Suman Kwatra

ਮਿਲਿੰਦ ਸੋਮਨ ਦਾ ਕੋਰੋਨਾ ਵਾਇਰਸ ਟੈਸਟ ਪੋਜ਼ੀਟਿਵ , ਘਰ ਵਿੱਚ ਖੁਦ ਨੂੰ ਕੀਤਾ ਕੁਆਰੰਟੀਨ

milind soman corona test positive:ਮਹਾਰਾਸ਼ਟਰ ਵਿਚ ਕੋਰੋਨਾ ਆਪਣੇ ਸਿਖਰ ‘ਤੇ ਪਹੁੰਚ ਰਹੀ ਹੈ। ਬਹੁਤ ਸਾਰੇ ਅਦਾਕਾਰ ਇਕ ਤੋਂ ਬਾਅਦ ਇਕ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ. ਸਭ ਤੋਂ ਤਾਜ਼ਾ ਜੋ ਹੁਣ ਖਬਰ ਆ ਰਹੀ ਹੈ ਕਿ ਫਿਲਮ ਅਭਿਨੇਤਾ ਮਿਲਿੰਦ ਸੌਮਨ ਵੀ  ਕੋਰੋਨਾ ਪੋਜ਼ੀਟਿਵ ਪਾਏ ਗਏ ਹਨ। ਮਿਲਿੰਦ ਸੋਮਨ ਇਕ ਹੈ ਫਿੱਟਨੈੱਸ ਫ੍ਰੀਕ ਹਨ , ਉਸਨੇ ਟਵਿੱਟਰ

ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੇ ‘ਸ੍ਰੀ ਹਰਿਮੰਦਰ ਸਾਹਿਬ ਜੀ’ ਟੇਕਿਆ ਮੱਥਾ , ਵੀਡੀਓ ਪੋਸਟ ਕਰ ਦੱਸਿਆ ਇੱਥੇ ਆ ਕੇ ਮਿਲਦਾ ਹੈ ਸਕੂਨ

krushna abhishek video harmandir sahib: ਸੱਚਖੰਡ ਸ੍ਰੀਹਰਿਮੰਦਰਸਾਹਿਬਜੀ ਦੇ ਦਰਸ਼ਕਾਂ ਦੇ ਲਈ ਸੰਗਤਾਂ ਦੁਨੀਆ ਭਰ ਦੇ ਕੋਨੇ-ਕੋਨੇ ਤੋਂ ਆਉਂਦੀਆਂ ਨੇ। ਹਰ ਇੱਕ ਇਨਸਾਨ ਬਹੁਤ ਹੀ ਸ਼ਰਧਾ ਤੇ ਪਿਆਰ ਦੇ ਨਾਲ ਨਤਮਸਤਕ ਹੁੰਦੇ ਨੇ। ਕਾਮੇਡੀਅਨ ਕ੍ਰਿਸ਼ਨਾਅਭਿਸ਼ੇਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।ਜੀ ਹਾਂ ਉਨ੍ਹਾਂ ਨੇ ਦਰਬਾਰ

ਦੇਖੋ ਨੀਰੂ ਬਾਜਵਾ ਦਾ ਇਹ ਅੰਦਾਜ਼, ਜਿੰਮ ‘ਚ ਕਰ ਰਹੀ ਹੈ ਖੂਬ ਕਸਰਤ

neeru bajwa gym video exercise: ਪੰਜਾਬੀ ਫ਼ਿਲਮੀ ਜਗਤ ਦੀ ਬਾਕਮਾਲ ਦੀ ਐਕਟਰੈੱਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਕੈਨੇਡਾ ਆਪਣੀ ਅਗਲੇ ਫ਼ਿਲਮੀ ਪ੍ਰੋਜੈਕਟ ਕਰਕੇ ਪੰਜਾਬ ਆਈ ਹੋਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰ੍ਰਾਮ ਅਕਾਉਂਟ ਉੱਤੇ ਆਪਣੀ ਜਿੰਮ ਵਾਲੀ ਤਸਵੀਰਾਂ ਦਾ ਇੱਕ ਕਲਾਜ ਬਣਾ ਕੇ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ

ਅੱਜ ਹੈ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੀ ਬਰਸੀ, ਬੇਟੇ ਅਰਮਾਨ ਢਿੱਲੋਂ ਨੇ ਭਾਵੁਕ ਪੋਸਟ ਪਾ ਕੇ ਦਿੱਤੀ ਸ਼ਰਧਾਂਜਲੀ

punjabi singer kulwinder dhillon death anniversary:ਕੁਝ ਅਜਿਹੀ ਸ਼ਖ਼ਸ਼ੀਅਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ। ਅਜਿਹੀ ਹੀ ਖ਼ਾਸ ਸ਼ਖ਼ਸ਼ੀਅਤ ਨੇ ਕੁਲਵਿੰਦਰ ਢਿੱਲੋਂ (kulwinder dhillon) । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਜਿਹੇ ਫਨਕਾਰ ਹੋਏ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ ਨੇ ਜੋ ਅੱਜ ਵੀ ਹਰ ਕਿਸੇ ਦੀ

ਗੁਰਬਾਜ਼ ਦੀਆਂ ਹਰਕਤਾਂ ਨੇ ਕੀਤਾ ਪਿਓ ਗਿੱਪੀ ਗਰੇਵਾਲ ਦੇ ਨੱਕ ‘ਚ ਦਮ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗੁਰਬਾਜ਼ ਗਰੇਵਾਲ ਦਾ ਇਹ ਕਿਊਟ ਅੰਦਾਜ਼

gippy video son gurbaz papa kehte hain:ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਬੱਚਿਆਂ ਦੀ ਕਿਊਟ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਤੀਜੇ ਪੁੱਤਰ ਗੁਰਬਾਜ਼ ਗਰੇਵਾਲ ਦਾ ਇੱਕ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ

ਕਰਿਸ਼ਮਾ ਕਪੂਰ ਦੀ ਬੇਟੀ ਦਾ Birthday Bash , ਤੈਮੂਰ ਨੂੰ ਲੈ ਕੇ ਪਹੁੰਚੀ ਕਰੀਨਾ ਕਪੂਰ

kareena spotted post delivery karisma:ਕਰੀਨਾ ਕਪੂਰ ਖਾਨ ਨੇ ਫਰਵਰੀ ਮਹੀਨੇ ‘ਚ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਕਰੀਨਾ ਡਿਲੀਵਰੀ ਦੇ ਬਾਅਦ ਤੋਂ ਹੀ ਘਰ ‘ਤੇ ਆਰਾਮ ਕਰ ਰਹੀ ਸੀ..ਹਾਲਾਂਕਿ, ਜਸ਼ਨਾਂ ਦੇ ਮੌਕੇ ਤੇ, ਉਹ ਆਪਣੇ ਬੇਟੇ ਤੈਮੂਰ ਨਾਲ ਪਹਿਲੀ ਵਾਰ ਬਾਹਰ ਆਈ ਸੀ। ਵੀਰਵਾਰ ਨੂੰ ਕਰੀਨਾ ਦੀ ਭਾਣਜੀ ਸਮਾਇਰਾ ਦਾ 16 ਵਾਂ ਜਨਮਦਿਨ ਸੀ,

ਕੋਰੋਨਾ ਦੀ ਚਪੇਟ ‘ਚ ਆਏ ਮਨੋਜ ਬਾਜਪੇਈ , ਰੋਕੀ ਗਈ ਫਿਲਮ ਦੀ ਸ਼ੂਟਿੰਗ

manoj bajpai corona positive:ਬਾਲੀਵੁੱਡ ਵਿੱਚ ਰਣਬੀਰ ਕਪੂਰ ਅਤੇ ਸੰਜੇ ਲੀਲਾ ਭੰਸਾਲੀ ਤੋਂ ਬਾਅਦ ਹੁਣ ਮਨੋਜ ਬਾਜਪਾਈ ਦਾ ਕੋਰੋਨਾ ਟੈਸਟ ਸਕਾਰਾਤਮਕ ਆਇਆ ਹੈ। ਬਾਜਪਾਈ ਨੇ ਆਪਣੇ ਆਪ ਨੂੰ ਘਰ ਵਿਚ ਅਲੱਗ ਕੀਤਾ ਹੈ. ਦੱਸਿਆ ਜਾ ਰਿਹਾ ਹੈ ਕਿ ਮਨੋਜ ਬਾਜਪਾਈ ਆਪਣੀ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇਸ ਸਮੇਂ ਦੌਰਾਨ ਉਸਨੂੰ ਕੋਰੋਨਾ ਵਾਇਰਸ ਦਾ ਸ਼ਿਕਾਰ

ਵਿਵਾਦਾਂ ਵਿੱਚ ਘਿਰੀ ਪੂਜਾ ਭੱਟ ਦੀ Bombay Begum,NCPCR ਨੇ ਨੈੱਟਫਲਿਕਸ ਨੂੰ 24 ਘੰਟੇ ਵਿੱਚ ਪ੍ਰਸਾਰਣ ਰੋਕਣ ਦੇ ਦਿੱਤੇ ਆਦੇਸ਼

ncpcr netflix stop streaming bombay begums :ਨੈੱਟਫਲਿਕਸ ਦੀ ਵੈੱਬ ਸੀਰੀਜ਼ ਬੰਬੇ ਬੇਗਮ ਵਿਵਾਦਾਂ ਵਿਚ ਘਿਰ ਗਈ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਜਾਰੀ ਕੀਤੀ ਗਈ ਇਸ ਲੜੀ’ ਤੇ ਬੱਚਿਆਂ ਦੀਆਂ ਅਣਉਚਿਤ ਤਰੀਕੇ ਨਾਲ ਤਸਵੀਰਾਂ ਦੇ ਚਿਤਰਣ ਕਰਨ ਦਾ ਇਲਜਾਮ ਲਗਾਇਆ ਗਿਆ ਹੈ। . ਇਸ ਕਰਕੇ, ਰਾਸ਼ਟਰੀ ਬਾਲ ਅਧਿਕਾਰ ਲਈ ਸੁਰੱਖਿਆਕਮਿਸ਼ਨ (ਐਨ.ਸੀ.ਪੀ.ਸੀ.ਆਰ.) ਨੇ ਇਸ ਵੈੱਬ

ਗਾਇਕਾ ਹਰਸ਼ਦੀਪ ਕੌਰ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਨਵਜੰਮੇ ਬੇਟੇ ਦੀ ਝਲਕ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

harshdeep shared first pic of newborn:ਕਰੀਨਾ ਕਪੂਰ ਖ਼ਾਨ ਤੋਂ ਬਾਅਦ ਬਾਲੀਵੁੱਡ ਸਿੰਗਰ ਹਰਸ਼ਦੀਪ ਕੌਰ ਦੇ ਘਰ ਤੋਂ ਖੁਸ਼ਖਬਰੀ ਆਈ। ਇਸ ਮਹੀਨੇ ਦੀ ਦੋ ਤਾਰੀਖ ਨੂੰ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ। ਮਾਂ ਬਣਨ ਤੋਂ ਬਾਅਦ ਉਹ ਬਹੁਤ ਹੀ ਜ਼ਿਆਦਾ ਖੁਸ਼ ਨੇ। ਉਨ੍ਹਾਂ ਨੇ ਪਹਿਲੀ ਵਾਰ ਆਪਣੇ ਬੇਟੇ ਦੀ ਛੋਟੀ ਜਿਹੀ ਝਲਕ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ

ਨੀਰੂ ਬਾਜਵਾ ਨੇ ਆਪਣੀ ਬੇਟੀ ਆਕੀਰਾ ਦੇ ਨਾਲ ਕਿਊਟ ਜਿਹੀ ਵੀਡੀਓ ਪੋਸਟ ਕਰਦੇ ਹੋਏ ਫੈਨਜ਼ ਨੂੰ ‘Happy Women’s Day’ ਦੀ ਦਿੱਤੀ ਵਧਾਈ

neeru share video of daughter akira:ਪੰਜਾਬੀ ਫ਼ਿਲਮੀ ਜਗਤ ਦੇ ਖ਼ੂਬਸੂਰਤ ਐਕਟਰੈੱਸ ਨੀਰੂ ਬਾਜਵਾ ਜੋ ਕਿ ਸ਼ੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਪੂਰੀ ਦੁਨੀਆ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਸੈਲੀਬ੍ਰੇਟ ਕਰ ਰਹੀ ਹੈ।ਐਕਟਰੈੱਸ

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਸਨ ਬਿਮਾਰ

gauahar khan father passes away:ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ। ਉਹ ਕੁੱਝ ਸਮੇਂ ਤੋਂ ਬੀਮਾਰ ਚਲ ਰਹੇ ਸਨ ਅਤੇ ਹਸਪਤਾਲ ਵਿੱਚ ਭਰਤੀ ਸਨ। ਉਹਨਾਂ ਦੇ ਦੇਹਾਂਤ ਦੀ ਖਬਰ ਖੁਦ ਗੌਹਰ ਖਾਨ ਨੇ ਆਪਣੇ ਸੋਸ਼ਲ ਮੀਡਿਆ ਤੇ ਦਿੱਤੀ [ ਗੌਹਰ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪਿਤਾ ਦੀ ਤਸਵੀਰ

ਕਰੀਨਾ ਕਪੂਰ ਨੇ ਐਕਸ ਬੁਆਏ ਫਰੈਂਡ ਸ਼ਾਹਿਦ ਕਪੂਰ ਨੂੰ ਕੁਝ ਇਸ ਤਰ੍ਹਾਂ ਕੀਤਾ ਵਿਸ਼, ਹਰ ਪਾਸੇ ਚਰਚੇ ਹੋ ਗਏ ਸ਼ੁਰੂ

kareena birthday wish ex boyfriend:ਬੀਤੇ 25 ਫਰਵਰੀ ਨੂੰ ਸ਼ਾਹਿਦ ਕਪੂਰ ਨੇ ਆਪਣਾ ਜਨਮ ਦਿਨ ਮਨਾਇਆ ਹੈ । ਇਸ ਸਭ ਦੇ ਚਲਦੇ ਬਾਲੀਵੁੱਡ ਦੇ ਸਿਤਾਰਿਆਂ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਆਪਣੇ ਆਪਣੇ ਤਰੀਕੇ ਨਾਲ ਵਿਸ਼ ਕੀਤਾ । ਪਰ ਇਸ ਸਭ ਦੇ ਚਲਦੇ ਇੱਕ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ।ਸ਼ਾਹਿਦ ਦੇ ਜਨਮ

ਕਪਿਲ ਸ਼ਰਮਾ ਦੀ ਧੀ ਅਨਾਇਰਾ ਨਾਲ ਕਿਊਟ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ, ਫੈਨਜ਼ ਨੂੰ ਆ ਰਹੀ ਪਸੰਦ

kapil daughter anayra pic:ਕਪਿਲ ਸ਼ਰਮਾ ਆਪਣੀ ਧੀ ਅਨਾਇਰਾ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਪਰ ਕਈ ਵਾਰ ਉਨ੍ਹਾਂ ਦੀ ਬੇਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋ ਜਾਂਦੀਆਂ ਹਨ । ਉਨ੍ਹਾਂ ਦੀ ਧੀ ਅਨਾਇਰਾ ਦੇ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਹ ਅਨਾਇਰਾ ਦੇ ਨਾਲ ਖੜੇ ਮੁਸਕਰਾ

