਇੱਕ ਬੁਰੀ ਯਾਦ ਦੇ ਤੌਰ ਤੇ ਦਰਜ ਹੈ। ਅੱਜ ਤੋਂ ਕਰੀਬ 27 ਸਾਲ ਪਹਿਲਾਂ ਮੁੰਬਈ ਵਿੱਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਵਿੱਚ ਕਈ ਲੋਕਾਂ ਦੀ ਮੌਤ ਹੋਈ ਸੀ। 1993 ਨੂੰ ਮੁੰਬਈ ਵਿੱਚ ਸਿਲਸਿਲੇਵਾਰ ਬੰਬ ਧਮਾਕਾਂ ਨਾਲ ਪੂਰਾ ਦੇਸ਼ ਦਹਿਲਿਆ ਅਤੇ 12 ਮਾਰਚ 1993 ਨੂੰ ਮੁੰਬਈ

ਅੱਜ ਦੇ ਦਿਨ ਜਪਾਨ ‘ਚ ਸੁਨਾਮੀ ਆਉਣ ਕਾਰਨ 15 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ

11 march 2011 japan tsunami: ਇਤਿਹਾਸ ਵਿੱਚ 11 ਮਾਰਚ ਨੂੰ ਜੋ ਘਟਨਾਵਾਂ ਦਰਜ ਹਨ ਉਨ੍ਹਾਂ ਵਿੱਚ ਜਾਪਾਨ ਵਿੱਚ ਆਇਆ ਭਿਆਨਕ ਭੂਚਾਲ ਅਤੇ ਉਸ ਤੋਂ ਬਾਅਦ ਸਮੁੰਦਰ ‘ਚ ਵਿਨਾਸ਼ਕਾਰੀ ਸੁਨਾਮੀ ਨੇ ਤਬਾਹੀ ਮਚਾਈ ਸੀ। ਉਹ 11 ਮਾਰਚ 2011 ਦਾ ਦਿਨ ਸੀ ਜਦੋਂ ਜਾਪਾਨ ਵਿੱਚ ਪ੍ਰਸ਼ਾਂਤ ਤਟ ਤੇ ਤੋਹੋਕੂ ਦੇ ਨੇੜੇ ਸਮੁੰਦਰ ਵਿੱਚ ਰਿਕਟਰ ਪੈਮਾਨੇ ਉੱਤੇ 9

ਅੱਜ ਦੇ ਦਿਨ 1922 ‘ਚ ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਸਾਬਰਮਤੀ ਆਸ਼ਰਮ ਦੇ ਨੇੜਿਓਂ ਗ੍ਰਿਫਤਾਰ ਕੀਤਾ ਸੀ

mahatma-gandhi-arrested 1922: ਅੱਜ ਦੇ ਦਿਨ ਯਾਨੀ 10 ਮਾਰਚ 1922 ਨੂੰ ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਸਾਬਰਮਤੀ ਆਸ਼ਰਮ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਗਾਂਧੀ ਜੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਹਿਮਦਾਬਾਦ ਦੇ ਜ਼ਿਲ੍ਹਾ ਅਦਾਲਤ ਦੇ ਜੱਜ ਸੀ.ਐਨ. ਬਰੂਮਫੀਲਡ ਦੇ ਸਾਹਮਣੇ ਆਪਣਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਸਰਕਾਰ ਦੀ ਮੌਜੂਦਾ ਵਿਵਸਥਾ ਦੇ ਖਿਲਾਫ

