Anu Narula

Ajj Da Hukamnama 05-04-2021

ਔਰਤ ਨੂੰ ਝੂਠਾ ਬਲਾਤਕਾਰ ਦਾ ਦੋਸ਼ ਲਾਉਣਾ ਪਿਆ ਮਹਿੰਗਾ, ਹਾਈਕੋਰਟ ਨੇ ਠੋਕਿਆ 1 ਲੱਖ ਦਾ ਜੁਰਮਾਨਾ

Woman accused of false : ਪੰਜਾਬ-ਹਰਿਆਣਾ ਹਾਈ ਕੋਰਟ ਨੇ ਬਲਾਤਕਾਰ ਦੇ ਝੂਠੇ ਦੋਸ਼ ਲਗਾਉਣ ਲਈ ਇਕ ਔਰਤ ‘ਤੇ 1 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਔਰਤ ਜੋ ਕਿ ਮੋਗਾ ਦੀ ਰਹਿਣ ਵਾਲੀ ਹੈ, ਨੇ ਇੱਕ ਕਾਂਗਰਸੀ ਆਗੂ ‘ਤੇ ਬਲਾਤਕਾਰ ਦਾ ਝੂਠਾ ਦੋਸ਼ ਲਗਾਇਆ। ਜਸਟਿਸ ਐਚਐਨਐਸ ਗਿੱਲ ਦੇ ਬੈਂਚ ਨੇ ਕਿਹਾ, “ਕਾਰਵਾਈ ਝੂਠੀ ਅਤੇ ਮਾਮੂਲੀ ਹੈ।

ਧੰਨ-ਧੰਨ ਗੁਰੂ ਅਮਰਦਾਸ ਜੀ : ਪਸ਼ਚਾਤਾਪ ਨਾਲ ਭਰੇ ਭਾਈ ਪ੍ਰੇਮਾ ’ਤੇ ਰੱਖਿਆ ਮਿਹਰ ਦਾ ਹੱਥ

Dhan Dhan Guru Amardas ji : ਲਾਹੌਰ ਨਗਰ ਵਿੱਚ ਇੱਕ ਧਨੀ ਪਰਿਵਾਰ ਸੀ, ਜਿਸ ਦਾ ਇਕਲੌਤਾ ਪੁੱਤਰ ਪ੍ਰੇਮਾ ਪੈਸੇ ਦੇ ਨਸ਼ੇ ਵਿੱਚ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਗਿਆ। ਉਹ ਕੁਸੰਗਤ ਵਿੱਚ ਫਸ ਗਿਆ। ਉਸ ਦੇ ਮਾਪਿਆਂ ਨੇ ਉਸ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ ਪਰ ਸਭ ਕੋਸ਼ਿਸ਼ਾਂ ਅਸਫਲ ਰਹਿਆਂ। ਇਸ ਮਾਨਸਿਕ ਪੀੜਾ ਵਿੱਚ ਉਨ੍ਹਾਂ ਦਾ

ਕੈਪਟਨ ਨੇ RDF ਨੂੰ ਲੈ ਕੇ ਪੀਊਸ਼ ਗੋਇਲ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

Captain made this demand : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਖਪਤਕਾਰਾਂ ਦੇ ਮਾਮਲਿਆਂ ਖੁਰਾਕ ਅਤੇ ਜਨਤਕ ਵੰਡ ਬਾਰੇ ਮੰਤਰੀ ਨੂੰ ਪੱਤਰ ਲਿਖ ਕੇ ਫੂਡ ਐਂਡ ਪਬਲਿਕ ਡਿਸਟ੍ਰੀਬਿਸ਼ਨ ਵਿਭਾਗ (ਡੀਐਫਪੀਡੀ) ਦੁਆਰਾ ਜਾਰੀ ਕੀਤੀ ਸੋਧੀ ਆਰਜ਼ੀ ਲਾਗਤ ਸ਼ੀਟ ਅਨੁਸਾਰ 1% ਦੀ ਬਜਾਏ ਸਾਲ 2020-21 ਲਈ ਐਮਐਸਪੀ ਦੇ 3% ਆਰਡੀਐਫ ਦੀ ਮਤਲਬ

ਅੰਮ੍ਰਿਤਸਰ : ਭਾਰਤ-ਪਾਕਿ ਸਰਹੱਦ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ

Weapons seized from Indo-Pak : ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਦਰਅਸਲ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬੀਐਸਐਫ ਨੇ ਸਾਂਝੀ ਮੁਹਿੰਮ ਚਲਾਈ ਸੀ, ਇਸੇ ਦੌਰਾਨ ਭਾਰਤ-ਪਾਕਿ ਸਰਹੱਦ ਬ੍ਰਿਜ ਮੋਰਾਂ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਹੈ। ਇਨ੍ਹਾਂ ਵਿੱਚ AK56 ਦੇ ਨਾਲ 3 ਨੌਟ, 3 ਗਨ, ਇੱਕ ਚਾਇਨੀਜ਼ ਪਿਸਤੌਲ, 15 ਜ਼ਿੰਦਾ ਰੌਂਦ ਤੇ

ਸਿੱਧੂ ਦਾ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਨੂੰ ਲੈ ਕੇ ਕੇਂਦਰ ’ਤੇ ਹਮਲਾ, ਦੱਸਿਆ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼

Sidhu attack on Center : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਏਪੀਐਮਸੀ ਪ੍ਰਣਾਲੀ ਦੀ ਵਕਾਲਤ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸ ਪ੍ਰਣਾਲੀ ਨੂੰ ਖਤਮ ਕਰਕੇ ਪੰਜਾਬ ਵਿੱਚ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚ ਰਹੀ ਹੈ। ਉਸਨੇ ਕਿਸਾਨਾਂ ਨੂੰ ਅਦਾਇਗੀ ਦੇ ਸਿੱਧੇ ਪ੍ਰਣਾਲੀ ਦਾ ਵਿਰੋਧ ਕਰਦਿਆਂ, ਕਿਸਾਨਾਂ ਅਤੇ ਅੜ੍ਹਤੀਆਂ

ਸੁਖਬੀਰ ਬਾਦਲ ਨੇ ਡੇਰਾ ਬੱਸੀ ਤੋਂ NK ਸ਼ਰਮਾ ਨੂੰ ਅਸੈਂਬਲੀ ਚੋਣਾਂ ਲਈ ਐਲਾਨਿਆ ਉਮੀਦਵਾਰ

Sukhbir Badal announces NK Sharma : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਮੰਗਦਾ ਜਵਾਬ ਪ੍ਰੋਗਰਾਮ ਅਧੀਨ ਸੂਬੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਅਧੀਨ ਸੁਖਬੀਰ ਬਾਦਲ ਅੱਜ ਡੇਰਾ ਬੱਸੀ ਪਹੁੰਚੇ, ਜਿਥੇ ਉਨ੍ਹਾਂ ਨੇ ਐਨ ਕੇ ਸ਼ਰਮਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ

ਮੁਖਤਾਰ ਅੰਸਾਰੀ ਨੂੰ ਹੋ ਸਕਦੀ ਹੈ ਸੱਤ ਸਾਲ ਦੀ ਜੇਲ੍ਹ, ਇਸ ਮਾਮਲੇ ’ਚ ਮਿਲੇ ਆਵਾਜ਼ ਦੇ ਨਮੂਨੇ

Mukhtar Ansari could face : ਬਾਹੁਬਲੀ ਮੁਖਤਾਰ ਅੰਸਾਰੀ ਨੇ ਦੋ ਸਾਲ ਪਹਿਲਾਂ ਮੁਹਾਲੀ, ਪੰਜਾਬ ਦੇ ਸੈਕਟਰ -70 ਵਿਚ ਇਕ ਨਾਮੀ ਬਿਲਡਰ ਤੋਂ ਫੋਨ ‘ਤੇ 10 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ। ਇਹ ਫੋਨ ਕਾਲ 27 ਸੈਕੰਡ ਦੀ ਸੀ। ਕਾਰੋਬਾਰੀ ਨੇ ਇਸ ਨੂੰ ਰਿਕਾਰਡ ਕਰ ਲਿਆ ਸੀ। ਇਸੇ ਕਾਲ ਰਿਕਾਰਿਡੰਗ ਦੇ ਆਧਾਰ ’ਤੇ ਅੰਸਾਰੀ ਖਿਲਾਫ ਮਟੌਰ

ਡਾਕ ਵਿਭਾਗ ਦੀ ਨਵੀਂ ਪਹਿਲ- ਘਰ ਬੈਠੇ ਪੋਸਟ ਆਫਿਸ ’ਚ ਜਮ੍ਹਾ ਕਰਵਾਓ ਜਾਂ ਕਿਤੇ ਵੀ ਪਹੁੰਚਾਓ 1 ਲੱਖ ਤੱਕ ਕੈਸ਼

Post office new initiations : ਕੋਰੋਨਾ ਕਾਲ ਵਿੱਚ ਵਧ ਰਹੇ ਖਤਰੇ ਦੇ ਮੱਦੇਨਜ਼ਰ ਜੇ ਤੁਸੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਕਦੀ ਭੇਜਣਾ ਚਾਹੁੰਦੇ ਹੋ, ਤਾਂ ਡਾਕ ਵਿਭਾਗ ਨੇ ਆਮ ਲੋਕਾਂ ਨੂੰ ਆਨਲਾਈਨ ਕੈਸ਼ ਟਰਾਂਸਫਰ ਕਰਨ ਦੀ ਇਕ ਵੱਡੀ ਸਹੂਲਤ ਦਿੱਤੀ ਹੈ। ਹੁਣ ਕੋਈ ਵੀ ਵਿਅਕਤੀ ਘਰ ਬੈਠੇ ਪੋਸਟਮੈਨ ਰਾਹੀਂ ਕਿਸੇ

ਲੁਧਿਆਣਾ : ਬੱਚਿਆਂ ਨੂੰ ਸੱਚ ਦਾ ਪਾਠ ਪੜ੍ਹਾਉਣ ਵਾਲੀ ਹੀ ਨਿਕਲੀ ਨਸ਼ਾ ਤਸਕਰ, ਰਿਟਾਇਰਡ ਸਰਕਾਰੀ ਸਕੂਲ ਟੀਚਰ ਪੁੱਤ ਸਣੇ ਗ੍ਰਿਫਤਾਰ

Retired govt school teacher : ਲੁਧਿਆਣਾ ਸ਼ਹਿਰ ਵਿਚ ਨਸ਼ਾ ਤਸਕਰੀ ਦੇ ਮਾਮਲੇ ਨੇ ਪੁਲਿਸ ਨੂੰ ਵੀ ਹੈਰਾਨ ਕਰ ਦਿੱਤਾ ਹੈ। ਥਾਣਾ ਸਦਰ ਦੀ ਪੁਲਿਸ ਨੇ ਮਾਂ-ਪੁੱਤਰ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਜਾਂਚ ਵਿਚ ਪਤਾ ਲੱਗਿਆ ਕਿ ਨਸ਼ਾ ਤਸਕਰੀ ਦੀ ਸਰਗਣਾ ਇਕ ਸਰਕਾਰੀ ਸਕੂਲ ਦੀ ਰਿਟਾਇਰਡ ਅਧਿਆਪਕਾ ਹੈ। ਦੋਸ਼ੀਆਂ ਦੇ ਕਬਜ਼ੇ ਵਿਚੋਂ

ਪੰਜਾਬ ਪੁਲਿਸ ਨਾਲ ਧੋਖਾ! ਪੁੱਤ ਨੂੰ ਵਿਦੇਸ਼ ਭੇਜਣ ਲਈ ਲੱਭੀ 7 ਬੈਂਡ ਵਾਲੀ ਨੂੰਹ ASI ਨੂੰ ਲਾ ਗਈ ਲੱਖਾਂ ਦਾ ਚੂਨਾ

Fraud with Punjab Police ASI : ਲੁਧਿਆਣਾ : ਲੋਕਾਂ ਨੂੰ ਧੋਖਾਧੜੀ ਤੋਂ ਬਚਣ ਦਾ ਸੁਨੇਹਾ ਦੇਣ ਵਾਲੀ ਪੁਲਿਸ ਵੀ ਧੋਖਾਧੜੀ ਦਾ ਸ਼ਿਕਾਰ ਹੋ ਰਹੀ ਹੈ। ਐਸਐਸਆਈ ਦੇ ਬੇਟੇ ਨਾਲ ਇੱਕ ਪਰਿਵਾਰ ਨੇ ਧੀ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕਰਕੇ ਕਰੀਬ 17 ਲੱਖ ਰੁਪਏ ਦਾ ਚੂਨਾ ਲਾ ਗਿਆ। ਥਾਣਾ ਮੇਹਰਬਾਨ ਦੀ ਪੁਲਿਸ ਨੇ ਸ਼ਿਕਾਇਤ ‘ਤੇ ਕੈਪਟਨ

ਕੈਪਟਨ ਨੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਨੂੰ ਲੈ ਕੇ PM ਮੋਦੀ ਨੂੰ ਲਿਖੀ ਚਿੱਠੀ

Captain writes letter to PM Modi : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀ ਖਰੀਦ ਲਈ ਸਿੱਧੀ ਅਦਾਇਗੀ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਣਕ ਦੀ ਖਰੀਦ ਦੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦੇ ਨਿਰਦੇਸ਼ ‘ਤੇ ਸਵਾਲ ਚੁੱਕੇ ਹਨ। ਕੈਪਟਨ

ਵੋਖੋ ਸਰਕਾਰੀ ਬੱਸ ਮੁਲਾਜ਼ਮਾਂ ਦਾ ਹਾਲ! ਮੁਫਤ ਬੱਸ ਸਫਰ ਨੂੰ ਲੈ ਕੇ ਵਿਦਿਆਰਥਣ ਨਾਲ ਕੀਤੀ ਬਦਸਲੂਕੀ, ਪਿਤਾ ਨੂੰ ਘਸੀਟ ਕੇ ਕੁੱਟਿਆ