ਨੇਹਾ ਕੱਕੜ ਤੇ ਗੁਰੂ ਰੰਧਾਵਾ ਲੈ ਕੇ ਆ ਰਹੇ ਨੇ ਨਵਾਂ ਗੀਤ, ਸ਼ੇਅਰ ਕੀਤੀ ਪਹਿਲੀ ਝਲਕ

neha guru shared first look song:ਬਾਲੀਵੁੱਡ ਐਕਟਰੈੱਸ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਸੌਂਗ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ । ਜੀ ਹਾਂ ਉਨ੍ਹਾਂ ਨੇ ਨੇਹਾ ਕੱਕੜ ਤੇ ਗਾਇਕ ਗੁਰੂ ਰੰਧਾਵਾ ਨੇ ਆਪੋ-ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਫੋਟੋ ਸ਼ੇਅਰ

ਇਸ ਵਾਰ ਨੰਨ੍ਹੀ ਪਰੀ ਦੀ ਮਾਂ ਬਣੇਗੀ ਕਰੀਨਾ ਕਪੂਰ ਖਾਨ , ਜੋਤਸ਼ੀ ਨੇ ਕੀਤੀ ਭਵਿੱਖਵਾਣੀ

kareena may deliver girl child astrolger:ਕਰੀਨਾ ਕਪੂਰ ਖ਼ਾਨ ਕਿਸੇ ਵੀ ਸਮੇਂ ਆਪਣੇ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ । ਉਨ੍ਹਾਂ ਦੇ ਪਤੀ ਵੀ ਆਪਣੇ ਸਾਰੇ ਸ਼ੂਟਿੰਗ ਸ਼ੈਡਿਊਲ ਕੈਂਸਲ ਕਰਕੇ ਕਰੀਨਾ ਦਾ ਖ਼ਾਸ ਖਿਆਲ ਰੱਖ ਰਹੇ ਹਨ।ਉੱਥੇ ਹੀ ਕਰੀਨਾ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਉਸ ਦੇ ਘਰ ਗਿਫਟ ਭਿਜਵਾਉਣੇ ਵੀ ਸ਼ੁਰੁ ਕਰ ਦਿੱਤੇ ਹਨ। ਕਰੀਨਾ

ਦੀਆ ਮਿਰਜ਼ਾ ਤੇ ਬਿਜਨੈੱਸਮੈਨ ਵੈਭਵ ਰੇਖੀ ਦਾ ਹੋੲਆ ਵਿਆਹ,ਤਸਵੀਰਾਂ ਖਿੱਚਣ ਵਾਲੇ ਪੱਤਰਕਾਰਾਂ ਨੂੰ ਅਦਾਕਾਰਾ ਨੇ ਖੁਦ ਵੰਡੀ ਮਠਿਆਈ

dia mirza vaibhav rekhi got married:ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ ਤੇ ਬਿਜਨੈੱਸਮੈਨ ਵੈਭਵ ਰੇਖੀ ਦਾ ਵਿਆਹ ਹੋ ਗਿਆ ਹੈ । ਵਿਆਹ ਦੀਆਂ ਰਸਮਾਂ ਦਿਆ ਮਿਰਜ਼ਾ ਦੇ ਬਾਂਦਰਾ ਸਥਿਤ ਘਰ ਵਿੱਚ ਨਿਭਾਈਆਂ ਗਈਆਂ । ਦਿਆ ਦੇ ਵਿਆਹ ਵਿੱਚ ਪਰਿਵਾਰ ਤੋਂ ਇਲਾਵਾ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਪਹੁੰਚੇ ।ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਖੁਬ ਵਾਇਰਲ

ਕਾਲਾ ਹਿਰਨ ਕੇਸ ਵਿੱਚ ਸਲਮਾਨ ਖਾਨ ਨੂੰ ਮਿਲੀ ਵੱਡੀ ਰਾਹਤ , ਫੈਨਜ਼ ਦਾ ਕੀਤਾ ਧੰਨਵਾਦ

salman relief from court in filing false:ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਹੱਥਿਆਰ ਲਾਇਸੈਂਸ ਦੇ ਬਾਰੇ ਵਿੱਚ ਇੱਕ ਝੂਠਾ ਹਫਲਨਾਮਾ ਦਰਜ ਕਰਨ ਦੇ ਇਲਜਾਮਾਂ ਤੋਂ ਰਾਜਸਥਾਨ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਵੱਡੀ ਰਾਹਤ ਦਿੱਤੀ।ਅਦਾਲਤ ਨੇ ਉਹਨਾਂ ਦੇ ਖਿਲਾਫ ਰਾਜਸਥਾਨ ਸਰਕਾਰ ਦੀ ਪਟੀਸ਼ਨ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਉਹਨਾਂ ਦੇ ਇਸ ਇਲਜਾਮ ਤੋਂ ਬਰੀ ਕਰ

ਪੋਲੈਂਡ ਵਿੱਚ ਰਹਿੰਦਾ ਹੈ ਰਾਖੀ ਸਾਵੰਤ ਦਾ ਪਤੀ ਰਿਤੇਸ਼, ਰਾਖੀ ਦੇ ਭਰਾ ਨੇ ਕੀਤੇ ਕਈ ਵੱਡੇ ਖੁਲਾਸੇ

rakhi husband ritesh revelations:ਰਾਖੀ ਸਾਵੰਤ ਵਿਆਹੀ ਹੋਈ ਹੈ ਜਾਂ ਕੁੰਵਾਰੀ ਹੈ ਇਸ ਗੱਲ ਨੂੰ ਲੈ ਕੇ ਹਾਲੇ ਵੀ ਰਾਜ਼ ਬਣਿਆ ਹੋਇਾਆ ਹੈ । ਪਰ ਰਾਖੀ ਹਮੇਸ਼ਾ ਦਾਅਵਾ ਕਰਦੀ ਹੈ ਕਿ ਉਸ ਦਾ ਵਿਆਹ ਰਿਤੇਸ਼ ਨਾਂਅ ਦੇ ਸ਼ਖਸ ਨਾਲ ਹੋਇਆ ਹੈ । ਪਰ ਰਾਖੀ ਨੇ ਅੱਜ ਤੱਕ ਨਾ ਤਾਂ ਰਿਤੇਸ਼ ਨਾਲ ਕਿਸੇ ਨੂੰ ਮਿਲਾਇਆ ਹੈ ਤੇ

ਕੀ ਸ਼ਹਿਨਾਜ਼ -ਸਿਧਾਰਥ ਨੇ ਕਰਵਾ ਲਿਆ ਚੁੱਪਚੁਪੀਤੇ ਵਿਆਹ ? ਤਸਵੀਰ ਆਈ ਸਾਹਮਣੇ

shehnaz siddharth fan made marriage pic:ਸਿਧਾਰਥ ਸ਼ੁਕਲਾ ਅਤੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਦੀ ਦੋਸਤੀ ਨੂੰ ਫੈਨਜ਼ ਅੱਜ ਵੀ ਖੂਬ ਪਸੰਦ ਕਰਦੇ ਹਨ। ਖਬਰਾਂ ਅਨੁਸਾਰ ਕਈ ਵਾਰ ਦੋਹਾਂ ਦੇ ਅਫੇਅਰ ਦਾ ਜਿਕਰ ਹੁੰਦੇ ਵੇਖਿਆ ਪਰ ਸਿਧਾਰਥ ਅਤੇ ਸ਼ਹਿਨਾਜ਼ ਨੇ ਕਦੇ ਵੀ ਆਪਣੇ ਰਿਲੇਸ਼ਨਸ਼ਿਪ ਤੇ ਪੱਕੀ ਮੋਹਰ ਨਹੀਂ ਲਾਈ। ਇਸ ਵਿੱਚ ਦੋਹਾਂ ਦੀ ਇਕ ਤਸਵੀਰ

ਬੀ ਪਰਾਕ ਨੇ ਆਪਣੇ ਬੇਟੇ ਅਦਾਬ ਦੇ ਨਾਮ ਦਾ ਗੁੰਦਵਾਇਆ ਟੈਟੂ, ਫੈਨਜ਼ ਦੇ ਨਾਲ ਸ਼ੇਅਰ ਕੀਤੀ ਤਸਵੀਰ

b praak tatoo on his son name:ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਉੱਤੇ ਰਾਜ ਕਰਨ ਵਾਲੇ  ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ-ਪਰਾਕ ਨੇ ਆਪਣੇ ਬੇਟੇ ਅਦਾਬ ਦੇ ਨਾਮ ਦਾ ਟੈਟੂ ਗੁੰਦਵਾਇਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਟੈਟੂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ਮੇਰੀ ਚਮਕ ਅਦਾਬ..ਡੈਡੀ ਤੈਨੂੰ ਬਹੁਤ ਪਿਆਰ ਕਰਦੇ ਨੇ, ਨਾਲ ਹੀ

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ

kulwinder billa birthday unknown facts:ਪੰਜਾਬੀ ਸੰਗੀਤ ਜਗਤ ਵਿਚ ਆਪਣੀ ਗਾਇਕੀ ਨਾਲ ਖੂਬ ਧੂਮਾਂ ਪਾਉਣ ਵਾਲਾ ਗਾਇਕ ਕੁਲਵਿੰਦਰ ਬਿੱਲਾ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਕੁਲਵਿੰਦਰ ਬਿੱਲਾ ਨੇ ਹੁਣ ਤੱਕ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ

ਸ਼ਿਲਪਾ ਸ਼ੈੱਟੀ ਨੇ ਛੋਟੀ ਭੈਣ ਸ਼ਮਿਤਾ ਸ਼ੈੱਟੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਫੈਨਜ਼ ਨੂੰ ਆ ਰਹੀ ਪਸੰਦ

shamita birthday sister shilpa wish:ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਖ਼ੁਸ਼ਨੁਮਾ ਪਲਾਂ ਨੂੰ ਪ੍ਰਸ਼ੰਸਕਾਂ ਦੇ ਨਾਲ ਜ਼ਰੂਰ ਸ਼ੇਅਰ ਕਰਦੇ ਨੇ । ਉਨ੍ਹਾਂ ਨੇ ਆਪਣੀ ਛੋਟੀ ਭੈਣ ਸ਼ਮਿਤਾ ਸ਼ੈੱਟੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ।   ਉਨ੍ਹਾਂ

ਯੁਵਿਕਾ ਚੌਧਰੀ ਨੇ ਆਪਣੇ ਪਤੀ ਪ੍ਰਿੰਸ ਨਰੂਲਾ ਦੇ ਨਾਲ ਯੋ ਯੋ ਹਨੀ ਸਿੰਘ ਦੇ ਗੀਤ ‘ਤੇ ਬਣਾਇਆ ਕਿਊਟ ਜਿਹਾ ਵੀਡੀਓ,ਹੋ ਰਿਹਾ ਵਾਇਰਲ

yuvika prince new video on instagram:ਐਕਟਰੈੱਸ ਯੁਵਿਕਾ ਚੌਧਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਹੀ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਉਨ੍ਹਾਂ ਨੇ ਨਵਾਂ ਵੀਡੀਓ ਆਪਣੇ ਪਤੀ ਪ੍ਰਿੰਸ ਨਰੂਲਾ ਦੇ ਨਾਲ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਦੋਵਾਂ ਬਲੈਕ ਤੇ ਵ੍ਹਾਈਟ

ਕਪਿਲ ਸ਼ਰਮਾ ਦੂਜੀ ਵਾਰ ਬਣਨ ਜਾ ਰਹੇ ਹਨ ਪਿਤਾ, ਟਵਿੱਟਰ ’ਤੇ ਦਿੱਤੀ ਗੁੱਡ ਨਿਊਜ਼

kapil going to be father second time:ਕਪਿਲ ਸ਼ਰਮਾ ਦਾ ਸ਼ੋਅ ਕੁਝ ਚਿਰ ਲਈ ਬੰਦ ਹੋਣ ਵਾਲਾ ਹੈ । ਜਿਸ ਨੂੰ ਲੈ ਕੇ ਕਪਿਲ ਨੇ ਵੱਡਾ ਖੁਲਾਸਾ ਕੀਤਾ ਹੈ । ਕਪਿਲ ਦਾ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਗਿੰਨੀ ਚਤਰਥ ਦੂਜੀ ਵਾਰ ਪ੍ਰੇਗਨੈਂਟ ਹੈ। ਜਿਸ ਕਰਕੇ ਉਹ ਉਸ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ । ਦਰਅਸਲ, ਟਵਿੱਟਰ ‘ਤੇ

ਸ਼ਰਮਨ ਜੋਸ਼ੀ ਦੇ ਅਦਾਕਾਰ ਤੇ ਡਾਇਰੈਕਟਰ ਪਿਤਾ ਅਰਵਿੰਦ ਜੋਸ਼ੀ ਦਾ ਹੋਇਆ ਦੇਹਾਂਤ

Sharman joshi father no more:ਅਦਾਕਾਰ ਸ਼ਰਮਨ ਜੋਸ਼ੀ ਦੇ ਪਿਤਾ ਅਤੇ ਗੁਜਰਾਤੀ ਥੀਏਟਰ ਦੀ ਦੁਨੀਆਂ ਵਿੱਚ ਅਦਾਕਾਰ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਆਪਣੀ ਪਹਿਚਾਣ ਰੱਖਣ ਵਾਲੇ ਅਰਵਿੰਦ ਜੋਸ਼ੀ ਦਾ ਅੱਜ ਸਵੇਰੇ ਤਰਕੀਬਨ 3:00 ਵਜੇ ਮੁੰਬਈ ਦੇ ਜੁਹੂ ਸਥਿਤ ਨਾਨਾਵਟੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ [ ਉਹ 84 ਸਾਲ ਦੇ ਸਨ ਅਤੇ ਉਮਰ ਸਬੰਧੀ ਬਿਮਾਰੀਆਂ ਤੋਂ ਜੂਝ

ਦਿੱਲੀ ਹਿੰਸਾ ਤੋਂ ਬਾਅਦ ਬੱਬੂ ਮਾਨ ਤੇ ਅਮਰਿੰਦਰ ਸਮੇਤ ਕਈ ਸਿਤਾਰਿਆਂ ਨੇ ਦਿੱਤੀ ਕਿਸਾਨਾਂ ਨੂੰ ਹੱਲਾ ਸ਼ੇਰੀ ,ਕੁਝ ਇੰਝ ਵਧਾਇਆ ਹੌਂਸਲਾ

Babbu mann amrinder singh motivating post :ਕਿਸਾਨਾਂ ਦਾ ਸੰਘਰਸ਼ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ । ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ । 26 ਜਨਵਰੀ ਨੂੰ ਕਿਸਾਨਾਂ ਦੀ ਟ੍ਰੈਕਟਰ ਪਰੇਡ ਹੋਈ । ਇਸ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਇਸ ਅੰਦੋਲਨ ‘ਤੇ ਲੋਕ ਸਵਾਲ

ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨ ਦੌਰਾਨ ਇੱਕਜੁਟ ਹੋਣ ਦੀ ਰਣਜੀਤ ਬਾਵਾ ਨੇ ਕੀਤੀ ਅਪੀਲ

ranjit bawa appealed to farmers to unite”ਕਿਸਾਨਾਂ ਦਾ ਸੰਘਰਸ਼ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ । ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ । 26 ਜਨਵਰੀ ਨੂੰ ਕਿਸਾਨਾਂ ਦੀ ਟ੍ਰੈਕਟਰ ਪਰੇਡ ਹੋਈ । ਇਸ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਇਸ ਅੰਦੋਲਨ ‘ਤੇ ਲੋਕ ਸਵਾਲ

ਕਿਸਾਨੀ ਅੰਦੋਲਨ ਪ੍ਰਤੀ ਦਿਖਿਆ ਬਾਲੀਵੁੱਡ ਦਾ ਦੋਗਲਾ ਚਿਹਰਾ , ਕਿਸਾਨਾਂ ਖਿਲਾਫ ਹੁਣ ਅਨੁਪਮ ਖੇਰ ਨੇ ਵੀ ਕੀਤੀ ਵਿਵਾਦਿਤ ਟਿੱਪਣੀ

anupam angry protesters threw national flag:ਕੱਲ ਗਣਤੰਤਰ ਦਿਵਸ ਦੇ ਮੌਕੇ ਤੇ ਕੱਲ੍ਹ ਅੰਦੋਲਨਕਾਰੀਆਂ ਨੇ ਟਰੈਕਟਰ ਮਾਰਚ ਕੱਢਿਆ ਜਿਸ ਵਿੱਚ ਬਹੁਤ ਸਾਰੇ ਟਰੈਕਟਰ ਸ਼ਾਮਿਲ ਸਨ ਹਜਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸਨ ਇਸ ਸਭ ਦੇ ਚਲਦੇ ਕੁੱਝ ਪ੍ਰਦਰਸ਼ਨਕਾਰੀ ਦਿੱਲੀ ਲਾਲ ਕਿਲ੍ਹੇ ਤੇ ਪਹੁੰਚੇ ਜਿੱਥੇ ਉਹਨਾਂ ਨੇ ਖਾਲਸੇ ਪੰਥ ਦਾ ਕੇਸਰੀ ਝੰਡਾ ਝੁਲਾਇਆ । ਪਰ

ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘21ਵੀਂ ਸਦੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

singer ranjit bawa new song 21vi sdi:ਗਾਇਕ ਰਣਜੀਤ ਬਾਵਾ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋ ਚੁੱਕੇ ਨੇੁ । ਇਸ ਗੀਤ ਦੇ ਬੋਲ ਲਵਲੀ ਨੂਰ ਨੇ ਲਿਖੇ ਹਨ ਅਤੇ ਮਿਊਜ਼ਿਕ ਐਮ.ਵੀ ਨੇ ਦਿੱਤਾ ਹੈ । ਇਸ ਗੀਤ ਨੂੰ ਰਣਜੀਤ ਬਾਵਾ ਨੇ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ ।ਗੀਤ ਨੂੰ 21ਵੀਂ ਸਦੀ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ

ਆਪਣੇ ਪ੍ਰਸ਼ੰਸਕ ਦੀ ਇਸ ਹਰਕਤ ‘ਤੇ ਭੜਕੇ ਗਾਇਕ ਅਦਨਾਨ ਸਾਮੀ, ਲਤਾ ਮੰਗੇਸ਼ਕਰ ਨੂੰ ਲੈ ਕੇ ਕੀਤਾ ਸੀ ਇਸ ਤਰ੍ਹਾਂ ਦਾ ਕਮੈਂਟ

lata troll for voice adnan befitting reply:ਗਾਇਕ ਅਦਨਾਨ ਸਾਮੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਪ੍ਰਸ਼ੰਸਕਾਂ ਦੀ ਹਰ ਹਰਕਤ ਤੇ ਪ੍ਰਤੀਕਰਮ ਦਿੰਦੇ ਹਨ । ਇਸ ਸਭ ਦੇ ਚਲਦੇ ਅਦਨਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਬਾਲੀਵੁੱਡ ਦੀ ਲੇਜੇਂਡਰੀ ਸਿੰਗਰਸ ਲਤਾ ਮੰਗੇਸ਼ਕਰ, ਆਸ਼ਾ ਭੋਸਲੇ ਤੇ ਨੂਰਜਹਾਂ ਦੀ ਤਸਵੀਰ ਪੋਸਟ ਕੀਤੀ ਸੀ ।ਇਸ ਤਸਵੀਰ ਦੇ

ਰੋਡੀਜ਼ ਫੇਮ ਰਾਜੀਵ ਨੇ ਰੀਆ ਨਾਲ ਤਸਵੀਰ ਕੀਤੀ ਸਾਂਝੀ , ਟ੍ਰੋਲ ਹੋਣ ‘ਤੇ ਤਸਵੀਰਾਂ ਨੂੰ ਕਰ ਦਿੱਤਾ ਡਿਲੀਟ

rajiv lakshman Deleted pics with rhea:ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਹਾਲ ਹੀ ਵਿੱਚ ਰੋਡੀਜ਼ ਫੇਮ ਰਾਜੀਵ ਲਕਸ਼ਮਣ ਦੇ ਨਾਲ ਨਜ਼ਰ ਆਈ ਸੀ। ਰਾਜੀਵ ਨੇ ਰੀਆ ਨਾਲ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਰਾਜੀਵ ਨੂੰ ਜੱਫੀ ਪਾਉਂਦੀ ਦਿਖ ਰਹੀ ਹੈ। ਰਿਆ ਤਸਵੀਰ ‘ਚ ਖੁਸ਼ ਨਜ਼ਰ ਆ ਰਹੀ ਹੈ ਅਤੇ ਇਸ ਤਸਵੀਰ

ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਦੇ ਲਈ ਗਾਇਆ ਗੈਰੀ ਸੰਧੂ ਦਾ ਪਿਆਰ ਨਾਲ ਭਰਿਆ ਗੀਤ ‘ਦੋ ਗੱਲਾਂ’, ਵੇਖੋ ਵੀਡੀਓ

rohanpreet do gallan song for neha kakkar:ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਚੁਲਬੁਲੇ ਸੁਭਾਅ ਵਾਲੀ ਨੇਹਾ ਕੱਕੜ ਦਾ ਕੁਝ ਮਹੀਨੇ ਪਹਿਲਾਂ ਹੀ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੇ ਨਾਲ ਵਿਆਹ ਹੋਇਆ ਹੈ । ਜਿਸ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਆਪਣੀ ਵੀਡੀਓਜ਼ ਤੇ ਤਸਵੀਰਾਂ ਸ਼ੇਅਰ

ਗੁਰਲੇਜ ਅਖ਼ਤਰ ਨੇ ਸਾਂਝੀ ਕੀਤੀ ਆਪਣੇ ਨਵ-ਜਨਮੇ ਭਤੀਜੇ ਦੇ ਨਾਲ ਤਸਵੀਰ, ਪ੍ਰਸ਼ੰਸਕ ਦੇ ਰਹੇ ਖੂਬ ਵਧਾਈਆਂ

gurlez akhtar new born nephew:ਗਾਇਕਾ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਭਰਾ ਦੇ ਘਰ ਬੇਟੇ ਨੇ ਜਨਮ ਲਿਆ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਅੱਜ ਵਾਹਿਗੁਰੂ ਨੇ ਮੇਰੇ ਵੀਰ

ਕਿਸਾਨਾਂ ਨੇ ਕੱਢਿਆ ਟ੍ਰੈਕਟਰ ਮਾਰਚ, ਅਦਾਕਾਰਾ ਸੋਨੀਆ ਮਾਨ ਵੀ ਹੋਈ ਮਾਰਚ ‘ਚ ਸ਼ਾਮਿਲ

sonia mann joined farmers tractor march:ਕਿਸਾਨਾਂ ਦਾ ਧਰਨਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ । ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪਰ ਸਰਕਾਰ ਵੱਲੋਂ ਇਸ ਮਾਮਲੇ ‘ਚ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ । ਜਿਸ ਦੇ ਚੱਲਦੇ ਕਿਸਾਨਾਂ ‘ਚ ਰੋਸ ਵੱਧਦਾ ਜਾ

ਸ਼ਾਹੀ ਪਰਿਵਾਰ ਨਾਲ ਜੁੜੇ ਇਸ ਮਸ਼ਹੂਰ ਅਦਾਕਾਰ ਦੀ ਬੇਟੀ ਹੈ ਸਾਗਰੀਕਾ ਘਾਟਗੇ , ਜਹੀਰ ਖਾਨ ਨਾਲ ਕੀਤਾ ਸੀ ਵਿਆਹ

 sagarika ghatge birthday unknown facts:ਸ਼ਾਹਰੁਖ ਖਾਨ ਦੇ ਨਾਲ ਫਿਲਮ ਚੱਕ ਦੇ ਇੰਡੀਆ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਾਗਰੀਕਾ ਘਾਟਗੇ 8 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਸਾਗਰੀਕਾ ਨੈਸ਼ਨਲ ਲੈਵਲ ਦੀ ਹਾਕੀ ਪਲੇਅਰ ਵੀ ਰਹੀ ਹੈ। ਸਾਲ 2017 ਵਿੱਚ ਉਹਨਾਂ ਨੇ ਭਾਰਤੀ ਕ੍ਰਿਕਟਰ ਜਹੀਰ ਖਾਨ ਨਾਲ ਵਿਆਹ ਕਰ ਲਿਆ ਸੀ। ਸਾਗਰਿਕਾ ਦੇ

ਸੈਫ -ਤੈਮੂਰ ਨਾਲ ਕਰੀਨਾ ਨੇ ਕੁੱਝ ਇਸ ਤਰ੍ਹਾਂ ਮਨਾਇਆ ਆਪਣਾ 2020 ਦਾ ਆਖ਼ਿਰੀ ਦਿਨ , ਸ਼ੇਅਰ ਕੀਤੀਆਂ ਤਸਵੀਰਾਂ

kareena taimur saif end of 2020 :ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਨਵੇਂ ਸਾਲ ਦੇ ਆਉਣ ਦੀ ਖੁਸ਼ੀ ਵਿੱਚ ਇੰਸਟਾਗ੍ਰਾਮ ਤੇ ਇਕ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਆਪਣੇ ਪਤੀ ਨਾਲ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਸਾਲ ਦਾ ਆਖ਼ਿਰੀ ਦਿਨ ਸੇਲਿਬ੍ਰਿਟੀ ਕਰ ਰਹੀ ਹੈ [ ਅੱਜ ਸਾਲ

ਘਰ ਦੀ ਸਫਾਈ ਵਿੱਚ ਬਿਜ਼ੀ ਕੰਗਣਾ , ਲਿਖਿਆ -2021 ਵਿੱਚ ਕੁਈਨ ਦੀ ਤਰ੍ਹਾਂ ਲਵਾਂਗੀ ਐਂਟਰੀ

kangana puts her massive footwear display:2020 ਆਖਿਰਕਾਰ ਖਤਮ ਹੋ ਗਿਆ ਹੈ ਅਤੇ 2021 ਦੇ ਸਵਾਗਤ ਦੇ ਲਈ ਹਰ ਕੋਈ ਤਿਆਰ ਹੈ [ ਬਾਲੀਵੁਡ ਦੇ ਕਈ ਸਿਤਾਰੇ ਵੀ ਜੋਰਾਂ-ਸ਼ੋਰਾਂ ਨਾਲ ਹਿੱਸਾ ਲੈ ਰਹੇ ਹਨ। ਕੋਈ ਸਿਤਾਰਾ ਘਰ ਵਿੱਚ ਹੀ ਜਸ਼ਨ ਮਨਾ ਰਿਹਾ ਹੈ ਤਾਂ ਕੋਈ ਸ਼ਹਿਰ ਤੋਂ ਬਾਹਰ ਨਵਾਂ ਸਾਲ ਦਾ ਸਵਾਗਤ ਕਰਨ ਨੂੰ ਤਿਆਰ ਹੈ

ਕੁੱਝ ਇਸ ਤਰ੍ਹਾਂ ਸ਼ਾਇਰਾਨਾ ਅੰਦਾਜ ਵਿੱਚ ਕੰਗਨਾ ਰਣੌਤ ਨੇ ਕਿਹਾ, “ਮੇਰੀ ਅਸਥੀਆਂ ਨੂੰ ਗੰਗਾ ਵਿੱਚ ਨਾ ਵਹਾਇਓ”

kangana share an poem viral video:ਅਦਾਕਾਰਾ ਕੰਗਨਾ ਰਨੌਤ ਸਿਰਫ ਆਪਣੇ ਵਿਵਾਦਪੂਰਨ ਬਿਆਨਾਂ ਜਾਂ ਫਿਲਮਾਂ ਕਹਿਣ ਕਾਰਨ ਸੁਰਖੀਆਂ ਵਿਚ ਨਹੀਂ ਰਹਿੰਦੀ, ਪਰ ਉਹ ਅਸਲ ਜ਼ਿੰਦਗੀ ਵਿਚ ਵੀ ਬਹੁਤ ਰਚਨਾਤਮਕ ਹੈ । ਉਹ ਕਵਿਤਾਵਾਂ ਵਿਚ ਬਹੁਤ ਦਿਲਚਸਪੀ ਦਿਖਾਉਂਦੀ ਹੈ । ਇਸ ਸਮੇਂ ਕੰਗਨਾ ਰਨੌਤ ਦੀ ਇਕ ਖੂਬਸੂਰਤ ਕਵਿਤਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਉਸਨੇ ਆਪਣੀਆਂ ਇੱਛਾਵਾਂ

ਕਿਸ ਤਰਾਂ ਦਿਲਜੀਤ ਦੋਸਾਂਝ ਦਾ ਸਾਲ 2020 ਰਿਹਾ ਪਾਜ਼ੀਟਿਵ , ਸਿੰਗਰ ਨੇ ਕੀਤਾ ਖੁਲਾਸਾ

diljit talks about stayed positive 2020:2020 ਉਹ ਸਾਲ ਹੈ ਜੋ ਪੂਰੀ ਦੁਨੀਆ ਦੇ ਲੋਕਾਂ ਲਈ ਮਾੜਾ ਰਿਹਾ ਹੈ । ਇਸ ਸਾਲ, ਕੋਰੋਨਾ ਵਾਇਰਸ ਦੀ ਮਹਾਂਮਾਰੀ ਸਾਡੀ ਜ਼ਿੰਦਗੀ ਵਿਚ ਦਾਖਲ ਹੋਈ ਅਤੇ ਫਿਲਮ ਇੰਡਸਟਰੀ ਵੀ ਬੰਦ ਹੋ ਗਈ. ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਮਸ਼ਹੂਰ ਵਿਅਕਤੀਆਂ ਨੇ ਫਿਲਮ ਇੰਡਸਟਰੀ ਦੇ ਲੋਕਾਂ ਦੀ ਸਹਾਇਤਾ ਕੀਤੀ । ਹਰੇਕ ਨੂੰ