ਅੱਜ ਦੇ ਦਿਨ ਸਪੇਸ ‘ਚ ਪਹਿਲੀ ਵਾਰ ਕਦਮ ਰੱਖਣ ਵਾਲੇ ਯੂਰੀ ਗਾਗਰਿਨ ਦਾ ਜਨਮ ਹੋਇਆ ਸੀ

Yuri Gagarin birth anniversary: ਅੱਜ ਦਾ ਦਿਨ ਯਾਨੀ 9 ਮਾਰਚ ਕੁੱਝ ਮਸ਼ਹੂਰ ਹਸਤੀਆਂ ਦੇ ਜਨਮਦਿਨ ਦੇ ਤੌਰ ਤੇ ਇਤਿਹਾਸ ‘ਚ ਦਰਜ ਹੈ। ਦੱਸਣਯੋਗ ਹੈ ਕਿ ਅੱਜ ਦੇ ਦਿਨ ਸਪੇਸ ‘ਚ ਪਹਿਲੀ ਵਾਰ ਕਦਮ ਰੱਖਣ ਵਾਲੇ ਯੂਰੀ ਗਾਗਰਿਨ ਦਾ ਜਨਮ 1934 ‘ਚ ਹੋਇਆ ਸੀ। ਯੂਰੀ ਗਾਗਰਿਨ ਇੱਕ ਰੂਸੀ ਸੋਵੀਅਤ ਪਾਇਲਟ ਅਤੇ ਕਾਸਮੋਨਾਟ ਸੀ। ਉਹ 12 ਅਪ੍ਰੈਲ

ਅੱਜ ਦੇ ਦਿਨ ਮਨਾਇਆ ਜਾਂਦਾ ਹੈ ਅੰਤਰਾਸ਼ਟਰੀ ਮਹਿਲਾ ਦਿਵਸ, ਜਾਣੋਂ ਪੂਰਾ ਇਤਿਹਾਸ

ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਅੰਤਰ ਰਾਸ਼ਟਰੀ ਮਹਿਲਾ ਦਿਵਸ ਵੱਖ-ਵੱਖ ਖੇਤਰਾਂ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਅਧਿਕਾਰਾਂ ਪ੍ਰਤੀ ਔਰਤਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਾ ਅਲੱਗ-ਅਲੱਗ ਖੇਤਰਾਂ ‘ਚ ਸਰਗਰਮ ਔਰਤਾਂ ਦੇ ਸਨਮਾਨ ਕਰਨ ਦੇ ਬਰਾਬਰ ਹੈ। ਦੂਜੇ ਪਾਸੇ ਸਾਲ 1908 ਵਿੱਚ ਇੱਕ ਮਹਿਲਾ ਮਜਦੂਰ

ਅੱਜ ਦੇ ਦਿਨ ਸੁਨੀਲ ਗਾਵਸਕਰ ਨੇ ਟੈਸਟ ਕ੍ਰਿਕਟ ‘ਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸੀ

sunil gavaskar created history: ਭਾਰਤ ‘ਚ ਕ੍ਰਿਕਟ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਦੇਸ਼ ਨੇ ਵਿਸ਼ਵ ਕ੍ਰਿਕਟ ਨੂੰ ਕਈ ਬੇਹਤਰੀਨ ਖਿਡਾਰੀ ਦਿੱਤੇ ਹਨ। ਦੇਸ਼ ਦੇ ਮਹਾਨ ਬੱਲੇਬਾਜ਼ਾਂ ‘ਚ ਸੁਨੀਲ ਗਾਵਸਕਰ ਦਾ ਨਾਮ ਸੁਨਹਿਰੀ ਅੱਖਰਾਂ ‘ਚ ਲਿਖਿਆ ਹੋਇਆ ਹੈ। ਦੱਸਣਯੋਗ ਹੈ ਕਿ ਸੁਨੀਲ ਗਾਵਸਕਰ ਨੇ ਟੈਸਟ ਕ੍ਰਿਕਟ ਇਤਿਹਾਸ ‘ਚ 10 ਹਜ਼ਾਰ ਦੌੜਾਂ ਸਭ ਤੋਂ ਪਹਿਲਾਂ