Roadways employees abuse student : ਰੂਪਨਗਰ : ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫਤ ਯਾਤਰਾ ਦੀ ਸਹੂਲਤ ਸ਼ਨੀਵਾਰ ਨੂੰ ਬੱਸ ਅੱਡੇ ‘ਤੇ ਝਗੜੇ ਦਾ ਕਾਰਨ ਬਣ ਗਈ। ਪਟਿਆਲਾ ਤੋਂ ਰੂਪਨਗਰ ਜਾ ਰਹੀ ਰੋਡਵੇਜ਼ ਦੀ ਬੱਸ ਵਿਚ ਸਵਾਰ ਇਕ ਵਿਦਿਆਰਥਣ ਨੂੰ ਰੋਡਵੇਜ਼ ਕਰਮਚਾਰੀਆਂ ਨੇ ਬੱਸ ਵਿਚ ਮਾੜਾ ਵਤੀਰਾ ਕੀਤਾ। ਵਿਦਿਆਰਥਣ ਨੇ ਫੋਨ ‘ਤੇ ਇਸ

ਜੈਤੋਂ ‘ਚ ਇੱਕੋ ਹੀ ਗਲੀ ‘ਚੋਂ 8 ਕੋਰੋਨਾ ਦੇ ਮਾਮਲੇ ਮਿਲਣ ਨਾਲ ਦਹਿਸ਼ਤ ਦਾ ਮਾਹੌਲ, ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

8 Corona cases found : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਹੁਣ ਪਹਿਲਾਂ ਨਾਲੋਂ ਵੀ ਵੱਧ ਸਾਹਮਣੇ ਆ ਰਹੇ ਹਨ। ਜੈਤੋ ਵਿੱਚ ਇੱਕੋ ਇਲਾਕੇ ਵਿੱਚੋਂ 8 ਮਰੀਜ਼ ਪਾਜ਼ੀਟਿਵ ਆਉਣ ਨਾਲ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਕਤਸਰ ਰੋਡ ‘ਤੇ ਮਹੇਸ਼ੀ ਚੱਕੀ ਵਾਲੀ ਗਲੀ ਵਿੱਚੋਂ ਅੱਠ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ

ਪੈਰੋਲ ’ਤੇ ਗਏ ਕੈਦੀਆਂ ਨੂੰ ਲੈ ਕੇ ਫਿਕਰਾਂ ’ਚ ਪਿਆ ਜੇਲ੍ਹ ਪ੍ਰਸ਼ਾਸਨ, 150 ਕੈਦੀ ਫਰਾਰ

Jail authorities worried : ਜੇਲ੍ਹ ਵਿੱਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਪੈਰੋਲ ’ਤੇ ਭੇਜੇ ਕੈਦੀਆਂ ਬਾਰੇ ਪੰਜਾਬ ਜੇਲ੍ਹ ਪ੍ਰਸ਼ਾਸਨ ਨੂੰ ਫਿਕਰਾਂ ਪਈਆਂ ਹੋਈਆਂ ਹਨ। ਪੈਰੋਲ ‘ਤੇ ਗਏ 150 ਦੇ ਕਰੀਬ ਕੈਦੀ ਜੇਲ੍ਹ ਨਹੀਂ ਪਹੁੰਚੇ ਹਨ। ਪੰਜਾਬ ਪੁਲਿਸ ਇਨ੍ਹਾਂ ਕੈਦੀਆਂ ਦੀ ਭਾਲ ਲਈ ਜਲਦੀ ਹੀ ਇੱਕ ਮੁਹਿੰਮ ਸ਼ੁਰੂ ਕਰੇਗੀ। ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪੁਲਿਸ ‘ਤੇ

Ajj Da Hukamnama 04-04-2021

ਬਾਬਾ ਨਾਨਕ ਦੀ ਬੰਦ ਮੁੱਠੀ ‘ਚ ਕੀ ਹੈ? ਜਾਣੋ ਭਾਈ ਲਹਿਣਾ ਜੀ ਨੇ ਦਿੱਤਾ ਕੀ ਜਵਾਬ

What is Baba Nanak in a closed fist : ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਦਿਨ ਸਤਸੰਗ ਦੇ ਅਖੀਰ ਵਿੱਚ ਆਪਣੇ ਨੇੜਲੇ ਸੇਵਕਾਂ ਦੇ ਨਾਲ ਪਰਿਵਾਰ ਵਿੱਚ ਬੈਠੇ ਸਨ ਅਤੇ ਉਹ ਆਪਣੇ ਮਖੌਲੀਆ ਸੁਭਾਅ ਦੇ ਅਨੁਸਾਰ ਆਪਣੀ ਮੁੱਠੀ ਵਿੱਚ ਕੋਈ ਚੀਜ਼ ਬੰਦ ਕਰਕੇ ਪੁੱਛਣ ਲੱਗੇ– ‘‘ਪੁੱਤਰ ਸ਼੍ਰੀ ਚੰਦ ਦੱਸੋ ਤਾਂ ਮੇਰੀ ਮੁੱਠੀ ਵਿੱਚ ਕੀ ਹੈ?’’

ਹੁਸ਼ਿਆਰਪੁਰ ਪੁਲਿਸ ਦੀ ਨਸ਼ਿਆਂ ਖਿਲਾਫ਼ ਵੱਡੀ ਕਾਰਵਾਈ- 8 ਕਿਲੋ ਹੈਰੋਇਨ, 20 ਲੱਖ ਕੈਸ਼ ਡਰੱਗ ਮਨੀ ਸਮੇਤ 6 ਕਾਬੂ

Hoshiarpur police seized 8 kg : ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਅੱਠ ਕਿਲੋਗ੍ਰਾਮ ਹੈਰੋਇਨ ਅਤੇ ਇਕ ਫਾਰਚੂਨਰ ਗੱਡੀ ਬਰਾਮਦ ਕੀਤੀ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ

MSP ’ਤੇ ਕਣਕ ਦੀ ਖਰੀਦ ਲਈ ਪੰਜਾਬ ਸਰਕਾਰ ਵੱਲੋਂ ਪਾਲਿਸੀ ਤਿਆਰ, ਖਰੀਦ ਏਜੰਸੀਆਂ ਨੂੰ ਦਿੱਤੀਆਂ ਹਿਦਾਇਤਾਂ

Punjab Govt prepares policy : ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੌਰਾਨ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ, ਜੋਕਿ 31 ਮਈ ਤੱਕ ਜਾਰੀ ਰਹੇਗੀ। ਇਹ ਸਪਲਾਈ ਸਮੂਹ ਖਰੀਦ ਏਜੰਸੀਆਂ ਸਣੇ ਐਫਸੀਆਈ ਭਾਰਤ ਸਰਕਾਰ ਵੱਲੋਂ ਖਰੀਦ ਦੇ ਤੈਅ ਕੀਤੇ ਗਏ ਘੱਟੋ-ਘੱਟ ਸਮਰਥਨ ਮੁੱਲ ’ਤੇ ਕੀਤੀ ਜਾਵੇਗੀ। ਰਬੀ ਸੀਜ਼ਨ 2021-2 ਦੌਰਾਨ ਕਣਕ ਦੀ ਖਰੀਦ ਲਈ

ਕੋਰੋਨਾ ਨੇ ਵਧਾਈ ਨਵੀਂ ਸਿਰਦਰਦੀ- ਦੰਦਾਂ ਤੱਕ ਕਰ ਰਿਹਾ ਮਾਰ, ਨੈਗੇਟਿਵ ਆਉਣ ਤੋਂ ਬਾਅਦ ਵੀ ਆ ਰਹੀਆਂ ਇਹ ਪ੍ਰੇਸ਼ਾਨੀਆਂ

Corona is hitting the teeth : ਕੋਰੋਨਾ ਦੀ ਲਾਗ ਦਾ ਸ਼ਿਕਾਰ ਹੋਣ ਤੋਂ ਬਾਅਦ ਮਰੀਜ਼ਾਂ ਨੂੰ ਬੁਖਾਰ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਣਾ ਤਾਂ ਆਮ ਸਮੱਸਿਆਵਾਂ ਹਨ, ਪਰ ਮੌਜੂਦਾ ਸਟ੍ਰੇਨ ਵਿੱਚ ਕੋਰੋਨਾ ਦੰਦਾਂ ਨੂੰ ਨੁਕਸਾਨ ਵੀ ਪਹੁੰਚਾ ਰਿਹਾ ਹੈ। ਜਦੋਂ ਦੰਦਾਂ ਦੇ ਡਾਕਟਰਾਂ ਕੋਲ ਮਰੀਜ਼ ਵਧਣ ਲੱਗੇ ਤਾਂ ਇਸ ਗੱਲ ਬਾਰੇ ਪਤਾ ਲੱਗਾ। ਡਾਕਟਰ ਇਹ

ਚੰਡੀਗੜ੍ਹ ਦੀ ਸੁਖਨਾ ਚੋਅ ‘ਚ ਡਿੱਗਿਆ ਬੱਚਾ, ਗੋਤਾਖੋਰ ਤੇ ਫਾਇਰ ਬ੍ਰਿਗੇਡ ਦੀ ਸਰਚ ਮੁਹਿੰਮ ਜਾਰੀ

Child Fall in Sukhna : ਚੰਡੀਗੜ੍ਹ ਸਥਿਤ ਸੁਖਨਾ ਲੇਕ ਵਿੱਚੋਂ ਨਿਕਲਣ ਵਾਲੀ ਚੋਅ ਵਿੱਚ ਇੱਕ ਬੱਚਾ ਡਿੱਗ ਗਿਆ। ਇਹ ਹਾਦਸਾ ਕਿਸ਼ਨਗੜ੍ਹ ਨੇੜੇ ਵਾਪਰਿਆ। ਮੌਕੇ ‘ਤੇ ਮੌਜੂਦ ਵਿਅਕਤੀ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਕੰਟਰੋਲ ਰੂਮ ਤੋਂ ਸੂਚਨਾ ਮਿਲਣ ‘ਤੇ ਫਾਇਰ ਕਰਮਚਾਰੀ, ਬਚਾਅ ਟੀਮ ਅਤੇ ਆਈਟੀ ਪਾਰਕ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਸੂਚਨਾ

ਸ੍ਰੀ ਦਰਬਾਰ ਸਾਹਿਬ ‘ਚ ਆਉਣ ਵਾਲੇ ਸ਼ਰਧਾਲੂਆਂ ਲਈ SGPC ਵੱਲੋਂ ਜਾਰੀ ਹਿਦਾਇਤਾਂ, ਹੁਣ ਇਨ੍ਹਾਂ ਨਿਯਮਾਂ ਦੀ ਪਾਲਣਾ ਹੋਵੇਗੀ ਜ਼ਰੂਰੀ

Instructions issued by SGPC : ਅੰਮ੍ਰਿਤਸਰ : ਕੋਵਿਡ -19 ਮਾਮਲਿਆਂ ਦੀ ਗਿਣਤੀ ਵਿਚ ਵਾਧੇ ਦੇ ਮੱਦੇਨਜ਼ਰ ਹੁਣ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਵਿਚ ਮਾਸਕ ਪਹਿਨਣਾ, ਸਮਾਜਿਕ ਦੂਰੀਆਂ ਰੱਖਣਾ ਅਤੇ ਹੱਥਾਂ ਨੂੰ ਸੈਨੇਟਾਈਜ਼ ਕੀਤੇ ਜਾਣਾ ਸ਼ਾਮਲ ਹੈ। ਇਸ ਬਾਰੇ ਫੈਸਲਾ ਅੱਜ

ਖੁਦ ਨੂੰ ਦੇਸ਼ਭਗਤ ਕਹਿਣ ਵਾਲੇ ਸ਼ਿਵ ਸੇਨਾ ਦੇ ਨਿਸ਼ਾਂਤ ਸ਼ਰਮਾ ‘ਤੇ ਦੇਸ਼ਧ੍ਰੋਹ ਦਾ ਪਰਚਾ ਦਰਜ, ਪੁਲਿਸ ਨੇ ਕੀਤਾ ਗ੍ਰਿਫਤਾਰ

Shiv Sena Nishant Sharma : ਮੁਹਾਲੀ : ਖਰੜ ਪੁਲਿਸ ਨੇ ਸ਼ਿਵ ਸੇਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਅਤੇ ਉਸ ਦੇ ਸਾਥੀ ਅਰਵਿੰਦ ਗੌਤਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਵੀਡੀਓ ਜਾਰੀ ਕਰਕੇ ਇੱਕ ਵਿਸ਼ੇਸ਼ ਭਾਈਚਾਰੇ ਖਿਲਾਫ ਭੜਕਾਊ ਭਾਸ਼ਣ ਦੇਣ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਉਸ ਦੇ ਨਾਲ ਨਾਮਜ਼ਦ ਦੂਜੇ ਮੁਲਜ਼ਮਾਂ ਦੀ

ਪੰਜਾਬ ਸਰਕਾਰ ਦੇ ਫੈਸਲੇ ਦੇ ਉਲਟ ਫੈਡਰੇਸ਼ਨ ਦਾ ਐਲਾਨ- 10 ਅਪ੍ਰੈਲ ਤੋਂ ਬਾਅਦ ਖੋਲ੍ਹਾਂਗੇ ਸਾਰੇ ਪ੍ਰਾਈਵੇਟ ਸਕੂਲ

Private School announced : ਪੰਜਾਬ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਸੂਬੇ ਵਿੱਚ ਪਾਬੰਦੀਆਂ ਲਾਈਆਂ ਹੋਈਆਂ ਹਨ, ਜਿਸ ਦੇ ਚੱਲਦਿਆਂ ਸਕੂਲ-ਕਾਲਜ ਵੀ ਬੰਦ ਕੀਤੇ ਗਏ ਹਨ। ਪਰ ਪੰਜਾਬ ਸਰਕਾਰ ਦੇ ਫੈਸਲੇ ਦੇ ਉਲਟ ਅੱਜ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਰਜਿ.) ਨੇ 10 ਅਪ੍ਰੈਲ ਤੋਂ ਬਾਅਦ ਪੂਰੇ ਪੰਜਾਬ ਵਿੱਚ ਪ੍ਰਾਈਵੇਟ