ਗਰਲਫ੍ਰੈਂਡ ਆਲੀਆ ਭੱਟ ਨਾਲ ਵਿਆਹ ‘ਤੇ ਰਣਬੀਰ ਕਪੂਰ ਨੇ ਤੋੜੀ ਚੁੱਪੀ , ਵੇਖੋ ਵੀਡੀਓ

ranbir breaks silence on marriage with alia:ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਜੋੜੀ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ । ਪਰ ਆਲੀਆ ਅਤੇ ਰਣਬੀਰ ਕਪੂਰ ਦੇ ਵਿਆਹ ਦਾ ਉਨ੍ਹਾਂ ਦੇ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।ਪਰ ਹੁਣ ਇਸ ਬਾਰੇ ਰਣਬੀਰ ਕਪੂਰ ਨੇ ਖੁਲਾਸਾ ਕੀਤਾ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ

ਜੈਦ ਨੇ ਲਗਵਾਈ ਗੌਹਰ ਖਾਨ ਦੇ ਨਾਮ ਦੀ ਮਹਿੰਦੀ , ਸਾਹਮਣੇ ਆਈਆਂ ਤਸਵੀਰਾਂ

gauhar zaid mehndi ceremony:ਅਦਾਕਾਰ ਗੌਹਰ ਖਾਨ ਅਤੇ ਜੈਦ ਦਰਬਾਰ ਦੇ ਨਿਕਾਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਗੌਹਰ ਦੀ ਮੰਗਣੀ ਅਤੇ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਖੂਬ ਚਰਚਾ ਵਿੱਚ ਬਣੀ ਹੋਇ ਹੈ। ਵੀਰਵਾਰ ਨੂੰ ਅੰਧੇਰੀ ਈਸਟ ਵਿੱਚ ਗ੍ਰਾਂਡ ਮਰਾਠਾ ਵਿੱਚ ਦੋਹਾਂ ਦੀ ਮਹਿੰਦੀ ਸੈਰੇਮਨੀ ਹੋਈ ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਮਹਿੰਦੀ ਸੈਰੇਮਨੀ ਵਿੱਚ

ਆਪਣੀ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਨੂੰ ਲੈ ਕੇ ਬੋਲੇ ਸੰਨੀ ਦਿਓਲ

SUNNY deol on y security:ਬੀਜੇਪੀ ਸੰਸਦ ਮੈਂਬਰ ਸੰਨੀ ਦਿਓਲ ਨੂੰ ਹਾਲ ਹੀ ਵਿੱਚ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਸਰਕਾਰ ਨੇ ਇਹ ਸੁਰੱਖਿਆ ਸੰਨੀ ਦਿਓਲ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਦਿੱਤੀ ਹੈ । ਪਰ ਹੁਣ ਸੰਨੀ ਦਿਓਲ ਨੇ ਇਸ ਸਭ ਤੇ ਵੱਡਾ ਬਿਆਨ ਦਿੱਤਾ ਹੈ । ਉਹਨਾਂ

ਬ੍ਰੇਕਅੱਪ ਤੋਂ ਬਾਅਦ ਵਿਆਹ ‘ਤੇ ਬੋਲੀ ਸਨਾ ਖਾਨ , ਜਲਦ ਮਾਂ ਬਣਨ ਦੀ ਹੈ ਪਲਾਨਿੰਗ

sana married anas quitting industry:ਸਨਾ ਖ਼ਾਨ ਏਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹੈ । ਹਾਲ ਹੀ ਵਿੱਚ ਸਨਾ ਤੇ ਉਸ ਦੇ ਪਤੀ ਅਨਸ ਦੀਆਂ ਹਨੀਮੂਨ ਦੀਆ ਤਸਵੀਰਾਂ ਵਾਇਰਲ ਹੋਈਆਂ ਹਨ । ਇਸ ਸਭ ਦੇ ਚਲਦੇ ਸਨਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਸ ਦਾ ਵਿਆਹ ਹੋਇਆ । ਸਨਾ ਨੇ ਦੱਸਿਆ ਕਿ ਉਹ ਪਹਿਲੀ

ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਦਿਲਜੀਤ ਦੋਸਾਂਝ ਨੇ ਦਿੱਤਾ ਕਰਾਰਾ ਜਵਾਬ

diljit respond to those who call farmers terrorists:ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਦਿਲਜੀਤ ਦੋਸਾਂਝ ਵੀ ਆਪਣਾ ਸਮਰਥਨ ਲਗਾਤਾਰ ਦੇ ਰਹੇ ਨੁੇ । ਉਹ ਅਕਸਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਆਪਣੇ ਸੋਸ਼ਲ ਅਕਾਊਂਟ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਇਸ ‘ਚ ਸ਼ਾਮਿਲ ਕਿਸਾਨਾਂ ਨੂੰ ਕੁਝ ਮੀਡੀਆ ਕਰਮੀ ਅਤੇ ਸਰਕਾਰ ਅੱਤਵਾਦੀ ਦੱਸ ਰਹੀ ਹੈ । ਜਿਸ ਤੋਂ ਬਾਅਦ ਦਿਲਜੀਤ

ਨੇਹਾ ਕੱਕੜ ਤੇ ਰੋਹਨਪ੍ਰੀਤ ਜਲਦ ਬਣਨ ਜਾ ਰਹੇ ਹਨ ਮਾਤਾ-ਪਿਤਾ, ਸੋਸ਼ਲ ਮੀਡੀਆ ‘ਤੇ ਦਿੱਤੀ Good News

neha kakkar pregnant with first child:ਗਾਇਕਾ ਨੇਹਾ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ । ਨੇਹਾ ਕੱਕੜ ਛੇਤੀ ਹੀ ਮਾਂ ਬਣਨ ਵਾਲੀ ਹੈ । ਸੋਸ਼ਲ ਮੀਡੀਆ ਰਾਹੀ ਉਹਨਾਂ ਨੇ ਇਸ ਖੁਸ਼ੀ ਦਾ ਐਲਾਨ ਕੀਤਾ ਹੈ । ਨੇਹਾ ਨੇ ਇੰਸਟਾਗ੍ਰਾਮ ਤੇ ਆਪਣੇ ਪਤੀ ਦੇ ਨਾਲ ਬਹੁਤ ਹੀ ਕਿਊਟ ਫੋਟੋ ਸ਼ੇਅਰ ਕੀਤੀ ਹੈ । ਜਿਸ

ਕਰੀਨਾ ਕਪੂਰ ਨੇ ਕੀਤਾ ਕਬੂਲ ” ਵਰੁਣ-ਨਤਾਸ਼ਾ ਨੇ ਕਰ ਲਈ ਮੰਗਣੀ !ਅਦਾਕਾਰ ਨੇ ਕਿਹਾ “ਲਿਵ -ਇਨ ਵਿੱਚ ਰਹਿਣਾ ਕਰਦਾ ਹਾਂ ਪਸੰਦ “

kareena confirms varun natasha engagement:ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਕਰੀਨਾ ਕਪੂਰ ਦੇ ਰੇਡੀਓ ਸ਼ੋਅ ‘ਵੱਟ ਵੁਮੈਨ ਵਾਂਟ ‘ ਵਿੱਚ ਸ਼ਿਰਕਤ ਕੀਤੀ।. ਬੇਬੋ ਨਾਲ ਗੱਲਬਾਤ ਦੇ ਸਮੇਂ ਵਰੁਣ ਧਵਨ ਨੇ ਆਪਣੇ ਪਿਆਰ ਨੂੰ ਲੈ ਕੇ ਬਹੁਤ ਖੁਲਾਸੇ ਕੀਤੇ।  ਉਸਨੇ ਕਿਹਾ ਕਿ ਕਿਸ ਤਰ੍ਹਾਂ ਨਤਾਸ਼ਾ ਦਲਾਲ ਨੇ ‘ਹਾਂ‘ ਕਹਿਣ ਤੋਂ ਪਹਿਲਾਂ 3 ਤੋਂ 4 ਵਾਰ ਰਿਜੈਕਟਡ ਕੀਤਾ

Drugs Case:NCB ਦੇ ਸਾਹਮਣੇ ਅੱਜ ਪੇਸ਼ ਹੋਣਗੇ ਅਰਜੁਨ ਰਾਮਪਾਲ , ਡਰੱਗਜ਼ ਮਾਮਲੇ ਵਿੱਚ ਹੋਵੇਗੀ ਦੁਬਾਰਾ ਪੁੱਛਗਿੱਛ

Arjun summoned NCB again :ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਡਰੱਗਜ਼ ਕੇਸਾਂ ਵਿੱਚ ਅੱਜ ਐਨਸੀਬੀ ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਾ ਹੈ। ਇਕ ਦਿਨ ਪਹਿਲਾਂ ਐਨਸੀਬੀ ਨੇ ਡਰੱਗਜ਼ ਕੇਸ ਵਿਚ ਅਰਜੁਨ ਰਾਮਪਾਲ ਨੂੰ ਦੂਜੀ ਵਾਰ ਸਮਨ ਭੇਜਾ ਹੈ।ਸਮਨ ਵਿੱਚ ਅਰਜੁਨ ਰਾਮਪਾਲ ਨੂੰ 16 ਦਸੰਬਰ ਯਾਨੀ ਅੱਜ ਐਨਸੀਬੀ ਦੇ ਆਫਿਸ ਪਹੁੰਚਣਾ ਹੈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ

ਇੰਡਸਟਰੀ ਨੂੰ ਲੱਗਿਆ ਇੱਕ ਹੋਰ ਝਟਕਾ , ਬਾਲੀਵੁੱਡ ਅਦਾਕਾਰਾ ਆਰੀਆ ਬੈਨਰਜੀ ਦਾ ਹੋਇਆ ਦਿਹਾਂਤ

actress arya banerjee death:ਬਾਲੀਵੁੱਡ ਵਿੱਚ ਇੱਕ ਹੋਰ ਮੌਤ ਹੋਈ ਹੈ। ਫਿਲਮ ‘ਦਿ ਡਰਟੀ ਪਿਕਚਰ’ ਵਿਚ ਵਿੱਦਿਆ ਬਾਲਨ ਨਾਲ ਕੰਮ ਕਰਨ ਵਾਲੀ ਆਰੀਆ ਬੈਨਰਜੀ ਦੀ ਲਾਸ਼ ਇਕ ਸ਼ੱਕੀ ਸਥਿਤੀ ਵਿਚ ਮਿਲੀ। ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।33 ਸਾਲਾ ਅਦਾਕਾਰਾ ਦੀ ਲਾਸ਼ ਸ਼ੱਕੀ ਹਾਲਤਾਂ ਵਿਚ ਮਿਲੀ ਸੀ। ਉਹ ਆਪਣੀ ਕੋਲਕਾਤਾ ਨਿਵਾਸ ਵਿੱਚ ਮ੍ਰਿਤਕ ਮਿਲੀ

ਸ਼ਹਿਨਾਜ਼ ਗਿੱਲ ਨੇ ਅੱਧੀ ਰਾਤ ਨੂੰ ਸਿਧਾਰਥ ਸ਼ੁਕਲਾ ਨੂੰ ਇਸ ਅੰਦਾਜ਼ ਵਿੱਚ ਕੀਤਾ ਬਰਥਡੇ ਵਿਸ਼ , ਵੀਡੀਓ ਹੋ ਰਿਹਾ ਖੂਬ ਵਾਇਰਲ

siddharth shukla 40th birthday celebrations:’ਬਿੱਗ ਬੌਸ 13′ ‘ਚ ਸਭ ਤੋਂ ਵੱਧ ਚਰਚਿਤ ਵਿਜੇਤਾ ਸਿਧਾਰਥ ਸ਼ੁਕਲਾ ਅਤੇ ਮੁਕਾਬਲੇਬਾਜ਼ ਸ਼ਹਿਨਾਜ਼ ਦੀ ਜੋੜੀ ਅੱਜ ਵੀ ਪ੍ਰਸ਼ੰਸਕਾਂ ਦੀ ਮਨਪਸੰਦ ਬਣ ਗਈ ਹੈ। ਸ਼ੋਅ ਦੌਰਾਨ ਪ੍ਰਸ਼ੰਸਕਾਂ ਨੇ ਲੜਾਈ, ਗੁੱਸਾ, ਦੋਸਤੀ ਅਤੇ ਇਹ ਸਭ ਕੁਝ ਪਸੰਦ ਕੀਤਾ।ਸ਼ੋਅ ਦੇ ਬਾਅਦ ਵੀ, ਦੋਵਾਂ ਨੇ ਇਕ ਦੂਜੇ ਨੂੰ ਨਹੀਂ ਛੱਡਿਆ ਅਤੇ ਇਕੱਠੇ ਕਈ ਪ੍ਰੋਜੈਕਟਾਂ

70 ਦੇ ਹੋਏ ਸੁਪਰਸਟਾਰ ਰਜਨੀਕਾਂਤ , ਪ੍ਰਧਾਨ ਮੰਤਰੀ ਸਮੇਤ ਇਹਨਾਂ ਸਟਾਰਸ ਨੇ ਦਿੱਤੀ ਵਧਾਈ

rajnikanth turns 70 today:ਸਾਊਥ  ਇੰਡਸਟਰੀ ਵਿਚ ਰੱਬ ਦਾ ਦਰਜਾ ਪ੍ਰਾਪਤ ਕਰਨ ਵਾਲੇ ਮੇਗਾਸਟਾਰ ਰਜਨੀਕਾਂਤ ਸ਼ਨੀਵਾਰ ਨੂੰ ਆਪਣਾ 70 ਵਾਂ ਜਨਮਦਿਨ ਮਨਾ ਰਹੇ ਹਨ। ਰਜਨੀਕਾਂਤ ਨੇ ਆਪਣੀ ਸ਼ੈਲੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਇਕ ਖ਼ਾਸ ਜਗ੍ਹਾ ਬਣਾਈ ਹੈ। ਪੂਰੀ ਦੁਨੀਆ ਵਿਚ ਉਸ ਦੀ ਫੈਨ ਫਾਲੋਇੰਗ ਹੈ। ਖਾਸ ਗੱਲ ਇਹ ਹੈ ਕਿ ਉਹ ਹਰ ਪੀੜ੍ਹੀ

ਕੰਗਨਾ ਰਣੌਤ ਨੇ ਜਦੋਂ ਪੁੱਛਿਆ ” ਦਿਲਜੀਤ ਕਿੱਥੇ ਐ “ਤਾਂ ਪੰਜਾਬੀ ਸਿੰਗਰ ਦਿਲਜੀਤ ਨੇ ਵੀ ਦੇ ਦਿੱਤਾ ਇੱਕ ਵਾਰ ਫਿਰ ਕਰਾਰਾ ਜਵਾਬ

diljit responds to diljit kithe aa kangana tweet:ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਟਵਿੱਟਰ ‘ਤੇ ਫਾਰਮਰ ਪ੍ਰੋਟੈਸਟ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਦੋਵੇਂ ਸੋਸ਼ਲ ਮੀਡੀਆ ‘ਤੇ ਇਕ ਦੂਜੇ’ ਤੇ ਤਿੱਖੇ ਹਮਲੇ ਕਰ ਰਹੇ ਹਨ। ਇੱਕ ਦਿਨ ਬਹਿਸ ਦੇ ਬਾਅਦ, ਜਿਥੇ ਦਿਲਜੀਤ ਸੋਸ਼ਲ ਮੀਡੀਆ ‘ਤੇ ਚੁੱਪ ਬੈਠਾ ਸੀ, ਕੰਗਨਾ ਉਸ’ ਤੇ ਲਗਾਤਾਰ ਹਮਲਾ ਕਰ ਰਹੀ ਹੈ। ਕੰਗਨਾ