ਅੱਜ ਦੇ ਦਿਨ 1915 ‘ਚ ਮਹਾਤਮਾ ਗਾਂਧੀ ਤੇ ਰਵਿੰਦਰਨਾਥ ਟੈਗੋਰ ਪਹਿਲੀ ਵਾਰ ਸ਼ਾਂਤੀਨੀਕੇਤਨ ‘ਚ ਮਿਲੇ ਸੀ

gandhi tagore met first time: ਭਾਰਤੀਆਂ ਲਈ ਅੱਜ ਦੀ ਦਿਨ ਬਹੁਤ ਖਾਸ ਹੈ ਅਤੇ ਅੱਜ ਦੇ ਦਿਨ ਮਹਾਤਮਾ ਗਾਂਧੀ ਅਤੇ ਰਵਿੰਦਰਨਾਥ ਟੈਗੋਰ ਪਹਿਲੀ ਵਾਰ ਸ਼ਾਂਤੀਨੀਕੇਤਨ ‘ਚ ਮਿਲੇ ਸੀ। ਦੱਸਿਆ ਜਾ ਰਿਹਾ ਹੈ ਕਿ ਮਹਾਤਮਾ ਗਾਂਧੀ ਅਤੇ ਰਵਿੰਦਰਨਾਥ ਟੈਗੋਰ ਦੀ ਪਹਿਲੀ ਮੁਲਾਕਾਤ 6 ਮਾਰਚ 1915 ‘ਚ ਹੋਈ ਸੀ। ਦੱਸਣਯੋਗ ਹੈ ਕਿ ਮਹਾਤਮਾ ਗਾਂਧੀ 1915 ਅਤੇ 1945

ਅੱਜ ਦੇ ਦਿਨ 1931 ‘ਚ ਗਾਂਧੀ- ਇਰਵਿਨ ਸਮਝੌਤਾ ਹੋਇਆ ਸੀ

Gandhi–Irwin Pact: ਭਾਰਤ ਦੇ ਇਤਿਹਾਸ ‘ਚ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ਦੇ ਦਿਨ ਮਹਾਤਮਾ ਗਾਂਧੀ ਲਾਰਡ ਇਰਵਿਨ ਵਿਚਕਾਰ ਇਤਿਹਾਸਿਕ ਸਮਝੌਤਾ ਹੋਇਆ ਸੀ। ਦੂਜੇ ਪਾਸੇ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਗਾਂਧੀ ਜੀ ਚਾਹੁੰਦੇ ਤਾਂ ਭਗਤ ਸਿੰਘ ਦੀ ਫਾਂਸੀ ਰੋਕਣ ਲਈ ਲਾਰਡ ਇਰਵਿਨ ਤੇ ਦਬਾਅ ਬਣਾ ਸਕਦੇ ਸੀ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ।

ਅੱਜ ਦੇ ਦਿਨ ਟੈਲੀਫੋਨ ਦੇ ਖੋਜਕਰਤਾ ਐਲਗਜ਼ੈਡਰ ਗ੍ਰਾਹਮ ਬੇਲ ਦਾ ਜਨਮ ਹੋਇਆ ਸੀ

alexander graham bell birth anniversary: ਐਲਗਜ਼ੈਡਰ ਗ੍ਰਾਹਮ ਬੇਲ ਦਾ ਜਨਮ ਅੱਜ ਦੇ ਦਿਨ ਯਾਨੀ 3 ਮਾਰਚ 1847 ਨੂੰ ਹੋਇਆ ਸੀ ਅਤੇ ਪੂਰੀ ਦੁਨੀਆਂ ਉਨ੍ਹਾਂ ਨੂੰ ਟੈਲੀਫੋਨ ਦੇ ਖੋਜਕਰਤਾ ਦੇ ਰੂਪ ‘ਚ ਹੀ ਜਾਣਦੀ ਹੈ ਅਤੇ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਗ੍ਰਾਹਮ ਬੇਲ ਨੇ ਨਾ ਸਿਰਫ ਟੈਲੀਫੋਨ ਬਲਕਿ ਕਮਿਊਨੀਕੈਸ਼ਨ ਤਕਨੋਲੋਜੀ ਦੇ ਖੇਤਰ ‘ਚ ਵੀ

World Television Day 2020
World Television Day : ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਟੈਲੀਵਿਜ਼ਨ ਦਿਵਸ ਅਤੇ ਪੜ੍ਹੋ ਇਸ ਦਾ ਇਤਿਹਾਸ