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਗੁ. ਗੁਰੂ ਗ੍ਰੰਥਸਰ ਸਾਹਿਬ, ਜਥੇਦਾਰ ਦਾਦੂਵਾਲ ਨਾਲ ਕੀਤੀ ਮੁਲਾਕਾਤ

Dera Beas Chief Baba Gurinder Singh : ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਰਿਆਣਾ ਵਿਖੇ ਪਿੰਡ ਦਾਦੂ ਦੇ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਵਿਖੇ ਪਹੁੰਚੇ ਅਤੇ ਇਥੇ ਉਨ੍ਹਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕੀਤੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੀਤੇ ਦਿਨ ਇਸ ਮੁਲਾਕਾਤ ਦੌਰਾਨ ਬਾਬਾ ਗੁਰਿੰਦਰ ਸਿੰਘ

ਪੰਜਾਬੀਆਂ ਨੂੰ ਰਾਸ ਨਾ ਆਇਆ ‘ਇੱਕ ਘੰਟੇ ਦਾ ਮੌਨ’, ਪੰਜਾਬ ਸਰਕਾਰ ਨੇ ਵਾਪਸ ਲਏ ਹੁਕਮ

Punjab Govt withdraws orders : ਚੰਡੀਗੜ੍ਹ : ਰਾਜ ਸਰਕਾਰ ਦੀਆਂ ਹਿਦਾਇਤਾਂ ‘ਤੇ ਕੋਵਿਡ -19 ਕਾਰਨ ਆਪਣੀ ਜਾਨ ਗੁਆਉਣ ਵਾਲਿਆਂ ਦੀ ਯਾਦ’ ਚ ‘ਇਕ ਘੰਟਾ ਮੌਨ’ ਰੱਖਣ ਲਈ ਕਿਹਾ ਗਿਆ ਸੀ, ਪਰ ਹੁਣ ਤੋਂ ਸਬੇ ਦੇ ਜ਼ਿਲ੍ਹਿਆਂ ਵਿੱਚ ਅਜਿਹਾ ਨਹੀਂ ਕੀਤਾ ਜਾਵੇਗਾ। ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇ ਨਵੇਂ ਹੁਕਮਾਂ ਮੁਤਾਬਕ ‘ਇਕ

ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਦੱਸਿਆ ਕਿਸ ਤਰ੍ਹਾਂ ਲੁੱਟਿਆ ਸੂਬੇ ਦਾ ਖਜ਼ਾਨਾ

Sukhbir Badal slammed the Congress : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਅਟਾਰੀ ਵਿਖੇ ‘ਪੰਜਾਬ ਮੰਗਦਾ ਜਵਾਬ’ ਅਧੀਨ ਅਟਾਰੀ ਰੈਲੀ ਵਿੱਚ ਕਾਂਗਰਸ ਸਰਕਾਰ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਦੋਸ਼ ਲਾਇਆ ਕਿ ਕਾਂਗਰਸ ਨੇ ਰਾਜ ਦੇ ਖ਼ਜ਼ਾਨੇ ਦੀ ਨਜਾਇਜ਼ ਸ਼ਰਾਬ ਹਣਾ ਕੇ ਅਤੇ ਰੇਤ ਮਾਫੀਆ ਦੀ ਮੁਹਿੰਮ ਨਾਲ ਹਜ਼ਾਰਾਂ ਕਰੋੜਾਂ ਰੁਪਏ ਦੀ

ਬਟਾਲਾ ’ਚ ਇਨਸਾਨੀਅਨ ਹੋਈ ਸ਼ਰਮਸਾਰ- ਸਾਲੇ ਬੰਧਕ ਬਣਾ ਕੇ ਉਸ ਦੀ ਗਰਭਵਤੀ ਪਤਨੀ ਨਾਲ ਜੀਜੇ ਨੇ ਕੀਤਾ ਬਲਾਤਕਾਰ, ਖਿੱਚੀਆਂ ਅਸ਼ਲੀਲ ਫੋਟੋਆਂ

After hostage borther in law : ਪੰਜਾਬ ਦੇ ਬਟਾਲਾ ਦੇ ਇੱਕ ਪਿੰਡ ਵਿੱਚ ਇਨਸਾਨੀਅਨ ਨੂੰ ਸ਼ਰਮਸਾਰ ਕਰ ਦਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਸਿਰਫਿਰੇ ਵਿਅਕਤੀ ਨੇ ਆਪਣੇ ਸਾਲੇ ਨੂੰ ਬੰਧਕ ਬਣਾ ਕੇ ਉਸ ਦੀ 4 ਮਹੀਨੇ ਦੀ ਗਰਭਵਤੀ ਪਤਨੀ ਨਾਲ ਬਲਾਤਕਾਰ ਕੀਤਾ। ਇਸ ਆਦਮੀ ਦੀ ਪਤਨੀ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਭਰਾ ਦੇ

ਅਬੋਹਰ ‘ਚ ਘਰ ਨੂੰ ਲੱਗੀ ਅੱਗ ਬੁਝਾਉਣ ਆਈ ਟੀਮ ਦੇ ਉੱਡੇ ਹੋਸ਼, ਰਸੋਈ ‘ਚ ਮਿਲੀ ਇਨਸਾਨੀ ਖੋਪੜੀ, ਫਿਰ ਹੋਏ ਹੈਰਾਨ ਕਰ ਦੇਣ ਵਾਲੇ ਖੁਲਾਸੇ

Human skull found in Abohar : ਅਬੋਹਰ ਦੇ ਸਿੱਧੂ ਨਗਰੀ ਗਲੀ ਨੰਬਰ 4 ਸਥਿਤ ਘਰ ਵਿੱਚ ਸ਼ੁੱਕਰਵਾਰ ਦੁਪਹਿਰ ਅੱਗ ਦੌਰਾਨ ਰਸੋਈ ਤੋਂ ਇਨਸਾਨੀ ਖੋਪੜੀ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਗੁਆਂਢੀਆਂ ਦਾ ਕਹਿਣਾ ਹੈ ਕਿ ਜਾਂਚ ਵਿੱਚ ਘਰ ਤੋਂ ਹੋਰ ਰਿਸ਼ਤੇਦਾਰਾਂ ਦੇ ਪਿੰਜਰ ਵੀ ਮਿਲ ਸਕਦੇ ਹਨ। ਥਾਣਾ ਨੰਬਰ 2 ਦੀ ਪੁਲਿਸ ਮਾਮਲੇ ਦੀ

ਚਾਇਨਾ ਡੋਰ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤ, ਮੋਟਰਸਾਈਕਲ ’ਤੇ ਆ ਰਿਹਾ ਸੀ ਘਰ ਰਾਹ ’ਚ ਹੀ ਮਿਲ ਗਈ ਮੌਤ

Death of a young man : ਬੁਢਲਾਡਾ ਸ਼ਹਿਰ ਵਿੱਚ ਚਾਇਨਾ ਡੋਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਸ਼ੁੱਕਰਵਾਰ ਦੁਪਹਿਰ ਨੂੰ ਨੌਜਵਾਨ ਮੋਟਰਸਾਈਕਲ ਸਵਾਰ ਸਬਜ਼ੀ ਵੇਚਣ ਵਾਲੇ ਦੇ ਗਲੇ ਵਿਚ ਡੋਰ ਪੈਣ ਨਾਲ ਉਸ ਦਾ ਗਲਾ ਵੱਢਿਆ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਜਗਤਾਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ

ਨਿੱਜੀ ਬੁਲੇਟ ਪਰੂਫ ਐਂਬੂਲੈਂਸ ਰਾਹੀਂ ਹੋਈ ਅੰਸਾਰੀ ਦੀ ਪੇਸ਼ੀ, ਹੁਣ ਪੰਜਾਬ ਪੁਲਿਸ ਨੇ ਦਿੱਤੀ ਸਫਾਈ

Ansari appearance in a private bullet : ਉੱਤਰ ਪ੍ਰਦੇਸ਼ ਦੇ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਲੈ ਕੇ ਪੰਜਾਬ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿਚਾਲੇ ਤਕਰਾਰ ਜਾਰੀ ਹੈ। ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਮੁਹਾਲੀ ਕੋਰਟ ਲਿਆਉਣ ਵੇਲੇ ਯੂਪੀ ਨੰਬਰ ਦੀ ਨਿੱਜੀ ਐਂਬੂਲੈਂਸ ਦੀ ਵਰਤੋਂ ਕਰਨ ਦੇ ਵਿਵਾਦ ਦੌਰਾਨ ਪੰਜਾਬ ਪੁਲਿਸ ਨੇ ਸਫਾਈ ਦਿੱਤੀ ਹੈ ਕਿ ਇਸ ਨੂੰ

IPL 2021 : ਬੈੱਡਰੂਮ ਦਾ ਕੈਮਰਾ ਆਫ ਕਰਨਾ ਭੁੱਲੇ ਰਾਹੁਲ ਤੇਵਤੀਆ, ਫੇਰ ਦੇਖੋ ਕੀ ਹੋਇਆ

Rahul Tewatia forgot to turn off : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ (ਆਰਆਰ) ਨੇ ਟੀਮ ਦੇ ਆਲਰਾਊਂਡਰ ਰਾਹੁਲ ਤੇਵਤੀਆ ਦੀ ਇਕ ਵੀਡੀਓ ਟਵਿੱਟਰ ‘ਤੇ ਸ਼ੇਅਰ ਕੀਤੀ ਹੈ। ਦਰਅਸਲ, ਰਾਜਸਥਾਨ ਰਾਇਲਜ਼ ਨੇ ਹੋਟਲ ਦੇ ਕਮਰੇ ਵਿਚ ਕੈਮਰਾ ਸੈੱਟ ਕੀਤਾ ਹੈ ਅਤੇ ਤੇਵਤੀਆ ਕੈਮਰੇ ਨੂੰ ਬੰਦ ਕਰਨਾ ਭੁੱਲ ਗਏ ਅਤੇ ਉਨ੍ਹਾਂ ਦੀਆਂ ਸਾਰੀਆਂ ਹਰਕਤਾਂ

ਤਾਈਵਾਨ ‘ਚ ਵੱਡਾ ਰੇਲ ਹਾਦਸਾ : 48 ਲੋਕਾਂ ਦੀ ਮੌਤ, 66 ਜ਼ਖਮੀ

Major train accident in Taiwan : ਤਾਈਵਾਨ ਦੇ ਪੂਰਵੀ ਤੱਟ ‘ਤੇ ਵੱਡਾ ਰੇਲ ਹਾਦਸਾ ਹੋ ਗਿਆ, ਜਿਸ ਵਿੱਚ ਗੱਡੀ ਦੇ ਲੀਹੋਂ ਲੱਥਣ ਨਾਲ 48 ਮੁਸਾਫਰਾਂ ਦੀ ਮੌਤ ਹੋ ਗਈ, ਜਦਕਿ 66 ਦੇ ਲਗਗ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਰੇਲ ਗੱਡੀ ਵਿੱਚ 500 ਦੇ ਕਰੀਬ ਮੁਸਾਫਰ ਸਵਾਰ ਸਨ। ਇਹ ਹਾਦਸਾ ਚਾਰ ਦਿਨ ਦੇ ਟਾਂਬ

ਮਹਾਰਾਸ਼ਟਰ ‘ਚ ਮਿਲੇ ਕੋਰੋਨਾ ਦੇ 47 ਹਜ਼ਾਰ ਤੋਂ ਵੱਧ ਮਾਮਲੇ, ਲੱਗ ਸਕਦਾ ਹੈ ਪੂਰਾ ਲੌਕਡਾਊਨ, CM ਠਾਕਰੇ ਨੇ ਦਿੱਤੀ ਚਿਤਾਵਨੀ

More than 47000 cases of corona : ਮਹਾਰਾਸ਼ਟਰ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਸ਼ੁੱਕਰਵਾਰ ਨੂੰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਊਧਵ ਠਾਕਰੇ ਨੇ ਕਿਹਾ ਕਿ ਜੇਕਰ ਕੋਰੋਨਾ ਵਿਚ ਸਥਿਤੀ ਅਜਿਹੀ ਹੀ ਰਹਿੰਦੀ

ਪੰਜਾਬ ‘ਚ ਸ਼ਰਮਸਾਰ ਕਰਨ ਵਾਲੀ ਘਟਨਾ : ਦੋਸਤੀ ਕਰਕੇ ਨੌਜਵਾਨ ਨੇ 7 ਸਾਥੀਆਂ ਸਣੇ ਨਾਬਾਲਿਗ ਕੁੜੀ ਨਾਲ ਕੀਤਾ ਗੈਂਗਰੇਪ

youth gangraped a minor girl : ਸ੍ਰੀ ਮੁਕਤਸਰ ਸਾਹਿਬ ਵਿੱਚ ਇਕ ਨਾਬਾਲਿਗ ਕੁੜੀ ਦੀ ਇੱਕ ਨੌਜਵਾਨ ਨਾਲ ਦੋਸਤੀ ਹੋ ਗਈ। ਨੌਜਵਾਨ ਦੇ ਕਹਿਣ ’ਤੇ ਨਾਬਾਲਿਗਾ ਉਸ ਨਾਲ ਜਲੰਧਰ ਚਲੀ ਗਈ ਪਰ ਉਸ ਨੂੰ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਉਥੇ ਉਸ ਨਾਲ ਕੀ ਹੋਣ ਵਾਲਾ ਹੈ। ਉਥੇ ਨੌਜਵਾਨ ਨੇ ਆਪਣੇ ਸੱਤ ਹੋਰ ਸਾਥੀਆਂ ਨਾਲ ਸਮੂਹਿਕ