ਜਦੋਂ ਲੋਕਾਂ ਨੇ ਦਿੱਤੀ ਕੰਗਨਾ ਨੂੰ ਦਿਲਜੀਤ ਤੋਂ ਮਾਫੀ ਮੰਗਣ ਦੀ ਸਲਾਹ ਤਾਂ ਭੜਕੀ ਅਦਾਕਾਰਾ ਤੇ ਕਿਹਾ ….

kangana reacted on apologize diljit :ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ  ਵਿਵਾਦਾਂ ਨਾਲ ਪੁਰਾਣੀ ਰਿਸ਼ਤਾ ਹੈ। ਅਦਾਕਾਰਾ ਇਸ ਨੂੰ ਖੁੱਲ੍ਹ ਕੇ ਕਹਿਣਾ ਅਤੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਪਰਿਭਾਸ਼ਤ ਕਰਨਾ ਜਾਣਦੀ ਹੈ. ਹਾਲ ਹੀ ਵਿੱਚ ਦਿਲਜੀਤ ਦੁਸਾਂਝ ਨਾਲ ਉਸਦਾ ਟਵਿੱਟਰ ਵਾਰ ਸੁਰਖੀਆਂ ਵਿੱਚ ਰਿਹਾ ਸੀ। ਬਹੁਤ ਸਾਰੇ ਲੋਕ ਉਨ੍ਹਾਂ ਨੂੰ ਸਲਾਹ ਦੇ ਰਹੇ ਹਨ ਕਿ ਉਨ੍ਹਾਂ

ਕਿਸਾਨ ਅੰਦੋਲਨ-ਦਲੇਰ ਮਹਿੰਦੀ ਨੇ ਕਿਹਾ ਕਿ ਹੰਕਾਰ ਦਿਖਾਉਣ ਦਾ ਕੋਈ ਫਾਇਦਾ ਨਹੀਂ , ਗੱਲਬਾਤ ਨਾਲ ਨਿਕਲ ਸਕਦਾ ਕੋਈ ਹੱਲ

singer daler mehndi on farmer protest:ਪੰਜਾਬ ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਘੇਰਿਆ ਹੋਇਆ ਹੈ।ਪਿਛਲੇ ਕਈ ਦਿਨਾਂ ਤੋਂ ਖੇਤੀ ਕਾਨੂੰਨਾਂ ਦੇ ਖਿਲਾਫ ਉਨ੍ਹਾਂ ਦਾ ਸਰਕਾਰ ਦੇ ਖਿਲਾਫ ਰੋਸ ਜਾਰੀ ਹੈ। ਸਰਕਾਰ ਨਾਲ ਜਾਰੀ ਗੱਲਬਾਤ ਤੇ ਮੀਟਿੰਗ ਵੀ ਨਤੀਜਾ ਵੀ ਬੇਸਿੱਟਾ ਰਿਹਾ, ਅਜਿਹੇ ਵਿੱਚ ਇਸ ਵਿਰੋਧ ਪ੍ਰਦਰਸ਼ਨ ਦੇ ਲੰਬਾ ਚਲਣ ਦੇ ਆਸਾਰ ਦਿਖਾਈ

ਕਿਸਾਨਾਂ ਨੂੰ ਸਪੋਟ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ ਦੇ ਪੁੱਤ ਏਕਮ ਤੇ ਸ਼ਿੰਦਾ, ਗਾਇਕ ਨੇ ਸ਼ੇਅਰ ਕੀਤਾ ਵੀਡੀਓ

gippy grewal son ekam shinda farmer protest:ਪੰਜਾਬੀ ਮਿਊਜ਼ਿਕ ਜਗਤ ਜੋ ਕਿ ਕਿਸਾਨਾਂ ਵੀਰਾਂ ਦਾ ਪੂਰਾ ਸਾਥ ਦੇ ਰਹੀ ਹੈ । ਵਿਦੇਸ਼ ਚ ਵੀ ਰਹਿੰਦੇ ਪੰਜਾਬੀ ਕਲਾਕਾਰ ਸੋਸ਼ਲ ਮੀਡੀਆ ਦੇ ਰਾਹੀਂ ਇਸ ਅੰਦੋਲਨ ਨੂੰ ਇੰਟਰਨੈਸ਼ਨਲ ਮੁੱਦੇ ‘ਚ ਪੇਸ਼ ਕਰ ਰਹੇ ਨੇ । ਜਿਸ ਕਰਕੇ ਅੰਤਰਾਸ਼ਟਰੀ ਪੱਧਰ ‘ਤੇ ਲੋਕੀਂ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ

ਪ੍ਰਿਯੰਕਾ ਚੋਪੜਾ ਨੇ ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ ‘ਤੇ ਨਿਕ ਜੋਨਸ ਨੂੰ ਵਿਸ਼ ਕਰਦੇ ਹੋਏ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

priyanka celebrate second anniversary:ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਜਿਨ੍ਹਾਂ ਨੇ ਆਪਣੀ ਵੈਡਿੰਗ ਐਨੀਵਰਸਿਰੀ ਮੌਕੇ ਤੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘2 ਸਾਲ ਹੇਠਾ… ਸਦਾ ਲਈ ਜਾਣਾ ਹੈ @nickjonas’ । ਇਸ ਪੋਸਟ ਦੇ ਨਾਲ ਉਨ੍ਹਾਂ ਹਿੰਦੂ ਰੀਤੀ ਰਿਵਾਜ਼ਾਂ ਨਾਲ ਹੋਈ ਵੈਡਿੰਗ ਦੀਆਂ

ਡਰੱਗ ਮਾਮਲੇ ਵਿੱਚ ਗ੍ਰਿਫਤਾਰ ਰੀਆ ਚੱਕਰਵਰਤੀ ਦੇ ਭਰਾ ਸ਼ੋਵਿਕ ਨੂੰ ਮਿਲੀ ਜ਼ਮਾਨਤ

rhea brother showik bail granted:ਜਦੋਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਨਸ਼ਿਆਂ ਦਾ ਐਂਗਲ ਸਾਹਮਣੇ ਆਇਆ ਹੈ, ਐਨਸੀਬੀ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅਭਿਨੇਤਰੀ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਨੂੰ ਗ੍ਰਿਫਤਾਰ ਕੀਤਾ ਹੈ। ਰਿਆ ਪਹਿਲਾਂ ਹੀ ਜ਼ਮਾਨਤ ਹੋ ਚੁੱਕੀ ਹੈ, ਹੁਣ ਸ਼ੋਵਿਕ ਲਈ ਰਾਹਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਸ਼ੋਵਿਕ ਨੂੰ

ਵਰਮਾਲਾ ਤੋਂ ਲੈ ਕੇ ਲਾਵਾਂ ਤੱਕ, ਵੇਖੋ ਆਦਿੱਤਿਆ ਨਾਰਾਇਣ ਦੇ ਵਿਆਹ ਦੀਆਂ ਤਸਵੀਰਾਂ

aditya narayan marriage inside pics:ਸਿੰਗਰ ਅਤੇ ਹੋਸਟ ਆਦਿੱਤਿਆ ਨਾਰਾਇਣ ਨੇ ਆਪਣੀ ਜਿੰਦਗੀ ਦੀ ਨਵੀਂ ਜਰਨੀ ਸ਼ੁਰੂ ਕਰ ਦਿੱਤੀ ਹੈ।  ਉਹ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਚੁੱਕੇ ਹਨ। 1 ਦਸੰਬਰ  ਨੂੰ ਆਦਿੱਤਿਆ ਨੇ ਆਪਣੀ ਲਾਂਗ ਟਾਈਮ ਗਰਲਫ੍ਰੈਂਡ ਸ਼ਵੇਤਾ ਅਗਰਵਾਲ ਨਾਲ ਸੱਤ ਫੇਰੇ ਲਏ ਹਨ। ਆਦਿੱਤਿਆ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ

ICU ਤੋਂ ਬਾਹਰ ਆਏ ਅਦਾਕਾਰ ਰਾਹੁਲ ਰਾਏ, ਸਿਹਤ ਵਿੱਚ ਸੁਧਾਰ , ਲੈ ਰਹੇ ਸਪੀਚ ਥੈਰੇਪੀ

rahul icu doctors speech physical therapy:ਆਸ਼ਿਕੀ ਫੇਮ ਅਦਾਕਾਰ ਰਾਹੁਲ ਰਾਏ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਉਸਦੀ ਸਥਿਤੀ ਕਾਫੀ ਵਧੀਆ ਹੈ ਅਤੇ ਉਸਨੂੰ ਆਈਸੀਯੂ ਤੋਂ ਆਮ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਖਬਰਾਂ ਅਨੁਸਾਰ, ਡਾਕਟਰਾਂ ਨੇ ਰਾਹੁਲ ਦੀ ਸਪੀਚ ਅਤੇ ਸਰੀਰਕ ਥੈਰੇਪੀ ਤੇ ਕੰਮ ਕਰਨਾ ਸ਼ੁਰੂ ਕਰ

ਗਾਇਕ ਜੱਸ ਬਾਜਵਾ ਦਾ ਹੋਇਆ ਵਿਆਹ, ਵਿਆਹ ਦੀ ਪਾਰਟੀ ‘ਚ ਕਈ ਪੰਜਾਬੀ ਸਿਤਾਰਿਆਂ ਨੇ ਲਾਈਆਂ ਖੂਬ ਰੌਣਕਾਂ

jass bajwa reception party videos:ਪੰਜਾਬੀ ਗਾਇਕ ਤੇ ਅਦਾਕਾਰ ਜੱਸ ਬਾਜਵਾ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਜੱਸ ਬਾਜਵਾ ਨੇ ਰਿਸੈਪਸ਼ਨ ਪਾਰਟੀ ਵੀ ਰੱਖੀ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਪਹੁੰਚੇ । ਇਸ ਪਾਰਟੀ ਵਿੱਚ ਬੱਬੂ

ਆਦਿੱਤਿਆ ਨਾਰਾਇਣ ਨੇ ਸ਼ਵੇਤਾ ਅਗਰਵਾਲ ਨਾਲ ਇਸਕਾਨ ਮੰਦਰ ਵਿਖੇ ਕੀਤਾ ਵਿਆਹ , ਬਾਰਾਤ ਵਿੱਚ ਬੇਟੇ ਦੇ ਨਾਲ ਜੰਮ ਕੇ ਨੱਚੇ ਉਦਿਤ ਨਾਰਾਇਣ

aditya narayan marriage pics viral:ਦਿੱਗਜ਼ ਗਾਇਕ ਉੱਦਿਤ ਨਾਰਾਇਣ ਦੇ ਬੇਟੇ ਆਦਿੱਤਿਆ ਨਾਰਾਇਣ ਦਾ ਪ੍ਰੇਮਿਕਾ ਸ਼ਵੇਤਾ ਅਗਰਵਾਲ ਨਾਲ ਜੁਹੂ (ਮੁੰਬਈ) ਦੇ ਇੱਸਕਾਨ ਮੰਦਰ ਵਿੱਚ ਵਿਆਹ ਹੋਇਆ ਹੈ। ਦੋਹਾਂ ਨੇ ਰੱਬ ਦੇ ਸਾਹਮਣੇ ਇੱਕ ਦੂਜੇ ਨੂੰ ਵਰਮਾਲਾ ਪਵਾ ਕੇ ਪਤੀ ਪਤਨੀ ਸਵੀਕਾਰ ਕਰ ਲਿਆ। ਇਸ ਤੋਂ ਪਹਿਲਾਂ ਆਦਿੱਤਿਆ ਦੇ ਘਰ ਤੋਂ ਉਨ੍ਹਾਂ ਦੀ ਧੂਮਧਾਮ ਨਾਲ ਬਾਰਾਤ ਨਿਕਲੀ।

ਗਾਇਕ ਆਦਿੱਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਤਸਵੀਰਾਂ ਵਾਇਰਲ

aditya narayan marriage tilak ceremony:ਬਾਲੀਵੁੱਡ ਗਾਇਕ ਉਦਿਤ ਨਾਰਾਇਣ ਦੇ ਬੇਟੇ ਤੇ ਗਾਇਕ ਆਦਿੱਤਿਆ ਨਾਰਾਇਣ ਦਾ ਉਹਨਾਂ ਦੀ ਲੌਂਗ ਟਾਈਮ ਗਰਲਫਰੈਂਡ ਸ਼ਵੇਤਾ ਅਗਰਵਾਲ ਨਾਲ ਵਿਆਹ ਹੋਣ ਜਾ ਰਿਹਾ ਹੈ ਬੀਤੇ ਦਿਨੀਂ ਇਸ ਜੋੜੀ ਦੀ ਤਿਲਕ ਸੈਰੇਮਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸ਼ਵੇਤਾ ਤੇ

ਨੇਹਾ ਕੱਕੜ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਪਤੀ ਰੋਹਨਪ੍ਰੀਤ ਦਾ Birthday, ਵੀਡੀਓਜ਼ ਹੋਈਆਂ Viral

rohanpreet singh birthday celebration:ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਜੋ ਕਿ ਆਪਣੇ ਵਿਆਹ ਕਰਕੇ ਖੂਬ ਸੁਰਖ਼ੀਆਂ ਵਟੋਰ ਰਹੀਆਂ ਨੇ । ਉਨ੍ਹਾਂ ਦੇ ਵਿਆਹ ਤੇ ਹਨੀਮੂਨ ਦੀਆਂ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ। ਅੱਜ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਦਾ ਜਨਮਦਿਨ ਹੈ । ਜਿਸ ਨੂੰ ਉਨ੍ਹਾਂ ਨੇ ਪਰਿਵਾਰ ਵਾਲਿਆਂ ਦੇ ਨਾਲ ਮਿਲਕੇ ਸੈਲੀਬ੍ਰੇਟ ਕੀਤਾ ਹੈ ।

ਵਿਆਹ ਦੇ ਬੰਧਨ ਵਿੱਚ ਬੱਝੇ ਪੰਜਾਬੀ ਗਾਇਕ ਜੱਸ ਬਾਜਵਾ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

jass bajwa got married pics viral:ਪੰਜਾਬੀ ਸਿੰਗਰ ਜੱਸ ਬਾਜਵਾ ਦੇ ਫੈਨਜ਼ ਦੇ ਲਈ ਗੁਡ ਨਿਊਜ ਹੈ ਜੀ ਹਾਂ ਪੰਜਾਬੀ ਸਿੰਗਰ ਜੱਸ ਬਾਜਵਾ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ ਜੱਸ ਬਾਜਵਾ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਤੇ ਕਿਸਾਨਾਂ ਧਰਨਿਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਜੀ ਹਾਂ ਤੁਹਾਨੂੰ