World Television Day 2020 : ਵਿਸ਼ਵ ਟੈਲੀਵਿਜ਼ਨ ਦਿਵਸ : ਟੈਲੀਵਿਜ਼ਨ ਦੇ ਰੋਜ਼ਾਨਾ ਮੁੱਲ ਨੂੰ ਉਜਾਗਰ ਕਰਨ ਲਈ, ਵਿਸ਼ਵ ਟੈਲੀਵਿਜ਼ਨ ਦਿਵਸ ਹਰ ਸਾਲ 21 ਨਵੰਬਰ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ, ਜੋ ਕਿ ਸੰਚਾਰ ਅਤੇ ਵਿਸ਼ਵੀਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਦੀ ਮਹੱਤਤਾ ਨੂੰ ਦਰਸਾਉਣ ਲਈ, ਵਿਸ਼ਵ ਟੈਲੀਵਿਜ਼ਨ ਦਿਵਸ ਹਰ ਸਾਲ 21 ਨਵੰਬਰ

Shaheed Kartar Singh Sarabha
ਸ਼ਹੀਦੀ ਦਿਹਾੜਾ : ਨਹੀਂ ਜੰਮਣਾ ਕਿਸੇ ਘਰ ਪੁੱਤ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗਾ

Shaheed Kartar Singh Sarabha: ਪੰਜਾਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ। ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਨੇ ਜਨਮ ਲਿਆ ਹੈ। ਜਦੋ ਵੀ ਕਦੇ ਭਾਰਤ ਦੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹਨਾਂ ਯੋਧਿਆਂ ਦਾ ਨਾਮ ਸਭ ਤੋਂ ਪਹਿਲਾ ਆਉਂਦਾ ਹੈ। ਦੇਸ਼ ਦੀ ਆਜ਼ਾਦੀ ਲਈ ਜੇਕਰ

Kashmir was annexed to India today
73 ਸਾਲ ਪਹਿਲਾਂ ਅੱਜ ਦੇ ਦਿਨ ਹੀ ਭਾਰਤ ‘ਚ ਰਲ਼ਿਆ ਸੀ ਕਸ਼ਮੀਰ, ਜਾਣੋ ਫਿਰ ਕਿਵੇਂ ਬਣਿਆ ਭਾਰਤ-ਪਾਕਿ ਟਕਰਾ ਦੀ ਜੜ

Kashmir was annexed to India today: 26 ਅਕਤੂਬਰ ਦਾ ਦਿਨ ਦੇਸ਼ ਦੇ ਇਤਿਹਾਸਕ ਅਤੇ ਭੂਗੋਲਿਕ ਰੂਪ ਨੂੰ ਨਿਰਧਾਰਤ ਕਰਨ ਲਈ ਬਹੁਤ ਖਾਸ ਹੈ। ਵੰਡ ਤੋਂ ਬਾਅਦ, ਕਸ਼ਮੀਰ ਦੇ ਡੋਗਰਾ ਖ਼ਾਨਦਾਨ ਦੇ ਮਹਾਰਾਜਾ ਹਰੀ ਸਿੰਘ ਨੇ 26 ਅਕਤੂਬਰ 1947 ਨੂੰ ਆਪਣਾ ਰਾਜ ਭਾਰਤ ਨਾਲ ਮਿਲਾਉਣ ਦਾ ਫੈਸਲਾ ਕੀਤਾ ਸੀ। ਇਸ ਇਰਾਦੇ ਦੇ ਸਮਝੌਤੇ ‘ਤੇ ਦਸਤਖਤ ਹੁੰਦੇ

history of 15 october
15 ਅਕਤੂਬਰ : ਅੱਜ ਮਹਾਨ ਵਿਦਵਾਨ ਏ ਪੀ ਜੇ ਅਬਦੁੱਲ ਕਲਾਮ ਦਾ ਹੈ ਜਨਮ ਦਿਵਸ, ਜਾਣੋ ਅੱਜ ਦੇ ਦਿਨ ਦਾ ਇਤਿਹਾਸ