ਕਿਸਾਨਾਂ ਦੇ ਗੁੱਸੇ ਅੱਗੇ ਝੁਕਿਆ ਪ੍ਰਸ਼ਾਸਨ- ਮ੍ਰਿਤਕ ਕਿਸਾਨ ਦੇ ਗਰੀਬ ਪਰਿਵਾਰ ਨੂੰ ਦੇਣਾ ਹੀ ਪਿਆ 5 ਲੱਖ ਦਾ ਚੈੱਕ

Administration bows to farmers anger : ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਮੰਡੀ ਕਲਾਂ ਵਿੱਚ ਕਿਸਾਨ ਅੰਦੋਲਨ ਤੋਂ ਪਰਤੇ ਇੱਕ ਕਿਸਾਨ ਦੀ ਮੌਤ ਹੋ ਜਾਣ ਤੋਂ ਬਾਅਦ ਪਿੰਡ ਵਾਲਿਆਂ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਰੱਖੀ ਸੀ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਨਾ ਕੀਤਾ

ਪੰਜਾਬ ‘ਚ ਕੋਰੋਨਾ ਦਾ ਵਧਿਆ ਕਹਿਰ : ਮਿਲੇ 2903 ਮਾਮਲੇ, ਹੋਈਆਂ 57 ਮੌਤਾਂ, ਦੇਖੋ ਸਿਹਤ ਵਿਭਾਗ ਵੱਲੋਂ ਜਾਰੀ ਅੰਕੜੇ

2903 Corona Positive Cases : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗ ਗਿਆ ਹੈ। ਹਰ ਦਿਨ ਇਸ ਦੇ ਮਾਮਲੇ ਪਹਿਲਾਂ ਨਾਲੋਂ ਵਧ ਹੀ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 2903 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਜਲੰਧਰ ਤੇ ਮੋਹਾਲੀ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ,

ਬ੍ਰਿਟੇਨ ‘ਚ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ ਬੈਨ, ਇਨ੍ਹਾਂ ਤਿੰਨ ਦੇਸ਼ਾਂ ‘ਤੇ ਵੀ ਲਗਾਈ ਰੋਕ

Ban on entry of Pakistanis : ਕੋਰੋਨਾ ਮਹਾਂਮਾਰੀ ਫਿਰ ਤੋਂ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਇਸ ਦੀ ਦੂਜੀ ਲਹਿਰ ਜ਼ਿਆਦਾਤਰ ਦੇਸ਼ਾਂ ਵਿੱਚ ਸ਼ੁਰੂ ਹੋ ਗਈ ਹੈ। ਇਸ ਦੇ ਮੱਦੇਨਜ਼ਰ ਦੁਬਾਰਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਬ੍ਰਿਟੇਨ ਨੇ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 9 ਅਪ੍ਰੈਲ

ਪੰਜਾਬ ‘ਚ ਲਾਈਬ੍ਰੇਰੀਅਨ ਦੀਆਂ 750 ਅਸਾਮੀਆਂ ਲਈ ਕਰੋ Apply, ਇਸ ਤਰੀਕ ਤੱਕ ਭੇਜ ਸਕਦੇ ਹੋ ਆਨਲਾਈਨ ਅਰਜ਼ੀਆਂ

Apply for 750 Librarian Posts : ਚੰਡੀਗੜ੍ਹ : ਪੰਜਾਬ ਐਸਐਸਐਸਬੀ ਵੱਲੋਂ ਸਿੱਖਿਆ ਵਿਭਾਗ ਵਿੱਚ ਲਾਇਬ੍ਰੇਰੀਅਨ ਦੀਆਂ 750 ਅਸਾਮੀਆਂ ਦੀ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਲਈ 5 ਅਪ੍ਰੈਲ ਤੋਂ ਆਨਲਾਈਨ ਅਰਜ਼ੀਆਂ ਭੇਜੀਆਂ ਜਾ ਸਕਦੀਆਂ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 26 ਅਪ੍ਰੈਲ ਰੱਖੀ ਗਈ ਹੈ ਤੇ ਫੀਸ 29

ਮੰਦਰ ’ਚ ਘਟੀਆ ਹਰਕਤ ਕਰਨ ਤੋਂ ਬਾਅਦ ਮੁਸਲਿਮ ਨੌਜਵਾਨਾਂ ਨੂੰ ਲੱਗਾ ਸਰਾਪ ਦਾ ਡਰ, ਸਾਥੀ ਦੀ ਮੌਤ ਤੋਂ ਬਾਅਦ ਕੀਤਾ ਸਰੈਂਡਰ

Muslim youths fear curses : ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ ਮੰਗਲੁਰੂ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਮੁਸਲਿਮ ਨੌਜਵਾਨਾਂ ਨੇ ਨਾ ਸਿਰਫ ਉਨ੍ਹਾਂ ਦੀ ਇੱਕ ਘਟੀਆ ਹਰਕਤ ਨੂੰ ਸਵੀਕਾਰ ਕੀਤਾ, ਬਲਕਿ ਰੱਬ ਦੇ ਸਰਾਪ ਦੇ ਡਰੋਂ ਪੁਲਿਸ ਨੂੰ ਸਮਰਪਣ ਵੀ ਕਰ ਦਿੱਤਾ। ਪੁਲਿਸ ਨੇ ਦੋਵਾਂ ਨੂੰ ਮੰਗਲੁਰੂ ਵਿੱਚ ਗ੍ਰਿਫਤਾਰ

ਸ਼ਿਵਸੇਨਾ ਪੰਜਾਬ ਦਾ ਕੌਮੀ ਪ੍ਰਧਾਨ ਗ੍ਰਿਫਤਾਰ, ਸਕਿਓਰਿਟੀ ਲੈਣ ਲਈ ਰਚਿਆ ਵੱਡਾ ‘ਡਰਾਮਾ’

Shiv Sena Punjab national president : ਖੰਨਾ ਪੁਲਿਸ ਨੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਕਸ਼ਮੀਰ ਗਿਰੀ ਨੂੰ ਆਪਣੇ ’ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਦੋਸ਼ ਲਗਾਇਆ ਗਿਆ ਹੈ ਕਿ ਗਿਰੀ ਆਪਣੇ ‘ਤੇ ਹਮਲਾ ਕਰਵਾ ਕੇ ਸਕਿਓਰਿਟੀ ਲੈਣਾ ਚਾਹੁੰਦਾ ਸੀ। ਐਸਐਸਪੀ ਖੰਨਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਐਸਐਸਪੀ ਖੰਨਾ ਗੁਰਸ਼ਰਨ

ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ ਐਲਾਨਿਆ ਚੌਥਾ ਉਮੀਦਵਾਰ

Sukhbir Badal announces fourth : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਆਪਣੀ ਪਾਰਟੀ ਦੇ ਚੌਥੇ ਉਮੀਦਵਾਰ ਦਾ ਵੀ ਐਲਾਨ ਕਰ ਦਿੱਤਾ। ਸੁਖਬੀਰ ਬਾਦਲ ਅੱਜ ‘ਪੰਜਾਬ ਮੰਗਦਾ ਜਵਾਬ’ ਲੜੀ ਤਹਿਤ ਅੱਜ ਅਟਾਰੀ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਕੀਤੀ ਰੈਲੀ ਵਿੱਚ ਗੁਲਜ਼ਾਰ ਸਿੰਘ ਰਣੀਕੇ ਨੂੰ ਅਟਾਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ। ਦੱਸ ਦੇਈਏ ਕਿ

ਪੰਜਾਬ ’ਚ ਫਿਰ ਲੱਗ ਸਕਦਾ ਹੈ ‘ਵੀਕੈਂਡ ਲੌਕਡਾਊਨ’, ਕੈਪਟਨ ਨੇ ਫੇਸਬੁੱਕ ਲਾਈਵ ਹੋ ਕੇ ਦਿੱਤੇ ਸੰਕੇਤ

Weekend lockdown may resume in Punjab : ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ ਜਿਸ ਕਾਰਨ ਪੰਜਾਬ ਵਿੱਚ ਮੁੜ ਵੀਕੈਂਡ ਲੌਕਡਾਊ ਲੱਗ ਸਕਦਾ ਹੈ। ਇਸ ਦਾ ਸੰਕੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫੇਸਬੁੱਕ ‘ਤੇ ਲਾਈਵ ਹੋ ਕੇ ਦਿੱਤਾ। ਕੈਪਟਨ ਨੇ ਕਿਹਾ ਹੈ ਕਿ ਇਕ-ਦੂਜੇ ਦੇ ਸੰਪਰਕ ‘ਚ ਘੱਟ

ਜਦੋਂ ਬਾਲਕ ਗੋਬਿੰਦ ਰਾਏ ਜੀ ਨੂੰ ਦੇਖ ਕੇ ਪੀਰ ਆਰਫਦੀਨ ਜੀ ਨੇ ਝੁਕਾਇਆ ਸੀਸ

When Peer Arfdin Ji saw : ਇੱਕ ਦਿਨ ਬਾਲਕ ਗੋਬਿੰਦ ਰਾਏ ਜੀ ਆਪਣੀ ਉਮਰ ਦੇ ਬੱਚਿਆਂ ਦੇ ਨਾਲ ਖੇਡ ਰਹੇ ਸਨ ਕਿ ਉਦੋਂ ਉੱਥੇ ਇੱਕ ਪੀਰ ਜੀ ਦੀ ਸਵਾਰੀ ਨਿਕਲੀ ਜਿਨ੍ਹਾਂ ਦਾ ਨਾਮ ਆਰਫਦੀਨ ਸੀ। ਉਨ੍ਹਾਂ ਨੇ ਉਥੋਂ ਲੰਘਦੇ ਸਮੇਂ ਗੁਰੂ ਜੀ ਨੂੰ ਪਛਾਣ ਲਿਆ। ਉਹ ਤੁਰੰਤ ਪਾਲਕੀ ਤੋਂ ਹੇਠਾਂ ਉਤਰੇ। ਉਨ੍ਹਾਂ ਦੇ ਨਾਲ ਉਨ੍ਹਾਂ

ਜਨਮ ਦਿਹਾੜੇ ‘ਤੇ ਵਿਸ਼ੇਸ਼ : ਬੇਬੇ ਨਾਨਕੀ ਜੀ ਦਾ ਵੀਰ ਨਾਨਕ ਲਈ ਅਟੁੱਟ ਵਿਸ਼ਵਾਸ

Bebe Nanaki unwavering : ਬੇਬੇ ਨਾਨਕੀ ਜੀ ਦਾ ਜਨਮ ਸੰਮਤ 1521 ਸੰਨ 1464 ਈ. ਨੂੰ ਪਿੰਡ ਚਾਹਲ (ਬੇਬੇ ਨਾਨਕੀ ਜੀ ਦੇ ਨਾਨਕੇ ਪਿੰਡ) ਜ਼ਿਲ੍ਹਾ ਲਾਹੌਰ ਵਿਖੇ ਮਹਿਤਾ ਕਾਲੂ (ਕਲਿਆਣ ਦਾਸ)ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਹੋਇਆ। ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਸਨ। ਉਨ੍ਹਾਂ ਦੇ ਨਾਨਾ ਜੀ ਦਾ ਨਾਂ

ਭਾਜਪਾ ਵਿਧਾਇਕ ਅਰੁਣ ਨਾਰੰਗ ‘ਤੇ ਹਮਲੇ ਦਾ ਮਾਮਲਾ : 3 ਨੂੰ ਰਿਹਾਅ ਕਰਵਾ ਕੇ 20 ਕਿਸਾਨਾਂ ਨੇ ਦਿੱਤੀਆਂ ਗ੍ਰਿਫਤਾਰੀਆਂ

BJP MLA Arun Narang attack Case : ਮਲੋਟ ਵਿੱਚ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਸਨ, ਅੱਜ ਉਨ੍ਹਾਂ ਵਿੱਚੋਂ ਤਿੰਨ ਕਿਸਾਨਾਂ ਨੂੰ ਰਿਹਾਅ ਕਰਵਾ ਕੇ 20 ਦੇ ਲਗਭਗ ਕਿਸਾਨਾਂ ਨੇ ਪੁਲਿਸ ਨੂੰ ਗ੍ਰਿਫਤਾਰੀਆਂ ਦਿੱਤੀਆਂ। ਦੱਸਣਯੋਗ ਹੈ ਕਿ ਮੁਕਤਸਰ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ

ਵੱਡੀ ਵਾਰਦਾਤ : ਛੁੱਟੀ ’ਤੇ ਆਏ ITBP ਜਵਾਨ ਦਾ ਗੋਲੀ ਮਾਰ ਕੇ ਕਤਲ, ਖੇਤ ’ਚ ਕਰਨ ਗਿਆ ਸੀ ਪਹਿਲੀ ਫਸਲ ਦੀ ਵਾਢੀ

ITBP jawan shot dead : ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜ਼ਿਲ੍ਹੇ ਦੇ ਇੱਕ ਪਿੰਡ ਨੰਗੜਾ ਵਿੱਚ ਜ਼ਮੀਨੀ ਵਿਵਾਦ ਵਿੱਚ ਇੱਕ ਆਈਟੀਬੀਪੀ ਜਵਾਨ ਦਾ ਕਤਲ ਕਰ ਦਿੱਤਾ ਗਿਆ। ਜਵਾਨ ਹਾਲ ਹੀ ਵਿੱਚ ਤਿੰਨ ਦਿਨ ਪਹਿਲਾਂ ਛੁੱਟੀ ’ਤੇ ਆਇਆ ਸੀ। ਦੱਸਿਆ ਜਾਂਦਾ ਹੈ ਕਿ ਇਹ ਝਗੜਾ ਡੇਢ ਵਿੱਘੇ ਜ਼ਮੀਨ

ਇੰਝ ਔਰਤਾਂ ਨੂੰ ਮਿਲੇਗਾ ਮੁਫਤ ਬੱਸ ਸਫਰ? ਸਰਕਾਰੀ ਬੱਸ ਦੇ ਪਿੱਛੇ ਭਜਦੀ ਰਹੀ ਔਰਤ, ਡਰਾਈਵਰ ਨੇ ਨਹੀਂ ਰੋਕੀ, ਪਹੀਏ ਹੇਠਾਂ ਆਉਂਦੇ-ਆਉਂਦੇ ਬਚੀ