ਵਿੱਦਿਆ ਬਾਲਨ ਨੇ MP ਦੇ ਮੰਤਰੀ ਦੀ Dinner Date ਨੂੰ ਕੀਤਾ ਮਨ੍ਹਾਂ, ਅਗਲੇ ਦਿਨ ਅਫਸਰ ਨੇ ਚੁੱਕਿਆ ਇਹ ਕਦਮ

forest minister invited dinner vidya balan :ਮੱਧ ਪ੍ਰਦੇਸ਼ ਦੇ ਵਨ ਮੰਤਰੀ ਵਿਜੇ ਸ਼ਾਹ ਦੇ ਡਿਨਰ ਦੀ ਪੇਸ਼ਕਸ਼ ਤੋਂ ਮਨ੍ਹਾਂ ਕਰਨ ਨਾਲ ਅਦਾਕਾਰਾ ਵਿੱਦਿਆ ਬਾਲਨ ਦੇ ਸਾਹਮਣੇ ਮੁਸ਼ਕਲ ਸਥਿਤੀ ਬਣ ਗਈ ਹੈ। ਅਗਲੇ ਹੀ ਦਿਨ DFO ਨੇ ਸ਼ੂਟਿੰਗ ਯੂਨਿਟ ਦੀ ਕਾਰ ਨੂੰ ਰੋਕ ਲਿਆ। ਹਾਲਾਂਕਿ, ਜਦੋਂ ਮਾਮਲਾ ਸਿਖਰ ‘ਤੇ ਪਹੁੰਚ ਗਿਆ, ਸਭ ਕੁਝ ਠੀਕ ਹੋ ਗਿਆ।

ਲਤਾ ਮੰਗੇਸ਼ਕਰ ਦਾ ਦਰਦ, ਲਤਾ ਜੀ ਨੇ ਸ਼ੇਅਰ ਕੀਤੀ ਜਹਿਰ ਦਿੱਤੇ ਜਾਣ ਦੀ ਘਟਨਾ, ਕਿਹਾ ” ਤਿੰਨ ਮਹੀਨੇ ਬੈੱਡ ‘ਤੇ ਰਹੀ , ਆਪਣੇ ਦਮ ‘ਤੇ ਚਲ ਵੀ ਨਹੀਂ ਸਕਦੀ ਸੀ”

lata reveals truth behind slow poisoning:ਸਵਰਾ ਕੋਕੀਲਾ ਲਤਾ ਮੰਗੇਸ਼ਕਰ ਦੇ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਉਹ 33 ਸਾਲਾਂ ਦੀ ਸੀ ਤਾਂ ਕਿਸੇ ਨੇ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਹੁਣ ਲਤਾ ਮੰਗੇਸ਼ਕਰ ਨੇ ਖ਼ੁਦ ਇਸ ਕਹਾਣੀ ਦੇ ਪਿੱਛੇ ਤੋਂ ਪਰਦਾ ਹਟਾ ਦਿੱਤਾ ਹੈ। ਉਸਨੇ ਇੱਕ ਗੱਲਬਾਤ ਵਿੱਚ ਕਿਹਾ, “ਅਸੀਂ ਮੰਗੇਸ਼ਕਰਜ਼ ਇਸ

BMC ਖਿਲਾਫ਼ ਬੰਬੇ ਹਾਈਕੋਰਟ ਦੇ ਫੈਸਲੇ ‘ਤੇ ਕੰਗਨਾ ਨੇ ਜਤਾਈ ਖੁਸ਼ੀ,ਕਹੀ ਇਹ ਗੱਲ

kangana ranaut high court statement:ਪਾਲੀ ਹਿੱਲ ਵਿੱਚ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਦਫਤਰ ਢਾਹੁਣ ਨਾਲ ਜੁੜੇ ਮਾਮਲੇ ਉੱਤੇ ਹਾਈ ਕੋਰਟ ਨੇ ਆਪਣਾ ਫੈਸਲਾ ਦਿੱਤਾ ਹੈ। ਬੰਬੇ ਹਾਈ ਕੋਰਟ ਦੇ ਫੈਸਲੇ ਅਨੁਸਾਰ ਕੰਗਨਾ ਦੇ ਦਫਤਰ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ। ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਕੰਗਨਾ ਦੇ ਤਬਾਹੀ‘ ਚ ਹੋਏ

ਵਿਆਹ ਦੇ ਇੱਕ ਮਹੀਨੇ ਬਾਅਦ ਹੀ ਰੋਹਨਪ੍ਰੀਤ ਨੂੰ ਲੋਕਾਂ ਨੇ ਕੀਤਾ ਟ੍ਰੋਲ, ਪਤਨੀ ਨੇਹਾ ਕੱਕੜ ਨੂੰ ਮਾਰੇ ਤਾਅਨੇ

neha husband troll after marriage:ਬਾਲੀਵੁੱਡ ਦੀ ਫੇਮਸ ਸਿੰਗਰ ਨੇਹਾ ਕੱਕੜ ਨੇ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਵਿਆਹ ਅਤੇ ਹਨੀਮੂਨ ਦੀਆਂ ਖਬਰਾਂ ਸੁਰਖੀਆਂ ਵਿੱਚ ਬਣੀ ਹੋਈ ਹੈ।ਪਹਿਲੇ ਵਿਆਹ ਅਤੇ ਫਿਰ ਹਨੀਮੂਨ ਦੀਆਂ ਕਈ ਤਸਵੀਰਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੋਈਆਂ ਹਨ ।ਹੁਣੇ ਨੇਹਾ ਕੱਕੜ ਤੇਰਾ ਕੰਮ ਯਾਨੀ ‘ਇੰਡੀਅਨ ਆਡੀਲ’ ਸੈੱਟ ਤੇ

ਭਾਰਤੀ ਸਿੰਘ ਨੂੰ ਡਰੱਗ ਸਪਲਾਈ ਕਰਨ ਵਾਲਾ ਪੈਡਲਰ ਹੋਇਆ ਗ੍ਰਿਫਤਾਰ, ਖੁਦ ਨੂੰ ਬਚਾਉਣ ਲਈ ਅਪਣਾਇਆ ਸੀ ਇਹ ਹਥਕੰਡਾ

drug peddlar sunil gavai arrested:ਕਾਮੇਡਿਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚਿਆ ਡੱਰਗਜ਼ ਕੇਸ ਵਿਚ ਗਿਰਫਤਾਰ ਹੋਏ ਸਨ। ਉਨ੍ਹਾਂ ਦੇ ਘਰ ਤੋਂ ਗਾਂਜਾ ਅਤੇ ਕਈ ਡਰੱਗਜ਼ ਬਰਮਦ ਹੋਏ ਸਨ। ਭਾਰਤੀ ਨੇ ਐਨਸੀਬੀ ਅਧਿਕਾਰੀ (ਐਨਸੀਬੀ ਅਧਿਕਾਰੀ) ਦੇ ਸਾਹਮਣੇ ਕੁਝ ਡਰੱਗਸ ਲੈਣ ਦੀ ਗੱਲ ਕਹੀ ਸੀ। ਇਕ ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਭਾਰਤੀ ਸਿੰਘ (ਭਾਰਤੀ ਸਿੰਘ) ਅਤੇ ਹਰਸ਼

ਸਰਕਾਰ ਦੀ ਸਖ਼ਤੀ ਤੋਂ ਭੜਕੇ ਕਿਸਾਨ , ਜੈਜ਼ੀ ਬੀ ਤੇ ਦਿਲਜੀਤ ਨੇ ਕੀਤੀ ਵਾਹਿਗੁਰੂ ਅੱਗੇ ਅਰਦਾਸ

punjabi celebs reaction farmers protest:ਖੇਤੀਬਾੜੀ ਬਾਰੇ ਵਿਚਾਰ ਵਟਾਂਦਰੇ ਦਾ ਪ੍ਰਦਰਸ਼ਨ ਜਾਰੀ ਹੈ। ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਦਿੱਲੀ ਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੇ ਹੀ ਪੁਲਿਸ ਨੂੰ ਸਖਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ-ਹਰਿਆਣਾ ਬਾਰਡਰ ਪੁਲਿਸ ਨੇ ਕੜੀ ਸੁਰੱਖਿਆ ਕੀਤੀ ਹੈ। ਕੋਰੋਨਾ ਕਾਲ ਵਿੱਚ ਇਸ ਤਰ੍ਹਾਂ ਦੇ ਪ੍ਰੋਟੈਸਟ ਦਾ

ਕੌਨ ਬਣੇਗਾ ਕਰੋੜਪਤੀ ਵਿੱਚ ਇਹ ਸਵਾਲ ਪੁੱਛ ਫਸੇ ਅਮਿਤਾਭ ਬੱਚਨ! ਬਿਹਾਰ ਦੇ ਇਸ ਕੋਰਟ ਵਿੱਚ ਸ਼ਿਕਾਇਤ ਹੋਈ ਦਰਜ

muzaffarpur compalint court against amitabh:ਭਾਰਤੀ ਸਿਨੇਮਾ ਜਗਤ ਦੇ ਮਹਾਨਾਇਕ ਕਹੇ ਜਾਣ ਵਾਲੇ ਅਮਿਤਾਭ ਬੱਚਨ ਦੇ ਹੋਸਟ ਕਰਨ ਦੇ ਅੱਲਗ ਅੰਦਾਜ਼ ਦੇ ਕਾਰਨ ਤੋਂ  ਦੀਆਂ ਕੋਨ ਬਣੇਗਾ ਕਰੋੜਪਤੀ ਕੇਬੀਸੀ) ਅਜਿਹਾ ਸ਼ੋਅ ਹੈ  ਜਿਸ ਵਿੱਚ ਹਰ ਉਮਰ ਵਰਗ ਦੇ ਲੋਕਾਂ ਦੀ ਪਸੰਦ ਹੈ। ਹਾਲਾਂਕਿ ਕੇਬੀਸੀ ਇਸ ਸੀਜ਼ਨ ਵਿਚ ਟੀ ਆਰ ਪੀ ਨੂੰ ਲੈ ਕੇ ਕਾਫੀ ਮੁਸ਼ਕਲਾਂ ਦਾ

ਸੋਨੂ ਸੂਦ ਨੇ ਕੀਤਾ ਕਿਸਾਨਾਂ ਦਾ ਸਮਰਥਨ, ਟਵੀਟ ਕਰ ਅਦਾਕਾਰ ਨੇ ਕਹੀ ਇਹ ਗੱਲ

sonu sood supports farmers actor tweet:ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੇ ਖਿਲਾਫਕਿਸਾਨਾਂ ਵਿੱਚ ਅਜੇ ਵੀ ਗੁੱਸਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ ਅਤੇ ਉਹ ਦਿੱਲੀ ਵਿੱਚ ਆਉਣ ਦੀ ਪੂਰੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਅਤੇ ਕਈ ਜੱਥਬੰਦੀਆਂ ਦਿੱਲੀ ਤਕ ਪਹੁੰਚ ਵੀ ਗਈਾਆਂ ਹਨ।ਹਲਾਂਕਿ, ਦਿੱਲੀ ਤੋਂ ਸਟੇ ਰਾਜਾਂ

ਭਾਰਤੀ ਸਿੰਘ ਤੋਂ ਬਾਅਦ ਨੰਬਰ? ਕਪਿਲ ਸ਼ਰਮਾ ਨੇ ਦਿੱਤਾ ਮਜ਼ੇਦਾਰ ਜਵਾਬ

troll accuses bharti singh kapil gave funny response:ਕਾਮੇਡੀਅਨ ਕਪਿਲ ਸ਼ਰਮਾ ਦੇਸ਼-ਦੁਨੀਆ ਵਿਚ ਲੋਕਾਂ ਨੂੰ ਹਸਾਉਣ ਲਈ ਮਸ਼ਹੂਰ ਹਨ, ਪਰ ਉਹ ਕਈ ਵਾਰ ਸੋਸ਼ਲ ਮੀਡੀਆ ‘ਤੇ ਟ੍ਰੋਲਰਜ਼ ਤੋਂ ਬਚ ਨਹੀਂ ਸਕਦੇ ਹਨ। ਹਾਲ ਹੀ ਵਿਚ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਅਤੇ ਆਫਿਸ ਵਿਚੋਂ ਐਨ.ਸੀ.ਬੀ ਦੁਆਰਾ ਗਾਂਜਾ ਬਰਾਮਦ ਕੀਤੇ ਜਾਣ ਤੋਂ ਬਾਅਦ ਪਤਾ ਲੱਗਿਆ ਸੀ ਕਿ ਉਸ

ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਇਹ ਨੋਕ ਝੋਂਕ ਕਰਦਿਆਂ ਦੀ ਇਹ ਵੀਡੀਓ

shehnaz share cute video of shona shona:ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 13 ਜੀ ਚਰਚਿਤ ਜੋੜੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਜਿਨ੍ਹਾਂ ਨੂੰ ਦਰਸ਼ਕ ਖੂਬ ਪਸੰਦ ਕਰਦੇ ਨੇ । ਜਿਸ ਕਰਕੇ ਇਸ ਜੋੜੀ ਨੂੰ ਸਿਡਨਾਜ ਦੇ ਨਾਲ ਕਾਫੀ ਫੇਮਸ ਹੈ ।ਸਿਧਾਰਥ ਸ਼ੁਕਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ

ਰੈੱਡ ਡ੍ਰੈੱਸ ਵਿੱਚ ਅਨੁਸ਼ਕਾ ਸ਼ਰਮਾ ਦੀ ਅਣਦੇਖੀ ਤਸਵੀਰ, ਚਿਹਰੇ ‘ਤੇ ਨਜ਼ਰ ਆਇਆ ਪ੍ਰੈਗਨੈਂਸੀ ਗਲੋਅ

anushka sharma unseen picture pregnancy glow:ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਫੈਨਜ਼ ਦੇਸ਼ ਭਰ ਵਿੱਚ ਹਨ. ਜੋ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਵਿਰਾਟ ਇਸ ਸਾਲ ਦੁਬਾਈ ਵਿਚ ਇੰਡੀਅਨ ਪ੍ਰੀਮੀਅਰ ਲੀਗ ਖੇਡ ਰਹੇ ਹਨ।, ਸਾਰਿਆਂ ਦੀਆਂ ਨਜਰਾਂ ਉਨ੍ਹਾਂ ਤੇ ਟਿਕੀਆਂ ਸਨ। ਵਿਰਾਟ ਦੇ ਨਾਲ, ਪਤਨੀ ਅਤੇ ਅਨੁਸ਼ਕਾ ਸ਼ਰਮਾ ਜੋ ਪ੍ਰੈਗਨੈਂਟ ਹੈ। ਦੁਬਈ ਤੋਂ ਉਨ੍ਹਾਂ ਦੀਆਂ

