• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search
Just another WordPress site

May 23, 2022, 5:06 pm

BREAKING NEWS
Home News Entertainment Bollywood ਜੱਸੀ ਗਿੱਲ ਨੇ ਸ਼ੇਅਰ ਕੀਤੀ ਬੇਟੀ ਦੀ ਵੀਡੀਓ, ਕੀ ਬਣੇਗੀ ਸਿੰਗਰ ?

ਜੱਸੀ ਗਿੱਲ ਨੇ ਸ਼ੇਅਰ ਕੀਤੀ ਬੇਟੀ ਦੀ ਵੀਡੀਓ, ਕੀ ਬਣੇਗੀ ਸਿੰਗਰ ?

Jun 11, 2020 7:17 pm

  • Facebook
  • Twitter
  • Google+
  • Linkedin
  • Tumblr
  • Pinterest
  • Mail
  • whatsappWhatsApp

Like

Jassi Gill share daughter video : ਬਾਲੀਵੁਡ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਜੱਸੀ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜੱਸੀ ਗਿੱਲ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਜੱਸੀ ਦੀ ਸੋਸ਼ਲ ਮੀਡੀਆ ‘ਤੇ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ।

Jassi Gill share daughter video
Jassi Gill share daughter video

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਗਾਇਕ ਜੱਸੀ ਗਿੱਲ ਨੇ ਇੱਕ ਵਾਰ ਫਿਰ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਬੇਟੀ ਰੋਜਸ ਕੌਰ ਗਿੱਲ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ ਕਿਉਂਕਿ ਇਹ ਵੀਡੀਓ ਬਹੁਤ ਹੀ ਖ਼ਾਸ ਹੈ । ਖ਼ਾਸ ਇਸ ਲਈ ਹੈ ਕਿਉਂਕਿ ਰੋਜਸ ਵੀ ਆਪਣੇ ਪਿਤਾ ਜੱਸੀ ਗਿੱਲ ਨਾਲ ਗੀਤ ਗਾ ਰਹੀ ਹੈ ਤੇ ਉਹਨਾਂ ਦੀ ਮਸੂਮੀਅਤ ਹਰ ਇੱਕ ਦਾ ਦਿਲ ਜਿੱਤ ਰਹੀ ਹੈ।

View this post on Instagram

❤️❤️❤️

A post shared by Jassie Gill (@jassie.gill) on Jun 10, 2020 at 8:09pm PDT

ਵੀਡੀਓ ਦੀ ਗੱਲ ਕਰੀਏ ਤਾਂ ਇਸ ਵਿੱਚ ਜੱਸੀ ਆਪਣਾ ਗਾਇਆ ਗੀਤ ਗਾ ਰਹੇ ਹਨ ਤੇ ਰੋਜਸ ਉਹਨਾਂ ਦੇ ਪਿੱਛੇ ਇਹ ਗਾਣਾ ਗੁਣਗੁਣਾ ਰਹੀ ਹੈ। ਜੱਸੀ ਗਿੱਲ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ਤੇ ਉਹ ਲਗਾਤਾਰ ਇਸ ‘ਤੇ ਕਮੈਂਟ ਕਰ ਰਹੇ ਹਨ। ਜੱਸੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿੱਚ ਉਹ ਬਾਲੀਵੁਡ ਦੀ ਫ਼ਿਲਮ ਪੰਗਾ ਵਿੱਚ ਨਜ਼ਰ ਆਏ ਸਨ ਤੇ ਉਹਨਾਂ ਦੀ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ-2’ ਜਲਦ ਹੀ ਰਿਲੀਜ਼ ਹੋਣ ਵਾਲੀ ਹੈ।