Woman running behind the Govt bus : ਜਲੰਧਰ : ਪੰਜਾਬ ਵਿੱਚ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਹਕੀਕਤ ਪਹਿਲੇ ਹੀ ਦਿਨ ਸਾਹਮਣੇ ਆ ਗਈ। ਇੱਕ ਔਰਤ ਟੂ-ਵ੍ਹੀਲਰ ’ਤੇ ਬੱਸ ਵਿੱਚ ਚੜ੍ਹਣ ਲਈ ਪਿੱਛੇ ਭਜਦੀ ਰਹੀ। ਡਰਾਈਵਰ ਨੂੰ ਕਈ ਵਾਰ ਰੁਕਣ ਦੇ ਇਸ਼ਾਰੇ ਵੀ ਕੀਤੇ ਪਰ ਬੱਸ ਨਹੀਂ ਰੁਕੀ। ਅੱਗੇ ਜਲੰਧਰ ਕੈਂਟ ਐਂਟਰੀ ਦੇ ਕੋਲ ਰੁਕੀ

ਦਿੱਲੀ ਕਿਸਾਨ ਮੋਰਚੇ ਤੋਂ ਪਰਤਦਿਆਂ ਵਾਪਰਿਆ ਵੱਡਾ ਹਾਦਸਾ- ਟਰੈਕਟਰ ਤੋਂ ਡਿੱਗਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

Parents only son dies : ਜਲੰਧਰ ਜ਼ਿਲ੍ਹੇ ਦੇ ਅਧੀਨ ਪੈਂਦੇ ਆਦਮਪੁਰ ਦੇ ਪਿੰਡ ਮਨਸੂਰਪੁਰ ਬਡਾਲਾ ਦੇ ਇੱਕ ਨੌਜਵਾਨ ਦੀ ਦਿੱਲੀ ਕਿਸਾਨ ਮੋਰਚੇ ਤੋਂ ਪਰਤਣ ਵੇਲੇ ਟਰੈਕਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 18 ਸਾਲਾ ਅਰਸ਼ਪ੍ਰੀਤ ਸਿੰਘ ਵਜੋਂ ਹੋਈ ਹੈ, ਜੋਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਿਲੀ ਜਾਣਕਾਰੀ ਮੁਤਾਬਕ ਅਰਸ਼ਪ੍ਰੀਤ 29 ਮਾਰਚ

ਪਾਕਿਸਤਾਨੀ PM ਇਮਰਾਨ ਖਾਨ ਦਾ ਯੂਟਰਨ, ਭਾਰਤ ਤੋਂ ਕਪਾਹ ਤੇ ਚੀਨੀ ਦਰਾਮਦ ਦੇ ਫੈਸਲੇ ਨੂੰ ਪਲਟਿਆ

Pakistani PM Imran Khan Uturn : ਇਸਲਾਮਾਬਾਦ : ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਘਰੇਲੂ ਵਿਰੋਧ ਅੱਗੇ ਝੁਕਦੇ ਹੋਏ ਭਾਰਤ ਤੋਂ ਕਪਾਹ ਅਤੇ ਚੀਨੀ ਦੀ ਦਰਾਮਦ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਇਮਰਾਨ ਖਾਨ ਦੀ ਕੈਬਨਿਟ ਨੇ ਭਾਰਤ ਤੋਂ ਕਪਾਹ ਅਤੇ ਚੀਨੀ ਦੀ ਦਰਾਮਦ ਕਰਨ ਬਾਰੇ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ

ਪੰਜਾਬ ’ਚ 10 ਅਪ੍ਰੈਲ ਤੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ, ਕੋਵਿਡ ਨੂੰ ਲੈ ਕੇ ਜਾਰੀ ਕੀਤੀਆਂ ਹਿਦਾਇਤਾਂ

Wheat procurement in mandis : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਸੂਬੇ ਦੀਆਂ ਸਾਰੀਆਂ ਮੰਡੀਆਂ ਵਿਚ ਸਿਹਤ ਸੁਰੱਖਿਆ ਸਾਵਧਾਨੀਆਂ ਨੂੰ ਸਖ਼ਤੀ ਨਾਲ ਅਪਨਾਉਣ ਲਈ ਵਿਸਥਾਰਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਪੰਜਾਬ ਮੰਡੀ ਬੋਰਡ

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ

Bibi Jagir Kaur enhances : ਚੰਡੀਗੜ੍ਹ : ਇਸਤਰੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਇਸ ਵਿੱਚ ਹੋਰ ਮਿਹਨਤੀ ਬੀਬੀਆਂ ਨੂੰ ਸ਼ਾਮਲ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ

ਕਪੂਰਥਲਾ ’ਚ ਵੱਡੀ ਵਾਰਦਾਤ : ਕਾਂਗਰਸੀ ਸਰਪੰਚ ਦੇ ਪਤੀ ਨੂੰ ਭਤੀਜੇ ਨੇ ਮਾਰੀ ਗੋਲੀ

The Congress sarpanch husband : ਪੰਜਾਬ ਦੇ ਕਪੂਰਥਲਾ ਦੇ ਹਲਕਾ ਭੁਲੱਥ ਵਿਚ ਤਲਵੰਡੀ ਪੁਰਦਲ ਵਿਖੇ ਕਾਂਗਰਸ ਦੇ ਸਰਪੰਚ ਦੇ ਪਤੀ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚੋਣ ਰੰਜਿਸ਼ ਕਾਰਨ ਮੁਲਜ਼ਮ ਦੇ ਭਤੀਜੇ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ।   ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਦਰ ਅਤੇ

ਪੰਜਾਬ ਦੇ 2 IPS ਅਧਿਕਾਰੀਆਂ ਦਾ ਹੋਇਆ ਤਬਾਦਲਾ

Two IPS Officers of Punjab : ਪੰਜਾਬ ਦੇ ਦੋ ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਹੁਕਮ ਪੰਜਾਬ ਦੇ ਗਵਰਨਰ ਵੱਲੋਂ ਅੱਜ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੀ ਹਿਦਾਇਤ ਦਿੱਤੀ ਗਈ ਹੈ। ਜਿਹੜੇ ਅਫਸਰਾਂ ਦਾ ਤਬਾਦਲਾ ਹੋਇਆ ਹੈ, ਉਨ੍ਹਾਂ ਦੇ ਨਾਂ ਹੇਠਾਂ ਦਿੱਤੇ ਗਏ

Ajj Da Hukamnama 01-04-2021

Ajj Da Hukamnama 01-04-2021

ਗੁਰੂ ਅਰਜਨ ਦੇਵ ਜੀ ਦਾ ਬ੍ਰਾਹਮਣ ਨੂੰ ਉਪਦੇਸ਼- ਕੀ ਹੈ ਪ੍ਰਮਾਤਮਾ ਦੀ ਸੱਚੀ ਪੂਜਾ

Guru Arjan Dev Ji sermon : ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਦਿਨ ਰਾਮਦਾਸ ਸਰੋਵਰ ਦੀ ਪਰਿਕਰਮਾ ਕਰ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਇੱਕ ਬ੍ਰਾਹਮਣ ਉੱਤੇ ਪਈ ਜੋ ਆਪਣੇ ਸਾਹਮਣੇ ਇੱਕ ਮੂਰਤੀ ਸਥਾਪਤ ਕਰ ਉਸਦੀ ਪੂਜਾ ਵਿੱਚ ਰੁਝਿਆ ਹੋਇਆ ਸੀ। ਉਸਨੇ ਸਾਰੇ ਪ੍ਰਕਾਰ ਦੀ ਸਮੱਗਰੀ ਦੀ ਨੁਮਾਇਸ਼ ਇਸ ਪ੍ਰਕਾਰ ਕੀਤੀ ਹੋਈ ਸੀ ਕਿ ਉੱਥੇ

ਪੰਜਾਬ ’ਚ ਔਰਤਾਂ ਲਈ ਕੱਲ੍ਹ ਤੋਂ ਸਰਕਾਰੀ ਬੱਸਾਂ ’ਚ ਹੋਵੇਗਾ ਮੁਫਤ ਸਫਰ, ਕੈਬਨਿਟ ਨੇ ਦਿੱਤੀ ਮਨਜ਼ੂਰੀ

Free travel in government : ਚੰਡੀਗੜ੍ਹ : ਪੰਜਾਬ ਦੀਆਂ ਔਰਤਾਂ ਵੀਰਵਾਰ ਤੋਂ ਸੂਬੇ ਅੰਦਰ ਚੱਲ ਰਹੀਆਂ ਸਾਰੀਆਂ ਸਰਕਾਰੀ ਬੱਸਾਂ ਵਿਚ ਮੁਫਤ ਯਾਤਰਾ ਕਰਨਗੀਆਂ, ਮੰਤਰੀ ਮੰਡਲ ਨੇ ਅੱਜ ਇਸ ਯੋਜਨਾ ਦੀ ਆਪਣੀ ਰਸਮੀ ਪ੍ਰਵਾਨਗੀ ‘ਤੇ ਮੋਹਰ ਲਗਾ ਦਿੱਤੀ, ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਐਲਾਨ ਕੀਤਾ ਸੀ। ਮੁੱਖ ਮੰਤਰੀ

ਪੰਜਾਬ ਕੈਬਨਿਟ ਵੱਲੋਂ ਸਰਕਾਰੀ ਕੈਟਲ ਪਾਊਂਡਜ਼ ਨੂੰ ਪੀਪੀਪੀ ਢੰਗ ਨਾਲ ਚਲਾਏ ਜਾਣ ਨੂੰ ਮਨਜ਼ੂਰੀ

Punjab Cabinet gives green signal : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ਵਿੱਚ ਚੱਲ ਰਹੇ ਪਸ਼ੂਆਂ ਦੇ ਕੰਮਾਂ ਨੂੰ ਸੁਚਾਰੂ ਬਣਾਉਣ ਅਤੇ ਅਵਾਰਾ ਪਸ਼ੂਆਂ ਦੇ ਖਤਰੇ ਨੂੰ ਪ੍ਰਭਾਵੀ ਢੰਗ ਨਾਲ ਹੱਲ ਕਰਨ ਲਈ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਮੋਡ ਵਿੱਚ ਇਨ੍ਹਾਂ ਪਸ਼ੂਆਂ ਦੀਆਂ ਵਾੜੇ ਚਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਮੁਖਤਾਰ ਦੀ ਕੋਰਟ ’ਚ ਪੇਸ਼ੀ : ਵ੍ਹੀਲ ਚੇਅਰ ’ਤੇ ਅਦਾਲਤ ਪਹੁੰਚਿਆ ਬਾਹੁਬਲੀ, ਸਖਤ ਸੁਰੱਖਿਆ ’ਚ ਨਜ਼ਰ ਆਇਆ ਬੇਸੁਧ

Mukhtar Ansari appears in court : ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਬੁੱਧਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਮੁਹਾਲੀ ਵਿੱਚ ਦਰਜ ਕੇਸ ਵਿੱਚ ਪੇਸ਼ ਚਾਰਜਸ਼ੀਟ ਦੀਆਂ ਕਾਪੀਆਂ ਅੰਸਾਰੀ ਨੂੰ ਦਿੱਤੀਆਂ ਗਈਆਂ। ਕੇਸ ਦੀ ਅਗਲੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ। ਬਾਹੂਬਲੀ ਵਿਧਾਇਕ ਨੂੰ ਵ੍ਹੀਲ ਚੇਅਰ ‘ਤੇ ਅਦਾਲਤ ਵਿੱਚ ਲਿਆਂਦਾ ਗਿਆ। ਸਖਤ ਸੁਰੱਖਿਆ ਦਰਮਿਆਨ

ਜਲੰਧਰ ਪਹੁੰਚੇ ਭਗਵੰਤ ਮਾਨ ਤੇ ਰਾਘਵ ਚੱਢਾ, CM ’ਤੇ ਵਿੰਨ੍ਹੇ ਨਿਸ਼ਾਨੇ- ਜੇ ਕੇਜਰੀਵਾਲ ਮੁਫਤ ਬਿਜਲੀ ਦੇ ਸਕਦੇ ਹਨ ਤਾਂ ਕੈਪਟਨ ਕਿਉਂ ਨਹੀਂ?