ਜੱਸੀ ਗਿੱਲ ਦਾ ਹੈ ਅੱਜ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਗਾਇਕੀ ਦੇ ਖੇਤਰ ‘ਚ ਸ਼ੁਰੂਆਤ

jassi gill birthday unknown facts:ਪੰਜਾਬੀ ਸਿੰਗਰ ਜੱਸੀ ਗਿੱਲ ਦਾ ਅੱਜ ਜਨਮ ਦਿਨ ਹੈ । ਜੱਸੀ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀ ਵਧਾਈਆਂ ਦੇ ਰਹੇ ਹਨ । ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਲੋਕ ਲਗਾਤਾਰ ਕਮੈਂਟ ਕਰਕੇ ਜਨਮ ਦਿਨ ਦੀ ਵਧਾਈਆਂ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ

ਕੁਲੀ ਨੰਬਰ 1 :ਨਵੇਂ ਪੋਸਟਰ ‘ਚ ਦਿਖੇ ਵਰੁਣ ਧਵਨ ਦੇ ਪੰਜ ਅਵਤਾਰ, ਸਾਹਮਣੇ ਆਈ ਰਿਲੀਜ਼ ਡੇਟ

coolie number one sara varun dhawan movie:ਵਰੁਣ ਧਵਨ ਅਤੇ ਸਾਰਾ ਅਲੀ ਖਾਨ ਦੀ ਫਿਲਮ ਕਾਫੀ ਸਮੇਂ ਤੋਂ ਚਰਚਾ ਵਿੱਚ ਰਹੀ ਹੈ। ਪਹਿਲਾਂ ਇਹ ਫਿਲਮ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਇਹ ਫਿਲਮ ਐਮਾਜ਼ਾਨ ਪ੍ਰਾਈਮ ਵੀਡੀਓ’ ਤੇ ਰਿਲੀਜ਼ ਹੋਵੇਗੀ। ਫਿਲਮ ਦਾ ਟ੍ਰੇਲਰ ਜਲਦ ਆ ਰਿਹਾ ਹੈ। ਵਰੁਣ ਧਵਨ ਨੇ ਟ੍ਰੇਲਰ ਦੀ ਰਿਲੀਜ਼ ਡੇਟ ਦਾ

ਕਿਸਾਨਾ ਦਾ ਸਾਥ ਦੇਣ ਪਹੁੰਚੇ ਪੰਜਾਬੀ ਕਲਾਕਾਰ, ਹਰਫ ਚੀਮਾ ਤੇ ਕੰਵਰ ਗਰੇਵਾਲ ਨੇ ਨੌਜਵਾਨਾਂ ਨੂੰ ਕਿਹਾ ਹੈ ‘ਸਮਾਂ ਇਤਿਹਾਸ ਰਚਨ ਦਾ, ਵੱਧ ਚੜ੍ਹ ਕੇ ਦੇਵੋ ਸਾਥ’

harf cheema kanwar grewal kissan delhi protest:‘ਦਿੱਲੀ ਚਲੋ’ ਨਾਅਰੇ ਦੇ ਨਾਲ ਪੰਜਾਬੀ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ । ਜਿਸ ਕਰਕੇ ਹਰਿਆਣਾ ਨੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੈ। ਖਨੌਰੀ ਬਾਰਡਰ ਤੇ ਵੱਡੇ -ਵੱਡੇ ਪੱਧਰ ਉੱਤੇ ਪੁਲਿਸ ਤਾਇਨਾਤ ਹੈ। ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ

ਬੱਬੂ ਮਾਨ ਤੋਂ ਬਾਅਦ “ਦਿੱਲੀ ਕੂਚ” ਨੂੰ ਲੈ ਕੇ ਦੀਪ ਸਿੱਧੂ ਨੇ ਲੋਕਾਂ ਨੂੰ ਕੀਤੀ ਇਹ ਖਾਸ ਅਪੀਲ ਅਤੇ ਕਹੀਆਂ ਇਹ ਖਾਸ ਗੱਲਾਂ

deep sidhu babbu mann kissan morcha delhi protest:ਖੇਤੀ ਬਿੱਲਾਂ ਖਿਲਾਫ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ । ਇਸ ਸਭ ਦੇ ਚਲਦੇ ਪੰਜਾਬੀ ਕਲਾਕਾਰ ਵੀ ਲਗਾਤਾਰ ਕਿਸਾਨਾਂ ਨਾਲ ਧਰਨਿਆਂ ਤੇ ਖੜੇ ਤੇ ਡੇਟ ਹੋਏ ਹਨ। ਉੱਥੇ ਹੀ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਾਫੀ ਦਿਨਾਂ ਤੋਂ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਡਟੇ

KBC: ਅਨੂਪਾ ਬਣੀ ਤੀਜੀ ਕਰੋੜਪਤੀ , 1962 ਜੰਗ ਦੇ ਇਸ ਪ੍ਰਸ਼ਨ ਦਾ ਦਿੱਤਾ ਸਹੀ ਜਵਾਬ

anoopa das kbc wins 1 crore:ਕੌਨ ਬਨੇਗਾ ਕਰੋੜਪਤੀ ਸੀਜ਼ਨ 12 ਹਰ ਅਰਥ ਵਿਚ ਸ਼ਾਨਦਾਰ ਸਾਬਤ ਹੋ ਰਿਹਾ ਹੈ। ਇਸ ਸੀਜਨ ਵਿਚ ਤਿੰਨ ਔਰਤਾਂ ਨੇ ਕਰੋੜਪਤੀ ਬਣ ਕੇ ਇਤਿਹਾਸ ਰਚਿਆ ਹੈ। ਨਾਜ਼ੀਆ ਨਸੀਮ ਅਤੇ ਮੋਹਿਤਾ ਸ਼ਰਮਾ ਤੋਂ ਬਾਅਦ ਹੁਣ ਅਨੂਪਾ ਦਾਸ ਨੇ ਵੀ ਇਕ ਕਰੋੜ ਰੁਪਏ ਆਪਣੇ ਨਾਮ ਕੀਤੇ ਹਨ। ਉਸਨੇ 15 ਪ੍ਰਸ਼ਨਾਂ ਦੇ ਸਹੀ ਉੱਤਰ

‘SHONA SHONA’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਅਦਾਕਾਰੀ,ਦੇਖੋ ਵੀਡੀਓ

shehnaz siddharth song shona shona release:ਸਿਧਰਾਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਾ ਮੋਸਟ ਅਵੇਟਡ ਸੌਂਗ ‘Shona Shona’ ਰਿਲੀਜ਼ ਹੋ ਚੁੱਕਿਆ ਹੈ । ਜੀ ਹਾਂ ਦਰਸ਼ਕਾਂ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਸਨ ।ਜੇ ਗੱਲ ਕਰੀਏ ਇਸ ਗਾਣੇ ਦੀ ਤਾਂ ਉਹ ਟੋਨੀ ਕੱਕੜ ਤੇ ਨੇਹਾ ਕੱਕੜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ । ਜੇ

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਨੂੰ ਹੋਇਆ ਇੱਕ ਮਹੀਨਾ, ਹਨੀਮੂਨ ਦੀ ਰੋਮਾਂਟਿਕ ਵੀਡੀਓ ਕੀਤੀ ਸਾਂਝੀ

neha rohanpreet completed one month of marriage:ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨਾਲ ਜੁੜੀ ਹਰ ਚੀਜ ਸੋਸ਼ਲ ਮੀਡੀਆ ਉੱਤੇ ਵਾਇਰਲ ਰਹੀ ਹੈ। ਵਿਆਹ ਦੇ ਇੱਕ ਮਹੀਨ ਬਾਅਦ ਨੇਹਾ ਨੇ ਹਨੀਮੂਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਆਪਣੇ ਹਨੀਮੂਨ ਲਈ ਦੁਬਈ ਗਏ ਸਨ। ਅਜਿਹੀ ਸਥਿਤੀ ‘ਚ ਹਨੀਮੂਨ ਦੇ ਮਿੱਠੇ ਪਲਾਂ ਦੀ ਵੀਡੀਓ

ਡਿਜਾਈਨਰ ਲਹਿੰਗੇ ਵਿੱਚ ਸਨਾ ਖਾਨ ਨੇ ਸ਼ੇਅਰ ਕੀਤਾ ਵਲੀਮਾ ਲੁਕ, ਵੇਖੋ ਖੂਬਸੂਰਤ ਤਸਵੀਰਾਂ

sana khan walima look:ਸਨਾ ਖਾਨ ਨੇ ਮੌਲਾਨਾ ਮੁਫ਼ਤੀ ਅਨਸ ਖਾਨ ਨਾਲ ਵਿਆਹ ਦੇ ਐਲਾਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਹਾਲ ਹੀ ਵਿੱਚ, ਉਸਨੇ ਪਤੀ ਅਨਸ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਹੁਣ ਉਸਦੇ ਬ੍ਰਾਈਡਲ ਲਹਿੰਗੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਨਾ ਖਾਨ ਡਿਜ਼ਾਈਨਰ ਲਹਿੰਗਾ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸਨਾ ਖਾਨ ਨੇ ਇਕ

ਕਿਸਾਨਾਂ ਦੇ “ਦਿੱਲੀ ਚਲੋ ਅੰਦੋਲਨ” ਨੂੰ ਲੈ ਕੇ ਬੱਬੂ ਮਾਨ ਨੇ ਲੋਕਾਂ ਨੂੰ ਕੀਤੀ ਇਹ ਖਾਸ ਅਪੀਲ

babbu mann post kissan protest appeal :26 ਨਵੰਬਰ ਨੂੰ ਕਿਸਾਨ ਦਿੱਲੀ ਵਿੱਚ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਨ । ਇਸ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਕਲਾਕਾਰ ਵੀ ਪਿੱਛੇ ਨਹੀਂ ਹਨ ਤੇ ਉਹ ਵੀ ਨਾਰੇਬਾਜ਼ੀ ਕਰਨਗੇ । ਚੰਡੀਗੜ੍ਹ ਵਿੱਚ ਜੁਟੇ ਪੰਜਾਬੀ ਗਾਇਕ ਸੋਨੀਆ ਮਾਨ, ਕੰਵਰ ਗਰੇਵਾਲ, ਜੱਸ ਬਾਜਵਾ, ਹਰਫ਼ ਚੀਮਾ ਅਤੇ ਲੱਖਾ ਸਿਧਾਣਾ ਨੇ ਸਾਫ਼ ਕੀਤਾ ਕਿ

ਕਰੀਨਾ ਕਪੂਰ ਤੈਮੂਰ ਅਲੀ ਖ਼ਾਨ ਨੂੰ ਸਿਖਾ ਰਹੀ ਮਿੱਟੀ ਦੇ ਬਰਤਨ ਬਨਾਉਣਾ, ਵੀਡੀਓ ਹੋ ਰਿਹਾ ਵਾਇਰਲ

kareena teaching pottery to his son taimur:ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ, ਹੈ । ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਦੇ ਨਾਲ ਕੁਝ ਵੀਡੀਓ ਸ਼ੇਅਰ ਕੀਤੇ ਹਨ । ਜਿਸ ‘ਚ ਉਹ ਆਪਣੇ ਬੇਟੇ ਦੇ

ਇਸ ਬਾਲੀਵੁੱਡ ਅਦਾਕਾਰਾ ਨੇ ਸਾੜ੍ਹੀ ਪਾ ਕੇ ਲਗਾਏ ਪੁਸ਼ ਅੱਪਸ, ਵੀਡੀਓ ਵੇਖ ਰਹਿ ਜਾਵੋਗੇ ਹੈਰਾਨ

gul panag wearing saree doing push ups:ਬਾਲੀਵੁੱਡ ਅਦਾਕਾਰਾ ਗੁਲ ਪਨਾਗ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਉਸਨੇ ਫਿਰ ਇਕ ਵੀਡੀਓ ਸਾਂਝਾ ਕੀਤਾ ਹੈ, ਇਸ ਵੀਡੀਓ ਵਿਚ ਅਦਾਕਾਰਾ ਇਕ ਸਾੜ੍ਹੀ ਵਿਚ ਅਨੋਖੇ ਢੰਗ ਨਾਲ ਪੁਸ਼ ਅਪਸ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਗੁਲ ਪਨਾਗ ਨੇ ਵੀਡੀਓ ਵਿੱਚ

ਟੋਨੀ ਕੱਕੜ ਦੇ ਗੀਤ ‘ਕੁੜਤਾ-ਪਜਾਮਾ’ ਉੱਤੇ ਜੀਜੇ ਰੋਹਨਪ੍ਰੀਤ ਨੇ ਬਣਾਈ ਸ਼ਾਨਦਾਰ ਵੀਡੀਓ, ਲੋਕਾਂ ਨੂੰ ਆ ਰਹੀ ਖੂਬ ਪਸੰਦ

rohanpreet video on tonykakkar song:ਪੰਜਾਬੀ ਗਾਇਕ ਰੋਹਨਪ੍ਰੀਤ ਜੋ ਕਿ ਏਨੀਂ ਦਿਨੀਂ ਆਪਣੇ ਵਿਆਹ ਕਰਕੇ ਖੂਬ ਸੁਰਖੀਆਂ ਵਟੋਰ ਰਹੇ ਨੇ । ਆਪਣੀ ਪਤਨੀ ਨੇਹਾ ਕੱਕੜ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਦੋਵਾਂ ਜਣਿਆ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।ਹਾਲ ਹੀ ‘ਚ ਰੋਹਨਪ੍ਰੀਤ ਦਾ ਨਵਾਂ ਵੀਡੀਓ ਖੂਬ ਸ਼ੇਅਰ ਹੋ

ਪ੍ਰਿੰਸ ਨਰੂਲਾ ਦੇ ਬਰਥਡੇ ਸੈਲੀਬ੍ਰੇਸ਼ਨ ਦੇ ਵੀਡੀਓ ਤੇ ਤਸਵੀਰਾਂ ਹੋਈਆਂ ਵਾਇਰਲ, ਪ੍ਰਸ਼ੰਸਕ ਜਨਮ ਦਿਨ ਦੀ ਦੇ ਰਹੇ ਵਧਾਈਆਂ

prince narula birthday celebration pics viral:ਬਿੱਗ ਬੌਸ ਫੇਮ ਟੀਵੀ ਅਦਾਕਾਰ ਪ੍ਰਿੰਸ ਨਰੂਲਾ ਨੇ ਆਪਣਾ 30 ਵਾਂ ਜਨਮਦਿਨ ਆਪਣੀ ਲੇਡੀ ਲਵ ਯੁਵਿਕਾ ਚੌਧਰੀ ਅਤੇ ਦੋਸਤਾਂ ਨਾਲ ਮਨਾਇਆ। ਉਸ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿੱਚ ਪ੍ਰਿੰਸ ਅਤੇ ਉਸਦੀ ਅਤੇ ਓਮ ਸ਼ਾਂਤੀ ਓਮ ਫੇਮ ਅਦਾਕਾਰਾ ਯੁਵਿਕਾ ਚੌਧਰੀ ਦੀ

ਨਹੀਂ ਰਹੇ “ਸਸੁਰਾਲ ਸਿਮਰ ਕਾ” ਦੇ ਅਦਾਕਾਰ ਆਸ਼ੀਸ਼ ਰਾਏ, ਕਿਡਨੀ ਦੀ ਬੀਮਾਰੀ, ਆਰਥਿਕ ਤੰਗੀ ਤੋਂ ਜੂਝਦੇ ਘਰ ਵਿੱਚ ਲਏ ਆਖਿਰੀ ਸਾਹ