Jassi Gill share daughter video

ਜੱਸੀ ਗਿੱਲ ਆਪਣੀ ਬੇਟੀ ਰੋਜਸ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਰੋਮਾਂਟਿਕ ਗੀਤਾਂ ਦੇ ਬਾਦਸ਼ਾਹ ਜੱਸੀ ਗਿੱਲ ਆਪਣੀ ਮਿੱਠੀ ਆਵਾਜ਼ ਦੇ ਕਾਰਨ ਕਾਫੀ ਫੇਮਸ ਹਨ। ਜੱਸੀ ਗਿੱਲ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਜੇ ਗੱਲ ਕਰੀਏ ਜੱਸੀ ਦੇ ਫਿਲਮੀ ਕਰੀਅਰ ਦੀ ਤਾਂ ਉਹ ਪਾਲੀਵੁਡ ਦੇ ਨਾਲ ਨਾਲ ਬਾਲੀਵੁਡ ‘ਚ ਵੀ ਆਪਣੀ ਧੱਕ ਪਾ ਚੁੱਕੇ ਹਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGBollywood actor Jassi gill Jassi Gill share daughter video pollywood singer punjabi news
  • Facebook
  • Twitter
  • Google+
  • Linkedin
  • Tumblr
  • Pinterest
  • Mail
  • whatsappWhatsApp

Like

Manisha Bangar

Other From the World

Related articles

ਜੈਤੋਂ ‘ਚ ਇੱਕੋ ਹੀ ਗਲੀ ‘ਚੋਂ 8 ਕੋਰੋਨਾ ਦੇ ਮਾਮਲੇ...

Apr 04, 2021 10:15 am

ਜੈਤੋਂ ‘ਚ ਇੱਕੋ ਹੀ ਗਲੀ ‘ਚੋਂ 8 ਕੋਰੋਨਾ ਦੇ ਮਾਮਲੇ...

Apr 04, 2021 10:15 am

ਬਟਾਲਾ ’ਚ ਇਨਸਾਨੀਅਨ ਹੋਈ ਸ਼ਰਮਸਾਰ- ਸਾਲੇ ਬੰਧਕ ਬਣਾ...

Apr 03, 2021 11:05 am

ਬਟਾਲਾ ’ਚ ਇਨਸਾਨੀਅਨ ਹੋਈ ਸ਼ਰਮਸਾਰ- ਸਾਲੇ ਬੰਧਕ ਬਣਾ...

Apr 03, 2021 11:05 am

ਬ੍ਰਿਟੇਨ ‘ਚ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ...

Apr 02, 2021 8:38 pm

ਬ੍ਰਿਟੇਨ ‘ਚ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ...

Apr 02, 2021 8:38 pm


ਤਾਜ਼ਾ ਖ਼ਬਰਾਂ

  • ਸੰਨੀ ਲਿਓਨ ਨੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਇਹ ਡਾਂਸ ਵੀਡੀਓ, ਦੇਖੋ Video

    Apr 05, 2021 9:09 pm

  • ਸੰਨੀ ਲਿਓਨ ਨੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਇਹ ਡਾਂਸ ਵੀਡੀਓ, ਦੇਖੋ Video

    Apr 05, 2021 9:09 pm

  • ‘ਥਲਾਇਵੀ’ ਦਾ ਪਹਿਲਾ ਗਾਣਾ ‘Chali Chali’ ਹੋਇਆ ਰਿਲੀਜ਼, ਦੇਖੋ ਵੀਡੀਓ

    Apr 05, 2021 9:03 pm

  • ‘ਥਲਾਇਵੀ’ ਦਾ ਪਹਿਲਾ ਗਾਣਾ ‘Chali Chali’ ਹੋਇਆ ਰਿਲੀਜ਼, ਦੇਖੋ ਵੀਡੀਓ

    Apr 05, 2021 9:03 pm

  • ਵਿਕਰਮ ਭੱਟ ਦੀ ਵੈੱਬ ਸੀਰੀਜ਼ ‘Bisaat’ ਦਾ ਟੀਜ਼ਰ ਹੋਇਆ ਰਿਲੀਜ਼

    Apr 05, 2021 8:58 pm

ਅੱਜ ਦਾ ਇਤਿਹਾਸ

…ਜਦੋਂ PM ਮੋਦੀ ਨੇ ਕਿਹਾ ਕਿ 5 ਅਪ੍ਰੈਲ ਦੀ ਰਾਤ 9 ਵਜੇ ਤੁਹਾਡੇ 5 ਮਿੰਟ ਚਾਹੀਦੇ

Apr 05, 2021 12:17 pm

Punjab News

| Latest Punjabi News

| Current Punjabi News

About Us

| Contact Us

| Copyright © 2016 Daily Post Punjabi. All Rights Reserved