Bhagwant Mann and Raghav Chadha : ਆਮ ਆਦਮੀ ਪਾਰਟੀ ਨੇ ਅਗਲੇ ਸਾਲ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਚੋਟੀ ਦੇ ਨੇਤਾਵਾਂ ਨੇ ਰਾਜ ਦੀ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਕੜੀ ਵਿਚ ‘ਆਪ’ ਦੇ ਪੰਜਾਬ ਮੁੱਖੀ ਅਤੇ ਸੰਸਦ ਮੈਂਬਰ ਭਗਵੰਤ ਮਾਨ, ਬੁਲਾਰੇ ਅਤੇ ਵਿਧਾਇਕ

ਖੰਨਾ ‘ਚ ਸਰਕਾਰੀ ਡਾਕਟਰ ਨੂੰ ਡਿਲਵਰੀ ਲਈ ਰਿਸ਼ਵਤ ਲੈਣੀ ਪਈ ਮਹਿੰਗੀ, ਬਣ ਗਈ ਵੀਡੀਓ, ਹੁਣ ਮਾਮਲਾ ਦਰਜ

Government doctor in Khanna : ਖੰਨਾ ਦੇ ਸਿਵਲ ਹਸਪਤਾਲ ਦੇ ਡਾਕਟਰ ਨੂੰ ਗਰਭਵਤੀ ਔਰਤ ਦੀ ਜਣੇਪੇ ਲਈ ਆਪ੍ਰੇਸ਼ਨ ਦੇ ਨਾਂ ‘ਤੇ ਰਿਸ਼ਵਤ ਮੰਗਣਾ ਮਹਿੰਗਾ ਪੈ ਗਿਆ। ਪੁਲਿਸ ਨੇ ਡਾਕਟਰ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਡਾਕਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕੇਸ ਡਾਕਟਰ

ਆਖਿਰ ਕਿੱਥੇ ਹੈ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ, ਅੱਜ ਹੋਵੇਗਾ ਖੁਲਾਸਾ

Chandigarh MP Kiran Kher : ਚੰਡੀਗੜ੍ਹ : ਪਿਛਲੇ ਡੇਢ ਸਾਲ ਤੋਂ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਥੇਕ ਕਿੱਥੇ ਹੈ। ਉਹ ਸ਼ਹਿਰ ਦੇ ਕਿਸੇ ਵੀ ਪ੍ਰੋਗਰਾਮਾਂ ਵਿੱਚ ਸ਼ਾਮਲ ਕਿਉਂ ਨਹੀਂ ਹੋਈ। ਡਢ ਸਾਲ ਤੋਂ ਕਿਸੇ ਨੇ ਵੀ ਸੰਸਦ ਮੈਂਬਰ ਕਿਰਨ ਖੇਰ ਨਾਲ ਮੁਲਾਕਾਤ ਨਹੀਂ ਕੀਤੀ, ਇਨ੍ਹਾਂ ਸਾਰੇ ਸਵਾਲਾਂ ਦਾ ਅੱਜ ਦੀ ਹੋਣ ਵਾਲੀ ਮੀਟਿੰਗ

ਨਹੀਂ ਰਹੇ GNDU ਦੇ ਸਾਬਕਾ ਰਜਿਸਟਰਾਰ ਡਾ. ਇੰਦਰਜੀਤ ਸਿੰਘ

Former GNDU registrar : ਗੁਰੂ ਨਾਨਕ ਦੇਵ ਯੂਨਿਵਰਸਿਟੀ (ਜੀਐਨਡੀਯੂ) ਅੰਮ੍ਰਿਤਸਰ ਦੇ ਸਾਬਕਾ ਰਜਿਸਟਰਾਰ ਪ੍ਰੋਫੈਸਰ ਡਾ. ਇੰਦਰਜੀਤ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਪ੍ਰੋ. ਇੰਦਰਜੀਤ ਸਿੰਘ ਕੁਝ ਦਿਨ ਪਹਿਲਾਂ ਇੱਕ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਹ ਕੋਮਾ ਵਿੱਚ ਚਲੇ ਗਏ ਹਨ। ਉਨ੍ਹਾਂ ਦਾ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਗਊਸ਼ਾਲਾਵਾਂ ਪ੍ਰਾਈਵੇਟ ਹੱਥਾਂ ’ਚ ਸੌਂਪਣ ਤੇ ਕਈ ਹੋਰ ਅਹਿਮ ਪ੍ਰਸਤਾਵਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ

Today Punjab Cabinet Meeting : ਪੰਜਾਬ ਮੰਤਰੀ ਮੰਡਲ ਦੀ ਅੱਜ ਚੰਡੀਗੜ੍ਹ ਵਿੱਚ ਅਹਿਮ ਬੈਠਕ ਹੈ। ਕੈਬਨਿਟ ਮੀਟਿੰਗ ਵਿੱਚ ਜ਼ਿਲ੍ਹਾ ਗਊਸ਼ਾਲਾਵਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ 20 ਜ਼ਿਲ੍ਹਿਆਂ ਵਿਚ ਗਊਸ਼ਾਲਾਵਾਂ ਹਨ ਜਿਨ੍ਹਾਂ ਲਈ ਪੰਚਾਇਤਾਂ ਨੇ ਜ਼ਮੀਨਾਂ ਮੁਹੱਈਆ ਕਰਵਾਈਆਂ ਹਨ, ਜਦਕਿ ਸਰਕਾਰ ਵੱਲੋਂ

ਪੰਜਾਬ ਸਰਕਾਰ ਦਾ ਵੱਡਾ ਫੈਸਲਾ- ਕੋਰੋਨਾ ਕਰਕੇ ਜਾਨ ਗੁਆਉਣ ਵਾਲ ਸਰਕਾਰੀ ਮੁਲਾਜ਼ਮਾਂ ਦੇ ਵਾਰਸਾਂ ਨੂੰ ਮਿਲਣਗੇ 5 ਲੱਖ

Punjab govt to provide Rs 5 lakh : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡਿਊਟੀ ਦੌਰਾਨ ਜਿਨ੍ਹਾਂ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੋਰੋਨਾ ਮਹਾਮਾਰੀ ਦੌਰਾਨ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਐਕਸਗਰੇਸੀਆ ਗ੍ਰਾਂਟ ਦੇਣ ਦੀ ਮਿਆਦ 31 ਮਾਰਚ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਮਿਆਦ 31 ਦਸੰਬਰ 2020

ਮਾਰਚ ‘ਚ ਅਪ੍ਰੈਲ ਵਰਗੀ ਗਰਮੀ ਦਾ ਅਹਿਸਾਸ, 10 ਸਾਲਾਂ ‘ਚ ਦੂਜੀ ਵਾਰ ਤਪਿਆ ਮਹੀਨਾ, ਅੱਜ ਤੋਂ ਮਿਲੇਗੀ ਰਾਹਤ

March feels like April : ਇਸ ਸਾਲ ਮਾਰਚ ਅਪ੍ਰੈਲ ਵਾਂਗ ਅਹਿਸਾਸ ਹੋ ਰਿਹਾ ਰਿਹਾ ਹੈ। ਮੰਗਲਵਾਰ ਨੂੰ ਦਿਨ ਦਾ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਵੱਧ 36.5 ਡਿਗਰੀ ਸੈਲਸੀਅਸ ਰਿਹਾ। ਪਿਛਲੇ ਦਸ ਸਾਲਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਮਾਰਚ ਦਾ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ ਸਾਲ 2017 ਵਿਚ ਮਾਰਚ

ਲੁਧਿਆਣਾ ’ਚ ਬਿਨਾਂ ਲਾਇਸੈਂਸ ਦੇ ਤੇਜ਼ਾਬ ਤੇ ਜੁਗਾੜੂ ਵਾਹਨਾਂ ’ਤੇ ਲੱਗੀ ਰੋਕ, ਪੁਲਿਸ ਨੇ ਲਾਈਆਂ ਹੋਰ ਵੀ ਪਾਬੰਦੀਆਂ

Ludhiana bans unlicensed acid : ਲੁਧਿਆਣਾ ਵਿੱਚ ਕੋਈ ਵੀ ਦੁਕਾਨਦਾਰ ਬਿਨਾਂ ਲਾਇਸੈਂਸ ਵਾਲਾ ਤੇਜ਼ਾਬ ਨਹੀਂ ਵੇਚ ਸਕੇਗਾ। ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਸਮੇਂ-ਸਮੇਂ ‘ਤੇ ਆਪਣਾ ਲਾਇਸੈਂਸ ਰਿਨਿਊ ਕਰਵਾਉਣਾ ਹੋਵੇਗਾ। ਐਸਿਡ ਖਰੀਦਦਾਰ ਦੀ ਪੂਰੀ ਜਾਣਕਾਰੀ ਉਸਦੇ ਰਜਿਸਟਰ ਵਿੱਚ ਨੋਟ ਕਰਨੀ ਹੋਵੇਗੀ ਅਤੇ 18 ਸਾਲ ਤੋਂ ਘੱਟ ਉਮਰ

ਮਾਤਮ ‘ਚ ਬਦਲੀਆਂ ਹੋਲੀ ਦੀਆਂ ਖੁਸ਼ੀਆਂ- Sorry ਨਹੀਂ ਬੋਲੀ ਤਾਂ ਨੌਜਵਾਨ ਨੂੰ ਮਾਰ ਦਿੱਤੀ ਗੋਲੀ

The young man was shot dead : ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ ਦੇ ਮਜਾਰਾ ਟੀ ਪੁਆਇੰਟ ਵਿਖੇ ਸੋਮਵਾਰ ਸ਼ਾਮ ਨੂੰ ਹੋਲੀ ਪਾਰਟੀ ਵਿੱਚ ਸ਼ਾਮਲ ਨਾ ਹੋਣ ਕਾਰਨ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਜਦੋਂ ਕਿ ਉਸ ਦਾ ਸਾਥੀ ਉਸ ਦੀ ਬਾਂਹ ਵਿਚ ਲੱਗੀ ਗੋਲੀ ਨਾਲ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਸਤਨਾਮ ਸਿੰਘ (22)

ਅੱਜ ਹੀ ਕਰਵਾ ਲਓ ਆਪਣੇ ਪਾਲਤੂ ਕੁੱਤੇ ਜਾਂ ਬਿੱਲੀ ਦਾ ਰਜਿਸਟ੍ਰੇਸ਼ਨ, ਇੱਕ ਅਪ੍ਰੈਲ ਤੋਂ ਭਰਨਾ ਪਊ ਇੰਨਾ ਜੁਰਮਾਨਾ

Get your pet dog or cat : ਜੇਕਰ ਤੁਹਾਡੇ ਘਰ ਵਿੱਚ ਪਾਲਤੂ ਕੁੱਤਾ ਜਾਂ ਬਿੱਲੀ ਹੈ, ਤਾਂ ਅੱਜ ਹੀ ਉਨ੍ਹਾਂ ਨੂੰ ਰਜਿਸਟਰ ਕਰਵਾਓ। ਜੇਕਰ ਅੱਜ ਰਜਿਸਟ੍ਰੇਸ਼ਨ ਨਹੀਂ ਹੋਈ ਤਾਂ 1 ਅਪ੍ਰੈਲ ਤੋਂ ਚਾਰ ਹਜ਼ਾਰ ਰੁਪਏ ਜੁਰਮਾਨਾ ਭਰਨਾ ਪਏਗਾ। ਨਗਰ ਨਿਗਮ ਦੇ ਸੀਨੀਅਰ ਵੈਟਰਨਰੀ ਮੈਡੀਕਲ ਅਫ਼ਸਰ ਡਾ. ਹਰਬੰਸ ਡੱਲਾ ਨੇ ਦੱਸਿਆ ਕਿ ਰਜਿਸਟਰੀ ਕਰਨ ਦੀ ਆਖ਼ਰੀ

ਬੀਬਾ ਹਰਸਿਮਰਤ ਬਾਦਲ ਨੇ ਕੀਤੀ ਫਾਰੂਕ ਅਬਦੁੱਲਾ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ

Biba Harsimrat Badal wishes : ਸਾਬਕਾ ਕੈਬਨਿਟ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਨੂੰ ਛੇਤੀ ਤੋਂ ਛੇਤੀ ਠੀਕ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਅਕਾਲ ਪੁਰਖ ਨੂੰ ਅਰਦਾਸ ਕੀਤੀ ਕਿ ਉਹ ਉਨ੍ਹਾਂ ਨੂੰ ਛੇਤੀ ਹੀ ਠੀਕ ਕਰਨ ਅਤੇ ਲੰਬੀ ਉਮਰ ਬਖਸ਼ਣ। ਦੱਸਣਯੋਗ ਹੈ

Ajj Da Hukamnama 31-03-2021

Ajj Da Hukamnama 31-03-2021

ਇੱਕ ਪੁੱਤ ਨੂੰ ਤਰਸਦੀ ਬੀਬੀ ਸੁਲਕਸ਼ਣੀ ਨੂੰ ਛੇਵੇਂ ਪਾਤਸ਼ਾਹ ਨੇ ਬਖਸ਼ੀ ਸੱਤ ਪੁੱਤਾਂ ਦੀ ਦਾਤ

Bibi Sulakshani longing for a son: ਪੰਜਾਬ ਦੇ ਇੱਕ ਚੱਬਾ ਨਾਂ ਦੇ ਪਿੰਡ ਵਿੱਚ ਇੱਕ ਤੀਵੀਂ ਦੇ ਕੋਈ ਔਲਾਦ ਨਹੀਂ ਸੀ। ਉਸਨੇ ਆਪਣੀ ਇਸ ਇੱਛਾ ਨੂੰ ਪੂਰਾ ਕਰਨ ਲਈ ਬਹੁਤ ਕੁਝ ਕੀਤਾ, ਕਈ ਧਾਰਮਿਕ ਸਥਾਨਾਂ ਉੱਤੇ ਔਲਾਦ ਪ੍ਰਾਪਤੀ ਲਈ ਪ੍ਰਾਰਥਨਾਵਾਂ ਵੀ ਕੀਤੀਆਂ। ਉਹ ਕਈ ਸਿੱਧ ਪੁਰਸ਼ਾਂ ਕੋਲ ਆਪਣੀ ਬੇਨਤੀ ਲੈ ਕੇ ਪਹੁੰਚੀ ਪਰ ਜਵਾਬ ਮਿਲਿਆ

ਪਠਾਨਕੋਟ ‘ਚ 80 ਫੁੱਟ ਉੱਚੇ ਟਾਵਰ ‘ਤੇ ਪੈਟਰੋਲ ਲੈ ਕੇ ਚੜ੍ਹੇ ਪ੍ਰਸ਼ਾਸਨ ਤੋਂ ਨਾਰਾਜ਼ ਦੋ ਬਜ਼ੁਰਗ

Two elders angry over administration: ਪਠਾਨਕੋਟ ਦੇ ਸ਼ਾਹਪੁਰਕੰਡੀ ਵਿੱਚ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ 70 ਦਿਨਾਂ ਤੋਂ ਲਗਾਤਾਰ ਹੜਤਾਲ ਕਰ ਰਹੇ ਡੈਮ ਵਿਸਥਾਪਿਤ ਦੋ ਬਜ਼ੁਰਗ ਵਿਅਕਤੀ ਮੰਗਲਵਾਰ ਸਵੇਰੇ ਬੀਐਸਐਨਐਲ ਦੇ 80 ਫੁੱਟ ਉੱਚੇ ਟਾਵਰ ਉੱਤੇ ਚੜ੍ਹ ਗਏ। ਟਾਵਰ ‘ਤੇ ਚੜ੍ਹੇ ਬਜ਼ੁਰਗ 87 ਸਾਲਾ ਸਰਮ ਸਿੰਘ ਅਤੇ 76 ਸਾਲਾ ਕੁਲਵਿੰਦਰ ਸਿੰਘ ਹਨ। ਉਨ੍ਹਾਂ ਦੇ