history of 15 october: 15 ਅਕਤੂਬਰ ਦਾ ਦਿਨ ਇਤਿਹਾਸ ‘ਚ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁੱਲ ਕਲਾਮ ਦੇ ਜਨਮਦਿਨ ਦੇ ਤੌਰ ‘ਤੇ ਦਰਜ਼ ਹੈ, ਜਿਨ੍ਹਾਂ ਨੇ ਭਾਰਤ ਦੇ ਮਿਜ਼ਾਈਲ ਅਤੇ ਪ੍ਰਮਾਣੂ ਹਥਿਆਰਾਂ ਦੇ ਪ੍ਰੋਗਰਾਮਾਂ ਨੂੰ ਅੱਡ ਅਤੇ ਪ੍ਰਭਾਵਸ਼ਾਲੀ ਬਣਾਇਆ ਸੀ। ਇੱਕ ਬਹੁਤ ਹੀ ਸਾਧਾਰਣ ਅਤੇ ਸਰਲ ਸ਼ਖਸੀਅਤ ਦੇ ਨਾਲ ਨਰਮ ਬੋਲਣ ਵਾਲੇ ਕਲਾਮ ਦੀ ਅਗਵਾਈ

national battle of saragarhi
Battle of Saragarhi: ਅੱਜ ਦੇ ਦਿਨ ਹੀ 21 ਸਿੱਖ ਸੈਨਿਕਾਂ ਨੇ ਹਰਾਇਆ ਸੀ 10 ਹਜ਼ਾਰ ਅਫਗਾਨਾਂ ਨੂੰ

national battle of saragarhi: ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਬੇਮਿਸਾਲ ਹੌਂਸਲੇ ਨੇ ਸਾਰਾਗੜ੍ਹੀ ਦੀ ਲੜਾਈ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਅਮਰ ਕਰ ਦਿੱਤਾ ਹੈ। 12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ 21 ਸਿੱਖਾਂ ਨੇ 10,000 ਤੋਂ ਵੱਧ ਅਫ਼ਗਾਨ ਸੈਨਿਕਾਂ ਨੂੰ ਧੂੜ ਚਟਾ ਦਿੱਤੀ ਸੀ। ਇਸ ਯੁੱਧ ਨੇ ਬਲੀਦਾਨ ਅਤੇ ਬਹਾਦਰੀ ਦੀ ਇੱਕ

memorable day for indian cricket
ਭਾਰਤੀ ਕ੍ਰਿਕਟ ਇਤਿਹਾਸ ਦਾ ਸਭ ਤੋਂ ਸੁਨਹਿਰੀ ਦਿਨ, ਅੱਜ ਹੀ ਬਣਿਆ ਸੀ ਪਹਿਲੀ ਵਾਰ ਵਿਸ਼ਵ ਚੈਂਪੀਅਨ

memorable day for indian cricket : 25 ਜੂਨ 1983 ਦਾ ਦਿਨ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਕਦੇ ਨਾ ਭੁੱਲਣ ਵਾਲਾ ਦਿਨ ਹੈ। 37 ਸਾਲ ਪਹਿਲਾਂ, ਇਸ ਦਿਨ, ਭਾਰਤੀ ਟੀਮ ਲਾਰਡਸ ਵਿਖੇ ਵਰਲਡ ਕੱਪ ਚੈਂਪੀਅਨ ਬਣੀ ਸੀ। ਭਾਰਤ ਨੇ ਫਾਈਨਲ ਵਿੱਚ ਵੈਸਟਇੰਡੀਜ਼ ਖ਼ਿਲਾਫ਼ 43 ਦੌੜਾਂ ਨਾਲ ਹੈਰਾਨੀਜਨਕ ਜਿੱਤ ਦਰਜ ਕਰਦਿਆਂ ਵਿਸ਼ਵ ਕੱਪ ਜਿੱਤਿਆ ਸੀ। ਪੂਰੇ ਟੂਰਨਾਮੈਂਟ