TV actor Ashish roy death:’ਸਸੁਰਾਲ ਸਿਮਰ ਕਾ’ ਵਰਗੇ ਟੀ ਵੀ ਸੀਰੀਅਲਾਂ  ਵਿੱਚ ਨਜ਼ਰ ਆਏ ਅਦਾਕਾਰ ਅਸ਼ੀਸ਼ ਰਾਏ ਦੀ ਮੁੰਬਈ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 24 ਨਵੰਬਰ ਨੂੰ ਸਵੇਰੇ 4 ਵਜੇ 55 ਸਾਲਾ ਅਦਾਕਾਰ ਦੀ ਗੁਰਦੇ ਫੇਲ੍ਹ ਹੋਣ ਕਾਰਨ ਮੌਤ ਹੋ ਗਈ। ਉਸਨੇ ਘਰ ਵਿੱਚ ਆਖਰੀ ਸਾਹ ਲਿਆ।ਅਸ਼ੀਸ਼ ਪਿਛਲੇ ਕੁਝ ਸਾਲਾਂ

ਸਨਾ ਖਾਨ ਨੇ ਸ਼ੇਅਰ ਕੀਤੀ ਵਿਆਹ ਦੀ ਪਹਿਲੀ ਤਸਵੀਰ,ਲਾਲ ਜੋੜੇ ਵਿਚ ਪਤੀ ਦੇ ਨਾਲ ਪੋਜ ਦਿੰਦੀ ਆਈ ਨਜ਼ਰ

sana khan share marriage pic:ਸਲਮਾਨ ਖਾਨ ਦੀ ਕੋ-ਸਟਾਰ ਅਤੇ ਬਿਗ ਬੌਸ ਦੀ ਰਨਰਅੱਪ ਰਹਿ ਚੁੱਕੀ ਸਨਾ ਖਾਨ ਨੇ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਵਿਆਹ ਕਰਵਾ ਲਿਆ ਹੈ। ਸਨਾ ਨੇ ਆਪਣੇ ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।ਸਨਾ ਖਾਨ ਨੇ ਇਸਲਾਮ ਦੇ ਪ੍ਰਚਾਰ ਲਈ ਕੁਝ ਦਿਨਾਂ ਪਹਿਲਾਂ ਫਿਲਮ ਇੰਡਸਟਰੀ ਛੱਡ ਦਿੱਤੀ ਸੀ।

ਭਾਰਤੀ ਸਿੰਘ ਤੇ ਪਤੀ ਹਰਸ਼ ਨੂੰ ਕੋਰਟ ਤੋਂ ਕਰਾਰਾ ਝਟਕਾ,ਦੋਨਾਂ ਨੂੰ 14 ਦਿਨ ਨਿਆਂਇਕ ਹਿਰਾਸਤ ‘ਚ ਭੇਜਣ ਦੇ ਹੁਕਮ ਜਾਰੀ

NCB harsh bharti court hearing :ਐਨਸੀਬੀ ਦੁਆਰਾ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿਮਬਾਚਿਆ ਨੂੰ ਅੱਜ ਕਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਕਿਲ੍ਹਾ ਅਦਾਲਤ ਨੇ ਭਾਰਤੀ ਸਿੰਘ ਅਤੇ ਹਰਸ਼ ਦੋਵਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਸੁਣਾਇਆ ਹੈ। ਐਨਸੀਬੀ ਨੇ ਅਦਾਲਤ ਤੋਂ

Drugs ਕੇਸ ਵਿੱਚ ਫਸੀ ਭਾਰਤੀ ਸਿੰਘ ‘ਤੇ ਭੜਕੇ ਰਾਜੂ ਸ਼੍ਰੀਵਾਸਤਵ,ਪੁੱਛਿਆ” ਨਸ਼ਿਆਂ ਤੋਂ ਬਿਨ੍ਹਾਂ ਕੀ ਕਾਮੇਡੀ ਨਹੀਂ ਹੁੰਦੀ?

Raju srivastav reacts bharti singh arrest:ਕਾਮੇਡੀਅਨ ਭਾਰਤੀ ਸਿੰਘ ਨੂੰ ਸ਼ਨੀਵਾਰ ਨੂੰ ਐਨਸੀਬੀ ਨੇ ਇੱਕ ਨਸ਼ੇ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਦੇ ਪਤੀ ਹਰਸ਼ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਐਨਸੀਬੀ ਨੇ ਸ਼ਨੀਵਾਰ ਨੂੰ ਭਾਰਤੀ ਦੇ ਘਰ ਛਾਪਾ ਮਾਰ ਕੇ ਗਾਂਜਾ ਬਰਾਮਦ ਕੀਤਾ ਸੀ। ਕਾਮੇਡੀਅਨ ਰਾਜੂ ਸ੍ਰੀਵਾਸਤਵ ਨੇ ਨਸ਼ਿਆਂ ਦੇ ਮਾਮਲੇ ਵਿਚ ਭਾਰਤੀ ਸਿੰਘ

ਕਾਮੇਡੀਅਨ ਭਾਰਤੀ ਅਤੇ ਪਤੀ ਹਰਸ਼ ਗ੍ਰਿਫਤਾਰ: ਦੋਹਾਂ ਨੂੰ ਲਿਜਾਇਆ ਗਿਆ ਮੈਡਿਕਲ ਲਈ, ਕੋਰਟ ‘ਚ ਹੈ ਅੱਜ ਪੇਸ਼ੀ

comedy queen bharti harsh NCB court :ਐਨਸੀਬੀ ਨਸ਼ਿਆਂ ਦੇ ਮਾਮਲੇ ਵਿਚ ਲਗਾਤਾਰ ਸ਼ਿੰਕਜਾ ਕਸਦਾ ਜਾ ਰਿਹਾ ਹੈ। ਸ਼ਨੀਵਾਰ ਨੂੰ, ਐਨਸੀਬੀ ਨੇ ਮੁੰਬਈ ਵਿੱਚ ਕਾਮੇਡੀਅਨ ਭਾਰਤੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਪਤੀ ਹਰਸ਼ ਲਿੰਬਾਚੀਆ ਤੋਂ ਪੁੱਛਗਿੱਛ ਕੀਤੀ ਗਈ ਹੈ। ਗ੍ਰਿਫਤਾਰੀ ਦੀ ਤਲਵਾਰ ਹਰਸ਼ ਉੱਤੇ ਵੀ ਲਟਕਦੀ ਹੈ। ਹਰਸ਼ ਨੂੰ ਵੀ ਗ੍ਰਿਫਤਾਰ ਕਰ ਲਿਆ

ਅਮਿਤਾਬ ਬੱਚਨ ਕੇਬੀਸੀ ਦੇ ਇੱਕ ਐਪੀਸੋਡ ਲਈ ਲੈਂਦੇ ਇੰਨੀ ਫੀਸ,ਜਾਣਕੇ ਉੱਡ ਜਾਣਗੇ ਤੁਹਾਡੇ ਹੋਸ਼

amitabh bachchan kbc fees :ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨਾ ਸਿਰਫ ਆਪਣੀ ਅਦਾਕਾਰੀ ਵਿੱਚ ਬਲਕਿ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਰਗਰਮ ਹਨ। ਇਨ੍ਹੀਂ ਦਿਨੀਂ, ਬਿਗ ਬੀ ‘ਕੌਨ ਬਨੇਗਾ ਕਰੋੜਪਤੀ’ ਦੇ ਸੀਜ਼ਨ 12 ਦੀ ਮੇਜ਼ਬਾਨੀ ਕਰ ਰਹੇ ਹਨ. ਉਸਨੇ ਕੇਬੀਸੀ ਦੇ ਹਰ ਸੀਜ਼ਨ ਦੀ ਮੇਜ਼ਬਾਨੀ ਕੀਤੀ ਹੈ ਸਿਵਾਏ ਅਮਿਤਾਭ ਬੱਚਨ ਤੋਂ ਸਿਰਫ ਸੀਜ਼ਨ 3. ਦਰਅਸਲ, ਕੇਬੀਸੀ ਅਮਿਤਾਭ

39 ਸਾਲਾਂ ਦੀ ਉਮਰ ‘ਚ ਵਿਆਹ ਕਰਵਾਉਣ ਵਾਲੀ ਮੋਨਾ ਸਿੰਘ ਨੇ ਬੇਬੀ ਪਲਾਨਿੰਗ ਲਈ ਕੀਤੀ ਇਹ ਖਾਸ ਤਿਆਰੀ

Mona singh baby planning:ਜੱਸੀ ਜੈਸੀ ਕੋਈ ਨਹੀਂ ਸੀਰੀਅਲ ਜ਼ਰੀਏ ਪ੍ਰਸਿੱਧੀ ਖੱਟਣ ਵਾਲੀ ਮੋਨਾ ਸਿੰਘ ਨੇ 39 ਸਾਲ ਦੀ ਉਮਰ ਵਿੱਚ ਵਿਆਹ ਕਰਵਾਇਆ ਸੀ।ਹੁਣ ਵਿਆਹ ਨੂੰ ਇਕ ਸਾਲ ਹੋਣ ਜਾ ਰਿਹਾ ਹੈ। ਇਸ ਦੌਰਾਨ ਉਸਨੇ ਬੱਚੇ ਦੀ ਯੋਜਨਾਬੰਦੀ ਬਾਰੇ ਖੁਲਾਸਾ ਕੀਤਾ ਹੈ। ਮੋਨਾ ਨੇ ਕਿਹਾ ਕਿ ਉਹ ਦੋਵੇਂ ਬੱਚੇ ਬਾਰੇ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ। ਅਤੇ ਆਪਣੇ

ਬੈਠਣ ਦੌਰਾਨ ਖਿਸਕੀ ਗੋਰਖਪੁਰ ਤੋਂ ਸਾਂਸਦ ਰਵੀ ਕਿਸ਼ਨ ਦੀ ਕੁਰਸੀ,ਧੜੱਮ ਕਰਕੇ ਡਿੱਗੇ ਥੱਲੇ

ravi kishan falls off chair on stage:ਵਿਸ਼ਵਵਿਆਪੀ ਮਹਾਂਮਾਰੀ ਵਿੱਚ, ਦੇਸ਼ ਅਤੇ ਵਿਸ਼ਵ ਵਿੱਚ ਛੱਠ ਮਹਾਂਪੁਰਬ ਦੀ ਅਵਾਜ ਸੁਣੀ ਗਈ। ਘਾਟ, ਤਾਲ ਅਤੇ ਮੁਹੱਲਾ ਵਾਸੀਆਂ ਨੇ ਵਿੱਤੀ ਪ੍ਰਬੰਧ ਵਜੋਂ ਛੱਠ ਮਹਾਂਪ੍ਰਵ ਵੀ ਕਰਵਾਇਆ। ਗੋਰਖਪੁਰ ਦੇ ਸੰਸਦ ਮੈਂਬਰ ਰਵੀਕਿਸ਼ਨ ਵੀ ਸ਼ੁੱਕਰਵਾਰ ਨੂੰ ਛੱਠ ਮਹਾਂਪ੍ਰਵ ਦੇ ਵੱਖ-ਵੱਖ ਸਮਾਗਮਾਂ ਵਿੱਚ ਪਹੁੰਚੇ। ਇਸ ਸਮੇਂ ਦੌਰਾਨ ਆਯੋਜਿਤ ਇਕ ਪ੍ਰੋਗਰਾਮ ਵਿਚ ਸੰਸਦ

NCB ਨੂੰ ਮਿਲੇ ਕਾਮੇਡੀਆਨ ਭਾਰਤੀ ਸਿੰਘ ਦੇ ਘਰੋਂ ਨਸ਼ੀਲੇ ਪਦਾਰਥ, ਲਿਆ ਪਤੀ-ਪਤਨੀ ਨੂੰ ਹਿਰਾਸਤ ਵਿੱਚ

NCB detained bharti singh harsh:ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਨੂੰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿਮਬਾਚੀਆਂ ਦੀ ਮੁੰਬਈ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ। ਸੂਤਰਾਂ ਦੇ ਅਨੁਸਾਰ, ਉਸਦੀ ਰਿਹਾਇਸ਼ ਤੋਂ ਕੁਝ ਨਸ਼ੀਲੀ ਸਮੱਗਰੀ ਬਰਾਮਦ ਹੋਈ। ਕਲਾਕਾਰ ਜੋੜੇ ਨੂੰ ਹੁਣ ਜਾਂਚ ਏਜੰਸੀ ਨੇ ਪੁੱਛਗਿੱਛ ਲਈ ਤਲਬ ਕੀਤਾ ਹੈ। ਐਨਸੀਬੀ ਨੇ ਬਿਨੇਸ਼ ਕੋਡਿਆਰੀ ਨੂੰ ਸੈਂਡਲਵੁੱਡ

ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਾਮੇਡੀਅਨ ਭਾਰਤੀ ਸਿੰਘ ਦੇ ਘਰ ’ਤੇ NCB ਦਾ ਛਾਪਾ,ਬਰਾਮਦ ਹੋਈਆਂ ਇਹ ਨਸ਼ੀਲੀਆਂ ਵਸਤਾਂ!

NCB raid comedian bharti singh harsh flat:ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਨਸ਼ਿਆਂ ਦੇ ਮਾਮਲੇ ਦੀ ਜਾਂਚ ਪਿਛਲੇ ਲੰਬੇ ਸਮੇਂ ਤੋਂ ਖਿੱਚੀ ਜਾ ਰਹੀ ਹੈ ਅਤੇ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਛਾਪਾ ‘ਦ ਕਪਿਲ ਸ਼ਰਮਾ ਸ਼ੋਅ’ ਦੀ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਪਿਆ ਹੈ। ਹੁਣ ਤੱਕ ਬਹੁਤ ਸਾਰੇ ਹੈਰਾਨ ਕਰਨ ਵਾਲੇ ਨਾਮ ਸਾਹਮਣੇ ਆਏ ਹਨ ਅਤੇ

Kapil Sharma ਨਾਲ ਬੇਟੀ Ginni ਦਾ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਸਨ ਉਨ੍ਹਾਂ ਦੇ ਪਿਤਾ, ਵਿਆਹ ਦੇ ਲਈ ਕਰ ਦਿੱਤਾ ਸੀ ਮਨ੍ਹਾਂ

kapil ginni cute love story:ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਇਕ ਵਾਰ ਫਿਰ ਮਾਪੇ ਬਣਨ ਵਾਲੇ ਹਨ। ਗਿੰਨੀ ਚਤਰਥ ਅਗਲੇ ਸਾਲ ਜਨਵਰੀ ਵਿਚ ਆਪਣੇ ਦੂਜੇ ਬੱਚੇ ਨੂੰ ਜਨਮ ਦੇਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਇਸ ਜੋੜੀ ਦੇ ਘਰ ਵਿਚ ਖੁਸ਼ੀ ਆਈ ਸੀ ਜਦੋਂ ਉਨ੍ਹਾਂ ਦੀ ਧੀ ਅਨਾਇਰਾ ਦਾ ਜਨਮ ਹੋਇਆ

Recent Comments