ਹੁਣ 10 ਅਪ੍ਰੈਲ ਤੱਕ ਰਹੇਗਾ ਨਾਈਟ ਕਰਫਿਊ, CM ਨੇ ਵਧਾਈਆਂ ਕੋਰੋਨਾ ਕਰਕੇ ਲਾਈਆਂ ਪਾਬੰਦੀਆਂ, ਨਾਲੇ ਦਿੱਤੇ ਇਹ ਹੁਕਮ

Chief Minister extended Corona Curbs : ਚੰਡੀਗੜ੍ਹ : ਕੋਰੋਨਾ ਦੇ ਨਵੇਂ ਸਟ੍ਰੇਨ ਕਰਕੇ ਪੰਜਾਬ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ 10 ਅਪ੍ਰੈਲ ਤੱਕ ਵਧਾਉਣ ਦੇ ਹੁਕਮ ਦਿੱਤੇ ਹਨ, ਜਦਕਿ ਸਿਹਤ ਵਿਭਾਗ ਨੂੰ ਟੀਕਾਕਰਨ ਦੀਆਂ ਥਾਵਾਂ ਦੀ ਗਿਣਤੀ ਵਧਾਉਣ

ਮੋਹਾਲੀ : ਹੋਲੀ ਦੇ ਰੰਗ ‘ਚ ਪਿਆ ਭੰਗ- ਪਾਰਟੀ ‘ਚ ਚੱਲੀਆਂ ਗੋਲੀਆਂ, ਇੱਕ ਦੀ ਮੌਤ

One shot dead at Holi party : ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਜਰਾ ਵਿੱਚ ਹੋਲੀ ਦੇ ਰੰਗ ਵਿੱਚ ਵੇਲੇ ਭੰਗ ਪੈ ਗਿਆ ਜਦੋਂ ਪਾਰਟੀ ਵਿੱਚ ਦੋ ਧਿਰਾਂ ਆਪਸ ਵਿੱਚ ਟਕਰਾ ਗਏ। ਵਿਵਾਦ ਦੌਰਾਨ ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਫਾਇਰਿੰਗ ਕੀਤੀ। ਗੋਲੀਬਾਰੀ ਵਿਚ ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ। ਇਕ ਨੌਜਵਾਨ ਦੀ ਮੌਤ ਹੋ ਗਈ

ਨੌਜਵਾਨਾਂ ਲਈ ਚੰਗੀ ਖਬਰ : ਪੰਜਾਬ ‘ਚ 2280 ਅਸਾਮੀਆਂ ‘ਤੇ ਹੋਵੇਗੀ ਭਰਤੀ, ਪ੍ਰਕਿਰਿਆ ਸ਼ੁਰੂ

Recruitment for 2280 posts : ਚੰਡੀਗੜ੍ਹ : ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ “ਘਰ-ਘਰ ਰੋਜ਼ਗਾਰ” ਅਧੀਨ ਸੂਬੇ ਵਿੱਚ ਵਿੱਢੀ ਗਈ ਵੱਡੀ ਭਰਤੀ ਮੁਹਿੰਮ ਅਧੀਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ.ਐਸ.ਐਸ.ਐਸ.ਬੀ.) ਰਾਹੀਂ ਵੱਖ-ਵੱਖ ਵਿਭਾਗਾਂ ਵਿੱਚ 2,280 ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਇਸ਼ਤਿਹਾਰ ਜਲਦੀ ਹੀ

ਪਟਿਆਲਾ ‘ਚ ਖੇਤੀ ਕਾਨੂੰਨਾਂ ਖਿਲਾਫ ਧਰਨਾ ਦੇ ਰਹੇ ਕਿਸਾਨਾਂ ‘ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਨੇ ਚੜ੍ਹਾ ਦਿੱਤੀ ਕਾਰ

Excise department inspector : ਪਟਿਆਲਾ ਜ਼ਿਲ੍ਹੇ ’ਚ ਥਾਪਰ ਕਾਲਜ ਨੇੜੇ ਭਾਦਸੋਂ ਰੋਡ ‘ਤੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਇੱਕ ਤੇਜ਼ ਰਫਤਾਰ ਕਾਰ ਨੇ ਕੁਚਲ ਦਿੱਤਾ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਅੱਠ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ

ਚੰਡੀਗੜ੍ਹ ’ਚ ਵਧਣ ਲੱਗੇ ਕੋਰੋਨਾ ਦੇ ਮਾਮਲੇ, 25 ਇਲਾਕਿਆਂ ਨੂੰ ਬਣਾਇਆ ਕੰਟੇਨਮੈਂਟ ਜ਼ੋਨ

Corona cases on the rise in Chandigarh : ਚੰਡੀਗੜ੍ਹ ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੋਰੋਨਾ ਦੇ ਕੇਸ ਇਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਨੇ ਸਾਵਧਾਨੀ ਵਾਲੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਚੰਡੀਗੜ੍ਹ ਦੇ 25 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਜਿਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ

ਲਵ ਮੈਰਿਜ ਦਾ ਦਰਦਨਾਕ ਅੰਤ- ਲੁਧਿਆਣਾ ‘ਚ ਗਲਾ ਘੁੱਟ ਕੇ ਮਾਰੀ ਪਤਨੀ, ਇੱਕ ਸਾਲ ਦਾ ਪੁੱਤਰ ਲੈ ਕੇ ਹੋਇਆ ਫਰਾਰ

Wife strangled in Ludhiana : ਲੁਧਿਆਣਾ ਵਿੱਚ ਹੋਲੀ ਵਾਲੇ ਦਿਨ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਸ਼ਰਾਬੀ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਆਪਣੇ ਇਕ ਸਾਲ ਦੇ ਬੇਟੇ ਨੂੰ ਨਾਲ ਲੈ ਕੇ ਫਰਾਰ ਹੋ ਗਿਆ। ਔਰਤ ਦੀ ਪਛਾਣ 21 ਸਾਲਾ ਲਕਸ਼ਮੀ ਵਜੋਂ ਹੋਈ ਹੈ।

ਜਲੰਧਰ ਦੇ ਮਸ਼ਹੂਰ ਮਾਈ ਹੀਰਾਂ ਗੇਟ ’ਚ ਮਿਲਿਆ ਪਿੰਜਰ, ਲੋਕਾਂ ‘ਚ ਫੈਲੀ ਦਹਿਸ਼ਤ

Skeleton found in Jalandhar : ਜਲੰਧਰ ਸ਼ਹਿਰ ਦੇ ਮਸ਼ਹੂਰ ਮਾਈ ਹੀਰਾਂ ਗੇਟ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਕੂੜੇ ਦੇ ਢੇਰ ਵਿੱਚੋਂ ਇੱਕ ਮਨੁੱਖੀ ਪਿੰਜਰ ਮਿਲਿਆ। ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਪਿੰਜਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2021 ਦੇ 100 ਸਭ ਤੋਂ ਦਮਦਾਰ ਭਾਰਤੀਆਂ ‘ਚ ਸ਼ਾਮਲ, ਪਛਾੜੇ ਕਈ ਚੋਟੀ ਦੇ ਆਗੂ

Punjab Chief Minister Capt Amarinder : ਦੇਸ਼ ਦੇ ਮੰਨੇ-ਪ੍ਰਮੰਨ ਪ੍ਰਕਾਸ਼ਨ ਸਮੂਹ ਇੰਡੀਅਨ ਐਕਸਪ੍ਰੈਸ ਵੱਲੋਂ 2021 ਦੇ ਸਭ ਤੋਂ ਦਮਦਾਰ 100 ਭਾਰਤੀਆਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਪਰਲੇ ਸਥਾਨਾਂ ਵਿੱਚ ਰੱਖਿਆ ਗਿਆ ਹੈ। ਪੰਜਾਬ ਵਿੱਚੋਂ ਹੋਰ ਕੋਈ ਵੀ ਆਗੂ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੈ। ਕੈਪਟਨ

ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਵੀ ਹੋਇਆ ਕੋਰੋਨਾ, ਦਿੱਲੀ ’ਚ ਹੋਏ ਕੁਆਰੰਟੀਨ

Congress MP Ravneet Bittu : ਕੋਰੋਨਾ ਵਾਇਰਸ ਦੇ ਮਾਮਲੇ ਮੁੜ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਵੱਡੇ-ਵੱਡੇ ਮੰਤਰੀ ਤੇ ਸਿਆਸੀ ਆਗੂ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਅੱਜ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਸੀ, ਜਿਸ ਦੇ ਚੱਲਦਿਆਂ

ਨਾਭਾ ਜੇਲ੍ਹ ‘ਚ ਪਹੁੰਚਿਆ ਕੋਰੋਨਾ- 44 ਮਹਿਲਾ ਕੈਦੀ ਪਾਜ਼ੀਟਿਵ, ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

44 women prisoners : ਕੋਰੋਨਾ ਦਾ ਕਹਿਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਪਹੁੰਚ ਰਿਹਾ ਹੈ। ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਕੁਲ 44 ਮਹਿਲਾ ਕੈਦੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਜਿਸ ਨਾਲ ਜੇਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਦਰਅਸਲ, ਬੀਤੇ ਦਿਨੀਂ ਇਕ ਮਹਿਲਾ ਕੈਦੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ

ਸ੍ਰੀ ਹਜ਼ੂਰ ਸਾਹਿਬ ‘ਚ ਕੋਰੋਨਾ ਦਾ ਡਰ ਦਿਖਾ ਕੇ ਹੋਲਾ ਮਹੱਲਾ ਕੱਢਣ ‘ਤੇ ਪ੍ਰਸ਼ਾਸਨ ਨੇ ਲਾਈ ਰੋਕ, ਖਾਲਸੇ ਨੇ ਅੱਗੇ-ਅੱਗੇ ਭਜਾਏ ਕਮਾਂਡੋ

Authorities block eviction of Hola Mohalla : ਨਾਂਦੇੜ ਵਿੱਚ ਸ੍ਰੀ ਹਜ਼ੂਰ ਸਾਹਿਬ ਵਿੱਚ ਇਸ ਵਾਰ ਪ੍ਰਸ਼ਾਸਨ ਨੇ ਕੋਰੋਨਾ ਨੂੰ ਲੈ ਕੇ ਸਖਤੀ ਕਰਦਿਆਂ ਬੋਵਾ ਮਹੱਲਾ ਕੱਢਣ ’ਤੇ ਰੋਕ ਲਾ ਦਿੱਤੀ ਸੀ ਇਸ ਨੂੰ ਲੈ ਕੇ ਸਿੱਖ ਸ਼ਰਧਾਲੂਆਂ (ਖਾਲਸੇ) ਤੇ ਪੁਲਿਸ ਵਿਚਾਲੇ ਝੜਪ ਹੋ ਗਈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਦੀਆਂ ਪਾਬੰਦੀਆਂ ਦੀ ਪਰਵਾਹ ਕੀਤੇ ਬਗੈਰ ਹੋਲਾ

ਪੰਜਾਬੀ ਗਾਇਕੀ ਨੂੰ ਵੱਡਾ ਝਟਕਾ- ਮਸ਼ਹੂਰ ਗਾਇਕ ਦਿਲਜਾਨ ਦੀ ਸੜਕ ਹਾਦਸੇ ‘ਚ ਮੌਤ

Famous Punjabi singer Diljan dies : ਪੰਜਾਬੀ ਸੰਗੀਤ ਜਗਤ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਤੜਕੇ 3.45 ਵਜੇ ਵਾਪਰਿਆ। ਦਿਲਜਾਨ ਦੇਰ ਰਾਤ ਆਪਣੀ ਕਾਰ ਵਿਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਿਹਾ ਸੀ ਅਤੇ ਇਸ ਦੌਰਾਨ ਜੰਡਿਆਲਾ ਗੁਰੂ ਕੋਲ ਇਕ ਹਾਦਸਾ ਵਾਪਰ

ਲੁਧਿਆਣਾ ’ਚ ਦੋ ਬੱਚਿਆਂ ਦੇ ਪਿਓ ਦੀ ਸ਼ਰਮਨਾਕ ਕਰਤੂਤ- ਨਾਬਾਲਗਾ ਨੂੰ ਕਈ ਵਾਰ ਬਣਾਇਆ ਹਵਸ ਦਾ ਸ਼ਿਕਾਰ, ਰਸੋਈ ’ਚ ਵੇਖ ਮਾਂ ਦੇ ਉੱਡੇ ਹੋਸ਼

Father of two raped with minor : ਲੁਧਿਆਣਾ ਵਿੱਚ ਦੋ ਬੱਚਿਆਂ ਦੇ ਪਿਓ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ, ਜਿਥੇ ਪਿਛਲੇ ਕਾਫ਼ੀ ਸਮੇਂ ਤੋਂ ਉਹ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰ ਰਿਹਾ ਸੀ। ਉਸਦਾ ਅਪਰਾਧ ਉਦੋਂ ਸਾਹਮਣੇ ਆਇਆ ਜਦੋਂ ਨਾਬਾਲਿਗਾ ਦੀ ਮਾਂ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ। ਸਲੇਮ ਟਾਬਰੀ ਪੁਲਿਸ ਸਟੇਸ਼ਨ ਨੇ ਉਸਦੇ ਖਿਲਾਫ

Ajj Da Hukamnama 30-03-2021

Ajj Da Hukamnama 30-03-2021

Ajj Da Hukamnama 29-03-2021

Ajj Da Hukamnama 29-03-2021

‘ਆਪ’ ਨੇ ਭਾਜਪਾ ਵਿਧਾਇਕ ‘ਤੇ ਹਮਲੇ ਲਈ ਕੇਂਦਰ ਦੇ ਵਤੀਰੇ ਨੂੰ ਦੱਸਿਆ ਜ਼ਿੰਮੇਵਾਰ, ਕਿਸਾਨਾਂ ਨੂੰ ਕੀਤੀ ਇਹ ਅਪੀਲ

AAP blames Center for attack : ਮਲੋਟ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ‘ਤੇ ਕੀਤੇ ਗਏ ਹਮਲੇ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਕਈ ਮਹੀਨਿਆਂ ਤੋਂ ਦਿਨ ਰਾਤ ਸੜਕਾਂ ਉਤੇ ਹਰ ਮੁਸੀਬਤ ਦਾ ਸਾਹਮਣਾ ਕਰਦਾ ਹੋਇਆ ਸੰਘਰਸ਼ ਕਰ ਰਿਹਾ

ਲੁਧਿਆਣਾ ’ਚ ETO ਬਣ ਕੇ ਲੁੱਟਿਆ 11 ਲੱਖ ਦੇ ਸਰੀਏ ਵਾਲਾ ਟਰੱਕ, ਪੁਲਿਸ ਲੱਭ ਰਹੀ ਬਦਮਾਸ਼ਾਂ ਨੂੰ

Robbers looted Truck loaded : ਲੁਧਿਆਣਾ ਵਿੱਚ ਬਦਮਾਸ਼ਾਂ ਵੱਲੋਂ ਲੁੱਟ ਕਰਨ ਲਈ ਨਵਾਂ ਪੈਂਤਰਾ ਅਪਣਾਇਆ ਗਿਆ। ਐਕਸਾਈਜ਼ ਤੇ ਟੈਕਸੇਸ਼ਨ ਅਧਿਕਾਰੀ (ਈਟੀਓ) ਬਣ ਕੇ ਆਏ ਬਦਮਾਸ਼ਾਂ ਨੇ ਸਮਰਾਲਾ ਚੌਕ ਵਿਖੇ ਬਿੱਲ ਚੈੱਕ ਕਰਨ ਦੇ ਬਹਾਨੇ ਡਰਾਈਵਰ ਨੂੰ ਹੇਠਾਂ ਉਤਾਰ ਲਿਆ। ਉਸਨੂੰ ਦਫਤਰ ਲਿਜਾਣ ਦੇ ਬਹਾਨੇ ਮੁਲਜ਼ਮ ਉਸਨੂੰ ਬੁਲੇਰੋ ਵਿੱਚ ਘੁਮਾਉਂਦੇ ਰਹੇ। ਇਸ ਦੌਰਾਨ ਉਸਦੇ 11 ਲੱਖ

UP : ਚੂਹੇ ਪੀ ਗਏ 30 ਲੱਖ ਰੁਪਏ ਦੀ ਸ਼ਰਾਬ! ਥਾਣਾ ਇੰਚਾਰਜ ਤੇ ਮੁਨਸ਼ੀ ਹੋਏ ਸਸਪੈਂਡ

Police Station Incharge and Munshi : ਏਟਾ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਦੇ ਪਿੰਡ ਮਾਲਖਾਨੇ ਵਿੱਚ ਬੰਦ 30 ਲੱਖ ਰੁਪਏ ਦੀ ਸ਼ਰਾਬ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਥਾਣਾ ਇੰਚਾਰਜ ਅਤੇ ਮੁਨਸ਼ੀ ਖਿਲਾਫ ਉਸੇ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸਮੱਗਲਰਾਂ ਕੋਲੋਂ ਇਹ ਖੇਪ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਥਾਣੇ ਦੇ ਸਟੋਰ

ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਪਤਨੀ ਸਣੇ ਕੀਤੀ ਖੁਦਕੁਸ਼ੀ, ਅਕਾਲੀ ਦਲ ਨੇ ਕੈਪਟਨ ਸਰਕਾਰ ਤੋਂ ਮੰਗਿਆ ਜਵਾਬ

Debt ridden farmer commits : ਪੰਜਾਬ ਵਿੱਚ ਇੱਕ ਕਿਸਾਨ ਨੇ ਆਪਣੀ ਪਤਨੀ ਸਣੇ ਕਰਜ਼ੇ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਕਿਸਾਨ ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂਵਾਲਾ ਨਵਾਂ ਦਾ ਰਹਿਣ ਵਾਲਾ ਸੀ। ਕਿਸਾਨ ਸੁਖਦੇਵ ਸਿੰਘ ਦੇ ਸਿਰ ’ਤੇ ਕਰਜ਼ਾ ਸੀ, ਜਿਸ ਤੋਂ ਪ੍ਰੇਸ਼ਾਨ ਉਸ ਨੇ ਅਤੇ ਉਸ ਦੀ ਪਤਨੀ ਕਰਮਜੀਤ ਕੌਰ

ਇੱਕ ਕੁੜੀ ਘਰ ਬਾਰਾਤ ਲੈ ਕੇ ਪਹੁੰਚੇ 6 ਲਾੜੇ, ਨਜ਼ਾਰਾ ਦੇਖ ਵਾਰੀ-ਵਾਰੀ ਪਹੁੰਚੇ ਥਾਣੇ

Six grooms arrived at girls home : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਕੁੜੀ ਨਾਲ ਵਿਆਹ ਕਰਾਉਣ ਲਈ ਵਾਰੀ-ਵਾਰੀ 6 ਲਾੜੇ ਬਾਰਾਤ ਲੈ ਕੇ ਇੱਕੋ ਹੀ ਘਰ ਪਹੁੰਚ ਗਏ ਪਰ ਉਥੇ ਕੁਝ ਅਜਿਹਾ ਹੋਇਆ ਕਿ ਕੁਝ ਘੰਟੇ ਬਾਅਦ ਸਾਰੇ ਥਾਣੇ ਪਹੁੰਚ ਗਏ ਅਤੇ ਪੁਲਿਸ ਤੋਂ ਸ਼ਿਕਾਇਤ

ਪੰਜਾਬ ‘ਚ ਕੋਰੋਨਾ ਦਾ ਕਹਿਰ- 24 ਘੰਟਿਆਂ ਦੌਰਾਨ 2963 ਮਾਮਲੇ ਆਏ ਸਾਹਮਣੇ, 69 ਮਰੀਜ਼ਾਂ ਨੇ ਤੋੜਿਆ ਦਮ

Corona outbreak in Punjab : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗ ਗਿਆ ਹੈ। ਹਰ ਦਿਨ ਇਸ ਦੇ ਮਾਮਲੇ ਪਹਿਲਾਂ ਨਾਲੋਂ ਵਧ ਹੀ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 2963 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਮਾਮਲੇ ਜਲੰਧਰ ਤੋਂ ਸਾਹਮਣੇ ਆਏ ਹਨ, ਜਿਥੇ ਸਭ

ਚੋਰੀ ਕਰਨ ਗਿਆ ਚੋਰ, ਨਰਮ ਬਿਸਤਰਾ ਤੇ AC ਮਿਲਿਆ ਤਾਂ ਸੌਂ ਗਿਆ, ਫਿਰ ਪਹੁੰਚਿਆ ਜੇਲ੍ਹ ’ਚ

The thief who went to steal : ਥਾਈਲੈਂਡ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇੱਥੇ ਇੱਕ ਵਿਅਕਤੀ ਚੋਰੀ ਦੀ ਨੀਅਤ ਨਾਲ ਰਾਤ ਦੇ ਹਨੇਰੇ ਵਿੱਚ ਇੱਕ ਘਰ ਵਿੱਚ ਦਾਖਲ ਹੋਇਆ ਸੀ। ਉਸ ਨੇ ਕੀਮਤੀ ਚੀਜ਼ਾਂ ਵੀ ਸਮੇਟ ਲਈਆਂ, ਪਰ ਉਸ ਨੂੰ ਨੀਂਦ ਆ ਰਹੀ ਸੀ! ਪਰ ਉਸਨੂੰ ਨੀਂਦ ਆ ਰਹੀ ਸੀ।

ਕਪੂਰਥਲਾ ‘ਚ ਟੀਕਾਕਰਨ ਮੁਹਿੰਮ ਦੀ ਸਫਲ ਸ਼ੁਰੂਆਤ-ਆੜ੍ਹਤੀਆਂ ਤੇ ਹੋਰਨਾਂ ਨੇ ਮੌਕੇ ’ਤੇ ਹੀ ਕਰਵਾਇਆ ਟੀਕਾਕਰਨ

Successful launch of vaccination : ਕਪੂਰਥਲਾ : ਜਿਲ੍ਹਾ ਪ੍ਰਸ਼ਾਸ਼ਨ ਵਲੋਂ ਅੱਜ ਵੈਕਸੀਨੇਸ਼ਨ ਮੁਹਿੰਮ ਲਈ ਸੱਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਸ੍ਰੀਮਤੀ ਕੰਵਰਦੀਪ ਕੌਰ ਦੀ ਅਪੀਲ ਨੂੰ ਆੜ੍ਹਤੀਆਂ, ਹੋਟਲ ਮਾਲਕਾਂ ਤੇ ਹੋਰਨਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਮੌਕੇ ’ਤੇ ਹੀ ਵੈਕਸੀਨੇਸ਼ਨ ਟੀਮ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 20 ਵਿਅਕਤੀਆਂ ਦੀ ਵੈਕਸੀਨੇਸ਼ਨ

ਅੰਮ੍ਰਿਤਸਰ ’ਚ ਖੌਫਨਾਕ ਵਾਰਦਾਤ- ਪਤਨੀ ਦੇ ਪ੍ਰੇਮੀ ਨੂੰ ਮਾਰ ਕੇ ਗਟਰ ’ਚ ਟੁਕੜੇ ਕਰਕੇ ਸੁੱਟੀ ਲਾਸ਼

Man killed wife lover : ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਪੁਲਿਸ ਨੇ ਗਟਰ ਵਿੱਚ ਮਿਲੇ ਨੌਜਵਾਨ ਦੀ ਲਾਸ਼ ਦੇ ਟੁਕੜਿਆਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਨਿਊ ਗੋਲਡਨ ਐਵੀਨਿਊ ਸਥਿਤ ਗਲੀ ਨੰਬਰ ਇੱਕ ਵਿੱਚ ਰਹਿਣ ਵਾਲੇ ਸੰਜੇ ਅਤੇ 40 ਖੂਹ ਦੇ ਕੋਲ ਰਹਿਣ ਵਾਲੀ ਮੰਜੂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਜੇ

ਜਲੰਧਰ ’ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ- ਸਾਹਮਣੇ ਆਏ 531 ਨਵੇਂ ਮਾਮਲੇ, ਹੋਈਆਂ 12 ਮੌਤਾਂ

531 New Corona Cases : ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਐਤਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਦੇ 531 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 497 ਲੋਕ ਜਲੰਧਰ ਦੇ ਵਸਨੀਕ ਹਨ ਅਤੇ ਬਾਕੀ ਦੂਸਰੇ ਜ਼ਿਲ੍ਹਿਆਂ ਦੇ ਹਨ। ਇਸ ਤੋਂ ਇਲਾਵਾ 12 ਮਰੀਜ਼ਾਂ ਦੀ ਮੌਤ ਹੋ ਗਈ। ਮਰਨ ਵਾਲਿਆਂ

ਹਰਿਆਣਾ ’ਚ ਵੀ ਗੂੰਜਿਆ ਭਾਜਪਾ ਵਿਧਾਇਕ ’ਤੇ ਹਮਲੇ ਦਾ ਮਾਮਲਾ, ਸੂਬੇ ਭਰ ’ਚ 30 ਨੂੰ ਕਰਨਗੇ ਰੋਸ ਮੁਜ਼ਾਹਰੇ

The case of attack on BJP : ਚੰਡੀਗੜ੍ਹ : ਪੰਜਾਬ ਦੇ ਮਲੋਟ ਵਿੱਚ ਅਬੋਹਰ ਦੇ ਭਾਜਪਾ ਵਿਧਾਇਕ ‘ਤੇ ਹੋਏ ਹਮਲੇ ਅਤੇ ਉਸ ਨੂੰ ਨੰਗਾ ਕਰਕੇ ਕੁੱਟਣ ਦਾ ਮਾਮਲਾ ਹੁਣ ਪੰਜਾਬ ਤੋਂ ਬਾਹਰ ਹਰਿਆਣਾ ਵਿੱਚ ਵੀ ਗੂੰਜ ਰਿਹਾ ਹੈ। ਹਰਿਆਣਾ ਦੇ ਸੀਐਮ ਮਨੋਹਰ ਲਾਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਪੰਜਾਬ ਵਿੱਚ ਅਮਨ-ਕਾਨੂੰਨ

9 ਮਹੀਨਿਆਂ ਤੱਕ ਪਤਾ ਹੀ ਨਹੀਂ ਲੱਗੀ Pregnancy, ਅਚਾਨਕ ਕਿਚਨ ਵਿੱਚ ਹੋ ਗਈ ਡਿਲਵਰੀ

Unknown pregnancy for 9 months : ਇਕ ਬ੍ਰਿਟਿਸ਼ ਔਰਤ ਨੇ ਇਕ ਪੁੱਤਰ ਨੂੰ ਜਨਮ ਦਿੱਤਾ, ਉਹ ਵੀ ਆਪਣੇ ਘਰ ਦੀ ਰਸੋਈ ਵਿਚ। ਕਿਉਂਕਿ 9 ਮਹੀਨਿਆਂ ਬਾਅਦ ਵੀ ਉਸਨੂੰ ਪਤਾ ਹੀ ਨਹੀਂ ਸੀ ਕਿ ਉਹ ਗਰਭਵਤੀ ਹੈ। ਬੱਚੇ ਨੂੰ ਜਨਮ ਦੇਣ ਦੇ ਬਾਅਦ ਵੀ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਬੱਚਾ ਉਸਦਾ ਹੈ,

Recent Comments